thana adar Archives - Daily Post Punjabi

Upcoming movie ‘ਥਾਣਾ ਸਦਰ’ ਦਾ ਟੀਜ਼ਰ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Thana sadar teaser release : ਕੋਰੋਨਾ ਦੇ ਕਾਰਨ ਜਿੱਥੇ ਬਾਕੀ ਕੰਮਾਂ ਦੇ ਵਾਂਗ ਪੰਜਾਬੀ ਇੰਡਸਟਰੀ ਦਾ ਕੰਮ ਬੰਦ ਹੋ ਚੁਕਾ ਸੀ ਉੱਥੇ ਹੀ ਹੁਣ ਇੰਡਸਟਰੀ ਦੇ ਵਲੋਂ ਇੱਕ ਤੋਂ ਬਾਅਦ ਇੱਕ ਧਾਕੜ ਫ਼ਿਲਮਾਂ ਰਿਲੀਜ਼ ਰਹੀਆਂ ਹਨ। ਹਾਲ ਹੀ ਵਿੱਚ ਆਉਣ ਵਾਲੀ ਫਿਲਮ ‘ ਥਾਣਾ ਸਦਰ ‘ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਫਿਲਮ ਦੇ ਵਿੱਚ ਕਰਤਾਰ ਚੀਮਾ ਲੀਡ ਰੋਲ ਦੇ ਵਿੱਚ ਨਜ਼ਰ ਆਉਣਗੇ। ਟੀਜ਼ਰ ਕੁੱਝ ਹੀ ਸਮੇਂ ਪਹਿਲਾ ਰਿਲੀਜ਼ ਹੋਇਆ ਹੈ ਤੇ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਹੈ।

ਇਹ ਫਿਲਮ happy rode ਵਲੋਂ ਲਿਖੀ ਗਈ ਹੈ ਤੇ ਦੇ Dop shoeb siddiqui ਹਨ। ਡਾਇਰੈਕਟ ਵਿਕਰਮ ਥੋਰੀ ਵਲੋਂ ਕੀਤੀ ਗਈ ਹੈ ਤੇ ਪ੍ਰੋਡੂਸਰ ਬਲਕਾਰ ਭੁੱਲਰ ਹਨ। ਐਕਸ਼ਨ ਡਾਇਰੈਕਟਰ ਕੇ ਗਣੇਸ਼ ਕੁਮਾਰ ਹਨ ਤੇ ਸਾਉੰਡ ਪ੍ਰਣਾਮ ਪੰਸਾਰੀ ਐਂਡ future works media ਵਲੋਂ ਹੈ। ਫਿਲਮ ਤਾ ਟੀਜ਼ਰ youtube ਤੇ Western Pendu ਦੇ ਆਫੀਸ਼ੀਅਲ ਚੈਨਲ ਤੇ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਰਤਾਰ ਚੀਮਾ ਦੀਆਂ ਕਈ ਫ਼ਿਲਮਾਂ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਈਆਂ ਸਨ ਜਿਵੇ ਕਿ ਸਿਕੰਦਰ।

ਕਰਤਾਰ ਚੀਮਾ ਨੂੰ ਅਕਸਰ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਪਸੰਦ ਕੀਤਾ ਹੈ। ਦੱਸ ਦੇਈਏ ਕਿ ਇਹ ਫਿਲਮ Worldwide 1 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਐਕਸ਼ਨ ਭਰਿਆ ਹੈ ਤੇ ਜਿਸ ਨੂੰ ਦੇਖ ਕੇ ਫਿਲਮ ਨੂੰ ਦੇਖਣ ਦੀ ਉੱਤਸੁਕਤਾ ਹੋਰ ਵੱਧ ਜਾਂਦੀ ਹੈ। ਟੀਜ਼ਰ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਵਿੱਚ ਉੱਤਸੁਕਤਾ ਲਗਾਤਾਰ ਵੱਧ ਰਹੀ ਹੈ ਤੇ youtube ਤੇ ਕਾਫੀ ਕੰਮੈਂਟ ਵੀ ਕੀਤੇ ਜਾ ਰਹੇ ਹਨ।

ਇਹ ਵੀ ਦੇਖੋ : ਰੋ ਪਿਆ ਦੇਸ਼ ਲਈ ਮੈਡਲ ਲਿਆਉਣ ਵਾਲਾ ਖਿਡਾਰੀ, ਕਹਿੰਦਾ ਮਾਂ ਦੇ ਗਹਿਣੇ ਤੇ ਘਰ ਵੇਚ ਦੇਸ਼ ਲਈ ਮੈਡਲ ਲਿਆਇਆ ਹਾਂ

The post Upcoming movie ‘ਥਾਣਾ ਸਦਰ’ ਦਾ ਟੀਜ਼ਰ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.