Tere Bina Archives - Daily Post Punjabi

ਪੰਜਾਬੀ ਗਾਇਕ ਮਾਸ਼ਾ ਅਲੀ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼
mahsa Ali New Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਮਾਸ਼ਾ ਅਲੀ ਅਕਸਰ ਆਪਣੇ ਸੋਸ਼ਲ ਉੱਤੇ ਆਪਣੀ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਮਾਸ਼ਾ ਅਲੀ ਜਲਦ ਹੀ ਆਪਣੇ ਫੈਂਸ ਵਾਸਤੇ ਇੱਕ ਸਰਪ੍ਰਾਈਜ਼ ਲੈ ਕੇ ਆ ਰਹੇ ਹਨ। ਜੀ ਹਾਂ, ਦਰਅਸਲ ਮਾਸਾ ਲਈ ਬਹੁਤ ਜਲਦ ਆਪਣਾ ਇੱਕ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੇ ਹਨ। ਜਿਸ ਦਾ ਟਾਈਟਲ ਹੋਵੇਗਾ ਤੇਰੇ ਬਿਨਾਂ ਅਲੋਨ। ਦੱਸ ਦੇਈਏ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਪੋਸਟਰ ਮਾਸ਼ਾ ਅਲੀ ਨੇ ਸਾਂਝਾ ਕੀਤਾ ਹੈ। ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਂਸ ਨੂੰ ਮਾਂ ਸਾਲੀ ਦੇ ਇਸ ਗੀਤ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ।

mahsa Ali New Song

ਜਾਣਕਾਰੀ ਲਈ ਦੱਸ ਦਈਏ ਇਹ ਗੀਤ 22 ਅਗਸਤ 2020 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ ਆਕਾਨਸ਼ਾ ਸਰੀਨ, ਖੁਸ਼ਬੂ ਸਿੰਘ ਤੇ ਗੁਰਸ਼ਰਨ ਸਿੰਘ ਨੇ ਕੰਮ ਕੀਤਾ ਹੈ। ਇਸ ਗਾਣੇ ਨੂੰ ਕਸ਼ਮੀਰ ਸਿੰਘ ਸਾਹਿਲ ਅਤੇ ਕੁਲਜੀਤ ਸਿੰਘ ਖਾਲਸਾ ਨੇ ਪ੍ਰੋਡਿਊਸ ਕੀਤਾ ਹੈ। ਜੇ ਗੱਲ ਇਸ ਗਾਣੇ ਦੇ ਮਿਊਜ਼ਿਕ ਦੀ ਕੀਤੀ ਜਾਵੇ ਤਾਂ ਮਿਊਜ਼ਿਕ ਪਲਸ ਨੇ ਦਿੱਤਾ ਹੈ।

ਇਸ ਗਾਣੇ ਦੇ ਬੋਲ ਜੱਗੀ ਸਿੰਘ ਦੁਆਰਾ ਲਿਖੇ ਗਏ ਨੇ ਜੋ ਕਾਫੀ ਖੂਬਸੂਰਤ ਅਤੇ ਦਰਸ਼ਕਾਂ ਨੂੰ ਸਕੂਨ ਦੇਣ ਵਾਲੇ ਹੋਣਗੇ। ਦੱਸ ਦੇਈਏ ਇਸ ਗਾਣੇ ਦੀ ਵੀਡੀਓ ਬੌਬੀ ਬਾਜਵਾ ਦੁਆਰਾ ਕੀਤੀ ਗਈ ਹੈ ਅਤੇ ਲੇਵਲ ਸਤਰੰਗ ਇੰਟਰਟੇਨਰਜ਼ ਵੱਲੋਂ ਕੀਤਾ ਗਿਆ ਹੈ। ਇਸ ਗਾਣੇ ਦਾ ਪੋਸਟਰ ਪ੍ਰਵੇਜ਼ ਮੂਸਾ ਪੁਰੀਆਂ ਵੱਲੋਂ ਬਣਾਇਆ ਗਿਆ ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

The post ਪੰਜਾਬੀ ਗਾਇਕ ਮਾਸ਼ਾ ਅਲੀ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.

ਦਰਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਸਲਮਾਨ ਦਾ ਨਵਾਂ ਗੀਤ ‘Tere Bina’, ਥੋੜ੍ਹੀ ਦੇਰ ਬਾਅਦ ਹੀ ਆ ਗਿਆ ਟਰੈਂਡਿੰਗ ‘ਚ
salman tere bina release:ਬਾਲੀਵੁੱਡ ਦੇ ਦਿੱਗਜ ਅਦਾਕਾਰ ਸਲਮਾਨ ਖ਼ਾਨ ਦਾ ਆਪਣਾ ਨਵਾਂ ਸਿੰਗਲ ਟਰੈਕ ਦਰਸ਼ਕਾਂ ਦੀ ਕਚਿਹਰੀ ਵਿੱਚ ਆ ਚੁੱਕਿਆ ਹੈ।ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਨੂੰ ਸਲਮਾਨ ਦੇ ਫੈਨਜ਼ ਦੇ ਭਰਪੂਰ ਪਿਆਰ ਮਿਲ ਰਿਹਾ ਹੈ।ਦੱਸ ਦੇਈਏ ਕਿ ਗੀਤ ਤੇਰੇ ਬਿਨਾਂ’ (Tere Bina) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸਲਮਾਨ ਖ਼ਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੇ ਨਾਲ ਸਲਮਾਨ ਖ਼ਾਨ ਨੇ ਘਰ ‘ਚ ਬੋਰ ਹੋ ਰਹੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ ਕੀਤੀ ਹੈ ।ਜੀ ਹਾਂ ਲਾਕਡਾਊਨ ਦੇ ਚਲਦੇ ਜਿੱਥੇ ਸਲਮਾਨ ਦੇ ਫੈਨਜ਼ ਕਾਫੀ ਬੋਰ ਹੋ ਰਹੇ ਹਨ ਤਾਂ ਉਨ੍ਹਾਂ ਦੇ ਮਨੋਰੰਜਨ ਲਈ ਸਲਮਾਨ ਨੇ ਇੱਕ ਗੀਤ ਰਿਲੀਜ਼ ਕੀਤਾ ਹੈ।ਇਸ ਗੀਤ ਉਨ੍ਹਾਂ ਨਾਲ ਜੈਕਲੀਨ ਫਰਾਂਨਡਿਸ ਵੀ ਨਜ਼ਰ ਆ ਰਹੀ ਹੈ।

ਇਸ ਗੀਤ ਦੇ ਬੋਲ ਸ਼ਬੀਰ ਅਹਿਮਦ (Shabbir Ahmed) ਨੇ ਲਿਖੇ ਨੇ ਤੇ ਮਿਊਜ਼ਿਕ Aditya Dev ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਖੁਦ ਸਲਮਾਨ ਖ਼ਾਨ ਨੇ ਹੀ ਡਾਇਰੈਕਟ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸਲਮਾਨ ਖ਼ਾਨ ਤੇ ਜੈਕਲੀਨ ਫਰਨਾਂਡੀਜ਼ । ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਗੀਤ ਨੂੰ ਸਲਮਾਨ ਖ਼ਾਨ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਗੀਤ ਬਹੁਤ ਪਸੰਦ ਆ ਰਿਹਾ ਹੈ, ਜਿਸ ਦੇ ਚੱਲਦੇ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਸਲਮਾਨ ਖ਼ਾਨ ਨੇ ਇਸ ਗੀਤ ਦੀ ਸ਼ੂਟਿੰਗ ਪਨਵੇਲ ਵਿੱਚ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕੀਤੀ ਹੈ । ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਲਾਕਡਾਊਨ ਕਾਰਨ ਆਪਣੇ ਪਨਵੇਲ ਫਾਰਮ ਹਾਊਸ ‘ਤੇ ਹਨ । ਸਲਮਾਨ ਖ਼ਾਨ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮੈਂ ਤੁਹਾਡੇ ਲਈ ਇਹ ਗਾਣਾ ਤਿਆਰ ਕੀਤਾ, ਗਾਇਆ, ਸ਼ੂਟ ਕੀਤਾ ਅਤੇ ਪੋਸਟ ਕੀਤਾ, ਹੁਣ ਇਸ ਗਾਣੇ ਨੂੰ ਸੁਣੋ, ਗਾਓ ਅਤੇ ਘਰ ‘ਚ ਹੀ ਰਹਿ ਕੇ ਆਪਣੇ ਸਵੈਗ ‘ਚ ਸ਼ੂਟ ਕਰੋ, ਪੋਸਟ, ਸ਼ੇਅਰ, ਟੈਗ ਕਰੋ ਅਤੇ ਅਨੰਦ ਲਓ । ਜੀ ਹਾਂ ਤੁਹਾਨੂਂ ਦੱਸ ਦੇਈਏ ਕਿ ਜਦੋਂ ਦਾ ਲਾਕਡਾਊਨ ਹੋਈਆ ਹੈ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆਤੇ ਬਹੁਤ ਐਕਟਿਵ ਹਨ ਅਤੇ ਆਪਣੀ ਹਰ ਅਪਡੇਟ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰ ਰਹੇ ਹਨ।

The post ਦਰਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਸਲਮਾਨ ਦਾ ਨਵਾਂ ਗੀਤ ‘Tere Bina’, ਥੋੜ੍ਹੀ ਦੇਰ ਬਾਅਦ ਹੀ ਆ ਗਿਆ ਟਰੈਂਡਿੰਗ ‘ਚ appeared first on Daily Post Punjabi.

ਸਲਮਾਨ ਖਾਨ ਦੇ ਨਵੇਂ ਗੀਤ ‘ਤੇਰੇ ਬਿਨਾ’ ਦਾ ਟੀਜ਼ਰ ਹੋਇਆ ਰਿਲੀਜ਼,ਜੈਕਲੀਨ ਨਾਲ ਰੋਮਾਂਸ ਕਰਦੇ ਆਏ ਨਜ਼ਰ (ਵੀਡਿੳ)
Salman Khan Tere Bina: ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਦੌਰਾਨ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਆਪਣੀ ਸੁਰੱਖਿਆ ਦੇ ਲਈ ਘਰ ਵਿੱਚ ਸਮੇਂ ਬਿਤਾ ਰਿਹਾ ਹੈ। ਗੱਲ ਕਰੀਏ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਤਾਂ ਹਾਲ ਹੀ ਵਿੱਚ ਉਹ ਇੱਕ ਵਾਰ ਫੇਰ ਫੈਨਜ਼ ਨੂੰ ਇੱਕ ਨਵਾਂ ਤੋਹਫ਼ਾ ਦੇਣ ਜਾ ਰਹੇ ਹਨ। ਦਰਅਸਲ ਸਲਮਾਨ ਖਾਨ ਦੇ ਨਵੇਂ ਗੀਤ ‘ਤੇਰੇ ਬਿਨਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਵਿੱਚ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ਦੇ ਰੋਮਾਂਟਿਕ ਸਟਾਈਲ ਵਿੱਚ ਨਜ਼ਰ ਆ ਰਹੇ ਹਨ। ‘ਤੇਰੇ ਬਿਨਾ ਗੀਤ ਦਾ ਟੀਜ਼ਰ’ ਪ੍ਰਸ਼ੰਸਕਾਂ ਨੂੰ ਬੇਹੁਦ ਪਸੰਦ ਆ ਰਿਹਾ ਹੈ। ਸਲਮਾਨ ਖਾਨ ਦਾ ਨਵਾਂ ਗੀਤ ‘ਤੇਰੇ ਬਿਨਾ’ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਦਾ ਗੀਤ ‘ਪਿਆਰ ਕੋਰੋਨਾ’ ਰਿਲੀਜ਼ ਹੋਇਆ ਸੀ।

Salman Khan Tere Bina

ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ‘ਤੇਰੇ ਬਿਨਾ’ ਦੇ ਟੀਜ਼ਰ ਨੂੰ ਸਿਰਫ਼ ਇੱਕ ਘੰਟੇ ਵਿੱਚ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸਲਮਾਨ ਅਤੇ ਜੈਕਲੀਨ ਫਰਨਾਂਡੀਜ਼ ਦਾ ਇਹ ਰੋਮਾਂਟਿਕ ਗੀਤ 12 ਮਈ ਨੂੰ ਰਿਲੀਜ਼ ਹੋਵੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਪਨਵੇਲ ਵਾਲੇ ਫਾਰਮ ਹਾਊਸ ਵਿੱਚ ਹਨ। ਸਲਮਾਨ ਇੱਥੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਸਲਮਾਨ ਦੀਆਂ ਦੋਨੋਂ ਭੈਣਾਂ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਹੀ ਹਨ। ਦਰਅਸਲ ਪੂਰਾ ਪਰਿਵਾਰ ਪਨਵੇਲ ਫਾਰਮ ਹਾਊਸ ‘ਤੇ ਵੀਕੈੰਡ ਦੌਰਾਨ ਪਹੁੰਚਿਆ ਸੀ।

ਇਸੇ ਸਮੇਂ ਲਾਕਡਾਊਨ ਹੋ ਗਿਆ ਅਤੇ ਉਦੋਂ ਤੋਂ ਸਾਰਾ ਪਰਿਵਾਰ ਇਕੱਠੇ ਇੱਥੇ ਹੀ ਸਮਾਂ ਬਤੀਤ ਕਰ ਰਿਹਾ ਹੈ।ਹਾਲ ਹੀ ਵਿੱਚ ਸਲਮਾਨ ਨੇ ਆਪਣੇ ਕਰੀਬੀ ਦੋਸਤ ਅਤੇ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿਦੀਕੀ ਦੇ ਜ਼ਰੀਏ ਵੀ ਗਰੀਬਾਂ ਨੂੰ ਟਰੱਕ ਵਿੱਚ ਰਾਸ਼ਨ ਭੇਜਿਆ ਸੀ। ਕੁਝ ਦਿਨ ਪਹਿਲਾਂ ਉਹ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਹੋਏ ਵੀ ਨਜ਼ਰ ਆਏ ਸੀ। ਹੁਣ ਸਲਮਾਨ ਖ਼ਾਨ ਨੇ ਆਪਣੀ ਚੈਰਿਟੀ ਸੰਸਥਾ ‘ਬੀਇੰਗ ਹਿਊਮਨ’ ਦੀ ਤਰਜ਼ ‘ਤੇ ‘ਬੀਇੰਗ ਹੰਗਰੀ’ ਨਾਂ ਦੀ ਇੱਕ ਨਵੀਂ ਪਹਿਲ ਕੀਤੀ। ਇਸ ਪਹਿਲ ਤਹਿਤ ਸਲਮਾਨ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਲਈ ਦੋ ਮਿੰਨੀ ਟਰੱਕਾਂ ਦੀ ਵਰਤੋਂ ਕਰ ਰਹੇ ਹਨ।

The post ਸਲਮਾਨ ਖਾਨ ਦੇ ਨਵੇਂ ਗੀਤ ‘ਤੇਰੇ ਬਿਨਾ’ ਦਾ ਟੀਜ਼ਰ ਹੋਇਆ ਰਿਲੀਜ਼,ਜੈਕਲੀਨ ਨਾਲ ਰੋਮਾਂਸ ਕਰਦੇ ਆਏ ਨਜ਼ਰ (ਵੀਡਿੳ) appeared first on Daily Post Punjabi.