Thar riders hit the girl Archives - Daily Post Punjabi

ਕੁੱਤਿਆਂ ਨੂੰ ਖਾਣਾ ਪਾ ਰਹੀ ਕੁੜੀ ਨੂੰ ਥਾਰ ਸਵਾਰਾਂ ਨੇ ਮਾਰੀ ਟੱਕਰ, ਹਾਦਸੇ ਮਗਰੋਂ ਮੁਲਜ਼ਮ ਫਰਾਰ
ਚੰਡੀਗ੍ਹੜ ਵਿਚ ਸ਼ਨੀਵਾਰ ਰਾਤ 11.39 ਵਜੇ ਫਰਨੀਚਰ ਮਾਰਕੀਟ ਵਾਲੇ ਪਾਸੇ ਆਵਾਰਾ ਕੁੱਤਿਆਂ ਨੂੰ ਖਾਣਾ ਦੇ ਰਹੀ ਇਕ 25 ਸਾਲਾ ਲੜਕੀ ਤੇਜਸਵਿਤਾ ਕੌਸ਼ਲ ਨੂੰ ਇਕ ਤੇਜ਼ ਰਫਤਾਰ ਥਾਰ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਥਾਰ ਗਲਤ ਸਾਈਡ ‘ਤੇ ਆ ਰਹੀ ਸੀ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਪੀੜਤਾ ਫਿਲਹਾਲ ਹਸਪਤਾਲ ‘ਚ ਭਰਤੀ ਹੈ।

Thar riders hit the girl

ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤੇਜਸਵਿਤਾ ਨੂੰ ਇਲਾਜ ਲਈ GMCH-16 ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਪੀੜਤਾ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੇ ਸਿਰ ਦੇ ਦੋਵੇਂ ਪਾਸੇ ਟਾਂਕੇ ਲੱਗੇ ਹਨ। ਫਿਲਹਾਲ ਉਸ ਨੂੰ ਹੋਸ਼ ਆ ਗਿਆ ਹੈ, ਉਹ ਗੱਲ ਕਰ ਰਹੀ ਹੈ ਅਤੇ ਠੀਕ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

CCTV ‘ਚ ਦੇਖਿਆ ਜਾ ਰਿਹਾ ਹੈ ਕਿ ਤੇਜਸਵਿਤਾ ਫੁੱਟਪਾਥ ‘ਤੇ ਆਵਾਰਾ ਕੁੱਤਿਆਂ ਨੂੰ ਖਾਣਾ ਪਾ ਰਹੀ ਸੀ। ਇਸੇ ਦੌਰਾਨ ਫੇਜ਼-2 ਮੁਹਾਲੀ ਵੱਲੋਂ ਗਲਤ ਸਾਈਡ ਤੋਂ ਆ ਰਹੇ ਇੱਕ ਕਾਲੇ ਰੰਗ ਦੀ ਥਾਰ ਇੰਨੀ ਖੁੱਲ੍ਹੀ ਸੜਕ ‘ਤੇ ਹੋਣ ਦੇ ਬਾਵਜੂਦ ਤੇਜਸਵਿਤਾ ਨੂੰ ਸਿੱਧੀ ਟੱਕਰ ਮਾਰ ਦਿੰਦਾ ਹੈ। ਆਵਾਜ਼ ਸੁਣ ਕੇ ਮਾਂ ਦੌੜਦੀ ਹੈ ਅਤੇ ਧੀ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਚੀਕਣ ਲੱਗ ਜਾਂਦੀ ਹੈ। ਇਸ ਮਗਰੋਂ ਉਹ ਪੁਲਿਸ ਕੰਟਰੋਲ ਰੂਮ ’ਤੇ ਫੋਨ ਕਰਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਸੈਕਟਰ-61 ਪੁਲਿਸ ਚੌਕੀ ਨੇ ਮਾਮਲੇ ਵਿੱਚ DDR ਹਾਦਸੇ ਦੀ ਫੁਟੇਜ ਵੀ ਜ਼ਖਮੀ ਲੜਕੀ ਦੇ ਪਿਤਾ ਓਜਸਵੀ ਕੌਸ਼ਲ ਨੇ ਕਢਵਾ ਲਈ ਹੈ। ਟੱਕਰ ਤੋਂ ਬਾਅਦ ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਤੇਜਸਵਿਤਾ ਦੇ ਪਿਤਾ ਓਜਸਵੀ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਆਰਕੀਟੈਕਟ ਵਿੱਚ ਗ੍ਰੈਜੂਏਟ ਹੈ ਅਤੇ ਫਿਲਹਾਲ UPSC ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ। ਉਹ ਹਰ ਰਾਤ ਆਪਣੀ ਮਾਂ ਨਾਲ ਆਵਾਰਾ ਕੁੱਤਿਆਂ ਨੂੰ ਖਾਣਾ ਪਾਉਣ ਲਈ ਫਰਨੀਚਰ ਮਾਰਕੀਟ ਜਾਂਦੀ ਸੀ। ਸ਼ਨੀਵਾਰ ਰਾਤ ਨੂੰ ਵੀ ਉਹ ਆਪਣੀ ਮਾਤਾ ਮਨਜਿੰਦਰ ਕੌਰ ਨਾਲ ਗਈ ਸੀ।

The post ਕੁੱਤਿਆਂ ਨੂੰ ਖਾਣਾ ਪਾ ਰਹੀ ਕੁੜੀ ਨੂੰ ਥਾਰ ਸਵਾਰਾਂ ਨੇ ਮਾਰੀ ਟੱਕਰ, ਹਾਦਸੇ ਮਗਰੋਂ ਮੁਲਜ਼ਮ ਫਰਾਰ appeared first on Daily Post Punjabi.