Theft In Judge Home Archives - Daily Post Punjabi

ਲੁਧਿਆਣਾ ‘ਚ ਜੱਜ ਦੀ ਕੋਠੀ ‘ਚ ਚੋਰੀ, ਬਾਥਰੂਮ ‘ਚ ਲੱਗੇ ਗੀਜ਼ਰ ‘ਤੇ ਟੂਟੀਆਂ ਲੈ ਕੇ ਚੋਰ ਹੋਏ ਫਰਾਰ
ਪੰਜਾਬ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ। ਲੁਧਿਆਣਾ ਜ਼ਿਲ੍ਹੇ ‘ਚ ਐਡੀਸ਼ਨਲ ਸੈਸ਼ਨ ਜੱਜ ਦੀ ਕੋਠੀ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਬਦਮਾਸ਼ਾਂ ਨੇ ਜੱਜ ਦੀ ਕੋਠੀ ‘ਚ ਦਾਖਲ ਹੋ ਕੇ ਸਾਮਾਨ ਖਿਲਾਰਿਆ ਅਤੇ ਬਾਥਰੂਮ ‘ਚੋਂ ਟੂਟੀਆਂ ਚੋਰੀ ਕਰ ਲਈਆਂ। ਜੱਜ ਦੇ ਗੰਨਮੈਨ ਵੱਲੋਂ ਘਟਨਾ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਕੋਠੀ ਦਾ ਮੁਆਇਨਾ ਕੀਤਾ ਅਤੇ ਚੋਰਾਂ ਦੀ ਭਾਲ ‘ਚ ਜੁਟ ਗਈ ਹੈ।

Theft In Judge Home

ਜੱਜ ਰਵਦੀਪ ਹੁੰਦਲ ਦੇ ਗੰਨਮੈਨ ਸਰਦੂਲ ਸਿੰਘ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ। ਸਰਦੂਲ ਸਿੰਘ ਨੇ ਦੱਸਿਆ ਕਿ ਜੱਜ ਰਵਦੀਪ ਹੁੰਦਲ ਮਾਲ ਰੋਡ ’ਤੇ ਕੋਠੀ ਨੰਬਰ 5 ਵਿੱਚ ਰਹਿੰਦੇ ਹਨ। 6 ਮਾਰਚ ਨੂੰ ਜੱਜ ਛੁੱਟੀਆਂ ਕਾਰਨ ਚੰਡੀਗੜ੍ਹ ਗਏ ਹੋਏ ਸਨ। ਜਦੋਂ ਉਹ 9 ਮਾਰਚ ਨੂੰ ਵਾਪਸ ਆਏ ਤਾਂ ਉਸ ਨੇ ਕੋਠੀ ਵਿੱਚ ਸਾਰਾ ਸਾਮਾਨ ਖਿਲਰਿਆ ਦੇਖਿਆ। ਕੋਠੀ ਵਿੱਚ ਬਣੇ ਬਾਥਰੂਮ ਵਿੱਚੋਂ ਅਣਪਛਾਤੇ ਚੋਰਾਂ ਨੇ ਗੀਜ਼ਰ ਅਤੇ ਕਈ ਟੂਟੀਆਂ ਆਦਿ ਚੋਰੀ ਕਰ ਲਈਆਂ ਹਨ।

ਇਹ ਵੀ ਪੜ੍ਹੋ : H3N2 ਇਨਫਲੂਏਂਜ਼ਾ ਨੇ ਦੇਸ਼ ‘ਚ ਮਚਾਇਆ ਹੜਕੰਪ, 2 ਲੋਕਾਂ ਦੀ ਮੌ.ਤ, ਹੁਣ ਤੱਕ 90 ਮਾਮਲੇ ਆਏ ਸਾਹਮਣੇ

ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਇਲਾਕਾ ਪੁਲਿਸ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਉਨ੍ਹਾਂ ਅਨੁਸਾਰ ਇਲਾਕੇ ਵਿੱਚ ਸੈਸ਼ਨ ਜੱਜ ਦਾ ਘਰ ਵੀ ਸੁਰੱਖਿਅਤ ਨਹੀਂ ਹੈ ਤਾਂ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਦਾ ਪ੍ਰਬੰਧ ਕਿਵੇਂ ਕਰੇਗੀ। ਇਲਾਕਾ ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲੁਧਿਆਣਾ ‘ਚ ਜੱਜ ਦੀ ਕੋਠੀ ‘ਚ ਚੋਰੀ, ਬਾਥਰੂਮ ‘ਚ ਲੱਗੇ ਗੀਜ਼ਰ ‘ਤੇ ਟੂਟੀਆਂ ਲੈ ਕੇ ਚੋਰ ਹੋਏ ਫਰਾਰ appeared first on Daily Post Punjabi.