telgana news Archives - Daily Post Punjabi

ਜਿਸ ਨੂੰ ‘ਦਫਨ’ ਕਰਨ ਜਾ ਰਹੇ ਸੀ ਘਰਵਾਲੇ, ਉਹ ਦੂਜੇ ਸ਼ਹਿਰ ‘ਚ ਮਿਲਿਆ ਜ਼ਿੰਦਾ
ਤੇਲੰਗਾਨਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਿਸ ਨੂੰ ਮਰਿਆ ਮੰਨ ਕੇ ਘਰਵਾਲੇ ਦਫਨ ਕਰਨ ਜਾ ਰਹੇ ਸਨ, ਉਹ ਦੂਜੇ ਸ਼ਹਿਰ ਵਿਚ ਜ਼ਿੰਦਾ ਪਾਇਆ ਗਿਆ। ਮ੍ਰਿਤਕ ਵਿਅਕਤੀ ਦੀ ਗਲਤ ਪਛਾਣ ਦੇ ਚੱਲਦੇ ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿਚ ਇਹ ਮਾਮਲਾ ਦੇਖਣ ਨੂੰ ਮਿਲਿਆ। ਇਥੇ ਅੰਤਿਮ ਸਸਕਾਰ ਮੌਕੇ ਇਕ ਵਿਅਕਤੀ ਦੇ ਜੀਵਤ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਕੀ ਰੇਲਵੇ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵਿਕਾਰਾਬਾਦ ਜ਼ਿਲ੍ਹੇ ਦੇ ਨਵੰਦਗੀ ਪਿੰਡ ਵਿਚ ਹੋਈ ਜਿਥੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਦਫਨਾਉਣ ਦੀ ਤਿਆਰੀ ਕਰ ਰਹੇ ਸਨ।

ਪੇਸ਼ੇ ਤੋਂ ਦਿਹਾੜੀ ਮਜ਼ਦੂਰ ਪੀ. ਯੇਲੱਪਾ (40) ਦੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ ਸੀ। ਇਕ ਲਾਸ਼ ਦੇ ਨਾਲ ਯੇਲੱਪਾ ਦਾ ਮੋਬਾਈਲ ਫੋਨ ਮਿਲਿਆ ਸੀ ਜਿਸ ਦੇ ਬਾਅਦ ਯੇਲੱਪਾ ਨੂੰ ਮ੍ਰਿਤਕ ਮੰਨ ਲਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਜੀਆਰਪੀ ਮੁਲਾਜ਼ਮਾਂ ਨੂੰ 22 ਜੂਨ ਦੀ ਰਾਤ ਵਿਕਾਰਾਬਾਦ ਰੇਲਵੇ ਸਟੇਸ਼ਨ ‘ਤੇ ਪਟੜੀਆਂ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਜਿਸ ਦਾ ਸਿਰ ਦਰੜਿਆ ਹੋਇਆ ਸੀ ਤੇ ਪਛਾਣ ਤੋਂ ਪਰ੍ਹੇ ਸੀ।

ਲਾਸ਼ ਕੋਲੋਂ ਇਕ ਮੋਬਾਈਲ ਫੋਨ ਮਿਲਿਆ ਤੇ ਪੁਲਿਸ ਅਧਿਕਾਰੀਆਂ ਨੇ ਉਸ ਫੋਨ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਯੇਲੱਪਾ ਦਾ ਹੈ। ਅਧਿਕਾਰੀ ਨੇ ਕਿਹਾ ਕਿ ਯੇਲੱਪਾ ਦੀ ਪਤੀ ਦੇ ਉਸ ਦੇ ਪਰਿਵਾਰ ਦੇ ਮੈਂਬਰ 23 ਜੂਨ ਨੂੰ ਵਿਕਾਰਾਬਾਦ ਦੇ ਸਰਕਾਰੀ ਹਸਪਤਾਲ ਪਹੁੰਚੇ ਤੇ ਲਾਸ਼ ਦੀ ਪਛਾਣ ਕਰਕੇ ਦੱਸਿਆ ਕਿ ਇਹ ਯੇਲੱਪਾ ਦਾ ਹੈ।

ਇਹ ਵੀ ਪੜ੍ਹੋ : WhatsApp, Instagram, ਫੇਸਬੁੱਕ ਯੂਜ਼ਰਸ ਦੀਆਂ ਮੌਜਾਂ! ਹੁਣ AI ਨਾਲ ਸੌਖਾ ਹੋਵੇਗਾ ਕੰਮ

ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਤੇ ਉਹਉਸ ਨੂੰ ਆਪਣੇ ਪਿੰਡ ਲੈ ਗਏ ਜਦੋਂ ਪਰਿਵਾਰ ਤੇ ਰਿਸ਼ਤੇਦਾਰ ਲਾਸ਼ ਨੂੰ ਦਫਨਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਦੁਪਹਿਰ ਦੇ ਸਮੇਂ ਕੁਝ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਤੰਦੂਰ ਸ਼ਹਿਰ ਵਿਚ ਯੇਲੱਪਾ ਨੂੰ ਜੀਵਤ ਦੇਖਿਆ ਹੈ। ਇਸ ਦਰਮਿਆਨ ਯੇਲੱਪਾ ਨੇ ਵੀ ਘਰ ਪਰਤ ਕੇ ਪਰਿਵਾਰ ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਯੇਲੱਪਾ ਦੇ ਪਰਿਵਾਰ ਦੇ ਮੈਂਬਰਾਂ ਨੇ ਤੁਰੰਤ ਜੀਆਰਪੀ ਨੂੰ ਸੂਚਿਤ ਕੀਤਾ ਜੋ ਪਿੰਡ ਪਹੁੰਚੀ ਤੇ ਲਾਸ਼ ਨੂੰ ਵਾਪਸ ਲਿਆ ਕੇ ਵਿਕਾਰਾਬਾਦ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਵਿਚ ਰਖਵਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਜਿਸ ਨੂੰ ‘ਦਫਨ’ ਕਰਨ ਜਾ ਰਹੇ ਸੀ ਘਰਵਾਲੇ, ਉਹ ਦੂਜੇ ਸ਼ਹਿਰ ‘ਚ ਮਿਲਿਆ ਜ਼ਿੰਦਾ appeared first on Daily Post Punjabi.