Telangana Police Archives - Daily Post Punjabi

ਤੇਲੰਗਾਨਾ ਪੁਲਿਸ ਨੇ ਫੜੇ ਚਾਰ ਅੰਤਰਰਾਜੀ ਚੋਰ, 2.5 ਕਰੋੜ ਦੇ ਸੋਨੇ, ਹੀਰੇ ਅਤੇ ਚਾਂਦੀ ਦੇ ਗਹਿਣੇ ਬਰਾਮਦ
ਤੇਲੰਗਾਨਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਵਾਰੰਗਲ ‘ਤੋਂ ਵੱਖ-ਵੱਖ ਰਾਜਾਂ ਵਿੱਚ ਚੋਰੀਆਂ ਕਰਨ ਵਾਲੇ ਚਾਰ ਚੋਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵਾਰੰਗ ਦੇ ਕਮਿਸ਼ਨਰ ਏ.ਵੀ.ਰੰਗਨਾਥਨ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕਰੀਬ 2.5 ਕਰੋੜ ਰੁਪਏ ਦੇ ਸੋਨਾ, ਹੀਰੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

ਕਮਿਸ਼ਨਰ ਏ.ਵੀ.ਰੰਗਨਾਥਨ ਨੇ ਕਿਹਾ, “ਅਸੀਂ ਚਾਰ ਅੰਤਰਰਾਜੀ ਚੋਰ ਫੜੇ ਹਨ, ਜੋ ਮੁੱਖ ਤੌਰ ‘ਤੇ ਘਰਾਂ ‘ਚ ਘੁਸਪੈਠ ਕਰਕੇ ਚੋਰੀਆਂ ਕਰਦੇ ਹਨ। ਇਹ ਲੋਕ ਅਪਰਾਧੀ ਹਨ। ਅਸੀਂ ਇਨ੍ਹਾਂ ਨੂੰ 32 ਵੱਖ-ਵੱਖ ਮਾਮਲਿਆਂ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਅਤੇ ਢਾਈ ਕਰੋੜ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।”

ਇਹ ਵੀ ਪੜ੍ਹੋ : ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ‘ਤੇ 2 ਟੋਲ ਪਲਾਜ਼ਾ ਬੰਦ, ਕੰਪਨੀ ਨੇ ਬੈਰੀਕੇਡ ਉਖਾੜ ਕੇ ਲਾਏ ਤਾਲੇ

ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਕੋਲੋਂ ਇੱਕ ਫਰੈਂਚ ਦੀ ਬਣੀ ਪਿਸਤੌਲ ਅਤੇ ਕੁਝ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਚੋਰਾਂ ਕੋਲ ਆਂਧਰਾ ਪ੍ਰਦੇਸ਼ ਦੇ ਵਾਰੰਗਲ, ਆਦਿਲਾਬਾਦ, ਬੈਂਗਲੁਰੂ ਅਤੇ ਹੋਰ ਥਾਵਾਂ ‘ਤੇ ਚੋਰੀਆਂ ਅਤੇ ਡਕੈਤੀਆਂ ਦਾ ਰਿਕਾਰਡ ਹੈ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਤੇਲੰਗਾਨਾ ਪੁਲਿਸ ਨੇ ਫੜੇ ਚਾਰ ਅੰਤਰਰਾਜੀ ਚੋਰ, 2.5 ਕਰੋੜ ਦੇ ਸੋਨੇ, ਹੀਰੇ ਅਤੇ ਚਾਂਦੀ ਦੇ ਗਹਿਣੇ ਬਰਾਮਦ  appeared first on Daily Post Punjabi.