Temperature Archives - Daily Post Punjabi

50 ਸਾਲਾਂ ਦਾ ਮੌਸਮ ਨੇ ਤੋੜਿਆ ਰਿਕਾਰਡ, ਅਪ੍ਰੈਲ ਮਹੀਨੇ ਦੌਰਾਨ ਲੁਧਿਆਣਾ ‘ਚ ਮਹਿਸੂਸ ਹੋਇਆ ‘ਸ਼ਿਮਲੇ’ ਵਰਗਾ ਮਾਹੌਲ
ludhiana record break temperature: ਲੁਧਿਆਣਾ (ਤਰਸੇਮ ਭਾਰਦਵਾਜ)- ਅਪ੍ਰੈਲ ਮਹੀਨੇ ਦੌਰਾਨ ਬਰਸਾਤ ਦੇ ਨਾਲ ਠੰਡੀ ਹਵਾਵਾਂ ਨੇ ਤਾਪਮਾਨ ‘ਚ ਗਿਰਾਵਟ ਲਿਆਂਦੀ ਹੈ, ਜਿਸ ਨਾਲ ਬੀਤੇ 50 ਸਾਲਾਂ ਦਾ ਰਿਕਾਰਡ ਟੁੱਟਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਹੈ ਕਿ  ਇਸ ਸਾਲ ਦੇ ਸ਼ੁਰੂ ਤੋਂ ਮੌਸਮ ‘ਚ ਭਾਰੀ ਬਦਲਾਅ ਦੇਖਣ ਨੂੰ ਮਿਲਿਆ ਹੈ ਪਰ ਅਪ੍ਰੈਲ ਮਹੀਨੇ ‘ਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਲੁਧਿਆਣਾ ‘ਚ ਘੱਟੋ ਤੋਂ ਘੱਟ ਤਾਪਮਾਨ 15.4 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦਰਜ ਕੀਤਾ ਗਿਆ ਹੈ ਹਾਲਾਂਕਿ ਇਸ ਦੌਰਾਨ ਕਈ ਵਾਰ ਤਾਪਮਾਨ ‘ਚ ਉਛਾਲ ਵੀ ਦੇਖਣ ਨੂੰ ਮਿਲਿਆ ਹੈ। ਮੌਸਮ ‘ਚ ਇੰਝ ਬਦਲਾਅ ਮਾਹਰਾਂ ਦੀ ਸਮਝ ਤੋਂ ਵੀ ਪਰੇ ਹੈ। ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਲੁਧਿਆਣਾ ‘ਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਚੱਲ ਰਿਹਾ ਹੈ, ਅਜਿਹਾ 1970 ‘ਚ ਦੇਖਣ ਨੂੰ ਮਿਲਿਆ ਸੀ।

ludhiana record break temperature

ਦੱਸ ਦੇਈਏ ਕਿ ਸਵੇਰ ਦੇ ਸਮੇਂ ਮੌਸਮ ਦਾ ਮਿਜਾਜ਼ ਇਸ ਹੱਦ ਤੱਕ ਬਦਲ ਗਿਆ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਲੁਧਿਆਣਾ ਸ਼ਿਮਲਾ ਲੱਗਣ ਲੱਗਦਾ ਹੈ। ਇਸ ਤਰ੍ਹਾਂ ਲੱਗਣ ਲੱਗਾ ਜਿਵੇਂ ਕਿ ਸਰਦੀ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ। ਸ਼ਾਮ ਢਲਦੇ ਹੀ ਖਿੜਖਿੜਾਉਂਦੀ ਧੁੱਪ ਖਿੜੀ ਰਹੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਇਕ ਵਾਰ ਫਿਰ ਤੋਂ ਮੌਸਮ ਨੇ ਮਿਜਾਜ਼ ਬਦਲਿਆ ਸੀ ਜੋ ਕਿ ਸ਼ਨੀਵਾਰ ਤੋਂ ਬਾਅਦ ਸਾਫ ਹੋ ਜਾਵੇਗਾ।

ਇਹ ਵੀ ਦੇਖੋ-

ਹਾਈਕੋਰਟ ਵੱਲੋਂ ਕੁੰਵਰ ਵਿਜੈ ਪ੍ਰਤਾਪ ‘ਤੇ ਤਲਖ ਟਿੱਪਣੀਆਂ, ਕਲਪਨਾਵਾਂ ‘ਤੇ ਆਧਾਰਿਤ ਸੀ ਜਾਂਚ

The post 50 ਸਾਲਾਂ ਦਾ ਮੌਸਮ ਨੇ ਤੋੜਿਆ ਰਿਕਾਰਡ, ਅਪ੍ਰੈਲ ਮਹੀਨੇ ਦੌਰਾਨ ਲੁਧਿਆਣਾ ‘ਚ ਮਹਿਸੂਸ ਹੋਇਆ ‘ਸ਼ਿਮਲੇ’ ਵਰਗਾ ਮਾਹੌਲ appeared first on Daily Post Punjabi.

ਫਰਵਰੀ ਨੇ ਬਣਾਏ ਰਿਕਾਰਡ, 120 ਸਾਲਾਂ ‘ਚ ਦੂਜੀ ਵਾਰ ਸਭ ਤੋਂ ਗਰਮ ਰਿਹਾ ਮਹੀਨਾ
February month: ਦਿੱਲੀ-ਐਨਸੀਆਰ ਵਿਚ ਫਰਵਰੀ ਦੇ ਮਹੀਨੇ ਨੇ ਇਸ ਵਾਰ ਅਪ੍ਰੈਲ-ਮਈ ਵਰਗੀ ਗਰਮੀ ਦਾ ਇਹਸਾਸ ਕਰਵਾਇਆ ਹੈ। 1901 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਫਰਵਰੀ ਸਭ ਤੋਂ ਗਰਮ ਰਿਹਾ। ਇਸ ਵਾਰ ਰਾਜਧਾਨੀ ਵਿਚ ਫਰਵਰੀ ਦਾ ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਇਸ ਤੋਂ ਪਹਿਲਾਂ 1960 ਵਿਚ ਫਰਵਰੀ ਵਿਚ ਵੀ ਇਹੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਹਾਲਾਂਕਿ ਗਰਮ ਫਰਵਰੀ ਦਾ ਰਿਕਾਰਡ 2006 ਵਿੱਚ ਬਣਾਇਆ ਗਿਆ ਸੀ, ਪਰ ਵੱਧ ਤੋਂ ਵੱਧ ਤਾਪਮਾਨ 29.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸਾਲ ਛੇ ਦਿਨ ਇਦਾ ਦੇ ਹੋਏ ਹਨ ਜਦੋਂ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਉੱਪਰ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਇਸ ਵਾਰ ਦਿੱਲੀ ਵਿਚ 15 ਫਰਵਰੀ ਤੋਂ ਪਹਿਲਾਂ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਸੀ। 11 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਫਰਵਰੀ ਵਿੱਚ ਕਈ ਵਾਰ ਹੁੰਦਾ ਹੈ ਜਦੋਂ ਤਾਪਮਾਨ 30 ਡਿਗਰੀ ਤੱਕ ਜਾਂਦਾ ਹੈ।

February month

ਇਸ ਵਾਰ ਦੀ ਗਰਮੀ ਨੇ ਪਸੀਨਾ ਵਹਾਇਆ ਹੈ ਅਤੇ ਪੱਖੇ,ਏ.ਸੀ ਵੀ ਚੱਲਣੇ ਸ਼ੁਰੂ ਹੋ ਗਏ ਹਨ। ਫਰਵਰੀ (ਐਤਵਾਰ) ਦੇ ਆਖਰੀ ਦਿਨ, ਵੱਧ ਤੋਂ ਵੱਧ ਤਾਪਮਾਨ 32.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਸੱਤ ਡਿਗਰੀ ਵੱਧ ਹੈ। ਜਦੋਂ ਕਿ ਘੱਟੋ ਘੱਟ ਤਾਪਮਾਨ 15.6 ਡਿਗਰੀ, ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਇਸ ਤੋਂ ਪਹਿਲਾਂ 25 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਅਤੇ 26 ਫਰਵਰੀ ਨੂੰ 33.2 ਡਿਗਰੀ ਦਰਜ ਕੀਤਾ ਗਿਆ ਸੀ। ਪੂਰਬੀ ਦਿੱਲੀ ਦਾ ਸਪੋਰਟਸ ਕੰਪਲੈਕਸ ਐਤਵਾਰ ਨੂੰ ਸਭ ਤੋਂ ਗਰਮ ਰਿਹਾ। ਵੱਧ ਤੋਂ ਵੱਧ ਤਾਪਮਾਨ 32.8 ਅਤੇ ਘੱਟੋ ਘੱਟ ਤਾਪਮਾਨ 20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਾਲਮ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟੋ ਘੱਟ ਤਾਪਮਾਨ 17.8 ਡਿਗਰੀ ਦਰਜ ਕੀਤਾ ਗਿਆ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟੋ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਇਹ ਵੀ ਦੇਖੋ: 100 ਰੁ. ਕਿਲੋ ਦੁੱਧ ਵੇਚਣ ਤੇ ਕਿਸਾਨ ਜਥੇਬੰਦੀਆਂ ਦੀ ਸਫਾਈ, “ਦਰਸ਼ਨ ਪਾਲ ਤੋਂ ਸੁਣੋ ਇਹ ਮੈਸੇਜ ਆਵੇ ਤਾਂ ਕੀ ਕਰੋ”

The post ਫਰਵਰੀ ਨੇ ਬਣਾਏ ਰਿਕਾਰਡ, 120 ਸਾਲਾਂ ‘ਚ ਦੂਜੀ ਵਾਰ ਸਭ ਤੋਂ ਗਰਮ ਰਿਹਾ ਮਹੀਨਾ appeared first on Daily Post Punjabi.

ਸੀਜ਼ਨ ਤੋਂ ਪਹਿਲਾਂ ਹੀ ਗਰਮੀ ਨੇ ਦਿਖਾਏ ਤੇਵਰ, ਲੁਧਿਆਣਾ ‘ਚ 30 ਡਿਗਰੀ ਤੱਕ ਪਹੁੰਚਿਆ ਤਾਪਮਾਨ
summer in february Temperature: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ‘ਚ ਵੱਡੇ ਪੱਧਰ ‘ਤੇ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ਼ ਵਾਰ ਨਵੰਬਰ ਤੋਂ ਸਰਦ ਰੁੱਤ ਦੀ ਸ਼ੁਰੂਆਤ ਹੋ ਗਈ ਸੀ ਪਰ ਫਰਵਰੀ ਦੇ ਪਹਿਲੇ ਹਫਤੇ ਤੱਕ ਕੜਾਕੇ ਦੀ ਠੰਡ ਪਈ। ਇਸ ਦੇ ਨਾਲ ਹੀ ਹੁਣ ਗਰਮੀਆਂ ਦੀ ਸ਼ੁਰੂਆਤ ਵੀ ਸੀਜ਼ਨ ਤੋਂ ਪਹਿਲਾਂ ਹੀ ਹੋਣ ਜਾ ਰਹੀ ਹੈ। ਸਵੇਰਸਾਰ ਹੀ ਲੋਕਾਂ ਨੂੰ ਤਿੱਖੀ ਧੁੱਪ ਨੇ ਬੇਚੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਦਿਨ ਦਾ ਪਾਰਾ ਵੱਧਣਾ ਸ਼ੁਰੂ ਹੋ ਜਾਂਦਾ ਹੈ, ਵੈਸੇ ਗਰਮੀ ਹੋਰ ਜ਼ੋਰ ਫੜੇਗੀ। ਅੱਜ ਲੁਧਿਆਣਾ ‘ਚ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ 31.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ।

summer in february Temperature

ਦੱਸਣਯੋਗ ਹੈ ਕਿ ਪਿਛਲੇ 10 ਸਾਲਾਂ ‘ਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਕ ਵੈਸਟਰਨ ਡਿਸਟਰਬੈਂਸ ਜੰਮੂ-ਕਸ਼ਮੀਰ ਦੇ ਕੋਲ ਬਣਨ ਜਾ ਰਹੀ ਹੈ, ਜਿਸ ਦਾ ਅਸਰ 26-27 ਫਰਵਰੀ ਤੱਕ ਰਹੇਗਾ। ਇਸ ਨਾਲ ਇੱਥੇ ਬੱਦਲ ਛਾ ਜਾਣਗੇ ਅਤੇ ਹਲਕੀਆਂ ਹਵਾਵਾਂ ਵੀ ਚੱਲਣਗੀਆਂ ਪਰ ਇਸ ਤੋਂ ਬਾਅਦ ‘ਚ ਫਿਰ ਤੋਂ ਮੌਸਮ ਖੁਸ਼ਕ ਹੋਵੇਗਾ ਅਤੇ ਫਿਰ ਤੋਂ ਤਾਪਮਾਨ ‘ਚ ਇਸੇ ਤਰ੍ਹਾਂ ਵਾਧਾ ਹੋਣ ਤੇ ਗਰਮੀ ਦਾ ਅਹਿਸਾਸ ਹੋਵੇਗਾ।

ਇਹ ਵੀ ਦੇਖੋ–

The post ਸੀਜ਼ਨ ਤੋਂ ਪਹਿਲਾਂ ਹੀ ਗਰਮੀ ਨੇ ਦਿਖਾਏ ਤੇਵਰ, ਲੁਧਿਆਣਾ ‘ਚ 30 ਡਿਗਰੀ ਤੱਕ ਪਹੁੰਚਿਆ ਤਾਪਮਾਨ appeared first on Daily Post Punjabi.

ਅਕਤੂਬਰ ‘ਚ ਇਸ ਵਾਰ 16 ਦਿਨ ਸਧਾਰਨ ਤੋਂ 2-3 ਡਿਗਰੀ ਵੱਧ ਰਿਹਾ ਤਾਪਮਾਨ, ਮੌਸਮ ਖੁਸ਼ਕ…
october maximum temperature 2-3 degrees: ਮੌਸਮ ਇਸ ਵਾਰ ਕਈ ਤਬਦੀਲੀਆਂ ਤੋਂ ਗੁਜ਼ਰ ਰਿਹਾ ਹੈ।ਅਕਤੂਬਰ ਦੇ ਇਸ ਮਹੀਨੇ ‘ਚ ਰਾਤਾਂ ਇਸ ਸਮਾਂ ਠੰਡੀਆਂ ਹੋਣ ਲੱਗੀਆਂ ਹਨ।ਪਰ ਦਿਨ ਅਜੇ ਵੀ ਖੁਸ਼ਕ ਰਹਿਣ ਨਾਲ ਲਗਾਤਾਰ ਤਪ ਰਹੇ ਹਨ।ਮੌਸਮ ਵਿਭਾਗ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਕਤੂਬਰ ‘ਚ ਪਿਛਲੇ 10 ਸਾਲਾਂ ਦੌਰਾਨ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਲਗਾਤਾਰ 16 ਦਿਨ ਵੱਧ ਤਾਪਮਾਨ ਸਧਾਰਨ ਤੋਂ 2-3 ਡਿਗਰੀ ਦੀ ਵਾਧਾ ਹੋਇਆ ਹੈ

october maximum temperature 2-3 degrees

।ਜਦੋਂਕਿ ਨਿਊਨਤਮ ਤਾਪਮਾਨ ਸਧਾਰਨ ਪਹੁੰਚ ਚੁੱਕਾ ਹੈ।ਇਸ ਤਰਾਂ ਸਰਦ-ਗਰਮ ਮੌਸਮ ਨਾਲ ਲੋਕਾਂ ਦੀ ਸਿਹਤ ‘ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ।ਦਿਨ ‘ਚ ਵੱਧ ਤੋਂ ਵੱਧ ਤਾਪਮਾਨ ਇਸ ਸਮੇਂ 35-36 ਡਿਗਰੀ ਤੱਕ ਚੱਲ ਰਿਹਾ ਹੈ।ਜਦੋਂਕਿ ਸਾਧਾਰਨ 33ਡਿਗਰੀ ਰਹਿੰਦਾ ਹੈ।ਦੂਜੇ ਪਾਸੇ ਨਿਊਨਤਮ ਤਾਪਮਾਨ 16-17 ਡਿਗਰੀ ਤੱਕ ਪਹੁੰਚ ਚੁੱਕਾ ਹੈ।ਜਾਣਕਾਰੀ ਮੁਤਾਬਕ ਅਗਲੇ 10 ਦਿਨਾਂ ਬਾਅਦ ਨਿਊਨਤਮ ਤਾਪਮਾਨ ‘ਚ ਹੋਰ ਗਿਰਾਵਟ ਆਉਣ ਵਾਲੀ ਹੈ, ਜੋ 11 ਤੋਂ 13 ਡਿਗਰੀ ਵਿਚਕਾਰ ਰਿਕਾਰਡ ਹੋਵੇਗਾ।

The post ਅਕਤੂਬਰ ‘ਚ ਇਸ ਵਾਰ 16 ਦਿਨ ਸਧਾਰਨ ਤੋਂ 2-3 ਡਿਗਰੀ ਵੱਧ ਰਿਹਾ ਤਾਪਮਾਨ, ਮੌਸਮ ਖੁਸ਼ਕ… appeared first on Daily Post Punjabi.

ਇਸ ਵਾਰ ਜਲਦੀ ਆਵੇਗੀ ਠੰਡ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
ludhiana soon come winter: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਵੀਰਵਾਰ ਸਵੇਰ ਤੇਜ਼ ਧੁੱਪ ਨਿਕਲੀ, ਜਿਸ ਨਾਲ ਸਵੇਰੇ ਸਾਢੇ ਦਸ ਵਜੇ ਹੀ ਤਾਪਮਾਨ 34 ਡਿਗਰੀ ਸੈਲਸੀਅਸ ਪਹੁੰਚ ਗਿਆ। ਦੱਸ ਦੇਈਏ ਕਿ ਹਵਾ ਬੰਦ ਸੀ, ਜਿਸ ਕਾਰਨ ਤੇਜ਼ ਧੁੱਪ ਚੁੱਭ ਰਹੀ ਸੀ। ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਵਿਗਿਆਨੀਆਂ ਮੁਤਾਬਕ 15 ਅਕਤੂਬਰ ਤੋਂ ਦਿਨ ਦਾ ਤਾਪਮਾਨ ਤੇ ਰਾਤ ਦਾ ਤਾਪਮਾਨ ਘੱਟ ਹੋਵੇਗਾ।

ludhiana soon come winter

ਪੀ.ਏ.ਯੂ ਦੇ ਮੌਸਮ ਵਿਭਾਗ ਦੀ ਵਿਗਿਆਨਿਕ ਡਾ. ਕੇ.ਕੇ ਗਿੱਲ ਮੁਤਾਬਰ ਅਕਤੂਬਰ ਦੇ ਦੂਸਰੇ ਹਫ਼ਤੇ ਤੋਂ ਜ਼ਿਲ੍ਹੇ ‘ਚ ਗੁਲਾਬੀ ਠੰਢ ਦਾ ਅਸਰ ਦੇਖਣ ਨੂੰ ਮਿਲੇਗਾ। ਡਾ. ਕੇ.ਕੇ ਗਿੱਲ ਮੁਤਾਬਕ ਇਸ ਵਾਰ ਸਰਦੀ ਜਲਦੀ ਆਵੇਗੀ। ਇਸ ਦੇ ਕਈ ਕਾਰਨ ਹਨ, ਜਿਵੇਂ ਕਿ ਇਕ ਤਾਂ ਮਾਨਸੂਨ ਦੀ ਵਿਦਾਈ ਹੋ ਚੁੱਕੀ ਹੈ। ਬਾਰਿਸ਼ ਵੀ ਜਲਦੀ ਖ਼ਤਮ ਹੋ ਗਈ। ਇਸ ਦੇ ਨਾਲ ਹੀ ਮੰਗਲਵਾਰ ਤੋਂ ਹਵਾਵਾਂ ਦੀ ਦਿਸ਼ਾ ਬਦਲ ਗਈ ਹੈ। ਹੁਣ ਉੱਤਰ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਜਦੋਂ ਉੱਤਰ ਤੋਂ ਹਵਾਵਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਹ ਸਰਦੀ ਆਉਣ ਦਾ ਸੰਕੇਤ ਹੈ। ਦੂਜਾ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੀ ਗਿਰਾਵਟ ਆਉਣ ਲੱਗੀ ਹੈ।

ludhiana soon come winter

ਪਿਛਲੇ ਕੁਝ ਦਿਨਾਂ ਤੋਂ ਬੱਦਲ ਬੱਦਲ ਵੀ ਨਹੀਂ ਛਾ ਰਹੇ, ਜਿਸ ਕਾਰਨ ਮੌਸਮ ਸਾਫ ਹੈ। ਬੱਦਲਾਂ ਦੇ ਹੋਣ ਨਾਲ ਮੌਸਮ ਗਰਮ ਰਹਿੰਦਾ ਹੈ, ਪਰ ਬੱਦਲ ਨਾ ਹੋਣ ਨਾਲ ਮੌਸਮ ‘ਚ ਠੰਢਕ ਆ ਰਹੀ ਹੈ। ਸੰਭਾਵਨਾ ਹੈ ਕਿ 15 ਅਕਤੂਬਰ ਦੇ ਬਾਅਦ ਸਰਦੀ ਦਾ ਮੌਸਮ ਸ਼ੁਰੂ ਹੋ ਜਾਵੇਗਾ। ਲੋਕਾਂ ਨੂੰ ਗੁਲਾਬੀ ਠੰਢ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਠੰਡ ਦੀ ਸ਼ੁਰੂਆਤ ਨਵੰਬਰ ਮਹੀਨੇ ‘ਚ ਹੁੰਦੀ ਹੈ। ਠੰਡ ਦਾ ਮੌਸਮ ਰੱਬੀ ਫਸਲਾਂ ਲਈ ਕਾਫੀ ਮਹੱਤਵਪੂਰਨ ਹੁੰਦਾ ਹੈ। ਡਾ. ਗਿੱਲ ਮੁਤਾਬਕ ਇਸ ਵਾਰ ਠੰਡ ਜਿਆਦਾ ਦਿਨਾਂ ਤੱਕ ਰਹਿ ਸਕਦੀ ਹੈ।

The post ਇਸ ਵਾਰ ਜਲਦੀ ਆਵੇਗੀ ਠੰਡ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ appeared first on Daily Post Punjabi.

ਗਰਮੀ ਦੀ ਤੇਜ਼ ਤਪਸ਼ ਨੇ ਲੋਕਾਂ ਨੂੰ ਕੀਤਾ ਬੇਹਾਲ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ….
10 years temperature crosses 37 degrees: ਲੁਧਿਆਣਾ, (ਤਰਸੇਮ ਭਾਰਦਵਾਜ)- ਪਿਛਲੇ ਕੁਝ ਦਿਨਾਂ ਤੋਂ ਗਰਮੀ ਦੀ ਤੇਜ਼ ਤਪਸ਼ ਨੇ ਲੋਕਾਂ ਨੂੰ ਹਾਲੋ-ਬੇਹਾਲ ਕੀਤਾ ਹੋਇਆ ਹੈ।ਸੂਬੇ ‘ਚ ਮਾਨਸੂਨ ਦੇ ਜਾਣ ਵਾਲੇ ਦਿਨ ਆ ਚੁੱਕੇ ਹਨ।ਪਰ ਫਿਰ ਵੀ ਵਿਦਾਇਗੀ ਦੌਰਾਨ ਇਕਦਮ ਗਰਮੀ ਨੇ ਭਿਅੰਕਰ ਰੂਪ ਅਖਤਿਆਰ ਕੀਤਾ ਹੋਇਆ ਹੈ।ਲੁਧਿਆਣਾ ਜ਼ਿਲੇ ‘ਚ ਪਿਛਲੇ 10 ਸਾਲਾਂ ਦੇ ਰਿਕਾਰਡ ਅਨੁਸਾਰ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਸਤੰਬਰ ਮਹੀਨੇ ‘ਚ ਅਧਿਕਤਮ ਤਾਪਮਾਨ 37 ਡਿਗਰੀ ਤੋਂ ਪਾਰ ਕਰ 37.2 ਡਿਗਰੀ ਰਿਕਾਰਡ ਕੀਤਾ ਗਿਆ ਹੈ।

10 years temperature crosses 37 degrees

ਜਦੋਂ ਕਿ ਸਧਾਰਨ ਤੋਂ 4 ਡਿਗਰੀ ਵੱਧ ਹੈ।ਹਾਲਾਂਕਿ ਮਈ-ਜੂਨ ‘ਚ ਅਜਿਹਾ ਮੌਸਮ ਬਣਦਾ ਜਾ ਰਿਹਾ ਹੈ ਕਿ ਸਧਾਰਨ ਤੋਂ ਵੱਧ ਤਾਪਮਾਨ 4-5 ਡਿਗਰੀ ਹੋ ਜਾਂਦਾ ਹੈ।ਸਤੰਬਰ ‘ਚ ਆਮ ਤੌਰ ‘ਤੇ ਅਜਿਹੀ ਗਰਮੀ ਨਹੀਂ ਪਈ।ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਇਹੀ ਹੈ ਕਿ ਇਸ ਸਮੇਂ ਹਵਾਵਾਂ ਦੀਆਂ ਦਿਸ਼ਾਵਾਂ ਬਦਲ ਚੁੱਕੀਆਂ ਹਨ।ਵੈਸਟ ਰਾਜਸਥਾਨ ਵਲੋਂ ਇਹ ਹਵਾਵਾਂ ਚਲਣ ਜਿਥੋਂ ਹਵਾ ‘ਚ ਨਮੀ ਖਤਮ ਹੋਣ ਨਾਲ ਗਰਮੀ ਵੱਧ ਚੁੱਕੀ ਹੈ।ਮੌਸਮ ਵਿਭਾਗ ਮੁਤਾਬਕ ਹੁਣ ਬਾਰਿਸ਼ ਦੇ ਆਸਾਰ ਫਿਲਹਾਲ ਬਹੁਤ ਘੱਟ ਹਨ ਅਤੇ ਮੌਸਮ ਵਿਭਾਗ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 5 ਦਿਨਾਂ ‘ਚ ਗਰਮੀ ਹੋਰ ਸਤਾਏਗੀ।

The post ਗਰਮੀ ਦੀ ਤੇਜ਼ ਤਪਸ਼ ਨੇ ਲੋਕਾਂ ਨੂੰ ਕੀਤਾ ਬੇਹਾਲ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ…. appeared first on Daily Post Punjabi.

ਹੁਣ ਤਪਦੀ ਗਰਮੀ ਨੇ ਲੁਧਿਆਣਾ ਵਾਸੀਆਂ ‘ਤੇ ਵਰ੍ਹਾਇਆ ਕਹਿਰ
Ludhiana heat people Temperature: ਲੁਧਿਆਣਾ ‘ਚ ਜਿੱਥੇ ਇਕ ਪਾਸੇ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਉੱਥੇ ਹੀ ਇਸ ਦੇ ਨਾਲ ਅੱਤ ਦੀ ਗਰਮੀ ਨੇ ਵੀ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸ਼ਹਿਰ ‘ਚ ਅੱਗ ਰੂਪੀ ਗਰਮੀ ਨੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਕਰ ਦਿੱਤਾ ਹੈ, ਜਿਸ ਕਾਰਨ ਦੁਪਹਿਰ ਦੇ ਸਮੇਂ ਸੜਕਾਂ ਦੇ ਸੁੰਨਸਾਨ ਦੇਖੀ ਜਾਂਦੀ ਹੈ। ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਜਦਕਿ ਘੱਟ ਤੋਂ ਘੱਟ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਪੀ.ਏ.ਯੂ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਜ਼ਿਲੇ ਦੇ ਨੇੜਲੇ ਇਲਾਕਿਆਂ ‘ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।

Ludhiana heat people Temperature

ਇਸ ਤੋਂ ਇਲਾਵਾ ਜਿੱਥੇ ਜ਼ਿਲ੍ਹੇ ‘ਚ ਅੱਤ ਦੀ ਗਰਮੀ ਵਰ ਰਹੀ ਹੈ, ਉੱਥੇ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਬਿਜਲੀ ਬੰਦ ਰਹਿਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

The post ਹੁਣ ਤਪਦੀ ਗਰਮੀ ਨੇ ਲੁਧਿਆਣਾ ਵਾਸੀਆਂ ‘ਤੇ ਵਰ੍ਹਾਇਆ ਕਹਿਰ appeared first on Daily Post Punjabi.