Tejas Song JaanDa Archives - Daily Post Punjabi

ਕੰਗਨਾ ਰਣੌਤ ਸਟਾਰਰ ਫਿਲਮ ‘ਤੇਜਸ’ ਦਾ ਪਹਿਲਾ ਗੀਤ ‘Jaan Da’ ਹੋਇਆ ਰਿਲੀਜ਼
Tejas Song JaanDa Release: ਪੋਸਟਰ ਅਤੇ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਤੇਜਸ’ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਕੰਗਨਾ ਫਾਈਟਰ ਪਾਇਲਟ ਬਣ ਕੇ ਵੱਡੇ ਪਰਦੇ ‘ਤੇ ਹਲਚਲ ਮਚਾਉਣ ਲਈ ਤਿਆਰ ਹੈ। ਇਸ ਦੌਰਾਨ ਫਿਲਮ ਤੇਜਸ ਦਾ  ਦਾ ਪਹਿਲਾ ਰੋਮਾਂਟਿਕ ਗੀਤ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

Tejas Song JaanDa Release

ਕੰਗਨਾ ਰਣੌਤ ਦੀ ਫਿਲਮ ‘ ਤੇਜਸ ‘ ਜਲਦ ਹੀ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਕੁਝ ਦਿਨ ਪਹਿਲਾਂ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੇ ਪ੍ਰਸ਼ੰਸਕਾਂ ‘ਚ ਦੇਸ਼ ਭਗਤੀ ਦਾ ਜਜ਼ਬਾ ਜਗਾਇਆ ਸੀ। ਹੁਣ ਫਿਲਮ ‘ਤੇਜਸ’ ਦਾ ਪਹਿਲਾ ਗੀਤ ਅੱਜ ਰਿਲੀਜ਼ ਹੋ ਗਿਆ ਹੈ। ਇਹ ਗੀਤ ਬਹੁਤ ਸੋਹਣਾ ਹੈ। 15 ਅਕਤੂਬਰ 2023 ਨੂੰ ਫਿਲਮ ‘ਤੇਜਸ’ ਦਾ ਪਹਿਲਾ ਗੀਤ ‘ਜਾਨ ਦਾ’ ਰਿਲੀਜ਼ ਹੋਇਆ ਸੀ। ਗੀਤ ਕੰਗਨਾ ਰਣੌਤ ਦੇ ਫਾਈਟਰ ਪਾਇਲਟ ਬਣਨ ਦੇ ਸਫਰ ਨੂੰ ਦਰਸਾਉਂਦਾ ਹੈ।

ਫਾਈਟਰ ਪਾਇਲਟ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਤੋਂ ਬਾਅਦ ਉਸ ਦੇ ਚਿਹਰੇ ‘ਤੇ ਖੁਸ਼ੀ ਅਤੇ ਵਰੁਣ ਮਿੱਤਰਾ ਨਾਲ ਉਸ ਦੀ ਕੈਮਿਸਟਰੀ ਸ਼ਾਨਦਾਰ ਹੈ। ਇਸ ਗੀਤ ਨੂੰ ਬੀ-ਟਾਊਨ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਅਤੇ ਸ਼ਾਸ਼ਵਤ ਸਚਦੇਵ ਨੇ ਗਾਇਆ ਹੈ। ਸਰਵੇਸ਼ ਮੇਵਾੜਾ ਦੁਆਰਾ ਨਿਰਦੇਸ਼ਿਤ ‘ ਤੇਜਸ ‘ ਵਿੱਚ ਕੰਗਨਾ ਰਣੌਤ ਤੋਂ ਇਲਾਵਾ  ਅੰਸ਼ੁਲ ਚੌਹਾਨ , ਵਰੁਣ ਮਿੱਤਰਾ, ਆਸ਼ੀਸ਼ ਵਿਦਿਆਰਥੀ ਅਤੇ  ਵਿਸ਼ਾਖ ਨਾਇਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 27 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

The post ਕੰਗਨਾ ਰਣੌਤ ਸਟਾਰਰ ਫਿਲਮ ‘ਤੇਜਸ’ ਦਾ ਪਹਿਲਾ ਗੀਤ ‘Jaan Da’ ਹੋਇਆ ਰਿਲੀਜ਼ appeared first on Daily Post Punjabi.