theft Archives - Daily Post Punjabi

ਜਿੱਥੇ ਲੋਕ ਦੁੱਖ ‘ਚ ਡੁੱਬੇ ਸੀ ਤੇ ਉੱਥੇ ਲੋਕਾਂ ਦੇ ਫੋਨ ਚੋਰੀ ਹੋਏ…ਜਵੰਦਾ ਦੇ ਸਸਕਾਰ ‘ਤੇ ਹੋਈ ਚੋਰੀ ‘ਤੇ ਬੋਲੇ ਜੱਸੀ ਜਸਬੀਰ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ‘ਤੇ ਮੋਬਾਈਲ ਫੋਨ ਅਤੇ ਪਰਸ ਚੋਰੀ ਹੋਣ ਤੋਂ ਬਾਅਦ, ਗਾਇਕ ਜਸਬੀਰ ਜੱਸੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜੱਸੀ ਨੇ ਕਿਹਾ ਕਿ ਇੱਕ ਸਮੇਂ ਜਦੋਂ ਪੰਜਾਬ ਦੁੱਖਾਂ ਦੇ ਪਹਾੜ ਦਾ ਸਾਹਮਣਾ ਕਰ ਰਿਹਾ ਸੀ, ਚੋਰਾਂ ਦਾ ਇੱਕ ਗਿਰੋਹ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ‘ਤੇ ਸਰਗਰਮ ਹੋ ਗਿਆ। ਇਨ੍ਹਾਂ ਚੋਰਾਂ ਨੇ ਕਈ ਕਲਾਕਾਰਾਂ ਦੇ ਪੈਸੇ, ਮੋਬਾਈਲ ਫੋਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਪੰਜਾਬ ਪੁਲਿਸ ਨੂੰ ਇਨ੍ਹਾਂ ਚੋਰਾਂ ਦਾ ਜਨਤਕ ਤੌਰ ‘ਤੇ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੁਬਾਰਾ ਆਪਣਾ ਸਿਰ ਚੁੱਕਣ ਦੀ ਹਿੰਮਤ ਨਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਰੁਝਾਨ ਨਸ਼ੇ ਦੀ ਦੁਰਵਰਤੋਂ ਨਾਲੋਂ ਵੀ ਖ਼ਤਰਨਾਕ ਹੈ।

ਪਿਛਲਾ ਮਹੀਨਾ ਪੰਜਾਬ ਲਈ ਬਹੁਤ ਦੁਖਦਾਈ ਰਿਹਾ ਹੈ। ਹੜ੍ਹਾਂ ਤੋਂ ਬਾਅਦ, ਜਸਵਿੰਦਰ ਭੱਲਾ ਦੀ ਮੌਤ ਦੀ ਖ਼ਬਰ ਆਈ। ਫਿਰ ਸੰਗੀਤ ਆਈਕਨ ਚਰਨਜੀਤ ਆਹੂਜਾ ਦਾ ਦੇਹਾਂਤ ਹੋਇਆ। ਫਿਰ ਉਨ੍ਹਾਂ ਦੇ ਸਭ ਤੋਂ ਛੋਟੇ ਗਾਇਕ ਅਤੇ ਛੋਟੇ ਭਰਾ, ਰਾਜਵੀਰ ਜਵੰਦਾ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦੁੱਖ ਦੇ ਵਿਚਕਾਰ ਵੀ, ਕੁਝ ਲੋਕਾਂ ਨੇ ਆਪਣਾ ਧੰਦਾ ਦੇਖਿਆ।

ਜਦੋਂ ਪੂਰੀ ਦੁਨੀਆ ਸੋਗ ਵਿੱਚ ਡੁੱਬੀ ਹੋਈ ਸੀ, ਚੋਰ ਘਾਤ ਲਗਾਉਣ ਲਈ ਪਹੁੰਚੇ। ਇਹ ਪੱਥਰ ਦਿਲ ਲੋਕ ਮੋਬਾਈਲ ਫੋਨ ਚੋਰੀ ਕਰਨ ਲਈ ਪਹੁੰਚੇ। ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਲੋਕਾਂ ਨੂੰ ਲੱਭ ਕੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਇਹ ਲੋਕ ਇੰਨੇ ਹੇਠਾਂ ਕਿਉਂ ਡਿੱਗ ਗਏ? ਉਹ ਕਿਸੇ ਦੀ ਮਾਂ, ਪਤਨੀ ਜਾਂ ਦਾਦੀ ਦਾ ਦਰਦ ਨਹੀਂ ਦੇਖ ਸਕਦੇ ਸਨ।

ਇਹ ਵੀ ਪੜ੍ਹੋ : ਆਪ੍ਰੇਸ਼ਨ ਬਲੂ ਸਟਾਰ ਵੱਡੀ ਗਲਤੀ ਸੀ, ਇੰਦਰਾ ਗਾਂਧੀ ਨੇ ਆਪਣੀ ਜਾ/ਨ ਦੇ ਕੇ ਇਸਦੀ ਕੀਮਤ ਚੁਕਾਈ… ਪੀ. ਚਿਦੰਬਰਮ ਦਾ ਵੱਡਾ ਬਿਆਨ

ਜਸਬੀਰ ਜੱਸੀ ਨੇ ਕਿਹਾ ਕਿ ਚੋਰੀ ਦਾ ਇਹ ਰੁਝਾਨ ਮਾੜੀ ਗਾਇਕੀ ਅਤੇ ਨਸ਼ੇ ਦੀ ਦੁਰਵਰਤੋਂ ਨਾਲੋਂ ਵੀ ਖ਼ਤਰਨਾਕ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਪਿੱਛੇ ਲੋਕਾਂ ਨੂੰ ਲੱਭਿਆ ਜਾਵੇ। ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ। ਇਨ੍ਹਾਂ ਲੁਟੇਰਿਆਂ ਨੂੰ ਫੜਿਆ ਜਾਣਾ ਚਾਹੀਦਾ ਹੈ। ਜੇਕਰ ਇਹ ਲੋਕ ਫੜੇ ਜਾਂਦੇ ਹਨ ਤਾਂ ਹੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਸੁਧਰੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਿੱਥੇ ਲੋਕ ਦੁੱਖ ‘ਚ ਡੁੱਬੇ ਸੀ ਤੇ ਉੱਥੇ ਲੋਕਾਂ ਦੇ ਫੋਨ ਚੋਰੀ ਹੋਏ…ਜਵੰਦਾ ਦੇ ਸਸਕਾਰ ‘ਤੇ ਹੋਈ ਚੋਰੀ ‘ਤੇ ਬੋਲੇ ਜੱਸੀ ਜਸਬੀਰ appeared first on Daily Post Punjabi.

ਪਟਿਆਲਾ ‘ਚ ਚੋਰ ਦਾ ਹਾਰ ਪਾ ਕੇ ਕੀਤਾ ਸਵਾਗਤ, ਸਾਥੀ ਨਾਲ ਮਿਲ ਕੇ ਕਰਦਾ ਸੀ ਚੋਰੀ
ਪੰਜਾਬ ਵਿੱਚ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦਾ ਕੰਮ ਜੋ ਪੁਲਿਸ ਨੂੰ ਕਰਨਾ ਚਾਹੀਦਾ ਸੀ, ਉਹ ਹੁਣ ਲੋਕ ਆਪ ਹੀ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਲੋਕਾਂ ਨੇ ਚੋਰਾਂ ਨੂੰ ਫੜ ਕੇ ਕੁੱਟਣਾ ਬੰਦ ਕਰ ਦਿੱਤਾ ਹੈ। ਚੋਰਾਂ ਨੂੰ ਫੜ ਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ।

Patiala latest Theft news

ਇਸ ਪਿੱਛੇ ਲੋਕਾਂ ਦਾ ਤਰਕ ਹੈ ਕਿ ਜੇਕਰ ਉਹ ਚੋਰਾਂ ਅਤੇ ਲੁਟੇਰਿਆਂ ਦੀ ਕੁੱਟਮਾਰ ਕਰਦੇ ਹਨ ਤਾਂ ਪੁਲਿਸ ਪੁੱਛਦੀ ਹੈ ਕਿ ਉਨ੍ਹਾਂ ਨੂੰ ਕਿਉਂ ਮਾਰਿਆ ਗਿਆ। ਹੁਣ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਪਟਿਆਲਾ ਜ਼ਿਲ੍ਹੇ ਵਿੱਚ ਚੋਰ ਦਾ ਹਾਰ ਪਾ ਕੇ ਸਵਾਗਤ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਪਿੰਡ ਰਾਵਾਸ ਬ੍ਰਾਹਮਣਾ ਵਿੱਚ ਦੋ ਚੋਰਾਂ ਨੇ ਇੱਕ ਬਾਈਕ ਅਤੇ ਲੋਹੇ ਦਾ ਸਮਾਨ ਚੋਰੀ ਕਰ ਲਿਆ। ਲੋਕਾਂ ਨੇ ਇੱਕ ਚੋਰ ਨੂੰ ਫੜ ਲਿਆ, ਜਦਕਿ ਉਸਦਾ ਇੱਕ ਸਾਥੀ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਨਾ ਤਾਂ ਚੋਰ ਨੂੰ ਮਾਰਿਆ ਅਤੇ ਨਾ ਹੀ ਕੁੱਟਿਆ, ਸਗੋਂ ਮੌਕੇ ‘ਤੇ ਹੀ ਹਾਰ ਮੰਗਵਾ ਕੇ ਉਸ ਦੇ ਗਲ ਵਿਚ ਪਾ ਕੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ। ਚੋਰੀ ਦੇ ਮੁਲਜ਼ਮਾਂ ਕੋਲੋਂ ਲੋਕਾਂ ਨੇ ਜੋ ਸਪਲੈਂਡਰ ਬਾਈਕ ਜ਼ਬਤ ਕੀਤੀ ਸੀ, ਉਸ ‘ਤੇ ਨੰਬਰ ਪਲੇਟ ਨਹੀਂ ਸੀ। ਚੋਰ ਨੇ ਦੱਸਿਆ ਕਿ ਬਾਈਕ ਚੋਰੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੇ ਇਸ ਦੀ ਨੰਬਰ ਪਲੇਟ ਉਤਾਰ ਦਿੱਤੀ। ਉਹ ਇਹ ਕੰਮ ਇਸ ਲਈ ਕਰਦੇ ਸਨ ਤਾਂ ਜੋ ਉਹ ਕਿਸੇ ਦੇ ਫੜੇ ਨਾ ਜਾਣ। ਚੋਰੀ ਕਰਨ ਤੋਂ ਬਾਅਦ ਉਹ ਮੋਟਰਸਾਈਕਲ ਨੂੰ ਸਿੱਧਾ ਵੇਚਣ ਦੀ ਬਜਾਏ ਇਸ ਦੇ ਸਪੇਅਰ ਪਾਰਟਸ ਨੂੰ ਤੋੜ ਕੇ ਸਕਰੈਪ ਵਜੋਂ ਵੇਚ ਦਿੰਦੇ ਹਨ।

ਸ਼ਹਿਰ ਦੇ ਬਸਤੀ ਇਲਾਕੇ ਤੋਂ ਚੋਰਾਂ ਦਾ ਸੁਆਗਤ ਸ਼ੁਰੂ ਹੋਇਆ। ਇੱਥੇ ਇੱਕ ਮੁਹੱਲੇ ਦੇ ਨੌਜਵਾਨਾਂ ਨੇ ਬਾਈਕ ਚੋਰ ਨੂੰ ਫੜ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਗਲੇ ‘ਚ ਫੁੱਲਾਂ ਦੀ ਮਾਲਾ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈ ਗਈ।

The post ਪਟਿਆਲਾ ‘ਚ ਚੋਰ ਦਾ ਹਾਰ ਪਾ ਕੇ ਕੀਤਾ ਸਵਾਗਤ, ਸਾਥੀ ਨਾਲ ਮਿਲ ਕੇ ਕਰਦਾ ਸੀ ਚੋਰੀ appeared first on Daily Post Punjabi.

ਅਬੋਹਰ ਦੇ ਦੋ ਪਿੰਡਾਂ ‘ਚ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਦਿੱਤਾ ਅੰਜ਼ਾਮ
Abohar Major theft incident: ਅਬੋਹਰ ਦੇ ਦੋ ਪਿੰਡਾਂ ਦੇ ਵਿਚ ਦੋ ਘਰਾਂ ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਚੋਰੀ ਕੋਈ ਛੋਟੀ ਮੋਟੀ ਨਹੀਂ ਵੱਡੀ ਚੋਰੀ ਕੀਤੀ ਗਈ ਹੈ ਯਾਨੀ ਜਿੱਥੇ ਲੱਖਾਂ ਰੁਪਏ ਦਾ ਸੋਨਾ ਚੋਰੀ ਕੀਤਾ ਗਿਆ।

Abohar Major theft incident

ਉੱਥੇ ਲੱਖਾਂ ਰੁਪਏ ਦੀ ਨਕਦੀ ਵੀ ਚੁਰਾ ਲਈ ਗਈ ਦਰਅਸਲ ਅਬੋਹਰ ਦੇ ਪਿੰਡ ਕੱਲਰ ਖੇੜਾ ਵਿਖੇ ਇਕ ਪਰਿਵਾਰ ਘਰ ਵਿੱਚ ਕਮਰਿਆਂ ‘ਚ ਸੋ ਰਿਹਾ ਸੀ ਕਿ ਸ਼ਾਤਰ ਚੋਰ ਦੀਵਾਰ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਤੇ ਕਮਰੇ ਬਾਹਰੋਂ ਬੰਦ ਕਰ ਦਿੱਤੇ। ਘਰ ਦੇ ਵਿਚੋਂ ਪੱਚੀ ਤੋਲੇ ਸੋਨਾ ਪੰਜ ਤੋਲੇ ਚਾਂਦੀ ਤੇ ਸੱਤ ਲੱਖ ਤੋਂ ਵੱਧ ਨਕਦੀ ਲੈ ਕੇ ਫ਼ਰਾਰ ਹੋ ਗਏ ਉਧਰ ਢਾਣੀ ਕਾਲੂ ਰਾਮ ਵਿਖੇ ਇਕ ਘਰ ਦੇ ਕਮਰੇ ਦੀ ਕੰਧ ਤੋੜ ਕੇ ਚੋਰ ਦਾਖ਼ਲ ਹੋਏ ਤੇ ਵੀਹ ਤੋਲੇ ਸੋਨਾ ਵੀਹ ਤੋਲੇ ਚਾਂਦੀ ਅਤੇ ਅੱਸੀ ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਇਸ ਮਾਮਲੇ ਵਿੱਚ ਜਾਂਚ ਚ ਜੁਟੀ ਹੈ ਸੀਸੀਟੀਵੀ ਨਾ ਲੱਗੇ ਹੋਣ ਕਰਕੇ ਡੌਗ ਸਕਵਾਈਡ ਦੀ ਮਦਦ ਦੇ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

The post ਅਬੋਹਰ ਦੇ ਦੋ ਪਿੰਡਾਂ ‘ਚ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਦਿੱਤਾ ਅੰਜ਼ਾਮ appeared first on Daily Post Punjabi.

3 ਘੰਟਿਆਂ ਦੇ ਬਾਦਸ਼ਾਹ, ਫ਼ਿਲਮੀ ਸਟਾਈਲ ‘ਚ 25 ਕਰੋੜ ਦੀ ਲੁੱਟ, 3 ਘੰਟਿਆਂ ‘ਚ ਹੀ ਚੜੇ ਪੁਲਿਸ ਦੇ ਹੱਥੇ
The post 3 ਘੰਟਿਆਂ ਦੇ ਬਾਦਸ਼ਾਹ, ਫ਼ਿਲਮੀ ਸਟਾਈਲ ‘ਚ 25 ਕਰੋੜ ਦੀ ਲੁੱਟ, 3 ਘੰਟਿਆਂ ‘ਚ ਹੀ ਚੜੇ ਪੁਲਿਸ ਦੇ ਹੱਥੇ appeared first on Daily Post Punjabi.

ਦਰਬਾਰ ਸਾਹਿਬ ‘ਚ ਵੜਿਆ ਚੋਰ, ਭੀੜ ‘ਚ ਲੋਕਾਂ ਦੇ ਫੋਨ ਕੀਤੇ ਚੋਰੀ, ਸੰਗਤ ਨੇ ਕੀਤਾ ਕਾਬੂ
The post ਦਰਬਾਰ ਸਾਹਿਬ ‘ਚ ਵੜਿਆ ਚੋਰ, ਭੀੜ ‘ਚ ਲੋਕਾਂ ਦੇ ਫੋਨ ਕੀਤੇ ਚੋਰੀ, ਸੰਗਤ ਨੇ ਕੀਤਾ ਕਾਬੂ appeared first on Daily Post Punjabi.

ਅੱਧੀ ਰਾਤ ਮੋਬਾਇਲ ਦੁਕਾਨ ‘ਚ ਦਾਖਲ ਹੋਏ ਲੁਟੇਰਿਆਂ ਨੇ ਕੀਤਾ ਇਹ ਕਾਰਨਾਮਾ, CCTv ‘ਚ ਕੈਦ ਹੋਈ ਘਟਨਾ
khanna theft at mobile shop: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਨਵੇਂ ਤੋਂ ਨਵਾਂ ਹੱਥਕੰਡਾ ਅਪਣਾ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਤਾਜ਼ਾ ਮਾਮਲਾ ਖੰਨਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਲੇਰਕੋਟਲਾ ਰੋਡ ‘ਤੇ ਸਥਿਤ ਮੋਬਾਇਲਾਂ ਦੀ ਦੁਕਾਨ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਦਰਅਸਲ ਤਾਲੇ ਤੋੜ ਕੇ ਦੁਕਾਨ ‘ਚ ਦਾਖਲ ਹੋ ਕੇ 3 ਚੋਰਾਂ ਨੇ ਨਗਦੀ ਸਮੇਤ ਲੱਖਾਂ ਦੇ ਮਹਿੰਗੇ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਏ ਹਨ। ਇਹ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ।

khanna theft at mobile shop

ਪੀੜਤ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਗਿਆ ਹੋਇਆ ਸੀ ਪਰ ਸਵੇਰਸਾਰ ਦੁਕਾਨ ਦਾ ਸ਼ਟਰ ਅਤੇ ਤਾਲੇ ਟੁੱਟੇ ਹੋਏ ਸੀ,ਜਿਸ ਸਬੰਧੀ ਗੁਆਢੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ।ਚੋਰੀ ਦੀ ਇਹ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ।

khanna theft at mobile shop

ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ। ਇਸ ਮੌਕੇ ਐੱਸ.ਐੱਚ.ਓ ਲਾਭ ਸਿੰਘ ਅਤੇ ਫਿੰਗਰਪ੍ਰਿੰਟ ਐਕਸਪਰਟ ਪਵਨਦੀਪ ਸਿੰਘ ਪਹੁੰਚੇ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਦੇਖੋ–

The post ਅੱਧੀ ਰਾਤ ਮੋਬਾਇਲ ਦੁਕਾਨ ‘ਚ ਦਾਖਲ ਹੋਏ ਲੁਟੇਰਿਆਂ ਨੇ ਕੀਤਾ ਇਹ ਕਾਰਨਾਮਾ, CCTv ‘ਚ ਕੈਦ ਹੋਈ ਘਟਨਾ appeared first on Daily Post Punjabi.

ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਚਾੜ੍ਹਿਆ ਚੰਨ, ਕਾਰੋਬਾਰੀ ਦੇ ਘਰ ਕਰ ਗਿਆ ਇਹ ਕਾਰਨਾਮਾ
verification servant theft business house: ਲੁਧਿਆਣਾ (ਤਰਸੇਮ ਭਾਰਦਵਾਜ)-ਆਏ ਦਿਨ ਮਹਾਨਗਰ ‘ਚ ਚੋਰੀ-ਲੁੱਟਾਂ ਦੇ ਨਵੀਆਂ-ਨਵੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਮਾਮਲਾ ਸ਼ਹਿਰ ਦੇ ਮਾਡਲ ਟਾਊਨ ਬਲਾਕ-ਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਅਜਿਹਾ ਕਾਰਨਾਮਾ ਕੀਤਾ ਕਿ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ, ਮਿਲੀ ਜਾਣਕਾਰੀ ਮੁਤਾਬਕ ਇਕ ਕਾਰੋਬਾਰੀ ਨੇ 20 ਦਿਨ ਪਹਿਲਾਂ ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ 12 ਲੱਖ ਰੁਪਏ ਨਗਦੀ ਅਤੇ 18 ਲੱਖ ਰੁਪਏ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਦੱਸ ਦੇਈਏ ਕਿ ਥਾਣਾ ਮਾਡਲ ਟਾਊਨ ਦੀ ਪੁਲਿਸ ‘ਤੇ ਇਸ ਸਬੰਧੀ ਕਾਰੋਬਾਰੀ ਸੁਧੀਰ ਮੜੀਆ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਘਰੇਲੂ ਨੌਕਰ ਲਕਸ਼ਮਣ ਅਤੇ ਦੋ ਹੋਰ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

verification servant theft business house

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਰਿਸ਼ਤੇਦਾਰੀ ‘ਚ ਗਿਆ ਸੀ। ਉਸ ਦਾ ਘਰੇਲੂ ਨੌਕਰ ਲਕਸ਼ਮਣ ਘਰ ‘ਚ ਇਕੱਲਾ ਸੀ, ਜਦੋਂ ਉਨ੍ਹਾਂ ਨੇ ਦੇਰ ਰਾਤ ਲਕਸ਼ਮਣ ਨੂੰ ਫੋਨ ਕੀਤਾ ਪਰ ਉਸਦਾ ਫੋਨ ਬੰਦ ਆ ਰਿਹਾ ਸੀ। ਸ਼ੱਕ ਪੈਣ ‘ਤੇ ਉਹ ਘਰ ਆ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ‘ਚ ਪਈ ਅਲਮਾਰੀ ਦੇ ਤਾਲੇ ਟੁੱਟੇ ਹੋਏ ਹਨ ਅਤੇ ਉੱਥੇ ਪਈ 8 ਲੱਖ ਰੁਪਏ ਦੀ ਨਕਦੀ ਅਤੇ 18 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਸੁਧੀਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਾਂਚ ਕਰ ਰਹੇ ਐੱਸ.ਐੱਚ.ਓ. ਰਾਜਨ ਪਾਲ ਨੇ ਦੱਸਿਆ ਕਿ ਲਕਸ਼ਮਣ ਪਹਿਲਾਂ ਵੀ ਸੁਧੀਰ ਮੜ੍ਹੀਆਂ ਦੇ ਘਰ ਨੌਕਰੀ ਕਰ ਚੁੱਕਾ ਸੀ ਪਰ ਉਹ ਨੌਕਰੀ ਛੱਡ ਕੇ ਚਲਾ ਗਿਆ ਅਤੇ ਕੁਝ ਦਿਨ ਪਹਿਲਾਂ ਮੁੜ ਤੋਂ ਉਹ ਵਾਪਸ ਪਰਤ ਆਇਆ। ਉਨ੍ਹਾਂ ਦੱਸਿਆ ਕਿ ਸੁਧੀਰ ਮੜ੍ਹੀਆ ਵਲੋਂ ਲਕਸ਼ਮਣ ਦੀ ਪੁਲਿਸ ਤਸਦੀਕ ਵੀ ਨਹੀਂ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਧੀਰ ਮੜ੍ਹੀਆ ਵਲੋਂ ਲਕਸ਼ਮਣ ਦੇ ਨਾਲ ਕੁਝ ਹੋਰ ਸਾਥੀਆਂ ਦੇ ਵੀ ਇਸ ਚੋਰੀ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ‘ਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ।

ਇਹ ਵੀ ਦੇਖੋ–

The post ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਚਾੜ੍ਹਿਆ ਚੰਨ, ਕਾਰੋਬਾਰੀ ਦੇ ਘਰ ਕਰ ਗਿਆ ਇਹ ਕਾਰਨਾਮਾ appeared first on Daily Post Punjabi.

ਗੁੱਜਰਾਂ ਦੇ ਵਿਹੜੇ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਰ ਨੂੰ ਸੰਨ ਲਾ ਦਿੱਤਾ ਵਾਰਦਾਤ ਨੂੰ ਅੰਜ਼ਾਮ
Machhiwara Sahib theft gujjardera: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ, ਕਿ ਆਏ ਦਿਨ ਨਵੀਆਂ ਤੋਂ ਨਵੀਆਂ ਤਰੀਕਿਆਂ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਚੋਰਾਂ ਨੇ ਮਾਛੀਵਾੜਾ ਸਾਹਿਬ ਵਿਖੇ ਗੁੱਜਰਾਂ ਦੇ ਵਿਹੜੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੇ ਘਰ ਨੂੰ ਸੰਨ ਲਾ ਕੇ 26 ਹਜ਼ਾਰ ਦੀ ਨਕਦੀ ਤੇ ਗਹਿਣਿਆਂ ਸਮੇਤ ਲਗਭਗ ਢਾਈ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।

Machhiwara Sahib theft gujjarder

ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ ਮਾਛੀਵਾੜਾ ਦੇ ਪਿੰਡ ਬੋਹਾਪੁਰ ‘ਚ ਗੁੱਜਰਾਂ ਦੇ ਡੇਰੇ ‘ਚ ਉਸ ਸਮੇਂ ਵਾਪਰੀ, ਜਦੋਂ ਪੀੜਤ ਪਰਿਵਾਰ ਆਪਣੇ ਘਰ ਵਿਹੜੇ ‘ਚ ਸੁੱਤਾ ਪਿਆ ਸੀ। ਇਸ ਦੌਰਾਨ ਚੋਰਾਂ ਨੇ ਖੇਤਾਂ ਵਾਲੇ ਪਾਸਿਓਂ ਘਰ ਦੀ ਕੰਧ ਨੂੰ ਦੋ-ਤਿੰਨ ਥਾਵਾਂ ਤੋਂ ਪਾੜ ਲਾ ਕੇ ਅੰਦਰ ਦਾਖਲ ਹੋਏ। ਪੀੜਤ ਸੁਰਾਜਦੀਨ ਅਨੁਸਾਰ ਉਸਨੇ ਕੱਲ੍ਹ ਹੀ 15 ਹਜ਼ਾਰ ਰੁਪਏ ਡੇਅਰੀ ਵਾਲੇ ਤੋਂ ਦੁੱਧ ਵੇਚਣ ਬਦਲੇ ਲਏ ਸਨ ਤੇ ਉਸਦਾ ਲੜਕਾ ਫੈਕਟਰੀ ‘ਚੋਂ 11 ਹਜ਼ਾਰ ਰੁਪਏ ਤਨਖ਼ਾਹ ਲੈ ਕੇ ਆਇਆ ਸੀ, ਜੋ ਚੋਰਾਂ ਨੇ ਚੋਰੀ ਕਰ ਲਏ। ਇਸ ਤੋਂ ਇਲਾਵਾ ਕਮਰੇ ਅੰਦਰ ਸਾਮਾਨ ਦੀ ਫਰੋਲਾ-ਫਰਾਲੀ ਦੌਰਾਨ ਉਸਦੀ ਨੂੰਹ ਤੇ ਧੀ ਦੇ ਸੋਨੇ ਦੇ ਗਹਿਣੇ ਵੀ ਲੈ ਗਏ।

The post ਗੁੱਜਰਾਂ ਦੇ ਵਿਹੜੇ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਰ ਨੂੰ ਸੰਨ ਲਾ ਦਿੱਤਾ ਵਾਰਦਾਤ ਨੂੰ ਅੰਜ਼ਾਮ appeared first on Daily Post Punjabi.

ਹੁਣ ਚੋਰਾਂ ਨੇ ਕੌਂਸਲਰ ਦੇ ਦਫਤਰ ਨੂੰ ਬਣਾਇਆ ਨਿਸ਼ਾਨਾ, ਨਗਦੀ ਲੁੱਟ ਹੋਏ ਫਰਾਰ
ludhiana theft councilors office: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਹੀ ਜਾ ਰਹੀਆ ਹਨ। ਹੁਣ ਤਾਜ਼ਾ ਮਾਮਲਾ ਇੱਥੋ ਦੇ ਨਿਊ ਸੁਭਾਸ਼ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨਦਿਹਾੜੇ ਕੌਂਸਲਰ ਦੇ ਦਫਤਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਕੌਂਸਲਰ ਥੋੜੇ ਸਮੇਂ ਬਾਅਦ ਵਾਪਿਸ ਦਫਤਰ ਪਰਤਿਆਂ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਟਿੱਬਾ ਪੁਲਿਸ ਪਹੁੰਚੀ, ਜਿਨ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਮਾਮਲਾ ਦਰਜ ਕਰਤੇ ਛਾਣਬੀਣ ਕਰ ਰਹੀ ਹੈ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਇਸ ਘਟਨਾ ਸਬੰਧੀ ਸੀ.ਸੀ.ਟੀ.ਵੀ ਫੁਟੇਜ ਹੱਥ ਲੱਗੀ ਹੈ, ਜਿਸ ‘ਚ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪਹੁੰਚੇ ਚੋਰਾਂ ਦੇ ਮੋਟਰਸਾਈਕਲ ਦਾ ਨੰਬਰ ਪਤਾ ਲੱਗ ਗਿਆ ਹੈ।

ludhiana theft councilors office

ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਕੌਂਸਲਰ ਨਰੇਸ਼ ਕੁਮਾਰ ਉਪਲ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨਿਊ ਸੁਭਾਸ਼ ਨਗਰ ਦੀ ਗਲੀ ਨੰਬਰ 10 ‘ਚ ਉਸ ਦਾ ਦਫਤਰ ਹੈ। 6 ਸਤੰਬਰ ਦੀ ਦੁਪਹਿਰ ਨੂੰ ਆਪਣੇ ਦਫਤਰ ਨੂੰ ਤਾਲਾ ਲਾ ਕੇ ਚਲਾ ਗਿਆ ਸੀ, ਜਦੋਂ 4.30 ਵਜੇ ਵਾਪਸ ਆਇਆ ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਮਿਲਿਆ। ਇਸ ਤੋਂ ਬਾਅਦ ਜਦੋਂ ਅੰਦਰ ਦੇਖਿਆ ਗਿਆ ਤਾਂ ਟੇਬਲ ਦੇ ਦਰਾਜ ‘ਚੋਂ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਚੁੱਕੀ ਸੀ ਫਿਲਹਾਲ ਪੁਲਿਸ ਦੇ ਹੱਥ ਲੱਗੀ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਛਾਣਬੀਣ ਕਰ ਰਹੀ ਹੈ।

The post ਹੁਣ ਚੋਰਾਂ ਨੇ ਕੌਂਸਲਰ ਦੇ ਦਫਤਰ ਨੂੰ ਬਣਾਇਆ ਨਿਸ਼ਾਨਾ, ਨਗਦੀ ਲੁੱਟ ਹੋਏ ਫਰਾਰ appeared first on Daily Post Punjabi.

ਮੰਦਿਰ ਥਾਣਾ ਪੁਲਸ ਨੇ 22 ਸਾਲਾਂ ਬਾਅਦ ਭਗੌੜੇ ਨੂੰ ਕੀਤਾ ਗ੍ਰਿਫਤਾਰ…
man commited theft 32 years ago : ਨਵੀਂ ਦਿੱਲੀ ਜ਼ਿਲੇ ਦੇ ਮੰਦਰ ਮਾਰਗ ਥਾਣੇ ਨੇ 32 ਸਾਲ ਪਹਿਲਾਂ ਦਿੱਲੀ ‘ਚ ਇਕ ਜੁਰਮ ਕਰਨ ਵਾਲੇ ਇਕ ਭਗੌੜੇ ਬਜ਼ੁਰਗ ਨੂੰ ਗ੍ਰਿਫਤਾਰ ਕੀਤਾ ਹੈ ਅਤੇ 70 ਸਾਲ ਦੀ ਉਮਰ ‘ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਬਜ਼ੁਰਗ ਫਜਰੂ 22 ਸਾਲਾਂ ਤੋਂ ਭਗੌੜਾ ਐਲਾਨਿਆ ਗਿਆ ਸੀ। 29 ਅਗਸਤ ਨੂੰ ਉਸ ਦੇ ਸਾਥੀ ਦੀਨੂ (60) ਨੂੰ ਮੰਦਰ ਮਾਰਗ ਥਾਣੇ ਨੇ ਗ੍ਰਿਫਤਾਰ ਕਰ ਲਿਆ ਸੀ। ਦੀਨੂ ਵੀ 22 ਸਾਲਾਂ ਤੋਂ ਭਗੌੜਾ ਐਲਾਨਿਆ ਗਿਆ ਸੀ।

man commited theft 32 years ago

ਨਵੀਂ ਦਿੱਲੀ ਜ਼ਿਲ੍ਹੇ ਦੇ ਡੀ.ਸੀ.ਪੀ ਡਾ. ਈਸ਼ ਸਿੰਘਲ ਦੇ ਅਨੁਸਾਰ, ਮੰਦਰ ਮਾਰਗ ਥਾਣਾ ਵਿਕਰਮਜੀਤ ਸਿੰਘ ਦੀ ਨਿਗਰਾਨੀ ਹੇਠ ਐਸਆਈ ਜੈ ਸਿੰਘ ਅਤੇ ਏ.ਐਸ.ਆਈ ਇੰਦਰਪਾਲ ਸਿੰਘ ਦੀ ਟੀਮ ਨੇ ਮੁਲਜ਼ਮ ਫੱਜੂ ਨੂੰ ਉਸ ਦੇ ਪਿੰਡ ਬਹਾਦਰ, ਥਾਣਾ ਚੋਪਾਂਕੀ, ਜ਼ਿਲ੍ਹਾ ਅਲਵਰ ਰਾਜਸਥਾਨ ਵਿੱਚ 1 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ।
ਫਜਰੂ ਨੇ ਦੀਨੂ ਅਤੇ ਇਕ ਹੋਰ ਸਾਥੀ ਨਾਲ ਮਿਲ ਕੇ ਸਾਲ 1989 ਵਿਚ ਅੰਬੇਦਕਰ ਨਗਰ, ਦਿੱਲੀ ਵਿਚ ਲੁੱਟਮਾਰ ਕੀਤੀ ਸੀ। ਉਨ੍ਹਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਮਹਿੰਗੇ ਕੱਪੜੇ ਅਤੇ ਕਾਫ਼ੀ ਨਕਦੀ ਖੋਹ ਲਈ ਸੀ। ਅੰਬੇਦਕਰ ਨਗਰ ਥਾਣੇ ਨੇ ਉਸ ਸਮੇਂ ਫਜਰੂ ਅਤੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੇ ਕਬਜ਼ੇ ‘ਚੋਂ ਚੋਰੀ ਕੀਤੇ ਕਪੜੇ ਬਰਾਮਦ ਹੋਏ ਹਨ।
ਬਾਅਦ ‘ਚ ਅਦਾਲਤ ਨੇ ਫਜਰੂ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ। ਇਸ ਤੋਂ ਬਾਅਦ ਉਹ ਕਦੇ ਵੀ ਅਦਾਲਤ ‘ਚ ਪੇਸ਼ ਨਹੀਂ ਹੋਇਆ ਅਤੇ ਅਦਾਲਤ ਨੇ 4 ਜੂਨ 1998 ਨੂੰ ਫਜਰੂ ਨੂੰ ਭਗੌੜਾ ਕਰਾਰ ਦਿੱਤਾ। ਫਜਰੂ ਇਕ ਦੁਸ਼ਟ ਰਾਜ ਅੰਤਰ-ਰਾਜ ਚੋਰ ਸੀ। ਉਹ ਰਾਤ ਨੂੰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਨਾਲ ਹੀ ਗੌਵੰਸ਼ ਨੂੰ ਵੀ ਦਿੱਲੀ ਤੋਂ ਚੁੱਕ ਕੇ ਲੈ ਜਾਂਦੇ ਸਨ। ਹਰਿਆਣਾ ਅਤੇ ਰਾਜਸਥਾਨ ਪੁਲਿਸ ਇਸ ਨੂੰ ਕਈ ਮਾਮਲਿਆਂ ‘ਚ ਚਾਰ ਵਾਰ ਗ੍ਰਿਫਤਾਰ ਕਰ ਚੁੱਕੀ ਹੈ। ਫਜਰੂ ਅਲਵਰ ਜੇਲ, ਰਾਜਸਥਾਨ, ਭੋਂਡਸੀ ਜੇਲ੍ਹ ਹਰਿਆਣਾ, ਕਿਸ਼ਨਗੜ੍ਹ ਜੇਲ ਰਾਜਸਥਾਨ ਅਤੇ ਤਿਹਾੜ ਜੇਲ੍ਹ ਵਿੱਚ ਰਿਹਾ ਹੈ। 4 ਜੂਨ, 1998 ਨੂੰ ਫਾਜ਼ੜੂ ਨੂੰ ਪਟਿਆਲਾ ਦੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ।

The post ਮੰਦਿਰ ਥਾਣਾ ਪੁਲਸ ਨੇ 22 ਸਾਲਾਂ ਬਾਅਦ ਭਗੌੜੇ ਨੂੰ ਕੀਤਾ ਗ੍ਰਿਫਤਾਰ… appeared first on Daily Post Punjabi.

ਬਿਜਲੀ ਵਿਭਾਗ ਨੇ ਕੀਤੀ ਛਾਪੇਮਾਰੀ, ਠੋਕਿਆਂ 16 ਲੱਖ ਰੁਪਏ ਦਾ ਜ਼ੁਰਮਾਨਾ
special team caught power theft: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬਿਜਲੀ ਚੋਰੀ ਰੋਕਣ ਲਈ ਚਲਾਈ ਮਹਿਕਮੇ ਵੱਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਪੈਸ਼ਲ ਟੀਮਾਂ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪੀ.ਐੱਸ.ਪੀ.ਸੀ.ਐੱਲ ਦੇ ਸੀ.ਐੱਮ.ਡੀ ਏ. ਵੇਣੂ ਪ੍ਰਸਾਦ ਦੀ ਨਿਗਰਾਨੀ ‘ਚ ਬਣੀ 21 ਟੀਮਾਂ ਨੇ ਕੀਤੀ। ਇਸ ਦੌਰਾਨ ਜਲੰਧਰ ਬਾਈਪਾਸ, ਭਾਰਤੀ ਕਾਲੋਨੀ, ਅਸ਼ੋਕ ਨਗਰ, ਤਲਵੰਡੀ ਕਲਾਂ, ਜਮਾਲਪੁਰ ਲੇਲੀ, ਕਾਸਾਬਾਦ, ਕੁਤੇਬਵਾਲ ਸਮੇਤ ਕਈ ਆਊਟਰ ਇਲਾਕਿਆਂ ‘ਚ ਜਾਂਚ ਮੁਹਿੰਮ ਚਲਾ।

special team caught power theft

ਵਿਭਾਗ ਦੇ ਡਾਇਰੈਕਟਰ ਡਿਸਟਰੀਬਿਊਸ਼ਨ ਡੀ.ਪੀ.ਐੱਸ. ਗਰੇਵਾਲ ਦੀ ਦੇਖਰੇਖ ‘ਚ ਚੀਫ ਇੰਜੀਨੀਅਰ ਵੀ.ਪੀ.ਐੱਸ. ਸੈਨੀ ਨੇ ਰੇਡ ਟੀਮਾਂ ਦੀ ਕਮਾਨ ਸੰਭਾਲੀ।ਉਨ੍ਹਾਂ ਮੁਤਾਬਕ ਬੁੱਧਵਾਰ ਸਵੇਰਸਾਰ ਕਈ ਇਲਾਕਿਆਂ ‘ਚ ਰੇਡ ਦੌਰਾਨ 736 ਕੁਨੈਕਸ਼ਨ ਚੈੱਕ ਕਰ ਬਿਜਲੀ ਚੋਰੀ ਦੇ ਮਾਮਲਿਆਂ ‘ਚ 16 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ। ਇਨ੍ਹਾਂ ‘ਚ 66 ਬਿਜਲੀ ਚੋਰੀ ਅਤੇ 4 ਮਾਮਲੇ ਯੂ.ਯੂ.ਆਈ. ਨਾਲ ਸਬੰਧਿਤ ਸੀ। ਡਿਪਟੀ ਚੀਫ ਇੰਜੀਨੀਅਰ ਵੈਸਟ ਸਰਕਿਲ ਸੰਜੀਵ ਪ੍ਰਭਾਵਕਰ ਮੁਤਾਬਕ ਕੁੰਡੀ ਕੁਨੈਕਸ਼ਨਾਂ ਦੀ ਜਾਂਚ ‘ਚ 8 ਬਿਜਲੀ ਮੀਟਰ ਡੈੱਡ ਵੀ ਮਿਲੇ।

The post ਬਿਜਲੀ ਵਿਭਾਗ ਨੇ ਕੀਤੀ ਛਾਪੇਮਾਰੀ, ਠੋਕਿਆਂ 16 ਲੱਖ ਰੁਪਏ ਦਾ ਜ਼ੁਰਮਾਨਾ appeared first on Daily Post Punjabi.

ਬਿਜਲੀ ਚੋਰੀ ਰੋਕਣ ਲਈ ਵਿਭਾਗ ਨੇ ਕੱਸਿਆ ਸ਼ਿੰਕਜ਼ਾ, ਚੁੱਕਿਆ ਅਹਿਮ ਕਦਮ
Electricity Department prevent theft: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਵੱਲੋਂ ਅਹਿਮ ਕਦਮ ਚੁੱਕੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ਦੇ ਹੈਬੋਵਾਲ ‘ਚ ਡੇਅਰੀ ਕੰਪਲੈਕਸ ‘ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਕਰਨ ਵਾਲੀਆਂ ਕੁੰਢੀਆਂ ਨੂੰ ਫੜਿਆ।ਇਸ ਦੌਰਾਨ 1227 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਲੱਖਾਂ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ। ਦੱਸ ਦੇਈਏ ਕਿ ਇਹ ਛਾਪਾਮਾਰੀ ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੇਮ.ਡੀ. ਏ.ਵੈਣੂ ਪ੍ਰਸਾਦ ਦੇ ਨਿਰਦੇਸ਼ਾਂ ਹੇਠ ਡਾਇਰੈਕਟਰ ਵੰਡ ਡੀ.ਪੀ.ਐਸ.ਗਰੇਵਾਲ ਦੀ ਨਿਗਰਾਨੀ ਹੇਠ ਕੀਤੀ ਗਈ।

Electricity Department prevent theft

ਦਰਅਸਲ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤਹਿਤ 36 ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ।ਇਨਾਂ ਸਾਰੀਆਂ ਟੀਮਾਂ ‘ਚ 16 ਐਕਸੀਅਨ, 16 ਐਸ.ਡੀ.ਓ., 4 ਇੰਨਫੋਰਸਮੈਂਟ ਵਿੰਗ ਸ਼ਾਮਲ ਸਨ।ਇਨ੍ਹਾਂ ਟੀਮਾਂ ਵੱਲੋਂ ਇੱਕ ਦਿਨ ‘ਚ 1227 ਕੁਨੈਕਸ਼ਨਾ ਦੀ ਜਾਂਚ ਕੀਤੀ ਅਤੇ ਉਪਭੋਗਤਾਵਾਂ ਨੂੰ ਕੁੱਲ 40 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਬਿਜਲੀ ਚੋਰੀ ਦੇ ਕੁਨੈਕਸ਼ਨ 20, ਓਵਰਲੋਡ ਅਤੇ ਅਣਅਧਿਕਾਰਿਤ ਕੁਨੈਕਸ਼ਨ ਸ਼ਾਮਲ ਸਨ।

Electricity Department prevent theft

ਸ੍ਰ.ਡੀ.ਪੀ.ਐਸ ਗਰੇਵਾਲ ਨੇ ਦੱਸਿਆ ਕਿ ਕੁੰਢੀ ਕੁਨੈਕਸ਼ਨਾਂ ਦੀ ਜਾਂਚ ਤੋਂ ਇਲਾਵਾ, ਟੀਮਾਂ ਨੇ ਮੀਟਰਾਂ ਦੀ ਜਾਂਚ ਵੀ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੀਟਰ ਸਹੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਮੀਟਰਾਂ ਨਾਲ ਕੋਈ ਛੇੜਛਾੜ ਨਹੀ ਹੋ ਰਹੀ।ਉਨ੍ਹਾਂ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਜਿੰਨੇ ਵੀ ਪੁਰਾਣੇ ਮੀਟਰ ਸਹੀ ਤਰ੍ਹਾਂ ਕੰਮ ਨਹੀ ਕਰਦੇ ਪਾਏ ਗਏ, ਉਨ੍ਹਾਂ ਨੂੰ ਮੌਕੇ ਤੇ ਹੀ ਤਬਦੀਲ ਕਰ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਟੈਸਟ ਲਈ ਐਮ.ਈ. ਲੈਬ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਸੀ.ਐਮ.ਡੀ.ਏ.ਵੈਣੂ ਪ੍ਰਸਾਦ ਨੇ ਦੱਸਿਆ ਕਿ ਭਵਿੱਖ ਵਿੱਚ ਬਿਜਲੀ ਚੋਰੀ ਦੀਆਂ ਸਮੱਸਿਆਵਾਂ ਤੇ ਕਾਬੂ ਪਾਉਣ ਲਈ ਅਤੇ ਇਹ ਯਕੀਨੀ ਕਰਨ ਲਈ ਕਿ ਲੋਕ ਅਜਿਹੀਆਂ ਗੈਰ ਰਸਮੀ ਪ੍ਰਕਿਰਿਆਵਾਂ ਤੋਂ ਮੁਕਤ ਹਨ, ਇਸ ਨੂੰ ਲਗਾਤਾਰ ਜਾਰੀ ਰੱਖਣਗੇ।

Electricity Department prevent theft

ਉਨ੍ਹਾਂ ਅਪੀਲ ਕੀਤੀ ਕਿ ਬਿਜਲੀ ਚੋਰੀ ਦੇ ਖਤਰੇ ਨੂੰ ਕਾਬੂ ਕਰਨ ਲਈ ਲੋਕਾਂ ਨੂੰ ਪੀ.ਐਸ.ਪੀ.ਸੀ.ਐਲ ਦੀ ਸਹਾਇਤਾ ਕਰਨੀ ਚਾਹੀਦੀ ਹੈ।ਕੋਈ ਵੀ ਗ੍ਰਾਹਕ ਜਾਂ ਮੁਖਬਰ ਸਾਡੀ ਹੈਲਪਲਾਈਨ ਨੰ.1912 ਤੇ ਬਿਜਲੀ ਸਪਲਾਈ ਬਾਰੇ ਸ਼ਿਕਾਇਤ ਕਰ ਸਕਦੇ ਹਨ।ਜੇਕਰ ਹੈਲਪਲਾਈਨ ਰੁੱਝੀ ਹੋਈ ਹੈ ਤਾਂ 1912 ਤੇ ਐਸ.ਐਮ.ਐਸ.(ਸੰਦੇਸ਼) ਭੇਜ ਸਕਦੇ ਹਨ, ਜਿਸ ਤੋਂ ਬਾਅਦ ਸ਼ਿਕਾਇਤ ਆਪਣੇ ਆਪ ਰਜਿਸਟਰਡ ਹੋ ਜਾਵੇਗੀ, ਜਿਸ ਨਾਲ ਦਫਤਰ ਤੋਂ ਤੁਹਾਨੂੰ ਤੁਰੰਤ ਜਵਾਬ ਮਿਲ ਜਾਵੇਗਾ। ਦੂਜੇ ਪਾਸੇ ਸ੍ਰ.ਡੀ.ਪੀ.ਐਸ.ਗਰੇਵਾਲ ਨੇ ਚੋੜਾ ਬਾਜ਼ਾਰ ਲੁਧਿਆਣਾ ਵਿਖੇ ਸਥਿਤ ਕਾਲ ਸੈਂਟਰ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਕਿਹਾ ਕਿ ਜਲਦੀ ਹੀ ਇੱਥੇ ਸੈਂਟਰ ‘ਚ 60 ਹੋਰ ਕਾਲ ਲਾਈਨਾਂ ਲਗਾਈਆਂ ਜਾਣਗੀਆਂ।ਇਹ ਕੇਂਦਰ ਜਲਦੀ ਹੀ ਲੋਕਾਂ ਲਈ ਕਾਰਜਸ਼ੀਲ ਹੋ ਜਾਵੇਗਾ।

The post ਬਿਜਲੀ ਚੋਰੀ ਰੋਕਣ ਲਈ ਵਿਭਾਗ ਨੇ ਕੱਸਿਆ ਸ਼ਿੰਕਜ਼ਾ, ਚੁੱਕਿਆ ਅਹਿਮ ਕਦਮ appeared first on Daily Post Punjabi.