Test cricket Archives - Daily Post Punjabi

ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਭਾਰਤੀ ਕ੍ਰਿਕਟ ਨੂੰ ਇੱਕ ਹਫ਼ਤੇ ਦੇ ਅੰਦਰ ਦੋ ਵੱਡੇ ਝਟਕੇ ਲੱਗੇ ਹਨ। ਰੋਹਿਤ ਸ਼ਰਮਾ ਤੋਂ ਬਾਅਦ ਹੁਣ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਚਰਚਾ ਸੀ ਕਿ ਕੋਹਲੀ ਨੇ ਬੀਸੀਸੀਆਈ ਨੂੰ ਆਪਣੀ ਸੰਨਿਆਸ ਬਾਰੇ ਸੂਚਿਤ ਕਰ ਦਿੱਤਾ ਸੀ, ਪਰ ਬੀਸੀਸੀਆਈ ਨੇ ਆਉਣ ਵਾਲੀ ਇੰਗਲੈਂਡ ਟੈਸਟ ਲੜੀ ਦੇ ਮੱਦੇਨਜ਼ਰ ਉਸਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ।

Virat Kohli announces retirement

ਹਾਲਾਂਕਿ, ਕੋਹਲੀ ਨੇ ਟੈਸਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਬੁੱਧਵਾਰ (7 ਮਈ) ਨੂੰ ਨਿਯਮਤ ਕਪਤਾਨ ਰੋਹਿਤ ਨੇ ਵੀ ਟੈਸਟ ਤੋਂ ਸੰਨਿਆਸ ਲੈ ਲਿਆ। ਇੱਕ ਹਫ਼ਤੇ ਦੇ ਅੰਦਰ ਦੋ ਮਹਾਨ ਖਿਡਾਰੀਆਂ ਦੇ ਸੰਨਿਆਸ ਲੈਣ ਤੋਂ ਪ੍ਰਸ਼ੰਸਕ ਹੈਰਾਨ ਹਨ। ਇਸ ਦੇ ਨਾਲ ਹੀ ਭਾਰਤੀ ਟੈਸਟ ਕ੍ਰਿਕਟ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ। ਭਾਰਤ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲਾ ਹੈ। ਇਸ ਸਮੇਂ ਦੌਰਾਨ ਟੀਮ ਪੰਜ ਮੈਚਾਂ ਦੀ ਟੈਸਟ ਲੜੀ ਖੇਡੇਗੀ।

ਵਿਰਾਟ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਮੈਂ 14 ਸਾਲ ਪਹਿਲਾਂ ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੀ ਸੀ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਅਜਿਹੇ ਸਫ਼ਰ ‘ਤੇ ਲੈ ਜਾਵੇਗਾ। ਇਸਨੇ ਮੈਨੂੰ ਪਰਖਿਆ, ਮੈਨੂੰ ਪਰਿਭਾਸ਼ਿਤ ਕੀਤਾ, ਅਤੇ ਮੈਨੂੰ ਅਜਿਹੇ ਸਬਕ ਸਿਖਾਏ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਨਾਲ ਰੱਖਾਂਗਾ। ਚਿੱਟੀ ਜਰਸੀ ਵਿੱਚ ਖੇਡਣਾ ਮੇਰੇ ਲਈ ਬਹੁਤ ਖਾਸ ਅਤੇ ਨਿੱਜੀ ਅਨੁਭਵ ਹੈ।

ਇਹ ਵੀ ਪੜ੍ਹੋ : ਘੋਰ ਕਲਯੁੱਗ ! ਪੁੱਤ ਨੇ ਪਿਓ ਦਾ ਕੀਤਾ ਕਤਲ, ਜ਼ਮੀਨੀ ਵਿਵਾਦ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ

ਵਿਰਾਟ ਨੇ ਅੱਗੇ ਲਿਖਿਆ, ਸਖ਼ਤ ਮਿਹਨਤ, ਲੰਬੇ ਦਿਨ, ਛੋਟੇ-ਛੋਟੇ ਪਲ ਜੋ ਕੋਈ ਨਹੀਂ ਦੇਖਦਾ, ਪਰ ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ। ਜਿਵੇਂ-ਜਿਵੇਂ ਮੈਂ ਇਸ ਫਾਰਮੈਟ ਤੋਂ ਦੂਰ ਜਾ ਰਿਹਾ ਹਾਂ, ਇਹ ਆਸਾਨ ਨਹੀਂ ਹੈ, ਪਰ ਇਸ ਸਮੇਂ ਇਹ ਸਹੀ ਮਹਿਸੂਸ ਹੁੰਦਾ ਹੈ। ਮੈਂ ਇਸਨੂੰ ਆਪਣਾ ਸਭ ਕੁਝ ਦੇ ਦਿੱਤਾ ਹੈ ਅਤੇ ਇਸਨੇ ਮੈਨੂੰ ਮੇਰੀ ਉਮੀਦ ਤੋਂ ਵੱਧ ਦਿੱਤਾ ਹੈ। ਮੈਂ ਖੇਡ ਲਈ, ਮੈਦਾਨ ‘ਤੇ ਮੌਜੂਦ ਲੋਕਾਂ ਲਈ, ਅਤੇ ਇਸ ਯਾਤਰਾ ਵਿੱਚ ਮੇਰਾ ਸਾਥ ਦੇਣ ਵਾਲੇ ਹਰ ਵਿਅਕਤੀ ਦਾ ਧੰਨਵਾਦੀ ਹਾਂ। ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਨਾਲ ਦੇਖਾਂਗਾ। ਵਿਰਾਟ ਨੇ ਅੱਗੇ ਆਪਣਾ ਜਰਸੀ ਨੰਬਰ ‘269’ ਲਿਖਿਆ ਅਤੇ ‘ਸਾਈਨਿੰਗ ਆਫ’ ਲਿਖਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ appeared first on Daily Post Punjabi.

ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ
ਇੰਗਲੈਂਡ ਦੇ ਮਹਾਨ ਖਿਡਾਰੀ ਅਤੇ ਆਲ ਟਾਈਮ ਮਹਾਨ ਜੇਮਸ ਐਂਡਰਸਨ ਦੇ ਸ਼ਾਨਦਾਰ ਕਰੀਅਰ ਦਾ ਸ਼ੁੱਕਰਵਾਰ ਨੂੰ ਲੰਡਨ ਦੇ ਲਾਰਡਸ ਕ੍ਰਿਕਟ ਮੈਦਾਨ ‘ਤੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਨਾਲ ਅੰਤ ਹੋ ਗਿਆ। 41 ਸਾਲ ਦੀ ਉਮਰ ‘ਚ ਇੰਗਲੈਂਡ ਦੇ ਮੁੱਖ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 2002 ਵਿੱਚ 20 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ। ਟੈਸਟ ਵਿੱਚ 704 ਵਿਕਟਾਂ, ਵਨਡੇ ਵਿੱਚ 269 ਅਤੇ ਟੀ-20 ਵਿੱਚ 18…ਕੁੱਲ 991 ਵਿਕਟਾਂ ਲਈਆਂ।

21 ਸਾਲਾਂ ਤੱਕ ਇੰਗਲੈਂਡ ਟੀਮ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕੀਤੀ। ਲਾਰਡਸ ‘ਚ ਆਖਰੀ ਟੈਸਟ ਖੇਡ ਰਿਹਾ ਸੀ। ਮੈਚ ਜਿੱਤਣ ਤੋਂ ਬਾਅਦ ਉਹ ਬਾਲਕੋਨੀ ‘ਤੇ ਆਇਆ, ਮੈਦਾਨ ‘ਤੇ ਇਕੱਠੇ ਹੋਏ ਸੈਂਕੜੇ ਪ੍ਰਸ਼ੰਸਕਾਂ ਨੂੰ ਮੌਕਾ ਦਿੱਤਾ ਅਤੇ ਉਸ ਤੋਂ ਬਾਅਦ ਕਿਹਾ- ਇੰਗਲੈਂਡ ਲਈ ਕ੍ਰਿਕਟ ਖੇਡਣਾ ਦੁਨੀਆ ਦਾ ਸਭ ਤੋਂ ਵਧੀਆ ਕੰਮ ਹੈ ਅਤੇ ਫਿਰ ਅਲਵਿਦਾ ਕਿਹਾ। ਮੈਚ ਤੋਂ ਬਾਅਦ ਪੂਰੀ ਟੀਮ ਅਤੇ ਸਾਬਕਾ ਕਪਤਾਨ ਨਾਸਿਰ ਹੁਸੈਨ ਲਾਰਡਸ ਦੇ ਡਰੈਸਿੰਗ ਰੂਮ ਵਿੱਚ ਮੌਜੂਦ ਸਨ। ਹੁਸੈਨ ਨੇ ਐਂਡਰਸਨ ਨੂੰ ਕਿਹਾ ਕਿ ਤੁਸੀਂ ਇੰਗਲੈਂਡ ਲਈ ਜੋ ਵੀ ਕੀਤਾ ਉਹ ਸ਼ਾਨਦਾਰ ਸੀ। ਹਰ ਚੀਜ਼ ਲਈ ਧੰਨਵਾਦ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਅੱਜ ਮੁੰਬਈ ਦੌਰੇ ‘ਤੇ, ਵੱਖ-ਵੱਖ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਐਂਡਰਸਨ ਨੇ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ 2002 ਵਿੱਚ ਆਸਟਰੇਲੀਆ ਦੇ ਖਿਲਾਫ ਕੀਤੀ ਸੀ ਅਤੇ ਆਪਣਾ ਆਖਰੀ ਮੈਚ ਅਫਗਾਨਿਸਤਾਨ ਖਿਲਾਫ 2015 ਵਿੱਚ ਖੇਡਿਆ ਸੀ। ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 2003 ਵਿੱਚ ਜ਼ਿੰਬਾਬਵੇ ਦੇ ਖਿਲਾਫ ਕੀਤੀ ਅਤੇ ਆਪਣਾ ਆਖਰੀ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ। ਟੀ-20 ਦੀ ਸ਼ੁਰੂਆਤ 2007 ‘ਚ ਆਸਟ੍ਰੇਲੀਆ ਖਿਲਾਫ ਹੋਈ ਸੀ ਅਤੇ ਆਖਰੀ ਮੈਚ 2009 ‘ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ appeared first on Daily Post Punjabi.

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇੰਗਲੈਂਡ ਖਿਲਾਫ ਟੈਸਟ ਮੈਚ ‘ਚ ਇਹ ਉਪਲਬਧੀ ਕੀਤੀ ਆਪਣੇ ਨਾਂਅ
ਇੰਗਲੈਂਡ ਖਿਲਾਫ਼ ਖੇਡੀ ਜਾ ਰਹੀ ਟੈਸਟ ਸੀਰੀਜ਼ ਹੁਣ ਤੱਕ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਲਈ ਵਧੀਆ ਰਹੀ ਹੈ। ਖਾਸ ਗੱਲ ਇਹ ਹੈ ਕਿ ਪਹਿਲਾ ਮੈਚ ਹਾਰਨ ਦੇ ਬਾਅਦ ਭਾਰਤੀ ਟੀਮ ਜਿੱਤ ਰਹੀ ਹੈ, ਇਸ ਲਈ ਉਨ੍ਹਾਂ ਦੀਆਂ ਕੁਝ ਖਰਾਬ ਪਾਰੀਆਂ ਦਾ ਜ਼ਿਕਰ ਵੀ ਨਹੀਂ ਹੋ ਰਿਹਾ ਹੈ। ਇਸ ਵਿਚਾਲੇ ਇੰਗਲੈਂਡ ਦੇ ਖਿਲਾਫ਼ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਰੋਹਿਤ ਸ਼ਰਮਾ ਨੇ 55 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ 9 ਹਜ਼ਾਰ ਦੌੜਾਂ ਵੀ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਪੂਰੀਆਂ ਕਰ ਲਈਆਂ ਹਨ।

Rohit Sharma completes

ਰੋਹਿਤ ਸ਼ਰਮਾ ਨੇ ਇਸੇ ਸੀਰੀਜ਼ ਦੇ ਚੌਥੇ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਪਹਿਲਾਂ ਆਪਣੀਆਂ 4000 ਦੌੜਾਂ ਪੂਰੀਆਂ ਕੀਤੀਆਂ ਸਨ। ਇਸਦੇ ਬਾਅਦ ਅੱਜ ਜਿਵੇਂ ਹੀ ਉਨ੍ਹਾਂ ਨੇ 55 ਦੌੜਾਂ ਬਣਾਈਆਂ, ਉਹ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਉਨ੍ਹਾਂ ਦੀਆਂ 9 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਰੋਹਿਤ ਸ਼ਰਮਾ ਨੇ 119 ਪਹਿਲੀ ਸ਼੍ਰੇਣੀ ਵਿੱਚ ਮੈਚ ਖੇਡ ਕੇ ਇਸ ਤੋਂ ਪਹਿਲਾਂ 8963 ਦੌੜਾਂ ਬਣਾਈਆਂ ਸਨ, ਜੋ ਹੁਣ 9 ਹਜ਼ਾਰ ਹੋ ਗਈਆਂ ਹਨ। ਇਸ ਦੌਰਾਨ ਰੋਹਿਤ ਸ਼ਰਮਾ ਨੇ 28 ਸੈਂਕੜੇ ਤੇ 36 ਅਰਧ ਸੈਂਕੜੇ ਲਗਾਉਣ ਦਾ ਕੰਮ ਕੀਤਾ ਹੈ। ਜੇਕਰ ਇੱਥੇ ਟੈਸਟ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਰੋਹਿਤ ਹੁਣ 58 ਟੈਸਟ ਮੈਚਾਂ ਵਿੱਚ 4000 ਦੌੜਾਂ ਪੂਰੀਆਂ ਕਰ ਚੁੱਕੇ ਹਨ। ਇਸ ਵਿੱਚ ਉਨ੍ਹਾਂ ਦੇ ਨਾਮ 11 ਸੈਂਕੜੇ ਤੇ 17 ਅਰਧ ਸੈਂਕੜੇ ਦਰਜ ਹਨ।

ਇਹ ਵੀ ਪੜ੍ਹੋ: ਮਾਨਸਾ ਦੀ ਖਿਡਾਰਨ ਨੇ ਕੀਤਾ ਕਮਾਲ, ਏਸ਼ੀਆ ਕੱਪ ਤੀਰਅੰਦਾਜ਼ੀ ਮੁਕਾਬਲਿਆ ‘ਚ ਜਿੱਤਿਆ ਸੋਨ ਤਗਮਾ

ਦੱਸ ਦੇਈਏ ਕਿ ਰੋਹਿਤ ਸ਼ਰਮਾ ਇੰਗਲੈਂਡ ਦੇ ਖਿਲਾਫ਼ ਜਾਰੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿੱਚ ਚੱਲ ਸਕੇ ਸਨ। ਹੈਦਰਾਬਾਦ ਮੈਚ ਵਿੱਚ ਉਨ੍ਹਾਂ ਨੇ 24 ਤੇ 39 ਦੌੜਾਂ ਬਣਾਈਆਂ। ਉੱਥੇ ਹੀ ਵਿਸ਼ਾਖਾਪਟਨਮ ਵਿੱਚ ਉਨ੍ਹਾਂ ਨੇ 14 ਤੇ 13 ਦੌੜਾਂ ਦੀਆਂ ਛੋਟੀਆਂ-ਛੋਟੀਆਂ ਪਾਰੀਆਂ ਖੇਡੀਆਂ। ਰਾਜਕੋਟ ਵਿੱਚ ਉਨ੍ਹਾਂ ਨੇ ਸੀਰੀਜ਼ ਦਾ ਪਹਿਲਾ ਸੈਂਕੜਾ ਲਗਾਇਆ ਤੇ ਉਨ੍ਹਾਂ ਦੇ ਬੱਲੇ ਤੋਂ 131 ਦੌੜਾਂ ਦੀ ਵੱਡੀ ਪਾਰੀ ਆਈ। ਹਾਲਾਂਕਿ ਇਸੇ ਮੈਚ ਦੀ ਦੂਜੀ ਪਾਰੀ ਵਿੱਚ ਉਹ 19 ਦੌੜਾਂ ਬਣਾ ਕੇ ਆਊਟ ਹੋ ਗਏ। ਰਾਂਚੀ ਟੈਸਟ ਦੀ ਪਹਿਲੀ ਪਾਰੀ ਵਿੱਚ ਉਹ ਸਿਰਫ਼ 2 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਸਨ, ਪਰ ਦੂਜੀ ਪਾਰੀ ਵਿੱਚ ਉਨ੍ਹਾਂ ਦੇ ਬੱਲੇ ਤੋਂ 55 ਦੌੜਾਂ ਦੀ ਵਧੀਆ ਪਾਰੀ ਆਈ। ਇਸਦੇ ਨਾਲ ਹੀ ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਮ ਕਰ ਲਏ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇੰਗਲੈਂਡ ਖਿਲਾਫ ਟੈਸਟ ਮੈਚ ‘ਚ ਇਹ ਉਪਲਬਧੀ ਕੀਤੀ ਆਪਣੇ ਨਾਂਅ appeared first on Daily Post Punjabi.

ਇਤਿਹਾਸ ਰਚਣ ਤੋਂ ਇੱਕ ਕਦਮ ਦੂਰ ਵਿਰਾਟ ਕੋਹਲੀ, ਆਪਣੇ ਕਰੀਅਰ ਦਾ 500ਵਾਂ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਬਣਨਗੇ ਚੌਥੇ ਭਾਰਤੀ
ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਵਿੱਚ ਪਾਰੀ ਅਤੇ 141 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਦੀ ਜਿੱਤ ਨਾਲ ਸ਼ੁਰੂਆਤ ਕੀਤੀ । ਅਜਿਹੇ ਵਿੱਚ ਟੀਮ ਇੰਡੀਆ ਦੂਜਾ ਟੈਸਟ ਮੈਚ ਜਿੱਤ ਕੇ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਇਸ ਮੈਚ ਦੀ ਸ਼ੁਰੂਆਤ 20 ਜੁਲਾਈ ਤੋਂ ਕੁਈਂਸ ਪਾਰਕ ਓਵਲ ਵਿੱਚ ਹੋਵੇਗੀ । ਵਿਰਾਟ ਕੋਹਲੀ ਦੂਜੇ ਟੈਸਟ ਵਿੱਚ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰਨ ਜਾ ਰਹੇ ਹਨ । ਇਹ ਕਾਰਨਾਮਾ ਐਕਰਿਵ ਕ੍ਰਿਕਟਰਾਂ ਵਿੱਚੋਂ ਕੋਈ ਵੀ ਨਹੀਂ ਕਰ ਸਕਿਆ ਹੈ।

Virat kohli will become only cricketer

ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਿਨ ਪ੍ਰਤੀ ਦਿਨ ਨਵੇਂ ਰਿਕਾਰਡ ਅਤੇ ਉਪਲਬਧੀਆਂ ਆਪਣੇ ਨਾਮ ਕਰਦੇ ਜਾ ਰਹੇ ਹਨ। ਵੈਸਟਇੰਡੀਜ਼ ਦੇ ਖਿਲਾਫ ਦੂਜੇ ਟੈਸਟ ਵਿੱਚ ਉਤਰਦਿਆਂ ਹੀ ਉਹ ਅਜਿਹੇ ਇਕਲੌਤੇ ਸਰਗਰਮ ਕ੍ਰਿਕਟਰ ਬਣ ਜਾਣਗੇ, ਜਿਨ੍ਹਾਂ ਨੇ ਆਪਣੇ ਟੀਮ ਦੇ ਤਿੰਨੋਂ ਫਾਰਮੈਟਾਂ ਨੂੰ ਮਿਲਾ ਕੇ 500 ਜਾਂ ਇਸ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ। ਕੋਹਲੀ ਹੁਣ ਤੱਕ ਭਾਰਤ ਦੇ ਲਈ 499 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ । ਇਹ ਕੋਹਲੀ ਦਾ 500ਵਾਂ ਮੈਚ ਹੋਵੇਗਾ । ਦੁਨੀਆ ਦਾ ਕੋਈ ਵੀ ਸਰਗਰਮ ਕ੍ਰਿਕਟਰ ਇਸ ਮਾਮਲੇ ਵਿੱਚ ਕੋਹਲੀ ਦੇ ਨੇੜੇ ਵੀ ਨਹੀਂ ਹੈ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਪਟਿਆਲਾ ਦੀ ਧੀ ਕਨਿਕਾ ਆਹੂਜਾ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਹੋਈ ਚੋਣ

ਵਿਰਾਟ ਕੋਹਲੀ ਇਸ ਮੈਚ ਦਾ ਹਿੱਸਾ ਬਣਦੇ ਹੀ ਭਾਰਤੀ ਕ੍ਰਿਕਟਰਾਂ ਦੇ ਇੱਕ ਐਲਿਟ ਕਲੱਬ ਵਿੱਚ ਸ਼ਾਮਿਲ ਹੋ ਜਾਣਗੇ। ਦੱਸ ਦੇਈਏ ਕਿ ਭਾਰਤ ਲਈ ਸਿਰਫ ਤਿੰਨ ਖਿਡਾਰੀ ਹੀ 500 ਜਾਂ ਇਸ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡ ਸਕੇ ਹਨ। ਇਸ ਸੂਚੀ ਵਿੱਚ ਸਚਿਨ ਤੇਂਦੁਲਕਰ (664), ਮਹਿੰਦਰ ਸਿੰਘ ਧੋਨੀ (535) ਅਤੇ ਫਿਰ ਰਾਹੁਲ ਦ੍ਰਾਵਿੜ (504) ਸ਼ਾਮਿਲ ਹਨ । ਹੁਣ ਕੋਹਲੀ ਵੀ ਇਸ ਵਿਸ਼ੇਸ਼ ਕਲੱਬ ਵਿੱਚ ਸ਼ਾਮਿਲ ਹੋ ਜਾਣਗੇ। ਉਹ ਭਾਰਤ ਲਈ ਅਜਿਹਾ ਕਰਨ ਵਾਲੇ ਅਤੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਚੌਥੇ ਖਿਡਾਰੀ ਹੋਣਗੇ।

Virat kohli will become only cricketer

ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਵਿਰਾਟ ਕੋਹਲੀ ਵੀ ਦੁਨੀਆ ਦੇ ਟੌਪ-10 ਖਿਡਾਰੀਆਂ ਦੀ ਉਸ ਸੂਚੀ ਵਿੱਚ ਸ਼ਾਮਿਲ ਹੋ ਜਾਣਗੇ, ਜਿਨ੍ਹਾਂ ਨੇ ਆਪਣੀ ਟੀਮ ਲਈ 500 ਜਾਂ ਇਸ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ । ਇਸ ਤੋਂ ਇਲਾਵਾ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਾਕਿਸਤਾਨ ਦੇ ਇੰਜ਼ਮਾਮ-ਉਲ-ਹੱਕ ਨੂੰ ਵੀ ਪਿੱਛੇ ਛੱਡ ਦੇਣਗੇ । ਇੰਜ਼ਮਾਮ ਨੇ ਆਪਣੇ ਕਰੀਅਰ ਵਿੱਚ 499 ਮੈਚ ਖੇਡੇ ਸਨ ਜਦਕਿ ਕੋਹਲੀ ਦਾ ਇਹ 500ਵਾਂ ਮੈਚ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਇਤਿਹਾਸ ਰਚਣ ਤੋਂ ਇੱਕ ਕਦਮ ਦੂਰ ਵਿਰਾਟ ਕੋਹਲੀ, ਆਪਣੇ ਕਰੀਅਰ ਦਾ 500ਵਾਂ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਬਣਨਗੇ ਚੌਥੇ ਭਾਰਤੀ appeared first on Daily Post Punjabi.

ਆਸਟ੍ਰੇਲੀਆ ਨੂੰ ਪਛਾੜ ਟੈਸਟ ‘ਚ ਨੰਬਰ-1 ਬਣੀ ਟੀਮ ਇੰਡੀਆ, 14 ਮਹੀਨਿਆਂ ਬਾਅਦ ਹਾਸਿਲ ਕੀਤੀ ਚੋਟੀ ਦੀ ਰੈਂਕਿੰਗ
ICC ਟੈਸਟ ਰੈਂਕਿੰਗ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਪਛਾੜ ਕੇ ਨੰਬਰ-1 ਦਾ ਤਾਜ ਆਪਣੇ ਨਾਮ ਕਰ ਲਿਆ ਹੈ। ਹੁਣ ਟੀਮ ਇੰਡੀਆ ICC ਟੈਸਟ ਰੈਂਕਿੰਗ ਵਿੱਚ ਟਾਪ ‘ਤੇ ਕਾਬਿਜ਼ ਹੋ ਗਈ ਹੈ। ਉੱਥੇ ਹੀ ਆਸਟ੍ਰੇਲੀਆ ਦੂਜੇ ਨੰਬਰ ‘ਤੇ ਖਿਸਕ ਗਿਆ ਹੈ। ਆਸਟ੍ਰੇਲੀਆਈ ਟੀਮ 122 ਰੇਟਿੰਗ ਪੁਆਇੰਟਸ ਦੇ ਨਾਲ ਟਾਪ ‘ਤੇ ਕਾਬਿਜ਼ ਸੀ, ਪਰ ਭਾਰਤ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਹਾਰ ਦਾ ਖਾਮਿਆਜ਼ਾ ਭੁਗਤਣਾ ਪਿਆ। ਬਾਰਡਰ-ਗਾਵਸਕਰ ਟ੍ਰਾਫ਼ੀ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ ਸੀ। ਜਿਸ ਤੋਂ ਬਾਅਦ ਫਿਲਹਾਲ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ICC ਟੈਸਟ ਰੈੰਕਿੰਗ ਵਿੱਚ ਟਾਪ ‘ਤੇ ਪਹੁੰਚ ਗਈ ਹੈ।

India Overtake Australia

ਉੱਥੇ ਹੀ ਹੁਣ ICC ਨੇ ਉਨ੍ਹਾਂ ਅਹਿਮ ਮੈਚਾਂ ਦਾ ਜ਼ਿਕਰ ਕੀਤਾ ਹੈ, ਜਿਸਦੇ ਬਦੌਲਤ ਟੀਮ ਇੰਡੀਆ ਟੈਸਟ ਰੈਂਕਿੰਗ ਵਿੱਚ ਟਾਪ ‘ਤੇ ਕਾਬਿਜ਼ ਹੋਈ ਹੈ। ਭਾਰਤੀ ਟੀਮ ਨੇ ਲਾਰਡਸ ਵਿੱਚ ਇੰਗਲੈਂਡ ਨੂੰ ਮਾਤ ਦਿੱਤੀ ਸੀ। ਇਸ ਜਿੱਤ ਦਾ ਟੀਮ ਇੰਡੀਆ ਨੂੰ ਰੈਂਕਿੰਗ ਵਿੱਚ ਜ਼ਬਰਦਸਤ ਫਾਇਦਾ ਮਿਲਿਆ। ਇਸਦੇ ਇਲਾਵਾ ਸ਼੍ਰੀਲੰਕਾ ਦੇ ਖਿਲਾਫ਼ ਮੋਹਾਲੀ ਵਿੱਚ ਮਿਲੀ ਜਿੱਤ ਨਾਲ ਟੀਮ ਇੰਡੀਆ ਦੀ ਰੈਂਕਿੰਗ ਵਧੀਆ ਹੋਈ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਦੱਸਿਆ ਕਿ ਇਨ੍ਹਾਂ ਜਿੱਤਾਂ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਰੈਂਕਿੰਗ ਸੁਧਾਰਨ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ: ਲੁਧਿਆਣਾ ਗੈਸ ਕਾਂਡ, ਯੂਨੀਵਰਸਿਟੀਆਂ ਦੇ ਕੈਮਿਸਟਰੀ ਦੇ ਪ੍ਰੋਫੈਸਰ ਕਰਨਗੇ ਜਾਂਚ, PPCB ਦਾ ਵੱਡਾ ਫ਼ੈਸਲਾ

ਦੱਸ ਦੇਈਏ ਕਿ ਇਸ ਤੋਂ ਇਲਾਵਾ ਪਿਛਲੇ ਦਿਨੀਂ ਬਾਰਡਰ-ਗਾਵਸਕਰ ਟ੍ਰਾਫ਼ੀ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਹਰਾਇਆ। ਇਸ ਸੀਰੀਜ਼ ਵਿੱਚ ਭਾਰਤੀ ਟੀਮ 2-1 ਨਾਲ ਜਿੱਤਣ ਵਿੱਚ ਕਾਮਯਾਬ ਰਹੀ। ਟੀਮ ਇੰਡੀਆ ਨੇ ਦਿੱਲੀ ਤੇ ਨਾਗਪੁਰ ਟੈਸਟ ਵਿੱਚ ਕੰਗਰੂਆਂ ਨੂੰ ਮਾਤ ਦਿੱਤੀ। ਇਸ ਤਰ੍ਹਾਂ ਟੀਮ ਇੰਡੀਆ ICC ਟੈਸਟ ਰੈਂਕਿੰਗ ਵਿੱਚ ਟਾਪ ‘ਤੇ ਪਹੁੰਚਣ ਵਿੱਚ ਕਾਮਯਾਬ ਰਹੀ। ਫਿਲਹਾਲ ਟੀਮ ਇੰਡੀਆ ICC ਟੈਸਟ ਰੈਂਕਿੰਗ ਵਿੱਚ ਨੰਬਰ-1 ‘ਤੇ ਕਾਬਿਜ਼ ਹੈ। ਹਾਲਾਂਕਿ ਭਾਰਤ ਤੇ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਐਲ 7 ਜੂਨ ਤੋਂ ਓਵਲ ਵਿੱਚ ਖੇਡਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਆਸਟ੍ਰੇਲੀਆ ਨੂੰ ਪਛਾੜ ਟੈਸਟ ‘ਚ ਨੰਬਰ-1 ਬਣੀ ਟੀਮ ਇੰਡੀਆ, 14 ਮਹੀਨਿਆਂ ਬਾਅਦ ਹਾਸਿਲ ਕੀਤੀ ਚੋਟੀ ਦੀ ਰੈਂਕਿੰਗ appeared first on Daily Post Punjabi.

ਟੈਸਟ ਕ੍ਰਿਕਟ ‘ਚ ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤੀ ਮਾਤ, ਚੋਟੀ ਦਾ ਸਥਾਨ ਕੀਤਾ ਹਾਸਿਲ
Australia beat India test cricket: ਟੈਸਟ ਕ੍ਰਿਕਟ ਵਿੱਚ ਆਸਟ੍ਰੇਲੀਆਈ ਟੀਮ ਨੇ ਇੱਕ ਵਾਰ ਫਿਰ ਭਾਰਤ ਨੂੰ ਮਾਤ ਦੇ ਕੇ ਚੋਟੀ ਦਾ ਸਥਾਨ ਹਾਸਿਲ ਕਰ ਲਿਆ ਹੈ । ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਦੇ ਚਿਹਰੇ ‘ਤੇ ਮੁਸਕਾਨ ਹੈ, ਪਰ ਲੈਂਗਰ ਨੇ ਕਿਹਾ ਹੈ ਕਿ ਹੁਣ ਉਸਦਾ ਇੱਕੋ ਟੀਚਾ ਭਾਰਤ ਨੂੰ ਉਸਦੇ ਘਰ ਵਿੱਚ ਹਰਾਉਣ ਦਾ ਹੈ । ਬਾਲ ਟੇਪਰਿੰਗ ਵਿਵਾਦ ਦੇ ਬਾਅਦ ਆਸਟ੍ਰੇਲੀਆਈ ਟੀਮ  ਭਾਰਤ ਤੋਂ ਪਿੱਛੇ ਹੋ ਗਈ ਸੀ । ਅਜਿਹੀ ਸਥਿਤੀ ਵਿੱਚ ਟੀਮ ਦੇ ਕੋਚ ਜਸਟਿਨ ਲੈਂਗਰ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਭਾਰਤ ਨੂੰ ਪਿੱਛੇ ਛੱਡ ਦੇਵੇਗੀ ।

Australia beat India test cricket

ਟੀਮ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਲੈਂਗਰ ਨੇ ਕਿਹਾ ਕਿ ਸਾਨੂੰ ਅਜੇ ਹੋਰ ਵੀ ਹੋਰ ਸਖਤ ਮਿਹਨਤ ਕਰਨੀ ਪਵੇਗੀ । ਪਿਛਲੇ ਕੁੱਝ ਸਾਲਾਂ ਵਿੱਚ ਅਸੀਂ ਨਾ ਸਿਰਫ ਮੈਦਾਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ,ਬਲਕਿ ਆਫ਼ ਫੀਲਡ ਤੋਂ ਇਲਾਵਾ ਸਾਡੇ ਖਿਡਾਰੀਆਂ ਨੇ ਇੱਕ ਵਧੀਆ ਨਜ਼ਾਰਾ ਪੇਸ਼ ਕੀਤਾ ਹੈ ।

Australia beat India test cricket

ਲੈਂਗਰ ਨੇ ਅੱਗੇ ਕਿਹਾ ਕਿ ਟੀਮ ਦਾ ਇੱਕੋ ਟੀਚਾ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰਨਾ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਟੀਮ ਨੂੰ ਭਾਰਤ ਨੂੰ ਉਸਦੇ ਘਰ ਵਿੱਚ ਹੀ ਹਰਾਉਣਾ ਹੈ । ਲੈਂਗਰ ਨੇ ਅੱਗੇ ਕਿਹਾ ਕਿ ਤੁਸੀਂ ਸਰਬੋਤਮ ਟੀਮ ਉਸ ਸਮੇਂ ਬਣਦੇ ਹੋ ਜਦੋਂ ਤੁਸੀਂ ਕਿਸੇ ਵਧੀਆ ਟੀਮ ਨੂੰ ਹਰਾਉਂਦੇ ਹੋ । ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਟੱਕਰ ਵਿਸ਼ਵ ਦੀਆਂ ਕੁਝ ਮਜ਼ਬੂਤ ਟੀਮਾਂ ਨਾਲ ਹੋਣ ਵਾਲੀ ਹੈ ।

ਲੈਂਗਰ ਨੂੰ ਇਹ ਵੀ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਐਰੋਨ ਫਿੰਚ ਦੀ ਅਗਵਾਈ ਹੇਠ ਵ੍ਹਾਈਟ ਬਾਲ ਵਰਲਡ ਕੱਪ ਵੀ ਉਨ੍ਹਾਂ ਦੇ ਨਾਮ ਹੋਵੇਗਾ । ਲੈਂਗਰ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਵਿਸ਼ਵ ਕੱਪ ਜਿੱਤਣਾ ਕਿੰਨਾ ਮੁਸ਼ਕਿਲ ਹੁੰਦਾ ਹੈ, ਪਰ ਮੈਂ ਚਾਹੁੰਦਾ ਹਾਂ ਕਿ ਇੱਕ  ਦਿਨ ਐਰੋਨ ਫਿੰਚ ਉਸ ਕੱਪ ਨੂੰ ਆਪਣੀ ਟੀਮ ਦੇ ਨਾਲ ਜਰੂਰ ਚੁੱਕਣ ।

The post ਟੈਸਟ ਕ੍ਰਿਕਟ ‘ਚ ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤੀ ਮਾਤ, ਚੋਟੀ ਦਾ ਸਥਾਨ ਕੀਤਾ ਹਾਸਿਲ appeared first on Daily Post Punjabi.