ThankYou For Coming trailer Archives - Daily Post Punjabi

ਭੂਮੀ ਪੇਡਨੇਕਰ ਨੇ Thank You For Coming ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ
ThankYou For Coming trailer: ਕਰਨ ਬੁਲਾਨੀ ਦੁਆਰਾ ਨਿਰਦੇਸ਼ਤ ਫਿਲਮ ‘ਥੈਂਕ ਯੂ ਫਾਰ ਕਮਿੰਗ’ ਲਈ ਹਰ ਕੋਈ ਉਤਸ਼ਾਹਿਤ ਹੈ। ਇਸ ‘ਚ ਭੂਮੀ ਪੇਡਨੇਕਰ ਵਰਗੀਆਂ ਕਈ ਅਦਾਕਾਰਾਂ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੀਆਂ ਹਨ। ਅਜਿਹੇ ‘ਚ ਭੂਮੀ ਨੇ ‘ਥੈਂਕ ਯੂ ਫਾਰ ਕਮਿੰਗ’ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ, ਜਿਸ ਦਾ ਕਾਰਨ ਹੈ ਫਿਲਮ ਦਾ ਟ੍ਰੇਲਰ।

ThankYou For Coming trailer

ਕੁਝ ਦਿਨ ਪਹਿਲਾਂ ‘ਥੈਂਕ ਯੂ ਫਾਰ ਕਮਿੰਗ’ ਦੀ ਪਹਿਲੀ ਝਲਕ ਨੇ ਹਰ ਪਾਸੇ ਸਨਸਨੀ ਮਚਾ ਦਿੱਤੀ ਸੀ। ਉਦੋਂ ਤੋਂ ਹੀ ਭੂਮੀ ਪੇਡਕਰ ਦੀ ਇਸ ਫਿਲਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਦੌਰਾਨ ਹੁਣ ਭੂਮੀ ਨੇ ‘ ‘ਥੈਂਕ ਯੂ ਫਾਰ ਕਮਿੰਗ’ ਦੇ ਟ੍ਰੇਲਰ ਰਿਲੀਜ਼ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਫਿਲਮ ਦਾ ਤਾਜ਼ਾ ਪੋਸਟਰ ਸਾਂਝਾ ਕੀਤਾ। ਭੂਮੀ ਇਸ ਪੋਸਟ ‘ਚ ਗਲੈਮਰਸ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪੋਸਟਰ ਦੇ ਕੈਪਸ਼ਨ ‘ਚ ਭੂਮੀ ਨੇ ਲਿਖਿਆ ਹੈ- ”ਜਦੋਂ ਅੰਤ ਸ਼ੁਰੂ ਹੋਣ ਤੋਂ ਪਹਿਲਾਂ ਹੋਵੇ ਤਾਂ 6 ਸਤੰਬਰ ਨੂੰ ਦੁਪਹਿਰ 1.50 ਵਜੇ ‘ਥੈਂਕ ਯੂ ਫਾਰ ਕਮਿੰਗ’ ਦਾ ਟ੍ਰੇਲਰ ਦੇਖਣਾ ਨਾ ਭੁੱਲੋ।” ਇਸ ਦੀ ਜਾਣਕਾਰੀ ਦਿੱਤੀ ਹੈ।

View this post on Instagram

A post shared by Bhumi Pednekar (@bhumipednekar)

‘ਥੈਂਕ ਯੂ ਫਾਰ ਕਮਿੰਗ’ ਇੱਕ ਮਲਟੀ-ਸਟਾਰਰ ਫਿਲਮ ਹੈ, ਜਿਸ ਵਿੱਚ ਭੂਮੀ ਪੇਡਨੇਕਰ ਤੋਂ ਇਲਾਵਾ ਕੁਸ਼ਾ ਕਪਿਲਾ, ਸ਼ਹਿਨਾਜ਼ ਗਿੱਲ, ਸ਼ਿਬਾਨੀ ਬੇਦੀ, ਡੌਲੀ ਸਿੰਘ, ਅਨਿਲ ਕਪੂਰ ਅਤੇ ਕਰਨ ਕੁੰਦਰਾ ਵਰਗੇ ਕਲਾਕਾਰ ਮੌਜੂਦ ਹਨ। ‘ਥੈਂਕ ਯੂ ਫਾਰ ਕਮਿੰਗ’ ਦੀ ਰਿਲੀਜ਼ ਡੇਟ ‘ਤੇ ਨਜ਼ਰ ਮਾਰੀਏ ਤਾਂ ਭੂਮੀ ਦੀ ਫਿਲਮ ਅਗਲੇ ਮਹੀਨੇ 6 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਕਾਮੇਡੀ ਫਿਲਮ ਹੈ, ਜੋ ਲੜਕੀਆਂ ਦੇ ਜਨੂੰਨ ਦੀ ਕਹਾਣੀ ਬਿਆਨ ਕਰਦੀ ਨਜ਼ਰ ਆਵੇਗੀ। ਫਿਲਮ ਦਾ ਪ੍ਰੀਮੀਅਰ ਇਸ ਸਾਲ ਦੇ ਟੋਰਾਂਟੋ ਫਿਲਮ ਫੈਸਟੀਵਲ ਵਿੱਚ ਵੀ ਕੀਤਾ ਜਾਵੇਗਾ।

The post ਭੂਮੀ ਪੇਡਨੇਕਰ ਨੇ Thank You For Coming ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ appeared first on Daily Post Punjabi.