Terrible accident Archives - Daily Post Punjabi

ਭਿਆਨਕ ਹਾਦਸੇ ਦੌਰਾਨ 20 ਮਿੰਟ ਗੱਡੀ ‘ਚ ਫਸੇ ਰਹੇ ਲੋਕ, ਇੰਝ ਬਚੀ ਜਾਨ
Terrible accident truck car collision: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਟਿੱਬਾ ਰੋਡ ਇਲਾਕੇ ‘ਚ ਕਣਕ ਨਾਲ ਲੱਦੇ ਟਰੱਕ ਨੇ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ, ਇੰਨਾ ਹੀ ਹਾਦਸਾ ਇੰਨਾ ਭਿਆਨਕ ਰੂਪ ‘ਚ ਵਾਪਰਿਆ ਕਿ ਤੇਜ਼ ਰਫਤਾਰ ਟਰੱਕ ਕੁਝ ਦੂਰੀ ਤੱਕ ਕਾਰ ਨੂੰ ਘਸੀਟਦਾ ਹੋਇਆ ਆਪਣੇ ਨਾਲ ਲੈ ਗਿਆ ਪਰ ਗਨੀਮਤ ਨਾਲ ਕਾਰ ਥੋੜੀ ਦੂਰੀ ‘ਤੇ ਡਿਵਾਈਡਰ ‘ਚ ਫਸ ਗਈ ਅਤੇ ਫਿਰ ਮੌਕੇ ‘ਤੇ ਪਹੁੰਚੀ ਪੁਲਿਸ ਨੇ 20 ਮਿੰਟਾਂ ਬਾਅਦ ਗੱਡੀ ਨੂੰ ਕੱਟ ਕੇ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਭਰਤੀ ਕਰਵਾਇਆ। ਹਾਦਸਾ ਵਾਪਰਦਿਆਂ ਹੀ ਦੋਸ਼ੀ ਟਰੱਕ ਡਰਾਈਵਰ ਮੌਕੇ ‘ਤੇ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਜ਼ਖਮੀ ਲੋਕ ਇਕੋ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ।

Terrible accident truck car collision

ਦੱਸਣਯੋਗ ਹੈ ਕਿ ਲੁਧਿਆਣਾ ਦੇ ਟਿੱਬਾ ਚੌਕ ਨੇੜੇ ਅੱਜ ਉਸ ਸਮੇਂ ਹਾਦਸਾ ਵਾਪਰਿਆ, ਜਦੋਂ ਇੱਥੇ ਕਪੂਰਥਲਾ ਦੇ ਰਹਿਣ ਵਾਲੇ ਸਰਦੂਲ ਸਿੰਘ ਅਲਟੋ ਕਾਰ ਰਾਹੀਂ ਆਪਣੇ ਪੁੱਤਰ ਅਤੇ ਧੀ ਨਾਲ ਯਮੁਨਾਨਗਰ ਜਾ ਰਹੇ ਸਨ, ਜਦੋਂ ਉਹ ਟਿੱਬਾ ਚੌਕ ਨੇੜੇ ਪੁੱਜੇ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਲਪੇਟ ‘ਚ ਲੈ ਲਿਆ। ਅੱਖੀਂ ਦੇਖਣ ਵਾਲਿਆਂ ਮੁਤਾਬਕ ਟਰੱਕ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਕਾਰ ਨੂੰ ਟਰੱਕ ਡਰਾਈਵਰ ਘਸੀਟਦਾ ਹੋਇਆ ਲੈ ਗਿਆ ਤੇ ਬਾਅਦ ‘ਚ ਕਾਰ ਡਿਵਾਈਡਰ ਵਿਚ ਫਸ ਗਈ। ਦੱਸ ਦੇਈਏ ਕਿ ਹਾਦਸੇ ਦੌਰਾਨ ਕਾਰ ਕਾਫੀ ਨੁਕਸਾਨੀ ਗਈ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

ਇਹ ਵੀ ਦੇਖੋ–

The post ਭਿਆਨਕ ਹਾਦਸੇ ਦੌਰਾਨ 20 ਮਿੰਟ ਗੱਡੀ ‘ਚ ਫਸੇ ਰਹੇ ਲੋਕ, ਇੰਝ ਬਚੀ ਜਾਨ appeared first on Daily Post Punjabi.