tejinder singh Archives - Daily Post Punjabi

ਭਾਰਤੀ ਮੂਲ ਦੇ ਤਜਰਬੇਕਾਰ ਪੱਤਰਕਾਰ ਤਜਿੰਦਰ ਸਿੰਘ ਦਾ ਦਿਹਾਂਤ, ਪੈਂਟਾਗਨ ਨੇ ਜਤਾਇਆ ਸੋਗ
ਵ੍ਹਾਈਟ ਹਾਊਸ ਦੇ ਤਜਰਬੇਕਾਰ ਪੱਤਰਕਾਰ ਤਜਿੰਦਰ ਸਿੰਘ ਦਾ ਅਮਰੀਕਾ ਵਿੱਚ ਦਿਹਾਂਤ ਹੋ ਗਿਆ। ਪ੍ਰਕਾਸ਼ਨ ਵੱਲੋਂ ਇਹ ਐਲਾਨ ਕੀਤਾ ਗਿਆ । ਤਜਿੰਦਰ ਸਿੰਘ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਤੇ ਸਮਾਚਾਰ ਦੇਣ ਵਾਲੇ ‘ਇੰਡੀਆ ਅਮਰੀਕਾ ਟੁਡੇ’ ਦੀ ਸਥਾਪਨਾ ਕੀਤੀ ਸੀ।

Veteran Indian-origin journalist Tejinder Singh

ਦਰਅਸਲ, ਪ੍ਰਕਾਸ਼ਨ ਨੇ 29 ਮਈ ਨੂੰ ਟਵਿੱਟਰ ‘ਤੇ ਟਵੀਟ ਕਰਦਿਆਂ ਕਿਹਾ, ‘ਇੰਡੀਆ ਅਮਰੀਕਾ ਟੁਡੇ ਆਪਣੇ ਸੰਸਥਾਪਕ ਤੇ ਸੰਪਾਦਕ ਤਜਿੰਦਰ ਸਿੰਘ ਦੇ ਦਿਹਾਂਤ ਦਾ ਐਲਾਨ ਕਰਦੇ ਹੋਏ ਅਤਿਅੰਤ ਦੁਖੀ ਹੈ। ਉਨ੍ਹਾਂ ਨੇ 2012 ਵਿੱਚ ਆਈਏਟੀ ਸ਼ੁਰੂ ਕੀਤਾ ਸੀ ਤੇ ਅਸੀਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਕੰਮ ਨੂੰ ਜਾਰੀ ਰੱਖਾਂਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’

ਇਹ ਵੀ ਪੜ੍ਹੋ: ਦੇਸ਼ ‘ਚ ਘਟੀ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ 1.34 ਲੱਖ ਨਵੇਂ ਮਾਮਲੇ ਆਏ ਸਾਹਮਣੇ, 2887 ਮਰੀਜ਼ਾਂ ਨੇ ਤੋੜਿਆ ਦਮ

ਇਸ ਸਬੰਧੀ ਪੈਂਟਾਗਨ ਦੇ ਪ੍ਰੈਸ ਸਕੱਤਰ ਜੌਨ ਐੱਫ ਕਿਰਬੀ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ । ਉਨ੍ਹਾਂ ਕਿਹਾ ਕਿ ਅਸੀਂ ਇੱਥੇ ਪੈਂਟਾਗਨ ਵਿੱਚ ਤਜਿੰਦਰ ਸਿੰਘ ਦੇ ਦਿਹਾਂਤ ‘ਤੇ ਸੰਵੇਦਨਾਵਾਂ ਤੇ ਸੋਗ ਪ੍ਰਗਟ ਕਰਨ ਲਈ ਕੁਝ ਸਮਾਂ ਲੈਣਾ ਚਾਹਾਂਗੇ, ਜਿਨ੍ਹਾਂ ਨੂੰ ਤੁਹਾਡੇ ਵਿਚੋਂ ਕਈ ਇੰਡੀਆ ਅਮਰੀਕਾ ਟੁਡੇ ਦੇ ਸੰਸਥਾਪਕ ਤੇ ਸੰਪਾਦਕ ਦੇ ਤੌਰ ‘ਤੇ ਜਾਣਦੇ ਹਾਂ।’

Veteran Indian-origin journalist Tejinder Singh

ਇਸ ਤੋਂ ਅੱਗੇ ਕਿਰਬੀ ਨੇ ਕਿਹਾ ਕਿ ਉਹ ਸਾਲ 2011 ਤੋਂ ਪੈਂਟਾਗਨ ਦੇ ਪੱਤਰ ਪ੍ਰੇਰਕ ਸੀ ਅਤੇ ਮੈਂ ਇਸ ਮੰਚ ਤੋਂ ਉਨ੍ਹਾਂ ਨਾਲ ਗੱਲ ਕੀਤੀ ਹੈ, ਮੈਂ ਉਨ੍ਹਾਂ ਦੇ ਪ੍ਰਸ਼ਨਾਂ ਦਾ ਸਾਹਮਣਾ ਕੀਤਾ ਜਦੋਂ ਤੋਂ ਮੈਂ ਵਿਦੇਸ਼ ਵਿਭਾਗ ਦੇ ਮੰਚ ‘ਤੇ ਸੀ। ਉਨ੍ਹਾਂ ਕਿਹਾ ਕਿ ਤੇਜਿੰਦਰ ਇੱਕ ਸੱਜਣ ਵਿਅਕਤੀ ਸੀ ।

ਇਹ ਵੀ ਪੜ੍ਹੋ: ਪਹਿਲਾਂ 50 ਲੱਖ ਦੀ ਠੱਗੀ ਉਤੋਂ ਲੱਖਾਂ ਦਾ ਹੋਰ ਕਰਜਾ, ਪਿਓ ਦਿੱਲੀ ਅੰਦੋਲਨ ‘ਚ, ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ

The post ਭਾਰਤੀ ਮੂਲ ਦੇ ਤਜਰਬੇਕਾਰ ਪੱਤਰਕਾਰ ਤਜਿੰਦਰ ਸਿੰਘ ਦਾ ਦਿਹਾਂਤ, ਪੈਂਟਾਗਨ ਨੇ ਜਤਾਇਆ ਸੋਗ appeared first on Daily Post Punjabi.