texas Archives - Daily Post Punjabi

US : ਟੈਕਸਾਸ ਬਣਿਆ ਲਿਟਿਲ ਇੰਡੀਆ, 10 ਸਾਲ ‘ਚ ਦੁੱਗਣੇ ਹੋਏ ਭਾਰਤੀ, 20 ਫੀਸਦੀ ਬਿਜ਼ਨੈੱਸ ਇਨ੍ਹਾਂ ਕੋਲ
ਅਮਰੀਕਾ ਦਾ ਦੱਖਣੀ ਰਾਜ ਟੈਕਸਾਸ ਨਵੇਂ ਲਿਟਲ ਇੰਡੀਆ ਵਜੋਂ ਉੱਭਰ ਰਿਹਾ ਹੈ। ਅਮਰੀਕਾ ਦੇ ਉੱਤਰੀ ਅਤੇ ਪੂਰਬੀ ਰਾਜਾਂ ਜਿਵੇਂ ਕਿ ਨਿਊਯਾਰਕ, ਵਾਸ਼ਿੰਗਟਨ, ਬੋਸਟਨ ਅਤੇ ਸ਼ਿਕਾਗੋ ਤੋਂ ਭਾਰਤੀਆਂ ਨੇ ਟੈਕਸਾਸ ਵਿੱਚ ਸੰਭਾਵਨਾਵਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਰਫ਼ 10 ਸਾਲਾਂ ਵਿੱਚ ਇੱਥੇ ਭਾਰਤੀਆਂ ਦੀ ਆਬਾਦੀ ਦੁੱਗਣੀ ਹੋ ਗਈ ਹੈ। 2010 ਵਿੱਚ ਇੱਥੇ 2.30 ਲੱਖ ਭਾਰਤੀ ਸਨ, ਜੋ 2020 ਵਿੱਚ ਵੱਧ ਕੇ ਕਰੀਬ 4.50 ਲੱਖ ਹੋ ਗਏ ਹਨ।

ਦਬਦਬੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਟੈਕਸਾਸ ਦੇ ਕੁੱਲ ਕਾਰੋਬਾਰ ਦੇ 20 ਫੀਸਦੀ ਹਿੱਸੇ ‘ਤੇ ਭਾਰਤੀਆਂ ਦਾ ਕਬਜ਼ਾ ਹੈ। ਟੈਕਸਾਸ ਵਿੱਚ ਤਕਨਾਲੋਜੀ, ਸਕੂਲ, ਵਿੱਤ, ਸੱਭਿਆਚਾਰ ਅਤੇ ਇੱਥੋਂ ਤੱਕ ਕਿ ਰਾਜਨੀਤੀ ਵਿੱਚ ਵੀ ਭਾਰਤੀਆਂ ਦਾ ਦਬਦਬਾ ਵਧਿਆ ਹੈ।

ਟੈਕਸਾਸ ਵਿੱਚ ਰਹਿਣ ਵਾਲੇ ਲਗਭਗ ਸਾਰੇ ਭਾਰਤੀਆਂ ਕੋਲ ਕਾਲਜ ਦੀ ਪੜ੍ਹਾਈ ਹੈ। ਅੱਧੇ ਤੋਂ ਵੱਧ ਕੋਲ ਪੇਸ਼ੇਵਰ ਡਿਗਰੀਆਂ ਹਨ। ਟੈਕਸਾਸ ਦੇ ਚਾਰ ਸ਼ਹਿਰਾਂ ਕੋਲਿਨ, ਡੈਂਟਨ, ਡੱਲਾਸ ਅਤੇ ਟੈਰੈਂਟ ਵਿੱਚ ਭਾਰਤੀਆਂ ਦੀ ਉੱਥੇ ਕਾਰੋਬਾਰ ਵਿੱਚ 25 ਫੀਸਦੀ ਤੱਕ ਹਿੱਸੇਦਾਰੀ ਹੈ।

ਕਦੇ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਟੈਕਸਾਸ ਸੂਬੇ ਵਿੱਚ ਡੈਮੋਕ੍ਰੇਟਿਕ ਪਾਰਟੀ ਹੁਣ ਮਜ਼ਬੂਤ ​​ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇੱਥੇ ਭਾਰਤੀਆਂ ਦੀ ਅਬਾਦੀ ਵਧਣਾ ਹੈ। ਡੈਮੋਕਰੇਟਿਕ ਪ੍ਰੇਸਟਨ ਕੁਲਕਰਨੀ ਹਿਊਸਟਨ ਵਿੱਚ ਆਪਣੀ ਪਕੜ ਮਜ਼ਬੂਤ ​​ਕਰ ਰਹੇ ਹਨ। ਟੈਕਸਾਸ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ।

ਇੱਥੇ 40 ਇਲੈਕਟੋਰਲ ਵੋਟਾਂ ਵਿੱਚ ਰਿਪਬਲਿਕਨ ਅਤੇ ਡੈਮੋਕਰੇਟ ਦਾ ਵੋਟ ਸ਼ੇਅਰ 50:49 ਹੈ। ਟੈਕਸਾਸ ਦੇ ਮਹਿੰਦਰ ਜੁਨੇਜਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਪ੍ਰਵਾਸੀ ਇੱਥੇ ਹਰ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ​​ਕਰਨਗੇ।

ਇਹ ਵੀ ਪੜ੍ਹੋ : ਹਾਈਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਨਾਲ ਬੁਝਿਆ ਘਰ ਦਾ ਇਕਲੌਤਾ ਚਿਰਾਗ, ਹਫ਼ਤੇ ਬਾਅਦ ਜਾਣਾ ਸੀ ਕੈਨੇਡਾ

ਇੰਸਟੀਚਿਊਟ ਫਾਰ ਅਰਬਨ ਪਾਲਿਸੀ ਮੁਤਾਬਕ ਟੈਕਸਾਸ ਵਿੱਚ ਸਭ ਤੋਂ ਵੱਧ ਭਾਰਤੀ ਡਾਇਸਪੋਰਾ ਦੀ ਔਸਤ ਆਮਦਨ 48.5 ਲੱਖ ਰੁਪਏ ਹੈ। 41 ਫੀਸਦੀ ਭਾਰਤੀਆਂ ਦੀ ਔਸਤ ਕਮਾਈ 1 ਕਰੋੜ 22 ਲੱਖ ਰੁਪਏ ਹੈ। ਗ੍ਰੀਨ ਕਾਰਡ ਭਾਰਤੀਆਂ ਦੀ ਚੌਥੀ ਸਭ ਤੋਂ ਵੱਡੀ ਆਬਾਦੀ ਡੈਲਾਸ ਫੋਰਟ, ਟੈਕਸਾਸ ਵਿੱਚ ਹੈ।

ਟੈਕਸਾਸ ਵਿੱਚ ਅੱਧੇ ਤੋਂ ਵੱਧ ਭਾਰਤੀ 3 ਖੇਤਰਾਂ ਵਿੱਚ ਹਨ- ਕੰਪਿਊਟਰ ਵਿਗਿਆਨ-STEM, ਮੈਨੇਜਮੈਂਟ ਅਤੇ ਸਿਹਤ ਸੰਭਾਲ। ਬਾਕੀ ਤਕਨਾਲੋਜੀ ਖੇਤਰ ਵਿੱਚ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2 ਸਾਲਾਂ ਵਿੱਚ ਭਾਰਤੀ 30 ਫੀਸਦੀ ਕਾਰੋਬਾਰ ‘ਤੇ ਕਬਜ਼ਾ ਕਰ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post US : ਟੈਕਸਾਸ ਬਣਿਆ ਲਿਟਿਲ ਇੰਡੀਆ, 10 ਸਾਲ ‘ਚ ਦੁੱਗਣੇ ਹੋਏ ਭਾਰਤੀ, 20 ਫੀਸਦੀ ਬਿਜ਼ਨੈੱਸ ਇਨ੍ਹਾਂ ਕੋਲ appeared first on Daily Post Punjabi.

ਦਰਦਨਾਕ ਹਾਦਸਾ: ਡੌਂਕੀ ਲਗਾ ਕੇ ਅਮਰੀਕਾ ਪਹੁੰਚੇ 46 ਲੋਕਾਂ ਦੀ ਮੌਤ, ਟਰੈਕਟਰ-ਟਰੇਲਰ ‘ਚੋਂ ਮਿਲੀਆਂ ਲਾਸ਼ਾਂ
ਅਮਰੀਕਾ ਦੇ ਟੈਕਸਾਸ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਟੈਕਸਾਸ ਵਿੱਚ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਵਿੱਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ । ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸਨ । ਜਾਣਕਾਰੀ ਮੁਤਾਬਕ 16 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚ 4 ਬੱਚੇ ਵੀ ਸ਼ਾਮਿਲ ਹਨ । ਜਦੋਂ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਚਮੜੀ ਗਰਮ ਸੀ।

46 migrants found dead

ਦੱਸਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਕਾਰਨ ਟਰੱਕ ਦੇ ਕੰਟੇਨਰ ਦਾ ਤਾਪਮਾਨ ਵਧ ਗਿਆ ਅਤੇ ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਗਏ । ਇਹ 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਤੋਂ ਮਿਲਿਆ ਹੈ । ਇਸ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਵਾਇਆ ਜਾ ਰਿਹਾ ਸੀ। ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਸਰਹੱਦ ਤੋਂ ਲਗਭਗ 250 ਕਿਲੋਮੀਟਰ ਦੂਰ ਹੈ। ਫਾਇਰ ਸਰਵਿਸ ਦੇ ਅਧਿਕਾਰੀ ਮੁਤਾਬਕ ਟਰੱਕ ਕੰਟੇਨਰ ਦੇ ਦਰਵਾਜ਼ੇ ਅੱਧੇ ਖੁੱਲ੍ਹੇ ਹੋਏ ਸਨ । ਇਸ ਦੇ ਅੰਦਰ ਹਵਾਦਾਰੀ ਲਈ ਕੋਈ ਥਾਂ ਨਹੀਂ ਸੀ ਅਤੇ ਕੰਟੇਨਰ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਸੀ। ਇਸ ਹਾਦਸੇ ਵਿੱਚ 3 ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸਾਬਕਾ CM ਕੈਪਟਨ ਨੂੰ ਲੰਦਨ ਦੇ ਹਸਪਤਾਲ ਤੋਂ ਮਿਲੀ ਛੁੱਟੀ, 25 ਜੂਨ ਨੂੰ ਹੋਈ ਸੀ ਸਪਾਈਨਲ ਸਰਜਰੀ

ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਨ੍ਹਾਂ ਮੌਤਾਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਐਬੋਟ ਨੇ ਕਿਹਾ ਕਿ ਇਹ ਮੌਤਾਂ ਓਪਨ ਬਾਰਡਰ ਪਾਲਿਸੀ ਕਾਰਨ ਹੋਈਆਂ ਹਨ। ਐਂਟੋਨੀਓ ਸ਼ਹਿਰ ਦਾ ਤਾਪਮਾਨ ਗਰਮੀਆਂ ਦੇ ਮਹੀਨਿਆਂ ਦੌਰਾਨ ਕਾਫ਼ੀ ਵੱਧ ਜਾਂਦਾ ਹੈ । ਸੋਮਵਾਰ ਨੂੰ ਇੱਥੇ ਤਾਪਮਾਨ 39.4 ਡਿਗਰੀ ਸੈਲਸੀਅਸ ਸੀ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਡ ਨੇ ਦੱਸਿਆ ਕਿ ਪੀੜਤਾਂ ਦੀ ਨਾਗਰਿਕਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਪਛਾਣ ਕਰਨ ਲਈ ਦੂਤਘਰ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ।

46 migrants found dead

ਦੱਸ ਦੇਈਏ ਕਿ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਘੁਸਪੈਠ ਕਰਦੇ ਸਮੇਂ ਫੜੇ ਗਏ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਸਾਲ ਇਹ ਗਿਣਤੀ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ ਸੀ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਸਰਹੱਦ ਨੇੜੇ ਅਜਿਹੇ ਮਾਮਲਿਆਂ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 30% ਦਾ ਵਾਧਾ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਦਰਦਨਾਕ ਹਾਦਸਾ: ਡੌਂਕੀ ਲਗਾ ਕੇ ਅਮਰੀਕਾ ਪਹੁੰਚੇ 46 ਲੋਕਾਂ ਦੀ ਮੌਤ, ਟਰੈਕਟਰ-ਟਰੇਲਰ ‘ਚੋਂ ਮਿਲੀਆਂ ਲਾਸ਼ਾਂ appeared first on Daily Post Punjabi.

ਅਮਰੀਕਾ ਦੇ 2 ਮੰਜ਼ਿਲਾ ਘਰ ਵਿੱਚ ਕੈਦ ਮਿਲੇ 91 ਪ੍ਰਵਾਸੀ, 5 ਨਿਕਲੇ ਕੋਰੋਨਾ ਪਾਜ਼ੀਟਿਵ
91 people found locked up: ਅਮਰੀਕਾ ਦੇ ਟੈੱਕਸਾਸ ਸੂਬੇ ਵਿੱਚ ਮਨੁੱਖੀ ਤਸਕਰੀ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਮੰਜ਼ਿਲਾ ਇੱਕ ਘਰ ਵਿੱਚ 91 ਲੋਕ ਕੈਦ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 5 ਕੋਰੋਨਾ ਵਾਇਰਸ ਤੋਂ ਪੀੜਤ ਹਨ। ਇਸ ਗੱਲ ਦੀ ਜਾਣਕਾਰੀ ਸਥਾਨਕ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਦੀ ਇੱਕ ਟੀਮ ਨੇ ਸ਼ੁੱਕਰਵਾਰ ਦੱਖਣੀ-ਪੱਛਮੀ ਹਿਊਸਟਨ ਦੇ ਇਸ ਘਰ ਵਿੱਚ ਛਾਪਾ ਮਾਰਿਆ ਸੀ । ਇਸ ਤੋਂ ਪਹਿਲਾਂ ਹੀ ਇੱਕ ਸਰਚ ਵਾਰੰਟ ਵੀ ਜਾਰੀ ਹੋਇਆ ਸੀ । ਘਰ ਵਿੱਚ ਕੈਦ ਮਿਲੇ ਲੋਕਾਂ ਵਿੱਚ ਕੋਈ ਬੱਚਾ ਸ਼ਾਮਿਲ ਨਹੀਂ ਹੈ ।

91 people found locked up

ਇਨ੍ਹਾਂ ਵਿੱਚ ਘੱਟੋਂ-ਘੱਟ 20 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਹਨ । 91 ਲੋਕਾਂ ਵਿੱਚੋਂ 5 ਮਹਿਲਾਵਾਂ ਹਨ ਅਤੇ ਬਾਕੀ ਸਾਰੇ ਮਰਦ ਹਨ । ਸਾਰੇ ਪੀੜਤਾਂ ਦੀ ਨਾਗਰਿਕਤਾ ਸਬੰਧੀ ਅਜੇ ਪਤਾ ਨਹੀਂ ਚੱਲ ਸਕਿਆ ਹੈ, ਜਿਸ ਕਾਰਨ ਪੁਲਿਸ ਦਾ ਮੰਨਣਾ ਹੈ ਕਿ ਇਹ ਲੋਕ ਪ੍ਰਵਾਸੀ ਹਨ । ਇਸ ਸਬੰਧੀ Human Smuggling in Texas ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰੇ ਭੁੱਖੇ ਹਨ, ਜਦਕਿ ਕੁਝ ਵਿੱਚ ਕੋਵਿਡ-19 ਮਹਾਂਮਾਰੀ ਦੇ ਲੱਛਣ ਜਿਵੇਂ ਬੁਖਾਰ, ਸੁੰਘਣ ਅਤੇ ਸੁਆਦ ਦੀ ਸਮਰੱਥਾ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਥੋਂ ਦੇ ਸਿਹਤ ਵਿਭਾਗ ਨੇ ਜਦ ਕੋਵਿਡ-19 ਦਾ ਰੈਪਿਡ ਟੈਸਟ ਕੀਤਾ ਤਾਂ ਪਤਾ ਲੱਗਿਆ ਕਿ ਇਨ੍ਹਾਂ ਵਿੱਚੋਂ 5 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।

ਦੱਸ ਦੇਈਏ ਕਿ ਫਿਲਹਾਲ ਇਨ੍ਹਾਂ ਸਭ ਨੂੰ ਇਸੇ ਘਰ ਵਿੱਚ ਰਹਿਣ ਦੀ ਗੱਲ ਆਖੀ ਗਈ ਹੈ । ਇਨ੍ਹਾਂ ਲੋਕਾਂ ਨੂੰ ਮੈਡੀਕਲ ਸੇਵਾ, ਭੋਜਨ ਅਤੇ ਪਾਣੀ ਉਪਲੱਬਧ ਕਰਾਇਆ ਗਿਆ ਹੈ । ਨਾਲ ਹੀ ਇਨ੍ਹਾਂ ਵਿੱਚੋਂ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ । ਇਸ ਮਾਮਲੇ ਵਿੱਚ ਹਿਊਸਟਨ ਪੁਲਿਸ ਦੇ ਅਸਿਸਟੈਂਟ ਚੀਫ ਡੈਰਿਨ ਐਡਰਵਰਡਸ ਨੇ ਦੱਸਿਆ ਕਿ ਜਦੋਂ ਅਸੀਂ ਘਰ ਦੇ ਅੰਦਰ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਅੰਦਰ 90 ਤੋਂ ਵੱਧ ਲੋਕ ਮੌਜੂਦ ਹਨ ਅਤੇ ਅਸੀਂ ਉੱਥੇ ਮੌਜੂਦ ਕਿਸੇ ਵੀ ਤਰ੍ਹਾਂ ਦੇ ਖਤਰੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਦੱਸਿਆ ਕਿ ਇਸ ਘਰ ਵਿੱਚ ਇਨ੍ਹਾਂ ਲੋਕਾਂ ਦੀ ਭੀੜ ਦੇਖੀ ਗਈ, ਪਰ ਇਨ੍ਹਾਂ ਨੂੰ ਰੱਸੀ ਨਾਲ ਨਹੀਂ ਬੰਨ੍ਹਿਆ ਗਿਆ ਸੀ ਅਤੇ ਨਾ ਹੀ ਉਸ ਥਾਂ ਤੋਂ ਸਾਨੂੰ ਕੋਈ ਹਥਿਆਰ ਮਿਲਿਆ ਹੈ ।

ਇਹ ਵੀ ਦੇਖੋ: Weekend lockdown ਨੇ ਹੀ ਤੋੜ ਦਿੱਤਾ ਗੰਨੇ ਪੀੜ੍ਹ ਕੇ ਰੋਹ ਕੱਢਣ ਵਾਲੇ ਇਹਨਾਂ ਲੋਕਾਂ ਦਾ ਲੱਕ

The post ਅਮਰੀਕਾ ਦੇ 2 ਮੰਜ਼ਿਲਾ ਘਰ ਵਿੱਚ ਕੈਦ ਮਿਲੇ 91 ਪ੍ਰਵਾਸੀ, 5 ਨਿਕਲੇ ਕੋਰੋਨਾ ਪਾਜ਼ੀਟਿਵ appeared first on Daily Post Punjabi.