test match Archives - Daily Post Punjabi

ਪਿਚ ‘ਤੇ ਫੈਸਲਾ ਕਰਨਾ ICC ਦਾ ਕੰਮ, ਖਿਡਾਰੀਆਂ ਦਾ ਨਹੀਂ : ਰੂਟ
INDIA vs ENGLAND : ਅਹਿਮਦਾਬਾਦ ‘ਦੇ ਮੋਟੇਰਾ ‘ਚ ਬਣੇ ਨਰਿੰਦਰ ਮੋਦੀ ਸਟੇਡੀਅਮ ‘ਚ ਟੀਮ ਇੰਡੀਆ ਨੇ ਇੰਗਲੈਂਡ ਦੀ ਟੀਮ ਨੂੰ ਡੇਅ-ਨਾਈਟ ਟੈਸਟ ‘ਚ ਬੁਰੇ ਤਰੀਕੇ ਨਾਲ ਹਰਾਇਆ। ਇੰਡੀਅਨ ਟੀਮ ਦੇ ਸਪਿਨਰਜ਼ ਰਵੀਚੰਦਰਨ ਅਸ਼ਵਿਨ ਤੇ ਅਕਸਰ ਪਟੇਲ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਇੱਕ ਵੀ ਨਹੀਂ ਚੱਲਣ ਦਿਤੀ। ਇੰਗਲੈਂਡ ਦੀ ਟੀਮ ਦੋਵਾਂ ਪਾਰੀਆਂ ‘ਚ 112 ਤੇ 81 ਦੌੜਾਂ ਹੀ ਬਣਾ ਸਕੀ ਤੇ ਭਾਰਤ ਨੇ ਆਪਣੀ ਦੂਜੀ ‘ਚ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਟੀਮ ਇੰਡੀਆ ਦੀ ਇਸ ਜਿੱਤ ਤੋਂ ਬਾਅਦ ਪਿੱਚ ‘ਤੇ ਸਵਾਲ ਉੱਠ ਰਹੇ ਹਨ। ਇੱਕ ਪਾਸੇ ਭਾਰਤ ਦੇ ਖਿਲਾੜੀ ਪਿਚ ਦਾ ਬਚਾਅ ਕਰਾਰ ਰਹੇ ਹਨ ਤਾਂ ਦੂਜੇ ਪਾਸੇ ਪੁਰਾਣੇ ਖਿਡਾਰੀਆਂ ਵੱਲੋਂ ਪਿਚ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਵੀ ਪਿਚ ਉੱਤੇ ਵੱਡਾ ਬਿਆਨ ਦਿੱਤਾ ਹੈ।

INDIA vs ENGLAND

ਇੰਗਲੈਂਡ ਦੇ ਕਪਤਾਨ ਜੋ ਰੋਟ ਦਾ ਮੰਨਣਾ ਹੈ ਕਿ ਮੋਟੇਰਾ ਦੀ ਪਿਚ ਟੈਸਟ ਕ੍ਰਿਕੇਟ ਲਈ ਸਹੀ ਨਹੀਂ ਹੈ ਇਹ ਤੈਅ ਕਰਨਾ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈ. ਸੀ. ਸੀ.) ਦਾ ਕੰਮ ਹੈ।ਉਨ੍ਹਾਂ ਕਿਹਾ ਕਿ ਆਈਸੀਸੀ ਨੂੰ ਟੈਸਟ ਕ੍ਰਿਕੇਟ ਦੇ ਲਈ ਅਨੂਕੂਲ ਪਿਚਾਂ ਬਣਾਉਣ ਨੂੰ ਲੈ ਕੇ ਵਿਚਾਰ ਕਰਨਾ ਚਾਹੀਦਾ ਹੈ। ਰੂਟ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਪਿਚ ਬੱਲੇਬਾਜ਼ਾਂ ਲਈ ਕਾਫ਼ੀ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਪਿਚ ਖੇਡਣ ਲਾਇਕ ਸੀ ਜਾਂ ਨਹੀਂ ਇਸਦਾ ਫੈਸਲਾ ਖਿਡਾਰੀ ਨਹੀਂ ਕਰਨਗੇ, ਇਹ ਕੰਮ ਆਈਸੀਸੀ ਦਾ ਹੈ। ਗਰਾਉਂਡ ‘ਚ ਹਲਾਤ ਜਿਵੇਂ ਮਰਜ਼ੀ ਦੇ ਹੋਣ, ਖਿਡਾਰੀ ਨੂੰ ਆਪਣਾ ਉੱਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

INDIA vs ENGLAND

ਵਿਰਾਟ ਕੋਹਲੀ ਨੇ ਪਿਚ ‘ਚ ਕੋਈਖਰਾਬੀ ਨਹੀਂ ਸੀ ,ਘੱਟ ਤੋਂ ਘੱਟ ਪਹਿਲੀ ਪਾਰੀ ‘ਚ ਅਜਿਹਾ ਬਿਲਕੁਲ ਨਹੀਂ ਹੋਇਆ ਸੀ। ਭਾਰਤੀ ਟੀਮ ਦੇ ਕਪਤਾਨ ਨੇ ਪਿਚ ਦਾ ਬਚਾਅ ਕਰਦਿਆਂ ਕਿਹਾ ਕਿ ਮੈਚ ‘ਚ ਬੱਲੇਬਾਜ਼ੀ ਦਾ ਪੱਧਰ ਚੰਗਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿਰਫ ਗੇਂਦ ਹੀ ਘੁੱਮ ਰਹੀ ਸੀ। ਉੱਥੇ ਹੀ ਰੋਹਿਤ ਸ਼ਰਮਾ ਨੇ ਕਿਹਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਪਿਚ ‘ਤੇ ਖੇਡਦੇ ਹੋ ਤਾਂ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ ਤੇ ਉਸਦੇ ਨਾਲ ਹੀ ਰਨ ਬਣਾਉਣ ਦੀ ਕੋਸ਼ਿਸ਼ ਵੀ ਕਰਨੀ ਪੈਂਦੀ ਹੈ। ਤੁਸੀਂ ਹਰ ਬਾਲ ਨੂੰ ਬਲਾਕ ਨਹੀਂ ਕਰ ਸਕਦੇ।

The post ਪਿਚ ‘ਤੇ ਫੈਸਲਾ ਕਰਨਾ ICC ਦਾ ਕੰਮ, ਖਿਡਾਰੀਆਂ ਦਾ ਨਹੀਂ : ਰੂਟ appeared first on Daily Post Punjabi.

IND vs AUS: ਬਾਕਸਿੰਗ-ਡੇਅ ਮੈਚ ‘ਚ ਆਸਟ੍ਰੇਲੀਆ ਖਿਲਾਫ਼ ਇਸ ਖ਼ਾਸ ਰਿਕਾਰਡ ਨੂੰ ਆਪਣੇ ਨਾਮ ਕਰੇਗਾ ਭਾਰਤ
Team India play 100th test match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਮੈਲਬੌਰਨ ਵਿੱਚ 26 ਦਸੰਬਰ ਤੋਂ ਖੇਡਿਆ ਜਾਵੇਗਾ । ਐਡੀਲੇਡ ਟੈਸਟ ਜਿੱਤ ਕੇ ਕੰਗਾਰੂ ਟੀਮ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ । ਟੀਮ ਇੰਡੀਆ ਇਹ ਟੈਸਟ ਮੈਚ ਉਨ੍ਹਾਂ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਤੋਂ ਬਿਨ੍ਹਾਂ ਖੇਡੇਗੀ।  ਦਰਅਸਲ, ਕੋਹਲੀ ਪੈਟਰਨਿਟੀ ਲੀਵ ਕਾਰਨ ਭਾਰਤ ਪਰਤ ਗਏ ਹਨ।  ਜਿਸ ਕਾਰਨ ਹੁਣ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਹੋਏ ਦਿਖਾਈ ਦੇਣਗੇ । ਬਾਕਸਿੰਗ-ਡੇਅ ਟੈਸਟ ਮੈਚ ਵਿੱਚ ਆਸਟ੍ਰੇਲੀਆ ਖਿਲਾਫ ਮੈਦਾਨ ‘ਤੇ ਉਤਰੇਗੀ ਤਾਂ ਟੀਮ ਇੱਕ ਬੇਹੱਦ ਖਾਸ ਰਿਕਾਰਡ ਨੂੰ ਆਪਣੇ ਨਾਮ ਕਰੇਗੀ ।

Team India play 100th test match

ਭਾਰਤੀ ਟੀਮ ਮੈਲਬਰਨ ਵਿੱਚ ਆਸਟ੍ਰੇਲੀਆ ਖਿਲਾਫ਼ ਆਪਣਾ 100ਵਾਂ ਟੈਸਟ ਮੈਚ ਖੇਡੇਗੀ । ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਕੰਗਾਰੂ ਟੀਮ ਦੇ ਖਿਲਾਫ 99 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਟੀਮ ਨੇ 28 ਮੈਚ ਜਿੱਤੇ ਹਨ, ਜਦੋਂਕਿ 43 ਮੈਚ ਹਾਰੇ ਹਨ। ਭਾਰਤ ਦੇ ਟੈਸਟ ਇਤਿਹਾਸ ਵਿੱਚ ਆਸਟ੍ਰੇਲੀਆ ਅਜਿਹਾ ਦੂਜਾ ਦੇਸ਼ ਹੋਵੇਗਾ ਜਿਸ ਦੇ ਖਿਲਾਫ ਉਹ 100 ਟੈਸਟ ਮੈਚ ਪੂਰੇ ਕਰੇਗਾ । ਭਾਰਤ ਨੇ ਇੰਗਲੈਂਡ ਖਿਲਾਫ ਹੁਣ ਤੱਕ ਸਭ ਤੋਂ ਵੱਧ 122 ਟੈਸਟ ਮੈਚ ਖੇਡੇ ਹਨ। ਇਸ ਤੋਂ ਇਲਾਵਾ ਵੈਸਟਇੰਡੀਜ਼ ਖ਼ਿਲਾਫ਼ 98,ਪਾਕਿਸਤਾਨ ਖਿਲਾਫ 59, ਨਿਊਜ਼ੀਲੈਂਡ ਖ਼ਿਲਾਫ਼ 59, ਸ੍ਰੀਲੰਕਾ ਖ਼ਿਲਾਫ਼ 44, ਦੱਖਣੀ ਅਫ਼ਰੀਕਾ ਖਿਲਾਫ਼ 39, ਬੰਗਲਾਦੇਸ਼ ਖ਼ਿਲਾਫ਼ 11, ਜ਼ਿੰਬਾਬਵੇ ਖ਼ਿਲਾਫ਼ 11 ਅਤੇ ਅਫਗਾਨਿਸਤਾਨ ਖ਼ਿਲਾਫ਼ ਇੱਕ ਟੈਸਟ ਮੈਚ ਖੇਡਿਆ ਹੈ।

ਦੱਸ ਦੇਈਏ ਕਿ ਭਾਰਤ ਦੇ ਟੈਸਟ ਕੈਰੀਅਰ ਦੀ ਸ਼ੁਰੂਆਤ 1932 ਵਿੱਚ ਹੋਈ ਸੀ। ਭਾਰਤੀ ਟੀਮ ਨੇ ਹੁਣ ਤੱਕ ਕੁੱਲ 543 ਟੈਸਟ ਮੈਚ ਖੇਡ ਚੁੱਕੀ ਹੈ, ਜਿਨ੍ਹਾਂ ਵਿਚੋਂ ਉਸਨੇ 157 ਮੈਚ ਜਿੱਤੇ ਹਨ, ਜਦਕਿ 168 ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ ਤੇ ਜਦਕਿ ਇੱਕ ਮੈਚ ਟਾਈ ਰਿਹਾ ਅਤੇ 217 ਮੈਚ ਡਰਾਅ ਰਹੇ ਹਨ। ਆਸਟ੍ਰੇਲੀਆ ਦੇ ਟੈਸਟ ਇਤਿਹਾਸ ਵਿੱਚ ਭਾਰਤ ਤੀਜਾ ਦੇਸ਼ ਹੋਵੇਗਾ, ਜਿਸ ਦੇ ਖਿਲਾਫ ਉਹ 100 ਟੈਸਟ ਪੂਰੇ ਕਰੇਗਾ । ਆਸਟ੍ਰੇਲੀਆ ਨੇ ਇੰਗਲੈਂਡ ਖ਼ਿਲਾਫ਼ 351 ਅਤੇ ਵੈਸਟਇੰਡੀਜ਼ ਖ਼ਿਲਾਫ਼ 116 ਟੈਸਟ ਮੈਚ ਖੇਡੇ ਹਨ।

ਇਹ ਵੀ ਦੇਖੋ: ਦਿੱਲੀ ਮੋਰਚੇ ਦੀ ਸਟੇਜ਼ ਤੋਂ ਲਗਾਤਾਰ ਮੋਦੀ ਤੇ ਕੇਂਦਰ ਨੂੰ ਪੈਂਦੀ ਝਾੜ, Live ਤਸਵੀਰਾਂ…

The post IND vs AUS: ਬਾਕਸਿੰਗ-ਡੇਅ ਮੈਚ ‘ਚ ਆਸਟ੍ਰੇਲੀਆ ਖਿਲਾਫ਼ ਇਸ ਖ਼ਾਸ ਰਿਕਾਰਡ ਨੂੰ ਆਪਣੇ ਨਾਮ ਕਰੇਗਾ ਭਾਰਤ appeared first on Daily Post Punjabi.