tesla ceo elon musk says Archives - Daily Post Punjabi

ਟੇਸਲਾ ਦੇ CEO ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕੀਤਾ ਸਭ ਨੂੰ ਹੈਰਾਨ, ਕਿਹਾ- ‘ਮੈਂ ਨੌਕਰੀ ਛੱਡਣੀ ਚਾਹੁੰਦਾ ਹਾਂ’
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਇੰਕ ਦੇ ਸੀਈਓ ਐਲੋਨ ਮਸਕ ਨੇ ਕਿਹਾ ਹੈ ਕਿ ਉਹ ਆਪਣੀ ਨੌਕਰੀ ਛੱਡਣ ਅਤੇ ਇੱਕ Influencer ਬਣਨ ਬਾਰੇ ਸੋਚ ਰਹੇ ਹਨ। ਮਸਕ ਨੇ ਟਵੀਟ ਕੀਤਾ ਕਿ “ਆਪਣੀ ਨੌਕਰੀ ਛੱਡਣ ਅਤੇ ਪੂਰੀ ਤਰਾਂ Influencer ਬਣਨ ਬਾਰੇ ਸੋਚ ਰਿਹਾ ਹਾਂ।”

thinking of quitting my jobs & becoming an influencer full-time wdyt
— Elon Musk (@elonmusk) December 10, 2021

ਹਾਲਾਂਕਿ, ਸੋਸ਼ਲ ਮੀਡੀਆ ‘ਤੇ ਮਸਕ ਦੇ ਇਸ ਐਕਸ਼ਨ ਤੋਂ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਉਹ ਟੇਸਲਾ ‘ਚ ਆਪਣਾ ਅਹੁਦਾ ਛੱਡਣ ਨੂੰ ਲੈ ਕੇ ਗੰਭੀਰ ਵੀ ਹਨ ਜਾਂ ਨਹੀਂ। ਐਲੋਨ ਮਸਕ ਰਾਕੇਟ ਨਿਰਮਾਤਾ ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਵੀ ਹਨ। ਇਸ ਦੇ ਨਾਲ, ਉਹ ਬ੍ਰੇਨ-ਚਿੱਪ ਸਟਾਰਟਅੱਪ ਨਿਊਰਲਿੰਕ ਅਤੇ ਬੁਨਿਆਦੀ ਢਾਂਚਾ ਫਰਮ ਦਿ ਬੋਰਿੰਗ ਕੰਪਨੀ ਦੀ ਅਗਵਾਈ ਕਰਦੇ ਹਨ। ਮਸਕ ਨੇ ਜਨਵਰੀ ਵਿੱਚ ਇੱਕ ਕਾਨਫਰੰਸ ਕਾਲ ਦੌਰਾਨ ਕਿਹਾ ਕਿ ਉਸਨੂੰ ਕਈ ਸਾਲਾਂ ਤੱਕ ਟੇਸਲਾ ਦੇ ਸੀਈਓ ਬਣੇ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਹੋਏ ਸ਼ਹੀਦ

ਐਲੋਨ ਮਸਕ ਹੁਣ ਤੱਕ ਕੰਪਨੀ ਦੇ 12 ਬਿਲੀਅਨ ਡਾਲਰ (ਕਰੀਬ 91,000 ਕਰੋੜ ਰੁਪਏ) ਦੇ ਸ਼ੇਅਰ ਵੀ ਵੇਚ ਚੁੱਕੇ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਐਲੋਨ ਮਸਕ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਕੁੱਲ ਜਾਇਦਾਦ ਘੱਟ ਕੇ 266 ਬਿਲੀਅਨ ਡਾਲਰ ਰਹਿ ਗਈ ਹੈ। ਟੇਸਲਾ ਦੇ ਸ਼ੇਅਰ ਟੁੱਟਣ ਕਾਰਨ ਮਸਕ ਦੀ ਸੰਪੱਤੀ ‘ਚ ਇੱਕ ਦਿਨ ‘ਚ 16 ਅਰਬ ਡਾਲਰ (ਕਰੀਬ 1.21 ਲੱਖ ਕਰੋੜ ਰੁਪਏ) ਦੀ ਭਾਰੀ ਗਿਰਾਵਟ ਆਈ ਹੈ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ਟੇਸਲਾ ਦੇ CEO ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕੀਤਾ ਸਭ ਨੂੰ ਹੈਰਾਨ, ਕਿਹਾ- ‘ਮੈਂ ਨੌਕਰੀ ਛੱਡਣੀ ਚਾਹੁੰਦਾ ਹਾਂ’ appeared first on Daily Post Punjabi.