The kapil sharma show return Archives - Daily Post Punjabi

ਕਪਿਲ ਸ਼ਰਮਾ ਨਵੇਂ ਤਰੀਕੇ ਨਾਲ TV ‘ਤੇ ਕਰਨਗੇ ਵਾਪਸੀ, ਜਾਣੋ ਕਦੋਂ ਸ਼ੁਰੂ ਹੋਵੇਗਾ ਸ਼ੋਅ
The Kapil Sharma Show: ‘ਦਿ ਕਪਿਲ ਸ਼ਰਮਾ’ ਸ਼ੋਅ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਹੈ। ਪ੍ਰਸ਼ੰਸਕਾਂ ਦਾ ਪਸੰਦੀਦਾ ਸ਼ੋਅ ਜਲਦੀ ਹੀ ਪਰਦੇ ‘ਤੇ ਵਾਪਸੀ ਕਰਨ ਜਾ ਰਿਹਾ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਪ੍ਰਸ਼ੰਸਕਾਂ ਦੇ ਪਸੰਦੀਦਾ ਕਪਿਲ ਸ਼ਰਮਾ ਆਪਣੇ ਮਜ਼ਾਕੀਆ ਸ਼ੋਅ ਨਾਲ ਜਲਦੀ ਹੀ ਟੀਵੀ ‘ਤੇ ਵਾਪਸੀ ਕਰਨ ਜਾ ਰਹੇ ਹਨ।

The Kapil Sharma Show

‘ਦਿ ਕਪਿਲ ਸ਼ਰਮਾ’ ਸ਼ੋਅ ਟੀਵੀ ਦਾ ਸਭ ਤੋਂ ਮਸ਼ਹੂਰ ਅਤੇ ਪਸੰਦੀਦਾ ਸ਼ੋਅ ਹੈ। ਪਰ ਕੁਝ ਸਮਾਂ ਪਹਿਲਾਂ ਇਹ ਸ਼ੋਅ ਬੰਦ ਹੋ ਗਿਆ ਸੀ। ਇਸ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਪਿਲ ਨੂੰ ਆਪਣੀ ਟੀਮ ਨਾਲ ਸ਼ੋਅ ਲਈ ਅਮਰੀਕਾ ਅਤੇ ਕੈਨੇਡਾ ਦੇ ਦੌਰੇ ‘ਤੇ ਜਾਣਾ ਪਿਆ, ਜਿਸ ਕਾਰਨ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਬੰਦ ਕਰਨਾ ਪਿਆ। ਹੁਣ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਜਲਦ ਹੀ ਟੀਵੀ ‘ਤੇ ਦਸਤਕ ਦੇਣ ਵਾਲੇ ਹਨ। ਰਿਪੋਰਟ ਮੁਤਾਬਕ ਟੀਵੀ ਦਾ ਸਭ ਤੋਂ ਪਸੰਦੀਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਕੁਝ ਮਹੀਨਿਆਂ ‘ਚ ਵਾਪਸੀ ਕਰ ਰਿਹਾ ਹੈ। ਸ਼ੋਅ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਪਰ ਰਿਪੋਰਟਸ ‘ਚ ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਸਤੰਬਰ ‘ਚ ਆਪਣੇ ਸ਼ੋਅ ਨਾਲ ਟੀਵੀ ਸਕ੍ਰੀਨ ‘ਤੇ ਦਸਤਕ ਦੇ ਸਕਦੇ ਹਨ।

ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਖਬਰ ਨੇ ਕਪਿਲ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਖੁਸ਼ ਕਰ ਦਿੱਤਾ ਹੈ। ਖਬਰਾਂ ‘ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ‘ਚ ਪ੍ਰਸ਼ੰਸਕ ਨਵੇਂ ਚਿਹਰੇ ਦੇਖ ਸਕਦੇ ਹਨ। ਕਪਿਲ ਸ਼ਰਮਾ ਦੀ ਟੀਮ ‘ਚ ਕੁਝ ਨਵੇਂ ਖਿਡਾਰੀ ਸ਼ਾਮਲ ਹੋ ਸਕਦੇ ਹਨ। ਹੁਣ ਦੇਖਦੇ ਹਾਂ ਕਿ ਸ਼ੋਅ ਦੇ ਨਵੇਂ ਸੀਜ਼ਨ ‘ਚ ਪ੍ਰਸ਼ੰਸਕਾਂ ਨੂੰ ਕੀ ਦੇਖਣ ਨੂੰ ਮਿਲ ਸਕਦਾ ਹੈ। ਦਿ ਕਪਿਲ ਸ਼ਰਮਾ ਸ਼ੋਅ ਦੀ ਗੱਲ ਕਰੀਏ ਤਾਂ ਕਪਿਲ ਦੇ ਸ਼ੋਅ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਆ ਜਾਂਦੀ ਹੈ। ਬੱਚੇ ਹੋਣ ਜਾਂ ਬਜ਼ੁਰਗ, ਹਰ ਉਮਰ ਦੇ ਲੋਕ ਕਪਿਲ ਸ਼ਰਮਾ ਦੇ ਸਪਾਟ ਰਿਸਪਾਂਸ ਅਤੇ ਚੁਟਕਲਿਆਂ ਦੇ ਦੀਵਾਨੇ ਹਨ। ਹੁਣ ਪ੍ਰਸ਼ੰਸਕ ਆਪਣੇ ਪਸੰਦੀਦਾ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

The post ਕਪਿਲ ਸ਼ਰਮਾ ਨਵੇਂ ਤਰੀਕੇ ਨਾਲ TV ‘ਤੇ ਕਰਨਗੇ ਵਾਪਸੀ, ਜਾਣੋ ਕਦੋਂ ਸ਼ੁਰੂ ਹੋਵੇਗਾ ਸ਼ੋਅ appeared first on Daily Post Punjabi.

ਕੀ ਫਿਰ ਸ਼ੁਰੂ ਹੋਵੇਗਾ ਦਿ ਕਪਿਲ ਸ਼ਰਮਾ ਸ਼ੋਅ ! ਕ੍ਰਿਸ਼ਨਾ ਨੇ ਭਾਰਤੀ-ਕੀਕੂ ਨਾਲ ਇੱਕ ਫੋਟੋ ਸਾਂਝੀ ਕਰ ਦਿੱਤਾ ਸੰਕੇਤ
ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਜਲਦੀ ਹੀ ਵਾਪਸੀ ਕਰ ਸਕਦਾ ਹੈ। ਕ੍ਰਿਸ਼ਨਾ ਅਭਿਸ਼ੇਕ ਨੇ ਸ਼ੋਅ ਦੀ ਵਾਪਸੀ ਬਾਰੇ ਸੰਕੇਤ ਵੀ ਦਿੱਤਾ ਹੈ। ਕ੍ਰਿਸ਼ਨਾ ਨੇ ਇੰਸਟਾ ‘ਤੇ ਭਾਰਤੀ ਸਿੰਘ, ਕੀਕੂ ਸ਼ਾਰਦਾ ਨਾਲ ਇੱਕ ਸੈਲਫੀ ਫੋਟੋ ਸਾਂਝੀ ਕੀਤੀ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਸ਼ੋਅ ਵਾਪਸੀ ਕਰਨ ਜਾ ਰਿਹਾ ਹੈ।

The kapil sharma show return

ਹਾਲਾਂਕਿ, ਹੁਣ ਕ੍ਰਿਸ਼ਨਾ ਨੇ ਇਸ ਫੋਟੋ ਨੂੰ ਇੰਸਟਾ ਤੋਂ ਡਿਲੀਟ ਕਰ ਦਿੱਤਾ ਹੈ। ਉਸ ਸੈਲਫੀ ਫੋਟੋ ਵਿੱਚ ਕੀਕੂ-ਭਾਰਤੀ ਅਤੇ ਕ੍ਰਿਸ਼ਨਾ ਹੱਸਦੇ ਹੋਏ ਪੋਜ਼ ਦੇ ਰਹੇ ਸਨ। ਸੈਲਫੀ ਫੋਟੋ ਨੂੰ ਸਾਂਝਾ ਕਰਦੇ ਹੋਏ ਕ੍ਰਿਸ਼ਨਾ ਨੇ ਲਿਖਿਆ- ਜਲਦ ਹੀ ਵਾਪਿਸ ਆਉਣ ਵਾਲੇ ਹਾਂ। ਸਾਡੀ ਪਹਿਲੀ ਕ੍ਰਿਏਟਿਵ ਮੀਟਿੰਗ। ਬਹੁਤ ਉਤਸ਼ਾਹਿਤ ਹਾਂ। ਕੁੱਝ ਨਵਾਂ ਆਉਣ ਵਾਲਾ ਹੈ। ਕ੍ਰਿਸ਼ਨਾ ਨੇ ਇਸ ਪੋਸਟ ਵਿੱਚ ਦਿ ਕਪਿਲ ਸ਼ਰਮਾ ਸ਼ੋਅ ਦੇ ਦਰਸ਼ਕਾਂ ਨੂੰ ਵੀ ਟੈਗ ਕੀਤਾ ਸੀ। ਜਿਹੜਾ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਇਹ ਮੀਟਿੰਗ ਸਿਰਫ ਕਪਿਲ ਸ਼ਰਮਾ ਸ਼ੋਅ ਬਾਰੇ ਸੀ। ਦਿ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਵੇਖਣਾ ਹੋਵੇਗਾ ਕਿ ਸ਼ੋਅ ਕਦੋਂ ਤੱਕ ਵਾਪਸੀ ਕਰੇਗਾ।

ਇਹ ਵੀ ਪੜ੍ਹੋ : ਬਲੈਕ,ਵ੍ਹਾਈਟ ਅਤੇ ਯੈਲੋ ਤੋਂ ਬਾਅਦ ਹੁਣ ਦੇਸ਼ ‘ਚ ਗ੍ਰੀਨ ਫੰਗਸ ਨੇ ਵੀ ਦਿੱਤੀ ਦਸਤਕ, ਇਸ ਰਾਜ ਵਿੱਚ ਸਾਹਮਣੇ ਆਇਆ ਪਹਿਲਾ ਕੇਸ

ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦੇ ਘਰ ਫਰਵਰੀ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਸੀ। ਇਸ ਤੋਂ ਬਾਅਦ ਕਪਿਲ ਨੇ ਸ਼ੋਅ ਤੋਂ ਬਰੇਕ ਲੈ ਲਿਆ ਸੀ। ਕਪਿਲ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ। ਕਪਿਲ ਦੀ ਬੇਟੀ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ ਪਰ ਹੁਣ ਤੱਕ ਜੋੜੇ ਨੇ ਆਪਣੇ ਬੇਟੇ ਦੀ ਕੋਈ ਫੋਟੋ ਸਾਂਝੀ ਨਹੀਂ ਕੀਤੀ ਹੈ। ਦਿ ਕਪਿਲ ਸ਼ਰਮਾ ਸ਼ੋਅ ਪਿਛਲੇ ਕਈ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।

ਇਹ ਵੀ ਦੇਖੋ : ਵਿਦੇਸ਼ ਭੱਜਣ ਨੂੰ ਕਾਹਲੇ ਹੋਏ ਪੰਜਾਬੀ, 54 ਲੱਖ ਲੋਕ ਕਰ ਚੁੱਕੇ ਨੇ ਇਹ ਕੰਮ, ਹੈਰਾਨ ਕਰਦੇ ਅੰਕੜੇ

The post ਕੀ ਫਿਰ ਸ਼ੁਰੂ ਹੋਵੇਗਾ ਦਿ ਕਪਿਲ ਸ਼ਰਮਾ ਸ਼ੋਅ ! ਕ੍ਰਿਸ਼ਨਾ ਨੇ ਭਾਰਤੀ-ਕੀਕੂ ਨਾਲ ਇੱਕ ਫੋਟੋ ਸਾਂਝੀ ਕਰ ਦਿੱਤਾ ਸੰਕੇਤ appeared first on Daily Post Punjabi.