tennis palyer Archives - Daily Post Punjabi

ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਕੀਤਾ ਸੰਨਿਆਸ ਦਾ ਐਲਾਨ, 24 ਸਾਲਾਂ ‘ਚ 20 ਵਾਰ ਬਣੇ ਗ੍ਰੈਂਡ ਸਲੈਮ ਚੈਂਪੀਅਨ
ਸਵਿਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 41 ਸਾਲ ਦੇ ਫੈਡਰਰ ਨੇ ਟਵਿੱਟਰ ‘ਤੇ ਭਾਵੁਕ ਪੋਸਟ ਸਾਂਝੀ ਕਰ ਕੇ ਇਸ ਦਾ ਐਲਾਨ ਕੀਤਾ ਹੈ। ਫੈਡਰਰ ਅਗਲੇ ਹਫ਼ਤੇ ਲੰਡਨ ਵਿੱਚ ਹੋਣ ਵਾਲੇ ਲੇਵਰ ਕੱਪ ਵਿੱਚ ਆਖਰੀ ਵਾਰ ਖੇਡਦੇ ਹੋਏ ਦਿਖਾਈ ਦੇਣਗੇ। ਫੈਡਰਰ ਪੁਰਸ਼ ਸਿੰਗਲਜ਼ ਵਿੱਚ ਸਭ ਤੋਂ ਜ਼ਿਆਦਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਮਾਮਲੇ ਵਿੱਚ ਤੀਸਰੇ ਨੰਬਰ ‘ਤੇ ਹਨ। ਰਾਫੇਲ ਨਡਾਲ ਨੇ ਸਭ ਤੋਂ ਵੱਧ 22 ਗ੍ਰੈਂਡ ਸਲੈਮ ਜਿੱਤੇ ਹਨ।

Roger Federer announces retirement

ਫੈਡਰਰ ਨੇ ਆਪਣੇ ਇਸ ਕਰੀਅਰ ਲਈ ਪ੍ਰਸ਼ੰਸਕਾਂ ਤੇ ਖਿਡਾਰੀਆਂ ਦਾ ਧਨਵਾਦ ਕੀਤਾ ਹੈ। ਫੈਡਰਰ ਨੇ ਕਿਹਾ ਕਿ 41 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਫੈਡਰਰ ਨੇ ਦੱਸਿਆ ਕਿ ਮੈਂ 41 ਸਾਲ ਦਾ ਹਾਂ। ਮੈਂ 24 ਸਾਲਾਂ ਵਿੱਚ 1500 ਤੋਂ ਵੱਧ ਮੈਚ ਖੇਡੇ ਹਨ। ਟੈਨਿਸ ਨੇ ਮੇਰੇ ਨਾਲ ਪਹਿਲਾਂ ਤੋਂ ਕਿਤੇ ਜ਼ਿਆਦਾ ਵਧੀਆ ਵਤੀਰਾ ਕੀਤਾ ਹੈ ਅਤੇ ਹੁਣ ਮੈਨੂੰ ਇਹ ਪਹਿਚਾਣ ਕਰਨੀ ਪਵੇਗੀ ਕਿ ਇਹ ਮੇਰੇ ਕਰੀਅਰ ਦਾ ਅੰਤ ਹੈ। ਇਸ ਤੋਂ ਇਲਾਵਾ ਫੈਡਰਰ ਨੇ ਆਪਣੀ ਪਤਨੀ ਦਾ ਧੰਨਵਾਦ ਕੀਤਾ ਹੈ ਜੋ ਹਰ ਸਮੇਂ ਉਸਦੇ ਨਾਲ ਖੜ੍ਹੀ ਰਹੀ। ਉਨ੍ਹਾਂ ਕਿਹਾ ਕਿ ਮੇਰੀ ਪਤਨੀ 20 ਸਾਲ ਤੋਂ ਵੱਧ ਸਮੇਂ ਤੱਕ ਮੇਰੇ ਨਾਲ ਰਹੀ ਹੈ।

ਇਹ ਵੀ ਪੜ੍ਹੋ: ਵੱਡੀ ਖਬਰ: ਕੈਪਟਨ ਅਮਰਿੰਦਰ ਸਿੰਘ ਫੜ੍ਹਣਗੇ ਭਾਜਪਾ ਦਾ ਪੱਲਾ, 19 ਸਤੰਬਰ ਨੂੰ PLC ਦਾ BJP ‘ਚ ਹੋਵੇਗਾ ਰਲੇਵਾਂ !

ਦੱਸ ਦੇਈਏ ਕਿ ਰੋਜਰ ਫੈਡਰਰ ਨੇ 28 ਜਨਵਰੀ 2018 ਨੂੰ ਆਸਟ੍ਰੇਲੀਅਨ ਓਪਨ ਰਾਹੀਂ ਆਪਣਾ ਆਖਰੀ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਉਸ ਸਮੇਂ ਉਨ੍ਹਾਂ ਨੇ ਖ਼ਿਤਾਬੀ ਮੁਕਾਬਲੇ ਵਿੱਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਮਾਤ ਦਿੱਤੀ ਸੀ। ਉਸ ਸਮੇਂ ਉਹ 20 ਗ੍ਰੈਂਡਸਲੈਮ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਸਨ। ਹਾਲਾਂਕਿ ਬਾਅਦ ਵਿੱਚ ਰਾਫੇਲ ਨੇ ਇਸ ਰਿਕਾਰਡ ਨੂੰ ਤੋੜ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਕੀਤਾ ਸੰਨਿਆਸ ਦਾ ਐਲਾਨ, 24 ਸਾਲਾਂ ‘ਚ 20 ਵਾਰ ਬਣੇ ਗ੍ਰੈਂਡ ਸਲੈਮ ਚੈਂਪੀਅਨ appeared first on Daily Post Punjabi.