The Future is AI Archives - Daily Post Punjabi

ਦਿ ਫ਼ਿਯੂਚਰ ਇਜ਼ AI…’, ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਿਫਟ ਕੀਤੀ AI ਲਿਖੀ ਹੋਈ ਟੀ-ਸ਼ਰਟ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ AI ਲਿਖੀ ਇੱਕ ਟੀ-ਸ਼ਰਟ ਤੋਹਫ਼ੇ ਵਿੱਚ ਦਿੱਤੀ ਹੈ। ਜਿਸ ‘ਤੇ ਲਿਖਿਆ ਹੈ- ਦਿ ਫ਼ਿਯੂਚਰ ਇਜ਼ AI ਯਾਨੀ AI ਭਵਿੱਖ ਹੈ। ਇਸ ਦੇ ਨਾਲ ਹੀ ਹੇਠਾਂ ਅੰਗਰੇਜ਼ੀ ਵਿਚ ਅਮਰੀਕਾ ਇੰਡੀਆ ਲਿਖਿਆ ਹੈ। ਅਮਰੀਕੀ ਸੰਸਦ ‘ਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ‘ਤੇ ਬੋਲਦੇ ਹੋਏ PM ਨੇ ਕਿਹਾ ਸੀ ਕਿ AI ਦਾ ਮਤਲਬ ਹੈ ਅਮਰੀਕਾ ਇੰਡੀਆ। ਯਾਨੀ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਅੱਗੇ ਵਧਾਉਣਾ ਸਾਡੀ ਵਚਨਬੱਧਤਾ ਹੈ।

The Future is AI

ਬਿਡੇਨ ਨੇ ਹੈਂਡਸ਼ੇਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਟੀ-ਸ਼ਰਟ ਦਿੱਤੀ ਸੀ। ਇਸ ਦੌਰਾਨ ਉੱਥੇ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਐਪਲ ਦੇ CEO ਟਿਮ ਕੁਕ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਆਨੰਦ ਮਹਿੰਦਰਾ, ਸੁੰਦਰ ਪਿਚਾਈ, ਸੈਮ ਓਲਟਮੈਨ, ਲੀਜ਼ਾ ਸੂ, ਮੁਕੇਸ਼ ਅੰਬਰਾਨੀ, ਵਿਲ ਮਾਰਸ਼ਲ ਅਤੇ ਹੇਮੰਤ ਤਨੇਜਾ ਵਰਗੇ ਕਾਰੋਬਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅਕਤੂਬਰ ਮਹੀਨੇ ਤੱਕ 2 ਹੋਰ ਟੋਲ ਪਲਾਜ਼ੇ ਹੋਣਗੇ ਬੰਦ

PM ਮੋਦੀ ਨੇ ਟਵਿੱਟਰ ‘ਤੇ ਤੋਹਫ਼ੇ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘ਭਵਿੱਖ AI ਦਾ ਹੈ, ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਜਾਂ ਅਮਰੀਕਾ-ਭਾਰਤ।’ ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਲਿਖਿਆ ਕਿ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਤਾਂ ਸਾਡੇ ਦੇਸ਼ ਮਜ਼ਬੂਤ ​​ਹੁੰਦੇ ਹਨ। ਇਸ ਦੇ ਨਾਲ ਹੀ ਸਾਰਾ ਸੰਸਾਰ ਲਾਭ ਉਠਾਉਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ AI ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਕਾਫੀ ਤਰੱਕੀ ਹੋਈ ਹੈ। ਇਸ ਦੇ ਨਾਲ ਹੀ, ਹੋਰ AI ਅਮਰੀਕਾ ਅਤੇ ਭਾਰਤ ਵਿੱਚ ਬਹੁਤ ਮਹੱਤਵਪੂਰਨ ਵਿਕਾਸ ਹੋਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦਿ ਫ਼ਿਯੂਚਰ ਇਜ਼ AI…’, ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਿਫਟ ਕੀਤੀ AI ਲਿਖੀ ਹੋਈ ਟੀ-ਸ਼ਰਟ appeared first on Daily Post Punjabi.