The young man came under fire Archives - Daily Post Punjabi

ਕਿਸੇ ਦੇ ਘਰ ਨੂੰ ਅੱਗ ਲਗਾਉਣ ਗਿਆ ਨੌਜਵਾਨ ਖੁਦ ਹੀ ਆਇਆ ਅੱਗ ਦੀ ਚਪੇਟ ‘ਚ, ਦੇਖੋ ਵੀਡੀਓ
The young man came under fire : ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ‘ਤੇ ਪੈਟਰੋਲ ਛਿੜਕ ਅੱਗ ਲਗਾਉਣ ਦੀ ਜਾਣਕਾਰੀ ਮਿਲੀ ਹੈ। ਅੱਧੀ ਰਾਤ ਨੂੰ ਇੱਕ ਨੌਜਵਾਨ ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਦੀ ਗਲੀ ਨੰਬਰ 7 ‘ਚ ਪਹੁੰਚਿਆ ਅਤੇ ਇੱਕ ਘਰ ‘ਤੇ ਪੈਟਰੋਲ ਛਿੜਕਣ ਤੋਂ ਬਾਅਦ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਉਹ ਖੁਦ ਵੀ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਕਿਹਾ ਜਾਂਦਾ ਹੈ ਕਿ ਕਈ ਵਾਰ ਜਦੋ ਕੋਈ ਕਿਸੇ ਵਿਅਕਤੀ ਲਈ ਟੋਆ ਪੁੱਟਦਾ ਹੈ, ਤਾਂ ਉਹ ਖੁਦ ਹੀ ਉਸ ਟੋਏ ਵਿੱਚ ਡਿੱਗ ਜਾਂਦਾ ਹੈ। ਇਹ ਮਾਮਲਾ ਵੀ ਕੁੱਝ ਅਜਿਹਾ ਹੀ ਜਾਪਦਾ ਹੈ।

The young man came under fire

ਇਸ ਮਾਮਲੇ ਨੂੰ ਵੇਖਣ ਅਤੇ ਸੁਣਨ ਤੋਂ ਬਾਅਦ ਤੁਹਾਡੀ ਉਂਗਲੀ ਵੀ ਪ੍ਰਸ਼ਾਸਨ ਵੱਲ ਉੱਠੇਗੀ, ਸਾਹਮਣੇ ਆਈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕੇ ਨੌਜਵਾਨ ਘਰ ਵੱਲ ਅੱਗੇ ਵੱਧ ਰਿਹਾ ਹੈ, ਘਰ ਦੇ ਅੱਗੇ ਰੁਕਣ ਤੋਂ ਬਾਅਦ ਉਹ ਉਸ ਘਰ ਦੇ ਦਰਵਾਜ਼ੇ ਤੇ ਪੈਟਰੋਲ ਛਿੜਕ ਦਾ ਹੈ, ਜਿਸ ਦੇ ਬਾਅਦ ਉਹ ਜਦੋ ਅੱਗ ਲਗਾਉਂਦਾ ਹੈ ਤਾ ਅੱਗ ਦੀ ਇੱਕ ਲਾਟ ਉਸ ਨੂੰ ਵੀ ਆਪਣੀ ਚਪੇਟ ‘ਚ ਲੈ ਲੈਂਦੀ ਹੈ। ਘਰ ਦੇ ਮਾਲਕ ਗੌਤਮ ਦੇ ਅਨੁਸਾਰ ਇਹ ਮਾਮਲਾ 8 ਤਰੀਕ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਸਾਡੇ ਘਰ ਦੇ ਦਰਵਾਜੇ ਤੋਂ ਅੱਗ ਦੀਆਂ ਲਾਟਾਂ ਉੱਠਦੀਆਂ ਹਨ, ਜਿਸਦੇ ਬਾਅਦ ਸਾਰਾ ਇਲਾਕਾ ਉਨ੍ਹਾਂ ਦੇ ਘਰ ਬਾਹਰ ਇਕੱਠਾ ਹੋ ਜਾਂਦਾ ਹੈ ਅਤੇ ਅੱਗ ‘ਤੇ ਕਾਬੂ ਪਾਉਂਦਾ ਹੈ। ਪਰ ਹਰ ਕੋਈ ਹੈਰਾਨ ਸੀ ਕਿ ਇਹ ਅੱਗ ਲੱਗੀ ਕਿਵੇਂ ਹੈ। ਜਦੋ ਸੀਸੀਟੀਵੀ ਚੈੱਕ ਕਰਨੇ ਸ਼ੁਰੂ ਕੀਤੇ ਗਏ ਤਾਂ ਇਹ ਖੁਲਾਸਾ ਹੋਇਆ ਕਿ ਘਰ ਨੂੰ ਇੱਕ ਨੌਜਵਾਨ ਨੇ ਅੱਗ ਲਗਾਈ ਸੀ।

ਘਰ ਦੇ ਮਾਲਕਾਂ ਦਾ ਕਹਿਣਾ ਹੈ ਕੇ ਉਨ੍ਹਾਂ ਨੇ ਉਸੇ ਸਮੇਂ ਪੁਲਿਸ ਨੂੰ ਸਕਾਇਤ ਦਰਜ ਕਰਵਾ ਦਿਤੀ ਸੀ ਪਰ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਉਲਟ ਪੁਲਿਸ ਵਲੋਂ ਸਾਨੂੰ ਰਾਜ਼ੀ ਨਾਮਾ ਕਰਨ ਲਈ ਕਿਹਾ ਜਾਂਦਾ ਹੈ। ਜਿਸ ਤੋਂ ਬਾਅਦ ਅਸੀਂ ਮੀਡੀਆ ਦਾ ਸਮਰਥਨ ਲਿਆ, ਗੌਤਮ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਅਸੀਂ ਦੋਸ਼ੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਦੇਖੋ : ਰੰਜਿਸ਼ ਦੇ ਚਲਦਿਆਂ ਦੁਸ਼ਮਣ ਦੇ ਘਰ ਨੂੰ ਲਾਉਣ ਚੱਲਿਆ ਸੀ ਅੱਗ ਆਪ ਹੀ ਝੁਲਸਿਆ ਦੇਖੋ ‘CCTV VIDEO ‘ !

The post ਕਿਸੇ ਦੇ ਘਰ ਨੂੰ ਅੱਗ ਲਗਾਉਣ ਗਿਆ ਨੌਜਵਾਨ ਖੁਦ ਹੀ ਆਇਆ ਅੱਗ ਦੀ ਚਪੇਟ ‘ਚ, ਦੇਖੋ ਵੀਡੀਓ appeared first on Daily Post Punjabi.