thanks fans for birthday wishes Archives - Daily Post Punjabi

ਐਸ਼ਵਰਿਆ ਰਾਏ ਬੱਚਨ ਨੇ ਆਰਾਧਿਆ ਨਾਲ ਸ਼ੇਅਰ ਕੀਤੀ ਸੈਲਫੀ, ਬਰਥਡੇ ਵਿਸ਼ ਦੇ ਲਈ ਫੈਨਜ਼ ਦਾ ਕੀਤਾ ਧੰਨਵਾਦ
aishwarya shared birthday celebration sneak peak:1 ਨਵੰਬਰ ਨੂੰ ਬਾਲੀਵੁੱਡ ਦੀ ਦੀਵਾ ਐਸ਼ਵਰਿਆ ਰਾਏ ਬੱਚਨ ਨੇ ਆਪਣਾ 47 ਵਾਂ ਜਨਮਦਿਨ ਮਨਾਇਆ। ਪ੍ਰਸ਼ੰਸਕਾਂ ਨੇ ਐਸ਼ਵਰਿਆ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ। ਅਦਾਕਾਰਾ ਨੇ ਇਹ ਖਾਸ ਦਿਨ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਨਾਇਆ। ਹੁਣ ਅਦਾਕਾਰਾ ਨੇ ਆਪਣੇ ਜਨਮਦਿਨ ਦੇ ਜਸ਼ਨਾਂ ਦੀ ਇਕ ਝਲਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।ਐਸ਼ਵਰਿਆ ਰਾਏ ਨੇ ਇੰਸਟਾ ‘ਤੇ ਮਿੰਨੀ ਜਨਮਦਿਨ ਸੈਲੀਬ੍ਰੇਸ਼ਨ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਉਨ੍ਹਾਂ ਦੀ ਬੇਟੀ ਆਰਾਧਿਆ ਐਸ਼ਵਰਿਆ ਨਾਲ ਨਜ਼ਰ ਆ ਰਹੀ ਹੈ। ਦੋਵਾਂ ਦੀਆਂ ਇਹ ਤਸਵੀਰਾਂ ਬਹੁਤ ਖੂਬਸੂਰਤ ਹਨ। ਐਸ਼ਵਰਿਆ ਵ੍ਹਾਈਟ ਆਊਟਫਿਟ ਵਿੱਚ ਖੂਬਸੂਰਤ ਲੱਗ ਰਹੀ ਹੈ। ਅਰਾਧਿਆ ਨੇ ਫੁੱਲਾਂ ਦੀ ਫਰਾਕ ਪਾਈ ਹੋਈ ਹੈ। ਐਸ਼ਵਰਿਆ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਜੋ ਇਸ ਪੋਸਟ ‘ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਰਹੇ ਸਨ।ਐਸ਼ਵਰਿਆ ਨੇ ਕੈਪਸ਼ਨ ‘ਚ ਲਿਖਿਆ- ਮੇਰੀ ਜ਼ਿੰਦਗੀ ਦਾ ਪਿਆਰ, ਆਰਾਧਿਆ ਮੇਰੀ ਫਰਿਸ਼ਤਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਜਿਸਦੀ ਕੋਈ ਸੀਮਾ ਨਹੀਂ ਹੈ। ਤੁਹਾਡਾ ਬਹੁਤ ਧੰਨਵਾਦ ਹੈ ਮੇਰੇ ਸਾਰੇ ਸ਼ੁਭਚਿੰਤਕਾਂ ਦਾ ਵੀ ਧੰਨਵਾਦ, ਜਿਹੜੇ ਅੱਜ ਅਤੇ ਹਰ ਦਿਨ ਮੇਰੇ ਲਈ ਪ੍ਰਾਰਥਨਾ ਕਰਦੇ ਹਨ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਅਸੀਸ ਦੇਵੇ।

ਅਭਿਸ਼ੇਕ ਦਾ ਐਸ਼ਵਰਿਆ ਨੂੰ ਬਰਥਡੇ ਵਿਸ਼-ਅਭਿਸ਼ੇਕ ਬੱਚਨ ਨੇ ਵੀ ਪਤਨੀ ਐਸ਼ਵਰਿਆ ਰਾਏ ਬੱਚਨ ਦੇ ਜਨਮਦਿਨ ‘ਤੇ ਸੋਸ਼ਲ ਮੀਡੀਆ’ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਐਸ਼ਵਰਿਆ ਦੇ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਅਭਿਸ਼ੇਕ ਨੇ ਲਿਖਿਆ- ਜਨਮਦਿਨ ਦੀਆਂ ਵਧਾਈਆਂ । ਹਰ ਚੀਜ਼ ਦੇ ਲਈ ਧੰਨਵਾਦ। ਹਰ ਚੀਜ ਲਈ ਜੋ ਤੁਸੀਂ ਸਾਡੇ ਲਈ ਕੀਤਾ ਅਤੇ ਇਸਦੀ ਮਹੱਤਤਾ ਨੂੰ ਸਮਝਿਆ। ਪ੍ਰਮਾਤਮਾ ਕਰੇ ਤੁਸੀਂ ਹਮੇਸ਼ਾ ਇਸ ਤਰਾਂ ਮੁਸਕਰਾਉਂਦੀ ਰਹੋ ਅਤੇ ਖੁਸ਼ ਰਹੇ। ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ”। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਸੋਸ਼ਲ ਮੀਡੀਆ ਤੇ ਜਿਆਦਾ ਐਕਟਿਵ ਨਹੀਂ ਰਹਿੰਦੀ ਪਰ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਜਨਮਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਕਿ ਬੇਹੱਦ ਖੂਬਸੂਰਤ ਸਨ ਅਤੇ ਉਨ੍ਹਾਂ ਦੇ ਫੈਨਜ਼ ਲਈ ਐਸ਼ਵਰਿਆ ਦੀ ਇੱਕ ਝਲਕ ਹੀ ਕਾਫੀ ਹੈ। ਇਹ ਹੀ ਨਹੀਂ ਪਤੀ ਅਭਿਸ਼ੇਕ ਬੱਚਨ ਨੇ ਵੀ ਤਸਵੀਰਾਂ ਸਾਂਝਾ ਕਰ ਆਪਣੀ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਉੱਥੇ ਹੀ ਉਸ ਦਾ ਉਸਦੀ ਜਿੰਦਗੀ ਵਿੱਚ ਆਉਣ ਲਈ ਧੰਨਵਾਦ ਵੀ ਕੀਤਾ।

The post ਐਸ਼ਵਰਿਆ ਰਾਏ ਬੱਚਨ ਨੇ ਆਰਾਧਿਆ ਨਾਲ ਸ਼ੇਅਰ ਕੀਤੀ ਸੈਲਫੀ, ਬਰਥਡੇ ਵਿਸ਼ ਦੇ ਲਈ ਫੈਨਜ਼ ਦਾ ਕੀਤਾ ਧੰਨਵਾਦ appeared first on Daily Post Punjabi.