Thar hits 55-year-old man Archives - Daily Post Punjabi

ਬਰਨਾਲਾ ‘ਚ ਤੇਜ਼ ਰਫ਼ਤਾਰ ਕਾਲੀ ਥਾਰ ਦਾ ਕਹਿਰ, ਸੜਕ ਕਿਨਾਰੇ ਖੜ੍ਹੇ 55 ਸਾਲ ਦੇ ਵਿਅਕਤੀ ਨੂੰ ਮਾਰੀ ਟੱਕਰ; ਹੋਈ ਮੌਤ
ਪੰਜਾਬ ਵਿੱਚ ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਬਰਨਾਲਾ ਦੀ ਪੱਤੀ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸੱਤਾ ਵਿੱਚ ਚੂਰ ਸਰਪੰਚੀ ਦੇ ਪੁੱਤ ਦੀ ਤੇਜ਼ ਰਫਤਾਰ ਕਾਲੀ ਥਾਰ ਨੇ ਇੱਕ ਗਰੀਬ ਪਰਿਵਾਰ ਦੇ ਹੱਸਦੇ-ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਭਦੋੜ ਦੇ ਪਿੰਡ ਬਲੋਕ ਦੇ ਤੇਜ਼ ਰਫਤਾਰ ਕਾਲੀ ਥਾਰ ਨੇ ਸੜਕ ਦੀ ਸਾਈਡ ਤੇ ਖੜੇ ਮੋਟਰਸਾਈਕਲ ਸਵਾਰ 55 ਸਾਲ ਦੇ ਜਗਤਾਰ ਸਿੰਘ ਨੂੰ ਇੰਨੀ ਜ਼ੋਰਦਾਰ ਭਿਆਨਕ ਟੱਕਰ ਮਾਰ ਦਿੱਤੀ, ਜਿੱਥੇ ਜਗਤਾਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਰ ਗੱਡੀ ਜਗਤਾਰ ਸਿੰਘ ਨੂੰ ਆਪਣੇ ਨਾਲ 100 ਫੁੱਟ ਦੂਰ ਤੱਕ ਸੜਕ ਤੇ ਘੜੀਸਦੀ ਲੈ ਗਈ। ਹਾਦਸਾ ਇਹਨਾਂ ਭਿਆਨਕ ਸੀ ਕਿ ਮ੍ਰਿਤਕ ਦੇ ਸਰੀਰ ਦਾ ਹਿੱਸਾ ਵੀ ਅਲੱਗ ਹੋ ਗਿਆ।

ਇਸ ਮੌਕੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਅਤੇ ਮ੍ਰਿਤਕ ਦੇ ਪੁੱਤਰ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਬੱਸ ਡਰਾਈਵਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਸ ਦਾ ਪੁੱਤ ਵੀ ਅੰਗਹੀਣ ਹੈ ਅਤੇ ਉਹਦੇ ਦੋ ਛੋਟੀਆਂ ਧੀਆਂ ਹਨ,ਮ੍ਰਿਤਕ ਆਪਣੀ ਪਤਨੀ,ਪਿਤਾ ਆਪਣੇ ਪੁੱਤ ਸਮੇਤ 6 ਪਰਿਵਾਰਕ ਮੈਂਬਰਾਂ ਦਾ ਇਕਲੌਤਾ ਕਮਾਊ ਸੀ। ਪਰਿਵਾਰ ਉੱਪਰ 2 ਲੱਖ ਰੁਪਏ ਦੇ ਕਰੀਬ ਕਰਜ਼ਾ ਵੀ ਹੈ, ਉਥੇ ਮ੍ਰਿਤਕ ਦਾ ਪੁੱਤ ਅੰਗਹੀਣ ਹੋਣ ਦੇ ਨਾਲ-ਨਾਲ ਗਰੀਬ ਪਰਿਵਾਰ ਦਾ ਕੌਣ ਪਾਲਣ ਪੋਸ਼ਣ ਕਰੇਗਾ।

ਪਰਿਵਾਰਿਕ ਮੈਂਬਰਾਂ ਨੇ ਇਹ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਥਾਰ ਚਾਲਕ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਮੌਕੇ ਤੋਂ ਆਪਣੀ ਕਾਲੀ ਥਾਰ ਲੈਕੇ ਫਰਾਰ ਹੋ ਗਿਆ, ਜੋ ਇੱਕ ਵਿਆਹ ਸਮਾਗਮ ਤੋਂ ਆਏ ਸਨ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਾਲੀ ਥਾਰ ਦੀਆਂ ਸਰਕਾਰੀ ਪਲੇਟਾਂ ਵਾਲੀਆਂ ਫੋਟੋਆਂ ਵੀ ਜਾਰੀ ਕੀਤੀਆਂ। ਉਹਨਾਂ ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਕਿ ਜਲਦ ਪੁਲਿਸ ਪ੍ਰਸ਼ਾਸਨ ਥਾਰ ਚਾਲਕ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਵਾਏ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਿਲਾਫ਼ ਵਿਜੀਲੈਂਸ ਦਾ ਐਕਸ਼ਨ ਜਾਰੀ, ਸੀਡ ਸਰਟੀਫਿਕੇਸ਼ਨ ਅਧਿਕਾਰੀ ਨੂੰ 50,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਇਸ ਮਾਮਲੇ ਸੰਬੰਧੀ ਸਬ-ਇੰਸਪੈਕਟਰ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਸੜਕੀ ਹਾਦਸੇ ਵਿੱਚ ਜਗਤਾਰ ਸਿੰਘ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨ ਦੇ ਆਧਾਰ ਤੇ ਥਾਰ ਚਾਲਕ ਪਰਮਵੀਰ ਸਿੰਘ, ਪਿੰਡ ਬੱਲੋਕੇ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਤੇ ਥਾਰ ਗੱਡੀ ਬਰਾਮਦ ਕਰ ਲਈ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬਰਨਾਲਾ ‘ਚ ਤੇਜ਼ ਰਫ਼ਤਾਰ ਕਾਲੀ ਥਾਰ ਦਾ ਕਹਿਰ, ਸੜਕ ਕਿਨਾਰੇ ਖੜ੍ਹੇ 55 ਸਾਲ ਦੇ ਵਿਅਕਤੀ ਨੂੰ ਮਾਰੀ ਟੱਕਰ; ਹੋਈ ਮੌਤ appeared first on Daily Post Punjabi.