theft FIR Archives - Daily Post Punjabi

ਅਬੋਹਰ ਦੇ ਦੋ ਪਿੰਡਾਂ ‘ਚ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਦਿੱਤਾ ਅੰਜ਼ਾਮ
Abohar Major theft incident: ਅਬੋਹਰ ਦੇ ਦੋ ਪਿੰਡਾਂ ਦੇ ਵਿਚ ਦੋ ਘਰਾਂ ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਚੋਰੀ ਕੋਈ ਛੋਟੀ ਮੋਟੀ ਨਹੀਂ ਵੱਡੀ ਚੋਰੀ ਕੀਤੀ ਗਈ ਹੈ ਯਾਨੀ ਜਿੱਥੇ ਲੱਖਾਂ ਰੁਪਏ ਦਾ ਸੋਨਾ ਚੋਰੀ ਕੀਤਾ ਗਿਆ।

Abohar Major theft incident

ਉੱਥੇ ਲੱਖਾਂ ਰੁਪਏ ਦੀ ਨਕਦੀ ਵੀ ਚੁਰਾ ਲਈ ਗਈ ਦਰਅਸਲ ਅਬੋਹਰ ਦੇ ਪਿੰਡ ਕੱਲਰ ਖੇੜਾ ਵਿਖੇ ਇਕ ਪਰਿਵਾਰ ਘਰ ਵਿੱਚ ਕਮਰਿਆਂ ‘ਚ ਸੋ ਰਿਹਾ ਸੀ ਕਿ ਸ਼ਾਤਰ ਚੋਰ ਦੀਵਾਰ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਤੇ ਕਮਰੇ ਬਾਹਰੋਂ ਬੰਦ ਕਰ ਦਿੱਤੇ। ਘਰ ਦੇ ਵਿਚੋਂ ਪੱਚੀ ਤੋਲੇ ਸੋਨਾ ਪੰਜ ਤੋਲੇ ਚਾਂਦੀ ਤੇ ਸੱਤ ਲੱਖ ਤੋਂ ਵੱਧ ਨਕਦੀ ਲੈ ਕੇ ਫ਼ਰਾਰ ਹੋ ਗਏ ਉਧਰ ਢਾਣੀ ਕਾਲੂ ਰਾਮ ਵਿਖੇ ਇਕ ਘਰ ਦੇ ਕਮਰੇ ਦੀ ਕੰਧ ਤੋੜ ਕੇ ਚੋਰ ਦਾਖ਼ਲ ਹੋਏ ਤੇ ਵੀਹ ਤੋਲੇ ਸੋਨਾ ਵੀਹ ਤੋਲੇ ਚਾਂਦੀ ਅਤੇ ਅੱਸੀ ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਇਸ ਮਾਮਲੇ ਵਿੱਚ ਜਾਂਚ ਚ ਜੁਟੀ ਹੈ ਸੀਸੀਟੀਵੀ ਨਾ ਲੱਗੇ ਹੋਣ ਕਰਕੇ ਡੌਗ ਸਕਵਾਈਡ ਦੀ ਮਦਦ ਦੇ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

The post ਅਬੋਹਰ ਦੇ ਦੋ ਪਿੰਡਾਂ ‘ਚ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਦਿੱਤਾ ਅੰਜ਼ਾਮ appeared first on Daily Post Punjabi.

ਹੁਣ FIR ਦਰਜ ਕਰਵਾਉਣ ਲਈ ਨਹੀਂ ਲਾਉਣੇ ਪੈਣਗੇ ਥਾਣਿਆਂ ਦੇ ਚੱਕਰ
theft FIR email whatsapp: ਲੁਧਿਆਣਾ (ਤਰਸੇਮ ਭਾਰਦਵਾਜ)-ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਐੱਫ.ਆਈ.ਆਰ ਦਰਜ ਕਰਵਾਉਣ ਲਈ ਹੁਣ ਤੁਹਾਨੂੰ ਥਾਣਿਆਂ ਦੇ ਚੱਕਰ ਨਹੀਂ ਲਾਉਣੇ ਪੈਣਗੇ, ਕਿਉਂਕਿ ਹੁਣ ਤੁਸੀਂ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਸਿੱਧੀ ਪੁਲਿਸ ਕਮਿਸ਼ਨਰ ਨੂੰ ਭੇਜ ਸਕਦੇ ਹੋ ਤੇ 24 ਘੰਟਿਆਂ ਦੌਰਾਨ ਐੱਫ. ਆਈ.ਆਰ ਦਰਜ ਕਰ ਇਸ ਦੀ ਕਾਪੀ ਤੁਹਾਡੀ ਈ-ਮੇਲ ਤੇ ਵੱਟਸਐਪ ਰਾਹੀਂ ਭੇਜ ਦਿੱਤੀ ਜਾਵੇਗੀ। ਇਸ ਦੇ ਲਈ ਸ਼ਿਕਾਇਤਕਰਤਾ ਨੂੰ cp.ldh.police@punjab.gov.in ਆਪਣੀ ਸ਼ਿਕਾਇਤ ਭੇਜਣੀ ਹੋਵੇਗੀ। ਬਿਨਾਂ ਕੋਈ ਸਵਾਲ ਪੁੱਛੇ ਅਤੇ ਤੱਥਾਂ ਦੀ ਜਾਂਚ ਦੇ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ। ਆਮ ਤੌਰ ‘ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਵਾਹਨ ਚੋਰੀ ਦੇ ਮਾਮਲੇ ‘ਚ ਐੱਫ.ਆਈ.ਆਰ ਰਜਿਸਟਰ ਕਰਨ ‘ਚ ਲਾਪਰਵਾਹੀ ਵਰਤੀ ਜਾਂਦੀ ਹੈ ਤੇ ਕਈ-ਕਈ ਦਿਨਾਂ ਤੱਕ ਥਾਣਿਆਂ ਦੇ ਚੱਕਰ ਲਾਉਣ ਦੇ ਬਾਵਜੂਦ ਐੱਫ.ਆਈ.ਆਰ ਦਰਜ ਨਹੀਂ ਹੁੰਦੀ ਹੈ। ਕਈ ਕ੍ਰਾਈਮ ਰੇਟ ਘਟਾਉਣ ਦੇ ਮਕਸਦ ਨਾਲ ਹੀ ਪੁਲਿਸ ਇਸ ਤਰ੍ਹਾਂ ਕਰਦੀ ਹੈ।

theft FIR email whatsapp

ਇਸ ਤੋਂ ਇਲਾਵਾ ਘਰਾਂ ‘ਚ ਚੋਰੀ ਦੇ ਮਾਮਲਿਆਂ ‘ਚ ਵੀ ਐੱਫ.ਆਈ.ਆਰ ‘ਚ ਦੇਰੀ ਹੁੰਦੀ ਹੈ। ਅਜਿਹੇ ‘ਚ ਹੁਣ ਲੋਕਾਂ ਨੂੰ ਐੱਫ.ਆਈ.ਆਰ ਦਰਜ ਕਰਵਾਉਣ ਲਈ ਥਾਣਿਆਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਲਈ ਇਹ ਯੋਜਨਾ ਲਾਭਦਾਇਕ ਹੋਵੇਗੀ ਪਰ ਦੂਜੇ ਮਾਮਲਿਆਂ ‘ਚ ਮੌਜੂਦਾ ਤੱਥਾਂ ਦਾ ਪਤਾ ਲਾਉਣ ਅਤੇ ਜਾਂਚ ਤੋਂ ਬਾਅਦ ਹੀ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ।

The post ਹੁਣ FIR ਦਰਜ ਕਰਵਾਉਣ ਲਈ ਨਹੀਂ ਲਾਉਣੇ ਪੈਣਗੇ ਥਾਣਿਆਂ ਦੇ ਚੱਕਰ appeared first on Daily Post Punjabi.