telangana news Archives - Daily Post Punjabi

ਮਾਪਿਆਂ ਦੀ ਸੇਵਾ ਨਾ ਕਰਨ ‘ਤੇ ਹੋਵੇਗੀ ਤਨਖ਼ਾਹ ‘ਚ ਕਟੌਤੀ, ਸਰਬਸੰਮਤੀ ਨਾਲ ਵਿਧਾਨਸਭਾ ‘ਚ ਬਿੱਲ ਹੋਇਆ ਪਾਸ
ਹੁਣ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੇ ਮਾਪਿਆਂ ਦੀ ਸੇਵਾ ਨਾ ਕੀਤੀ ਤਾਂ ਉਸ ਦੀ ਤਨਖਾਹ ਵਿਚੋਂ ਪੈਸੇ ਕੱਟੇ ਜਾਣਗੇ। ਵਿਧਾਨ ਸਭਾ ਵਿਚ ਇਹ ਬਿਲ ਪਾਸ ਹੋ ਗਿਆ ਹੈ ਤੇ ਇਸ ਦੇ ਨਾਲ ਹੀ MLA, MP, ਕੌਂਸਲਰਾਂ ਤੇ ਸਰਪੰਚਾਂ ‘ਤੇ ਵੀ ਇਹ ਨਿਯਮ ਲਾਗੂ ਹੋਵੇਗਾ। ਸਰਬਸੰਮਤੀ ਨਾਲ ਵਿਧਾਨ ਸਭਾ ਵਿਚ ਇਹ ਬਿੱਲ ਪਾਸ ਕੀਤਾ ਗਿਆ ਹੈ।

ਦੱਸ ਦੇਈਏ ਕਿ ਤੇਲੰਗਾਨਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ‘ਤੇਲੰਗਾਨਾ ਕਰਮਚਾਰੀਆਂ ਦੀ ਜਵਾਬਦੇਹੀ ਤੇ ਮਾਪਿਆਂ ਦੀ ਦੇਖਭਾਲ ਦੀ ਨਿਗਰਾਨੀ ਬਿਲ 2026’ ਪਾਸ ਕਰ ਦਿੱਤਾ। ਸਰਕਾਰੀ ਨੌਕਰੀ ਹੋਵੇ ਜਾਂ ਪ੍ਰਾਈਵੇਟ ਨੌਕਰੀ ਹੋਵੇ, ਵਿਧਾਇਕ ਹੋਵੇ ਜਾਂ ਸਾਂਸਦ ਮੈਂਬਰ ਹੋਵੇ, ਮਾਪਿਆਂ ਦਾ ਅਪਮਾਨ ਕਰਨਾ ਮਹਿੰਗਾ ਪਵੇਗਾ ਤੇ ਆਪਣੇ ਮਾਪਿਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਮੁਲਾਜ਼ਮ ਦੀ ਤਨਖਾਹ ਦਾ 15 ਫੀਸਦੀ ਕੱਟਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਸਮਾਜ ਵਿਚੋਂ ਅਜਿਹੇ ਲੋਕਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਜੋ ਆਪਣੇ ਮਾਪਿਆਂ ਦੀ ਸੇਵਾ ਕਰਨ ਵਿਚ ਅਸਫਲ ਰਹਿੰਦੇ ਹਨ।

ਇਹ ਵੀ ਪੜ੍ਹੋ :  ਬੰਗਾਲੀ ਅਦਾਕਾਰ ਰਾਹੁਲ ਬੈਨਰਜੀ ਦੀ ਹੋਈ ਮੌ.ਤ, ਸ਼ੂਟਿੰਗ ਦੌਰਾਨ ਸਮੁੰਦਰ ‘ਚ ਡੁੱਬਣ ਕਾਰਨ ਨਿਕਲੇ ਸਾ/ਹ

ਨਵੇਂ ਬਿਲ ਵਿਚ ਵਿਵਸਥਾ ਜਿਹੜੇ ਆਪਣੇ ਮਾਪਿਆਂ ਦੀ ਅਣਦੇਖੀ ਕਰਦੇ ਪਾਏ ਜਾਂਦੇ ਹਨ ਤੇ ਉਨ੍ਹਾਂ ਦੀ ਤਨਖਾਹ ਦਾ 15 ਫੀਸਦੀ ਹਿੱਸਾ ਕੱਟਿਆ ਜਾਵੇਗਾ ਤੇ ਕੱਟੀ ਹੋਈ ਤਨਖਾਹ ਉਨ੍ਹਾਂ ਦੇ ਮਾਪਿਆਂ ਨੂੰ ਹੀ ਦਿੱਤੀ ਜਾਵੇਗੀ। ਇਸ ਦਾ ਦਾਇਰਾ ਸਿਰਫ ਸਰਕਾਰੀ ਮੁਲਾਜ਼ਮਾਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਜਨਤਕ ਪ੍ਰਤੀਨਿਧੀਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਪਿਆਂ ਦੀ ਸੇਵਾ ਨਾ ਕਰਨ ‘ਤੇ ਹੋਵੇਗੀ ਤਨਖ਼ਾਹ ‘ਚ ਕਟੌਤੀ, ਸਰਬਸੰਮਤੀ ਨਾਲ ਵਿਧਾਨਸਭਾ ‘ਚ ਬਿੱਲ ਹੋਇਆ ਪਾਸ appeared first on Daily Post Punjabi.

ਤੇਲੰਗਾਨਾ ‘ਚ ਹੜ੍ਹ ‘ਚ ਡੁੱਬਣ ਕਾਰਨ ਮਹਿਲਾ ਡਾਕਟਰ ਦੀ ਮੌਤ, ਪਿਤਾ ਲਾਪਤਾ, ਏਅਰਪੋਰਟ ਜਾ ਰਹੇ ਸਨ ਦੋਵੇਂ
ਤੇਲੰਗਾਨਾ ‘ਚ ਰਾਏਪੁਰ ਵਿੱਚ ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟ੍ਰੈਸ ਮੈਨੇਜਮੈਂਟ ਦੇ ਇੱਕ ਹੋਣਹਾਰ ਨੌਜਵਾਨ ਵਿਗਿਆਨੀ ਡਾ. ਅਸ਼ਵਨੀ ਨੁਨਾਵਥ ਦੀ (27) ਅਤੇ ਉਸ ਦੇ 50 ਸਾਲਾ ਪਿਤਾ ਮੋਤੀਲਾਲ ਨੁਨਾਵਤ ਦੀ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਜਾਣ ਮਗਰੋਂ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਇਲਾਕੇ ਵਿੱਚ ਭਾਰੀ ਹੜ੍ਹ ਆ ਗਿਆ।

ਡਾਕਟਰ ਅਸ਼ਵਿਨੀ ਅਤੇ ਉਸ ਦੇ ਪਿਤਾ ਨੁਨਾਵਤ ਮੋਤੀਲਾਲ ਖੰਮਮ ਜ਼ਿਲ੍ਹੇ ਦੇ ਸਿੰਗਾਰੇਨੀ ਮੰਡਲ ਦੇ ਗੰਗਾਰਾਮ ਥਾਂਡਾ ਦੇ ਵਸਨੀਕ ਹਨ। ਉਹ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੇ ਸਨ, ਇਸੇ ਦੌਰਾਨ ਮਰੀਪੇਡਾ ਮੰਡਲ ਦੇ ਪੁਰਸ਼ੋਤਮੈਆਗੁਡੇਮ ਨੇੜੇ ਅਕਰੁਵਾਗੁ ਨਦੀ ਵਿੱਚ ਰੁੜ੍ਹ ਗਏ। ਨਦੀ ਦੇ ਪੁਲ ‘ਤੇ ਪਾਣੀ ਭਰ ਗਿਆ, ਜਿਸ ਕਾਰਨ ਉਸ ਦੀ ਕਾਰ ਡੁੱਬ ਗਈ।

ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਆਖਰੀ ਕਾਲ ਕਰਦੇ ਹੋਏ, ਅਸ਼ਵਨੀ ਅਤੇ ਉਸਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦੇ ਅੰਦਰ ਪਾਣੀ ਤੇਜ਼ੀ ਨਾਲ ਵੱਧ ਰਿਹਾ ਸੀ ਅਤੇ ਉਹ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਹੋਣ ਕਾਰਨ ਫਸ ਗਏ ਸਨ। ਕਾਲ ਅਚਾਨਕ ਖਤਮ ਹੋ ਗਈ। ਡਾਕਟਰ ਅਸ਼ਵਨੀ ਦੀ ਲਾਸ਼ ਐਤਵਾਰ ਨੂੰ ਅਕਾਰੁਵਾਗੂ ਪੁਲ ਦੇ ਨੇੜੇ ਮਿਲੀ, ਜਿਸ ਨਾਲ ਨੌਜਵਾਨ ਵਿਗਿਆਨੀ ਦੀ ਖੋਜ ਦਾ ਦੁਖਦਾਈ ਅੰਤ ਹੋਇਆ। ਬਚਾਅ ਟੀਮਾਂ ਵੱਲੋਂ ਉਸ ਦੇ ਪਿਤਾ ਮੋਤੀਲਾਲ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ, ਜੋ ਅਜੇ ਵੀ ਲਾਪਤਾ ਹੈ।

ਇਹ ਵੀ ਪੜ੍ਹੋ : ਪੇਰਾਲੰਪਿਕ ‘ਚ ਯੋਗੇਸ਼ ਨੇ ਭਾਰਤ ਨੂੰ ਦਿਵਾਇਆ 8ਵਾਂ ਮੈਡਲ, ਡਿਸਕਸ ਥਰੋਅ ‘ਚ ਜਿੱਤਿਆ ਚਾਂਦੀ ਦਾ ਤਗਮਾ

ਇਸ ਦੌਰਾਨ, ਹੜ੍ਹਾਂ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਆਪਣੇ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਰੋਕਥਾਮ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਸਕੱਤਰ ਸ਼ਾਂਤੀ ਕੁਮਾਰੀ ਨਾਲ ਮੀਟਿੰਗ ਦੌਰਾਨ ਰੈਡੀ ਨੇ ਮਾਲ, ਨਗਰ ਨਿਗਮ, ਬਿਜਲੀ ਅਤੇ ਸਿਹਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਨੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਰਾਹਤ ਕੈਂਪਾਂ ਵਿੱਚ ਤਬਦੀਲ ਕਰਨ ਸਮੇਤ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਤੇਲੰਗਾਨਾ ‘ਚ ਹੜ੍ਹ ‘ਚ ਡੁੱਬਣ ਕਾਰਨ ਮਹਿਲਾ ਡਾਕਟਰ ਦੀ ਮੌਤ, ਪਿਤਾ ਲਾਪਤਾ, ਏਅਰਪੋਰਟ ਜਾ ਰਹੇ ਸਨ ਦੋਵੇਂ appeared first on Daily Post Punjabi.

ਪਿਤਾ ਦੇ ਸਾਹਮਣੇ ਬਦਮਾਸ਼ਾਂ ਨੇ ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੀਤਾ ਅਗਵਾ, ਘਟਨਾ CCTV ‘ਚ ਕੈਦ
ਤੇਲੰਗਾਨਾ ਦੇ ਸਰਸੀਲਾ ਜ਼ਿਲ੍ਹੇ ‘ਤੋਂ ਇਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਜ਼ਬਰਦਸਤੀ ਕਾਰ ‘ਚ ਬਿਠਾ ਲਿਆ। ਜਾਣਕਾਰੀ ਅਨੁਸਾਰ18 ਸਾਲਾ ਲੜਕੀ ਆਪਣੇ ਪਿਤਾ ਨਾਲ ਮੰਦਿਰ ‘ਤੋਂ ਘਰ ਜਾ ਰਹੀ ਸੀ। ਅਗਵਾਕਾਰਾਂ ਨੇ ਪਿਤਾ ਸਾਹਮਣੇ ਉਸ ਨੂੰ ਸ਼ਰੇਆਮ ਅਗਵਾ ਕੀਤਾ ਅਤੇ ਕਾਰ ਵਿੱਚ ਬੈਠ ਕੇ ਉਥੋਂ ਫਰਾਰ ਹੋ ਗਏ।

ਦੱਸ ਦੇਈਏ ਕਿ ਇਹ ਘਟਨਾ ਇਲਾਕੇ ਵਿੱਚ ਲੱਗੇ CCTV ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਕਾਰ ਸਵਾਰ ਕੁਝ ਬਦਮਾਸ਼ ਲੜਕੀ ਨੂੰ ਅਗਵਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ, ਦੇਖਿਆ ਜਾ ਰਿਹਾ ਹੈ ਕਿ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਕੁਝ ਬਦਮਾਸ਼ ਇਲਾਕੇ ਵਿੱਚ ਪਹੁੰਚੇ। ਇਸ ਦੌਰਾਨ ਕੁਝ ਲੋਕ ਕਾਰ ਤੋਂ ਹੇਠਾਂ ਉਤਰ ਗਏ। ਉਦੋਂ ਆਪਣੇ ਪਿਤਾ ਨਾਲ ਉੱਥੇ ਮੌਜੂਦ ਇੱਕ ਲੜਕੀ ਨੂੰ ਬਦਮਾਸ਼ਾਂ ਨੇ ਫੜ ਲਿਆ।

ਇਹ ਵੀ ਪੜ੍ਹੋ : ਫੀਫਾ ਵਰਡ ਕੱਪ ਦੇ ਜਸ਼ਨ ਦੌਰਾਨ ਵੱਡਾ ਹਾਦਸਾ, 5ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲਾਂ ਬੱਚਾ, ਹੋਈ ਮੌਤ

ਜਾਣਕਾਰੀ ਅਨੁਸਾਰ ਲੜਕੀ ਮੰਦਰ ‘ਚ ਦਰਸ਼ਨ ਕਰਕੇ ਘਰ ਪਰਤ ਰਹੀ ਸੀ। ਹਾਲਾਂਕਿ ਲੜਕੀ ਦਾ ਪਿਤਾ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਬਦਮਾਸ਼ ਉਸ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਫਰਾਰ ਹੋ ਗਏ। ਇਸ ਦੌਰਾਨ ਲੜਕੀ ਦੇ ਪਿਤਾ ਨੇ ਗੱਡੀ ਦਾ ਪਿੱਛਾ ਵੀ ਕੀਤਾ ਪਰ ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜਿਸ ਕਾਰਨ ਉਹ ਕੁਝ ਨਹੀਂ ਕਰ ਸਕਿਆ। ਦੱਸਣਯੋਗ ਗੱਲ ਇਹ ਹੈ ਕਿ CCTV ਵਿੱਚ ਕੈਦ ਹੋਈ ਸਫੇਦ ਰੰਗ ਦੀ ਕਾਰ ਵਿੱਚ ਨੰਬਰ ਪਲੇਟ ਵੀ ਨਹੀਂ ਸੀ। ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਿਤਾ ਦੇ ਸਾਹਮਣੇ ਬਦਮਾਸ਼ਾਂ ਨੇ ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੀਤਾ ਅਗਵਾ, ਘਟਨਾ CCTV ‘ਚ ਕੈਦ appeared first on Daily Post Punjabi.