thanks people Archives - Daily Post Punjabi

ਬੇਰੁਜਗਾਰੀ ਦੇ ਚਲਦੇ ਇਸ ਅਦਾਕਾਰ ਨੇ ਮੰਗੀ ਸੀ ਆਰਥਿਕ ਮਦਦ, ਫੈਨਜ਼ ਦਾ ਪਿਆਰ ਦੇਖ ਭਾਵੁਕ ਹੋਇਆ ਰਾਜੇਸ਼
rajesh kareer thanks people:ਸੀਰੀਅਲ ਬੇਗੁਸਰਾਏ ਵਿੱਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਰਾਜੇਸ਼ ਕਰੀਰ ਨੇ ਕੁੱਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਆਰਥਿਕ ਮਦਦ ਮੰਗੀ ਸੀ। ਹੁਣ ਮਦਦ ਮਿਲ ਜਾਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਅਦਾ ਕਰਦੇ ਹੋਏ, ਪੈਸੇ ਭੇਜਣ ਬੰਦ ਕਰਨ ਦੇ ਲਈ ਕਿਹਾ ਹੈ। ਰਾਜੇਸ਼ ਨੇ ਦਸਿਆ ਕਿ ਮਦਦ ਮੰਗਣ ਤੋਂ ਬਾਅਦ ਤੋਂ ਲੋਕ ਉਨ੍ਹਾਂ ਦੇ ਅਕਾਊਂਟ ਵਿੱਚ ਕਾਫੀ ਫੰਡ ਜਮਾ ਕਰਵਾ ਚੁੱਕੇ ਹਨ ਜੋ ਉਨ੍ਹਾਂ ਦੇ ਲਈ ਬਹੁਤ ਹੈ।

JAI BHARAT….JAI HIND…
Posted by Rajesh Dharas on Thursday, June 4, 2020

ਉਨ੍ਹਾਂ ਨੇ ਫੇਸਬੁਕ ਤੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਧੰਨਵਾਦ ਕਹਿ ਰਹੇ ਹਨ।ਨਾਲ ਹੀ ਇਮੋਸ਼ਨਲ ਹੁੰਦੇ ਹੋਏ ਇਹ ਵੀ ਕਹਿ ਰਹੇ ਹਨ ਕਿ ਹੁਣ ਮੇਰੇ ਅਕਾਊਂਟ ਵਿੱਚ ਪੈਸੇ ਨਾ ਪਾਓ। ਰਾਕੇਸ਼ ਕਰੀਰ ਕਹਿੰਦੇ ਹਨ ਕਿ ਪਲੀਜ ਮੇਰੇ ਅਕਾਊਂਟ ਵਿੱਚ ਹੁਣ ਪੈਸੇ ਨਾ ਪਾਓ ਕਿਊਂਕਿ ਮੈਨੂੰ ਲੱਗਦਾ ਹੈ ਕਿ  ਮੇਰੀ ਔਕਾਤ ਤੋਂ ਜਿਆਦਾ ਤੁਸੀਂ ਲੋਕਾਂ ਨੇ ਮੇਰੀ ਮਦਦ ਕੀਤੀ ਹੈ।ਖਬਰਾਂ ਅਨੁਸਾਰ ਤਾਂ ਰਾਜੇਸ਼ ਕਰੀਰ ਦੇ ਅਕਾਊਂਟ ਵਿੱ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਵੀ 10,000 ਜਮਾ ਕਰਵਾ ਦਿੱਤੇ ਹਨ।

Posted by Rajesh Dharas on Saturday, May 30, 2020

ਦੱਸ ਦੇਈਏ ਕਿ ਰਾਜੇਸ਼ ਕਰੀਰ ਪਿਛਲੇ ਤਿੰਨ ਮਹੀਨੇ ਤੋਂ ਬੇਰੋਜਗਾਰ ਹਨ। ਕੰਮ ਅਤੇ ਪੈਸੇ ਨਾ ਹੋਣ ਦੇ ਕਾਰਨ  ਤੋਂ ਉਨ੍ਹਾਂ ਨੇ ਲੋਕਾਂ ਤੋਂ ਫੇਸਬੁਕ ਤੇ ਵੀਡੀਓ ਸ਼ੇਅਰ ਕਰ ਮਦਦ ਮੰਗੀ ਸੀ। ਇੱਕ ਇਮੋਸ਼ਨਲ ਵੀਡੀਓ ਵਿੱਚ ਰਾਜੇਸ਼ ਨੇ ਆਪਣੇ ਹਾਲਾਤ ਦੱਸਦੇ ਸਨ।ਇਸ ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਸੀ; ਬਸ ਇੱਕ ਤਰੀਕਾ ਬਚਿਆ ਹੈ ਮੇਰੇ ਕੋਲ, ਮੇਰੀ ਮਦਦ ਕਰੋ। ਬੈਂਕ ਡਿਟੇਲਜ਼ ਅਤੇ ਫੋਨ ਨੰਬਰ ਸ਼ੇਅਰ ਕਰ ਰਿਹਾ ਹਾਂ। ਰਾਜੇਸ਼ ਨੇ ਕਿਹਾ ਸੀ ਕਿ ਕੋਈ 300 ਰੁਪਏ ਦੇ ਸਕੇ ਤਾਂ ਮੈਂ ਆਪਣੇ ਪਿੰਡ ਪੰਜਾਬ ਵਾਪਿਸ ਜਾ ਸਕਾਂ।।

ਤੁਹਾਨੂੰ ਦੱਸ ਦੇਈਏ ਕਿ ਰਾਜੇਸ਼ ਕਰੀਰ ਪੰਜਾਬ ਦੇ ਰਹਿਣ ਵਾਲੇ ਹਨ ਉਹ ਪਿਛਲੇ 15-16 ਸਾਲਾਂ ਤੋਂ ਮੁੰਬਈ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਨ।ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਕੰਮ ਮਿਲਣ ਵਿੱਚ ਮੁਸ਼ਕਿਲ ਆ ਰਹੀ ਸੀ। ਫਿਰ ਦੇਸ਼ਭਰ ਵਿੱਚ ਲਾਕਡਾਊਨ ਲੱਗਣ ਤੋਂ ਰਾਜੇਸ਼ ਕਰੀਰ ਦੀਆਂ ਮੁਸ਼ਕਿਲਾਂ ਹੋਰ ਜਿਆਦਾ ਵੱਧ ਗਈਆਂ।ਇਸ ਦੇ ਨਾਲ ਹੀ ਕਈ ਲੋਕਾਂ ਨੂੰ ਘਰ ਚਲਾਉਣ ਵਿੱਚ ਪਰੇਸ਼ਾਨੀ ਹੋ ਰਹੀ ਹੈ।

The post ਬੇਰੁਜਗਾਰੀ ਦੇ ਚਲਦੇ ਇਸ ਅਦਾਕਾਰ ਨੇ ਮੰਗੀ ਸੀ ਆਰਥਿਕ ਮਦਦ, ਫੈਨਜ਼ ਦਾ ਪਿਆਰ ਦੇਖ ਭਾਵੁਕ ਹੋਇਆ ਰਾਜੇਸ਼ appeared first on Daily Post Punjabi.