Temples Archives - Daily Post Punjabi

ਚੋਰਾਂ ਦਾ ਅੱਡਾ ਬਣਿਆ ਲੁਧਿਆਣਾ ਸ਼ਹਿਰ, ਹੁਣ ਮੰਦਰ ਦੀ ਗੋਲਕ ਤੋੜ ਲੁੱਟੀ ਨਗਦੀ
ludhiana Temples robbery cash: ਲੁਧਿਆਣਾ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਰੱਬ ਦੇ ਘਰਾਂ ਨੂੰ ਵੀ ਨਹੀਂ ਬਖਸ਼ਿਆ ਹੈ। ਜਾਣਕਾਰੀ ਮੁਤਾਬਕ ਹੁਣ ਇੱਥੋ ਦੇ ਕੈਲਾਸ਼ ਪੁਲਿਸ ਚੌਕੀ ਦੇ ਨੇੜੇ ਸਥਿਤ ਸ਼ਨੀ ਦੇਵ ਮੰਦਰ ‘ਚ ਚੋਰਾਂ ਨੇ ਗੋਲਕ ਤੋੜ ਨਗਦੀ ਲੁੱਟ ਕੇ ਫਰਾਰ ਹੋ ਗਏ ਹਨ। ਇਸ ਘਟਨਾ ਦਾ ਉਦੋ ਪਤਾ ਲੱਗਿਆ ਜਦੋਂ ਪੁਜਾਰੀ ਸਵੇਰਸਾਰ ਮੰਦਰ ਪੁੱਜਿਆ ਪਰ ਮੰਦਰ ਦੇ ਅੰਦਰ ਲਾਈਟ ਜਗ ਰਹੀ ਸੀ ਅਤੇ ਗੋਲਕ ਟੁੱਟੀ ਹੋਈ ਸੀ ਅਤੇ ਚੜਾਵੇ ਦੀ ਮਾਇਆ ਗਾਇਬ ਸੀ। ਪ੍ਰਬੰਧਕਾਂ ਨੇ ਦੱਸਿਆ ਹੈ ਕਿ ਗੋਲਕ ‘ਚੋਂ ਕਿੰਨੀ ਮਾਇਆ ਚੋਰੀ ਹੋਈ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੈ।

ludhiana Temples robbery cash

ਮੰਦਰ ਦੇ ਪੁਜਾਰੀ ਨੇ ਦੱਸਿਆ ਹੈ ਕਿ ਇਹ ਪਹਿਲੀ ਚੋਰੀ ਨਹੀਂ ਹੈ। ਇਸ ਤੋਂ 2 ਸਾਲ ਪਹਿਲਾਂ ਵੀ ਮੰਦਰ ‘ਚ ਚੋਰੀ ਹੋ ਚੁੱਕੀ ਹੈ ਪਰ ਚੋਰਾਂ ਦਾ ਕੁਝ ਨਹੀਂ ਪਤਾ ਲੱਗਿਆ ਸੀ। ਸਵਾਲਾਂ ਦੇ ਘੇਰੇ ‘ਚ ਫਸੇ ਪ੍ਰਸ਼ਾਸਨ ਇਨ੍ਹਾਂ ਚੋਰਾਂ ‘ਤੇ ਨਕੇਲ ਕੱਸਣ ‘ਚ ਨਾਕਾਮਯਾਬ ਹੋ ਰਿਹਾ ਹੈ ਅਤੇ ਲੁਧਿਆਣਾ ਸ਼ਹਿਰ ਚੋਰਾਂ ਦਾ ਅੱਡਾ ਬਣਦਾ ਨਜ਼ਰ ਆ ਰਿਹਾ ਹੈ।

The post ਚੋਰਾਂ ਦਾ ਅੱਡਾ ਬਣਿਆ ਲੁਧਿਆਣਾ ਸ਼ਹਿਰ, ਹੁਣ ਮੰਦਰ ਦੀ ਗੋਲਕ ਤੋੜ ਲੁੱਟੀ ਨਗਦੀ appeared first on Daily Post Punjabi.