Theft in NRI house Archives - Daily Post Punjabi

ਫਗਵਾੜਾ ‘ਚ NRI ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਟੂਟੀਆਂ ਤੇ ਭਾਂਡੇ ਸਣੇ ਲੱਖਾਂ ਦਾ ਸਾਮਾਨ ਚੋਰੀ
ਪੰਜਾਬ ਵਿਚ ਵਧ ਰਹੇ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ‘ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਹੁਣ ਚੋਰਾਂ ਨੇ ਫਗਵਾੜਾ ਦੀ ਧਿਆਨ ਸਿੰਘ ਕਾਲੋਨੀ ‘ਚ NRI ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਕੋਠੀ ਦਾ ਤਾਲਾ ਤੋੜ ਕੇ ਘਰ ਅੰਦਰੋਂ ਕੀਮਤੀ ਸਾਮਾਨ, ਭਾਂਡੇ, ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਚੋਰੀ ਕਰ ਲਈਆਂ। ਸੂਚਨਾ ਮੁਤਾਬਕ ਜਿਸ ਘਰ ‘ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਘਰ ਦਾ ਮਾਲਕ ਕੈਨੇਡਾ ‘ਚ ਰਹਿੰਦਾ ਹੈ ਅਤੇ ਘਰ ਦੀ ਦੇਖ-ਭਾਲ ਰਿਸ਼ਤੇਦਾਰ ਕਰਦੇ ਹਨ।

Theft in NRI house

ਇਸ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋਂ ਰਿਸ਼ਤੇਦਾਰ ਕੋਠੀ ਦੀ ਸੰਭਾਲ ਕਰਨ ਗਏ। ਰਿਸ਼ਤੇਦਾਰਾਂ ਦੇ ਹੋਸ਼ ਉੱਡ ਗਏ ਜਦੋਂ ਉਨ੍ਹਾਂ ਦੇਖਇਆ ਕਿ ਕੋਠੀ ਦਾ ਤਾਲਾ ਟੁੱਟਿਆ ਹੋਇਆ ਹੈ। ਉਨ੍ਹਾਂ ਜਦੋਂ ਅੰਦਰ ਜਾ ਕੇ ਦੇਖਇਆ ‘ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰੀ ਦੀ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ ਹੈ। CCTV ਫੁਟੇਜ਼ ‘ਚ ਸਾਹਮਣੇ ਆਇਆ ਕਿ ਚੋਰਾਂ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਅਤੇ ਫਿਰ ਬੰਦ ਕਮਰੇ ‘ਚ ਦਾਖਲ ਹੋਏ।

Theft in NRI house

ਇਹ ਵੀ ਪੜ੍ਹੋ : ਗੁਜਰਾਤ ‘ਚ 48 ਘੰਟਿਆਂ ‘ਚ 4 ਵਾਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.1 ਤੋਂ 3.8 ਰਹੀ ਤੀਬਰਤਾ

ਇਸ ਸਬੰਧੀ ਕੋਠੀ ਦੀ ਮਾਲਕ ਸਵਿਤਾ ਟੈਗਨੇਟ ਨੇ ਦੱਸਿਆ ਕਿ ਚੋਰਾਂ ਨੇ ਘਰ ‘ਚ ਪਏ ਬੈੱਡ ਬਾਕਸ ਤੋਂ ਲੈ ਕੇ ਅਲਮੀਰਾ ਤੱਕ ਸਾਰਾ ਸਾਮਾਨ ਚੋਰੀ ਕਰ ਲਿਆ ਹੈ। ਉਹ ਘਰੋਂ ਕਰੀਬ ਇੱਕ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਨਾਲ ਹੀ, ਸਾਰੀ ਘਟਨਾ ਦੀ CCTV ਫੁਟੇਜ ਸਤਨਾਮਪੁਰਾ ਥਾਣੇ ਨੂੰ ਦੇ ਦਿੱਤੀ, ਪਰ ਸਭ ਕੁਝ ਮੁਹੱਈਆ ਹੋਣ ਦੇ ਬਾਵਜੂਦ ਪੁਲਿਸ ਚੋਰਾਂ ਤੱਕ ਪੁੱਜਣ ਵਿੱਚ ਕਾਮਯਾਬ ਨਹੀਂ ਹੋ ਰਹੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਫਗਵਾੜਾ ‘ਚ NRI ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਟੂਟੀਆਂ ਤੇ ਭਾਂਡੇ ਸਣੇ ਲੱਖਾਂ ਦਾ ਸਾਮਾਨ ਚੋਰੀ appeared first on Daily Post Punjabi.