Thar Hit Cigarette Vendor Shop Archives - Daily Post Punjabi

ਹਵੇਲੀ ਨੇੜੇ ਨਸ਼ੇ ‘ਚ ਧੁੱਤ ਨੌਜਵਾਨਾਂ ਦਾ ਕਾ.ਰਾ: ਬਾਈਕ ਨੂੰ ਟੱਕਰ ਮਾਰ ਕੇ ਬੀੜੀ-ਸਿਗਰਟ ਦੇ ਖੋਖੇ ‘ਤੇ ਚੜ੍ਹਾਈ ਥਾਰ
ਜਲੰਧਰ ਦੇ ਹਵੇਲੀ ਨੇੜੇ ਨਸ਼ੇ ‘ਚ ਗੱਡੀ ਚਲਾਉਣ ਦਾ ਮਾਲਾ ਸਾਹਮਣੇ ਆਇਆ ਹੈ। ਇੱਥੇ ਨਸ਼ੇ ‘ਚ ਧੁੱਤ 2 ਥਾਰ ਸਵਾਰਾਂ ਨੇ ਪਹਿਲਾਂ ਸੜਕ ਕਿਨਾਰੇ ਖੜ੍ਹੇ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਬੀੜੀ-ਸਿਗਰਟ ਦੇ ਖੋਖੇ ‘ਤੇ ਗੱਡੀ ਚੜ੍ਹਾ ਦਿੱਤਾ। ਟੱਕਰ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

Thar hit the bike and climbed

ਖੋਖੇ ਦੇ ਮਾਲਕ ਕੁਲਦੀਪ ਕੁਮਾਰ ਨੇ ਦੱਸਿਆ ਕਿ ਸ਼ੁਕਰ ਹੈ ਕਿ ਹਾਦਸੇ ਸਮੇਂ ਉਹ ਖੋਖੇ ਵਿੱਚ ਨਹੀਂ ਬੈਠਾ ਸੀ। ਉਹ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਖੋਖੇ ਵਿਚ ਹੁੰਦਾ ਤਾਂ ਅੱਜ ਮਾਰਿਆ ਜਾਣਾ ਸੀ। ਕੁਲਦੀਪ ਨੇ ਦੱਸਿਆ ਕਿ ਥਾਰ ‘ਚ ਦੋ ਨੌਜਵਾਨ ਸਵਾਰ ਸਨ ਅਤੇ ਟੱਕਰ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਤਰਨਤਾਰਨ ‘ਚ BSF ਜਵਾਨਾਂ ਨੇ 21 ਕਰੋੜ ਦੀ ਹੈਰੋਇਨ ਕੀਤਾ ਬਰਾਮਦ, ਇੱਕ ਪਾਕਿਸਤਾਨੀ ਡਰੋਨ ਵੀ ਜ਼ਬਤ

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੋਵੇਂ ਸ਼ਰਾਬੀ ਸਨ ਅਤੇ ਥਾਰ ਗੱਡੀ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਹੇ ਸਨ। ਅਚਾਨਕ ਥਾਰ ਬੇਕਾਬੂ ਹੋ ਕੇ ਸਿਗਰੇਟ-ਬੀੜੀ ਦੀ ਖੋਖੇ ਨਾਲ ਟਕਰਾ ਕੇ ਗੱਡੀਆਂ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਖੋਖੇ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਹਵੇਲੀ ਨੇੜੇ ਨਸ਼ੇ ‘ਚ ਧੁੱਤ ਨੌਜਵਾਨਾਂ ਦਾ ਕਾ.ਰਾ: ਬਾਈਕ ਨੂੰ ਟੱਕਰ ਮਾਰ ਕੇ ਬੀੜੀ-ਸਿਗਰਟ ਦੇ ਖੋਖੇ ‘ਤੇ ਚੜ੍ਹਾਈ ਥਾਰ appeared first on Daily Post Punjabi.