theft snatching Archives - Daily Post Punjabi

ਅਬੋਹਰ ਦੇ ਦੋ ਪਿੰਡਾਂ ‘ਚ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਦਿੱਤਾ ਅੰਜ਼ਾਮ
Abohar Major theft incident: ਅਬੋਹਰ ਦੇ ਦੋ ਪਿੰਡਾਂ ਦੇ ਵਿਚ ਦੋ ਘਰਾਂ ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਚੋਰੀ ਕੋਈ ਛੋਟੀ ਮੋਟੀ ਨਹੀਂ ਵੱਡੀ ਚੋਰੀ ਕੀਤੀ ਗਈ ਹੈ ਯਾਨੀ ਜਿੱਥੇ ਲੱਖਾਂ ਰੁਪਏ ਦਾ ਸੋਨਾ ਚੋਰੀ ਕੀਤਾ ਗਿਆ।

Abohar Major theft incident

ਉੱਥੇ ਲੱਖਾਂ ਰੁਪਏ ਦੀ ਨਕਦੀ ਵੀ ਚੁਰਾ ਲਈ ਗਈ ਦਰਅਸਲ ਅਬੋਹਰ ਦੇ ਪਿੰਡ ਕੱਲਰ ਖੇੜਾ ਵਿਖੇ ਇਕ ਪਰਿਵਾਰ ਘਰ ਵਿੱਚ ਕਮਰਿਆਂ ‘ਚ ਸੋ ਰਿਹਾ ਸੀ ਕਿ ਸ਼ਾਤਰ ਚੋਰ ਦੀਵਾਰ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਤੇ ਕਮਰੇ ਬਾਹਰੋਂ ਬੰਦ ਕਰ ਦਿੱਤੇ। ਘਰ ਦੇ ਵਿਚੋਂ ਪੱਚੀ ਤੋਲੇ ਸੋਨਾ ਪੰਜ ਤੋਲੇ ਚਾਂਦੀ ਤੇ ਸੱਤ ਲੱਖ ਤੋਂ ਵੱਧ ਨਕਦੀ ਲੈ ਕੇ ਫ਼ਰਾਰ ਹੋ ਗਏ ਉਧਰ ਢਾਣੀ ਕਾਲੂ ਰਾਮ ਵਿਖੇ ਇਕ ਘਰ ਦੇ ਕਮਰੇ ਦੀ ਕੰਧ ਤੋੜ ਕੇ ਚੋਰ ਦਾਖ਼ਲ ਹੋਏ ਤੇ ਵੀਹ ਤੋਲੇ ਸੋਨਾ ਵੀਹ ਤੋਲੇ ਚਾਂਦੀ ਅਤੇ ਅੱਸੀ ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਇਸ ਮਾਮਲੇ ਵਿੱਚ ਜਾਂਚ ਚ ਜੁਟੀ ਹੈ ਸੀਸੀਟੀਵੀ ਨਾ ਲੱਗੇ ਹੋਣ ਕਰਕੇ ਡੌਗ ਸਕਵਾਈਡ ਦੀ ਮਦਦ ਦੇ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

The post ਅਬੋਹਰ ਦੇ ਦੋ ਪਿੰਡਾਂ ‘ਚ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਦਿੱਤਾ ਅੰਜ਼ਾਮ appeared first on Daily Post Punjabi.

1 ਮਹੀਨੇ ‘ਚ ਦੁੱਗਣੀਆਂ ਹੋਈਆਂ ਚੋਰੀ ਦੀਆਂ ਵਾਰਦਾਤਾਂ, ਕੈਮਰਿਆਂ ‘ਚ ਹੋਈਆ ਕੈਦ ਪਰ ਪੁਲਿਸ ਅਸਫਲ
theft snatching footage accused untressed: ਲੁਧਿਆਣਾ (ਤਰਸੇਮ ਭਾਰਦਵਾਜ)- ‘ਚੋਰ ਚੁਸਤ ਤੇ ਪੁਲਿਸ ਸੁਸਤ’ ਵਾਲੀ ਕਹਾਵਤ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ, ਜਿਸ ਨੂੰ ਸੱਚ ਕਰਦਾ ਲੁਧਿਆਣਾ ‘ਚ ਹੈਰਾਨੀਜਨਕ ਖੁਲਾਸਾ ਹੁੰਦਾ ਹੈ। ਜਾਣਕਾਰੀ ਮੁਤਾਬਕ ਇੱਥੇ 30 ਦਿਨ੍ਹਾਂ ਦੌਰਾਨ ਚੋਰਾਂ ਨੇ 60 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ, ਜਿਨ੍ਹਾਂ ‘ਚ 40 ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ। ਦੱਸ ਦੇਈਏ ਕਿ ਮਹਾਨਗਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਆਏ ਦਿਨ ਸ਼ਰੇਆਮ ਬੈਂਕ, ਫੈਕਟਰੀਆਂ ਅਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

theft snatching footage accused untressed

ਇੱਥੇ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਫੜ੍ਹਨ ‘ਚ ਪੁਲਿਸ ਵੀ ਅਸਫਲ ਨਜ਼ਰ ਆਈ ਹੈ, ਕਿਉਂਕਿ ਜਿਹੜੇ ਮਾਮਲਿਆਂ ਦੀ ਸੀ.ਸੀ.ਟੀ.ਵੀ ਫੁਟੇਜ ਪੁਲਿਸ ਨੂੰ ਮਿਲੀ, ਉਨ੍ਹਾਂ ‘ਚ ਪੁਲਿਸ ਅਪਰਾਧੀਆਂ ਨੂੰ ਟ੍ਰੇਸ ਕਰਨ ‘ਚ ਅਸਫਲ ਰਹੀ ਹੈ। ਇਸ ਦਾ ਕਾਰਨ ਸਾਹਮਣੇ ਆ ਰਿਹਾ ਹੈ ਕਿ ਜਿਆਦਾਤਰ ਅਪਰਾਧੀ ਮੂੰਹ ‘ਤੇ ਰੁਮਾਲ-ਮਾਸਕ ਲਾ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਜੋ ਕੈਮਰਿਆਂ ਦੀ ਕੁਆਲਿਟੀ ਹੈ ਉਹ ਵਧੀਆ ਨਹੀਂ ਹੈ ਜਿਸ ਕਾਰਨ ਅਪਰਾਧੀਆਂ ਨੂੰ ਟ੍ਰੇਸ ਨਹੀਂ ਕੀਤਾ ਜਾਂਦਾ ਹੈ।

theft snatching footage accused untressed

ਦੱਸਣਯੋਗ ਹੈ ਕਿ ਸ਼ਹਿਰ ‘ਚ ਚੋਰ-ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ 1359 ਸੀ.ਸੀ.ਟੀ ਵੀ ਕੈਮਰੇ ਲਾਏ ਗਏ ਪਰ ਇਨ੍ਹਾਂ ‘ਚ 600 ਤੋਂ ਵੱਧ ਬੰਦ ਹਨ ਪਰ ਜੋ ਚੱਲ ਵੀ ਰਹੇ ਨੇ ਉਨ੍ਹਾਂ ‘ਚ ਕਈ ਕੈਮਰਿਆਂ ਦੀ ਕੁਆਲਿਟੀ ਵਧੀਆ ਨਹੀਂ ਹੈ। ਸ਼ਹਿਰ ‘ਚ 28 ਪੁਲਿਸ ਥਾਣੇ , 31 ਚੌਕੀਆਂ , 2 ਸੀ.ਆਈ.ਏ ਸਟਾਫ ‘ਚ 4000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਨੇ ਪਰ ਫਿਰ ਵੀ ਚੋਰ ਅਪਰਾਧੀ ਬੇਖੌਫ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।

theft snatching footage accused untressed

ਜ਼ਿਕਰਯੋਗ ਹੈ ਕਿ ਬੀਤੇ ਦਿਨ ਮਹਾਨਗਰ ‘ਚ ਨਿਊ ਸ਼ਿਵਾਜੀ ਨਗਰ ‘ਚ ਬੇਟੇ ਦੀ ਟਿਊਸ਼ਨ ਟੀਚਰ ਦੇ ਘਰ ਗਈ ਔਰਤ ਦੀ ਚੋਰਾਂ ਨੇ ਸੋਨੇ ਦੀ ਚੇਨ ਝਪਟ ਲਈ ਸੀ। ਅਜਿਹਾ ਹੀ ਮਾਮਲਾ ਗੁਰੂ ਨਾਨਕ ਕਾਲੋਨੀ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਕਾਰੋਬਾਰੀ ਦੇ ਘਰ ‘ਚ ਦਾਖਲ਼ ਹੋ ਕੇ ਚੋਰਾਂ ਨੇ ਸਪਰੇਅ ਕਰਕੇ 11 ਤੋਲੇ ਸੋਨਾ ਲੁੱਟਿਆ ਸੀ। ਇਸ ਤੋਂ ਗਿੱਲ ਰੋਡ ਦੀ ਬੈਰਿੰਗ ਕੰਪਨੀ ਦੇ ਕਰਿੰਦ ਤੋਂ ਲੁਟੇਰਿਆਂ ਨੇ 2.80 ਲੱਖ ਰੁਪਏ ਲੁੱਟੇ ਸੀ।

The post 1 ਮਹੀਨੇ ‘ਚ ਦੁੱਗਣੀਆਂ ਹੋਈਆਂ ਚੋਰੀ ਦੀਆਂ ਵਾਰਦਾਤਾਂ, ਕੈਮਰਿਆਂ ‘ਚ ਹੋਈਆ ਕੈਦ ਪਰ ਪੁਲਿਸ ਅਸਫਲ appeared first on Daily Post Punjabi.