Tendulkar Akshay tweet to be investigated Archives - Daily Post Punjabi

ਕਿਸਾਨ ਅੰਦੋਲਨ ਨੂੰ ਲੈ ਕੇ ਤੇਂਦੁਲਕਰ-ਅਕਸ਼ੇ-ਵਿਰਾਟ ਵੱਲੋਂ ਕੀਤੇ ਟਵੀਟ ਦੀ ਹੋਵੇਗੀ ਜਾਂਚ, ਜਾਵਡੇਕਰ ਨੇ ਕਿਹਾ- ‘ਮਹਾਰਾਸ਼ਟਰ ‘ਚ ਦੇਸ਼ਭਗਤੀ ਗੁਨਾਹ ਹੋ ਗਈ?
Tendulkar Akshay tweet to be investigated: ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ । ਇਸ ਵਿਚਾਲੇ ਮਹਾਰਾਸ਼ਟਰ ਰਾਜ ਦਾ ਖੁਫੀਆ ਵਿਭਾਗ ਕੁਝ ਨਾਮੀ ਭਾਰਤੀ ਹਸਤੀਆਂ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ ਦਾ ਦਬਾਅ ਪਾਉਣ ਦੇ ਇਲਜ਼ਾਮਾਂ ਸਬੰਧੀ ਜਾਂਚ ਕਰੇਗਾ । ਹਾਲਾਂਕਿ ਇਸ ‘ਤੇ ਭਾਜਪਾ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਸੂਬਾ ਸਰਕਾਰ ‘ਤੇ ਪਲਟਵਾਰ ਕੀਤਾ ਹੈ।

Tendulkar Akshay tweet to be investigated

ਦਰਅਸਲ, ਅਮਰੀਕੀ ਗਾਇਕਾ ਰਿਹਾਨਾ ਤੇ ਐਕਟੀਵਿਸਟ ਗ੍ਰੇਟਾ ਥਨਬਰਗ ਦੇ ਟਵੀਟ ‘ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਗਾਇਕਾ ਲਤਾ ਮੰਗੇਸ਼ਕਰ, ਕ੍ਰਿਕਟਰ ਵਿਰਾਟ ਕੋਹਲੀ, ਅਦਾਕਾਰ ਅਕਸ਼ੇ ਕੁਮਾਰ ਜਿਹੀਆਂ ਭਾਰਤੀ ਹਸਤੀਆਂ ਦੇ ਜਵਾਬ ਦੇਣ ‘ਤੇ ਮਹਾਰਾਸ਼ਟਰ ਸਰਕਾਰ ਨੇ ਜਾਂਚ ਕਰਨ ਦੀ ਗੱਲ ਕਹੀ ਹੈ। ਇਸ ‘ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਹੁਣ ਦੇਸ਼ਭਗਤੀ ਗੁਨਾਹ ਹੋ ਗਈ ਹੈ।

महाराष्ट्र में अब देशभक्ति गुनाह हो गया है। लता मंगेशकर, सचिन तेंदुलकर, अक्षय कुमार, अजय देवगन  इत्यादि द्वारा भारत के पक्ष में दिए गए बयानों के कारण इन सभी की महाराष्ट्र सरकार जांच करेगी!
यही है FDI-Foreign Destructive Ideology का प्रभाव@mangeshkarlata @sachin_rt @akshaykumar
— Prakash Javadekar (@PrakashJavdekar) February 8, 2021

ਇਸ ਸਬੰਧੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਕਿਹਾ, ‘ਮਹਾਰਾਸ਼ਟਰ ਵਿੱਚ ਹੁਣ ਦੇਸ਼ਭਗਤੀ ਗੁਨਾਹ ਹੋ ਗਈ ਹੈ। ਲਤਾ ਮੰਗੇਸ਼ਸ਼ਕਰ, ਸਚਿਨ ਤੇਂਦੁਲਕਰ, ਅਕਸ਼ੇ ਕੁਮਾਰ, ਅਜੇ ਦੇਵਗਨ ਆਦਿ ਵੱਲੋਂ ਭਾਰਤ ਦੇ ਪੱਖ ਵਿੱਚ ਦਿੱਤੇ ਬਿਆਨਾਂ ਕਾਰਨ ਇਨ੍ਹਾਂ ਸਭ ਦੀ ਮਹਾਰਾਸ਼ਟਰ ਸਰਕਾਰ ਜਾਂਚ ਕਰੇਗੀ।

ਦੱਸ ਦੇਈਏ ਕਿ ਦੇਸ਼ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ‘ਤੇ ਵਿਦੇਸ਼ੀ ਹਸਤੀਆਂ ਦੇ ਟਵੀਟ ਤੋਂ ਬਾਅਦ ਭਾਰਤੀ ਹਸਤੀਆਂ ਨੇ ਉਨ੍ਹਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣ ਦੀ ਸਲਾਹ ਦਿੱਤੀ । ਇਸ ਘਟਨਾ ਤੋਂ ਬਾਅਦ ਸੋਮਵਾਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਖੁਫੀਆ ਏਜੰਸੀਆਂ ਜਾਂਚ ਕਰਨਗੀਆਂ ਕਿ ਕਿਤੇ ਕ੍ਰਿਕਟਰਸ ਤੇ ਫ਼ਿਲਮੀ ਸਿਤਾਰਿਆਂ ਨੇ BJP ਦੇ ਦਬਾਅ ਵਿੱਚ ਆ ਕੇ ਟਵੀਟ ਤਾਂ ਨਹੀਂ ਕੀਤੇ?

ਇਹ ਵੀ ਦੇਖੋ: ਟਿਕੈਤ ਦਾ ਪਰਿਵਾਰ ਪਹਿਲੀ ਵਾਰ ਆਇਆ ਕੈਮਰੇ ਸਾਹਮਣੇ Exclusive, ਸੁਣੋ ਪਤਨੀ, ਬੇਟੀ, ਨੂੰਹ ਨੇ ਕੀ ਕਿਹਾ LIVE

The post ਕਿਸਾਨ ਅੰਦੋਲਨ ਨੂੰ ਲੈ ਕੇ ਤੇਂਦੁਲਕਰ-ਅਕਸ਼ੇ-ਵਿਰਾਟ ਵੱਲੋਂ ਕੀਤੇ ਟਵੀਟ ਦੀ ਹੋਵੇਗੀ ਜਾਂਚ, ਜਾਵਡੇਕਰ ਨੇ ਕਿਹਾ- ‘ਮਹਾਰਾਸ਼ਟਰ ‘ਚ ਦੇਸ਼ਭਗਤੀ ਗੁਨਾਹ ਹੋ ਗਈ? appeared first on Daily Post Punjabi.