tesla ceo elon musk Archives - Daily Post Punjabi

Elon Musk ਦਾ ਚੀਨ ਦੌਰਾ, ਕਿਹਾ- ‘ਭਵਿੱਖ ‘ਚ ਸਾਰੀਆਂ ਕਾਰਾਂ ਹੋਣਗੀਆਂ ਇਲੈਕਟ੍ਰਿਕ’
Tesla CEO ਐਲੋਨ ਮਸਕ ਨੇ ਚੀਨ ਦਾ ਦੌਰਾ ਕੀਤਾ ਹੈ। ਮਸਕ ਦੇ ਦੌਰੇ ਬਾਰੇ ਪਹਿਲਾਂ ਕੋਈ ਜਾਣਕਾਰੀ ਉਪਲਬਧ ਨਹੀਂ ਸੀ। ਐਲੋਨ ਮਸਕ ਨੇ ਐਤਵਾਰ 28 ਅਪ੍ਰੈਲ ਨੂੰ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਚੀਨ ਦੇ ਦੌਰੇ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਵੱਲੋਂ ਵੀ ਮਸਕ ਦੇ ਦੌਰੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਮਸਕ ਨੇ ਬੀਜਿੰਗ ਵਿੱਚ ਪ੍ਰੀਮੀਅਰ ਲੀ ਕਿਆਂਗ ਨਾਲ ਮੁਲਾਕਾਤ ਕੀਤੀ।

elon musk china visit

ਐਲੋਨ ਮਸਕ ਨਾਲ ਗੱਲਬਾਤ ਦੌਰਾਨ, ਪ੍ਰੀਮੀਅਰ ਲੀ ਕਿਆਂਗ ਨੇ ਕਿਹਾ ਕਿ ਟੇਸਲਾ ਦੇ ਨਾਲ ਚੀਨ ਦੀ ਭਾਈਵਾਲੀ ਅਮਰੀਕਾ-ਚੀਨ ਆਰਥਿਕ ਅਤੇ ਵਪਾਰਕ ਸਹਿਯੋਗ ਦੀ ਸਫਲਤਾ ਦੀ ਇੱਕ ਉਦਾਹਰਣ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਐਲੋਨ ਮਸਕ ਨੇ ਵੀ ਇਸ ਮੁਲਾਕਾਤ ਦੀ ਤਸਵੀਰ ਆਪਣੇ ਐਕਸ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਸਟੇਟ ਮੀਡੀਆ ਨਾਲ ਜੁੜੇ ਇਕ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਐਲੋਨ ਮਸਕ ਇਲੈਕਟ੍ਰਿਕ ਕਾਰਾਂ ਦੇ ਉਤਪਾਦਨ ਬਾਰੇ ਗੱਲ ਕਰ ਰਹੇ ਹਨ। ਐਲੋਨ ਮਸਕ ਨੇ ਵੀਡੀਓ ‘ਚ ਕਿਹਾ, ‘ਇਹ ਦੇਖ ਕੇ ਚੰਗਾ ਲੱਗਾ ਕਿ ਚੀਨ ‘ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧ ਰਹੀ ਹੈ। ਭਵਿੱਖ ਵਿੱਚ, ਸਾਰੀਆਂ ਕਾਰਾਂ ਇਲੈਕਟ੍ਰਿਕ ਹੋਣਗੀਆਂ।

Honored to meet with Premier Li Qiang.

We have known each other now for many years, since early Shanghai days. pic.twitter.com/JCnv6MbZ6W

— Elon Musk (@elonmusk) April 28, 2024

ਚੀਨ ਦੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਐਲੋਨ ਮਸਕ ਨੇ ਆਪਣੇ ਭਾਰਤ ਆਉਣ ਦੀ ਖਬਰ ਦਿੱਤੀ ਸੀ। ਇਸ ਤੋਂ ਇਲਾਵਾ ਐਲੋਨ ਮਸਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣ ਜਾ ਰਹੇ ਸਨ । ਪਰ, ਇੱਕ ਨਿਵੇਸ਼ਕ ਸੰਮੇਲਨ ਕਾਰਨ, ਮਸਕ ਨੂੰ ਆਪਣਾ ਭਾਰਤ ਦੌਰਾ ਮੁਲਤਵੀ ਕਰਨਾ ਪਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇਸ ਦੇ ਨਾਲ ਹੀ ਟੇਸਲਾ ਦੇ ਸੀਈਓ ਨੇ ਚੀਨ ਪਹੁੰਚਣ ਤੋਂ ਪਹਿਲਾਂ ਇਸ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

The post Elon Musk ਦਾ ਚੀਨ ਦੌਰਾ, ਕਿਹਾ- ‘ਭਵਿੱਖ ‘ਚ ਸਾਰੀਆਂ ਕਾਰਾਂ ਹੋਣਗੀਆਂ ਇਲੈਕਟ੍ਰਿਕ’ appeared first on Daily Post Punjabi.

ਟੇਸਲਾ ਦੇ CEO ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕੀਤਾ ਸਭ ਨੂੰ ਹੈਰਾਨ, ਕਿਹਾ- ‘ਮੈਂ ਨੌਕਰੀ ਛੱਡਣੀ ਚਾਹੁੰਦਾ ਹਾਂ’
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਇੰਕ ਦੇ ਸੀਈਓ ਐਲੋਨ ਮਸਕ ਨੇ ਕਿਹਾ ਹੈ ਕਿ ਉਹ ਆਪਣੀ ਨੌਕਰੀ ਛੱਡਣ ਅਤੇ ਇੱਕ Influencer ਬਣਨ ਬਾਰੇ ਸੋਚ ਰਹੇ ਹਨ। ਮਸਕ ਨੇ ਟਵੀਟ ਕੀਤਾ ਕਿ “ਆਪਣੀ ਨੌਕਰੀ ਛੱਡਣ ਅਤੇ ਪੂਰੀ ਤਰਾਂ Influencer ਬਣਨ ਬਾਰੇ ਸੋਚ ਰਿਹਾ ਹਾਂ।”

thinking of quitting my jobs & becoming an influencer full-time wdyt
— Elon Musk (@elonmusk) December 10, 2021

ਹਾਲਾਂਕਿ, ਸੋਸ਼ਲ ਮੀਡੀਆ ‘ਤੇ ਮਸਕ ਦੇ ਇਸ ਐਕਸ਼ਨ ਤੋਂ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਉਹ ਟੇਸਲਾ ‘ਚ ਆਪਣਾ ਅਹੁਦਾ ਛੱਡਣ ਨੂੰ ਲੈ ਕੇ ਗੰਭੀਰ ਵੀ ਹਨ ਜਾਂ ਨਹੀਂ। ਐਲੋਨ ਮਸਕ ਰਾਕੇਟ ਨਿਰਮਾਤਾ ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਵੀ ਹਨ। ਇਸ ਦੇ ਨਾਲ, ਉਹ ਬ੍ਰੇਨ-ਚਿੱਪ ਸਟਾਰਟਅੱਪ ਨਿਊਰਲਿੰਕ ਅਤੇ ਬੁਨਿਆਦੀ ਢਾਂਚਾ ਫਰਮ ਦਿ ਬੋਰਿੰਗ ਕੰਪਨੀ ਦੀ ਅਗਵਾਈ ਕਰਦੇ ਹਨ। ਮਸਕ ਨੇ ਜਨਵਰੀ ਵਿੱਚ ਇੱਕ ਕਾਨਫਰੰਸ ਕਾਲ ਦੌਰਾਨ ਕਿਹਾ ਕਿ ਉਸਨੂੰ ਕਈ ਸਾਲਾਂ ਤੱਕ ਟੇਸਲਾ ਦੇ ਸੀਈਓ ਬਣੇ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਹੋਏ ਸ਼ਹੀਦ

ਐਲੋਨ ਮਸਕ ਹੁਣ ਤੱਕ ਕੰਪਨੀ ਦੇ 12 ਬਿਲੀਅਨ ਡਾਲਰ (ਕਰੀਬ 91,000 ਕਰੋੜ ਰੁਪਏ) ਦੇ ਸ਼ੇਅਰ ਵੀ ਵੇਚ ਚੁੱਕੇ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਐਲੋਨ ਮਸਕ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਕੁੱਲ ਜਾਇਦਾਦ ਘੱਟ ਕੇ 266 ਬਿਲੀਅਨ ਡਾਲਰ ਰਹਿ ਗਈ ਹੈ। ਟੇਸਲਾ ਦੇ ਸ਼ੇਅਰ ਟੁੱਟਣ ਕਾਰਨ ਮਸਕ ਦੀ ਸੰਪੱਤੀ ‘ਚ ਇੱਕ ਦਿਨ ‘ਚ 16 ਅਰਬ ਡਾਲਰ (ਕਰੀਬ 1.21 ਲੱਖ ਕਰੋੜ ਰੁਪਏ) ਦੀ ਭਾਰੀ ਗਿਰਾਵਟ ਆਈ ਹੈ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ਟੇਸਲਾ ਦੇ CEO ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕੀਤਾ ਸਭ ਨੂੰ ਹੈਰਾਨ, ਕਿਹਾ- ‘ਮੈਂ ਨੌਕਰੀ ਛੱਡਣੀ ਚਾਹੁੰਦਾ ਹਾਂ’ appeared first on Daily Post Punjabi.