thief Archives - Daily Post Punjabi

“ਇਹਨੇ ਮੈਨੂੰ ਚਿੱਟੇ ਤੇ ਲਾਇਆ, ਮੈਂ ਤਾਂ ਘਰੋਂ ਸ਼ਰੀਫ ਆ”, ਕਾਬੂ ਕੀਤੇ ਚੋਰ ਦੇ ਵੱਡੇ ਖੁਲਾਸੇ, ਦੇਖ ਲਓ ਪੰਜਾਬ ਦਾ ਹਾਲ
The post “ਇਹਨੇ ਮੈਨੂੰ ਚਿੱਟੇ ਤੇ ਲਾਇਆ, ਮੈਂ ਤਾਂ ਘਰੋਂ ਸ਼ਰੀਫ ਆ”, ਕਾਬੂ ਕੀਤੇ ਚੋਰ ਦੇ ਵੱਡੇ ਖੁਲਾਸੇ, ਦੇਖ ਲਓ ਪੰਜਾਬ ਦਾ ਹਾਲ appeared first on Daily Post Punjabi.

ਪੁਲਿਸ ਦੀ ਵੱਡੀ ਸਫਲਤਾ, ਚੋਰੀ ਕੀਤਾ ਮੋਟਰਸਾਈਕਲ ਵੇਚਣ ਲੱਗਿਆ ਦੋਸ਼ੀ ਕਾਬੂ
thief sell motorcycle arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਸ਼ਹਿਰ ‘ਚ ਚੋਰੀ ਹੋਇਆ ਮੋਟਰਸਾਈਕਲ 24 ਘੰਟਿਆਂ ‘ਚ ਲੱਭ ਲਿਆ ਤੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਚੋਰੀ ਕੀਤਾ ਮੋਟਰਸਾਈਕਲ ‘ਤੇ ਜਾਅਲੀ ਨੰਬਰ ਪਲੇਟ ਲਾ ਕੇ ਵੇਚਣ ਜਾ ਰਿਹਾ ਸੀ, ਜਿਸ ਦੀ ਪਛਾਣ ਅਮਨਦੀਪ ਸਿੰਘ ਵਾਸੀ ਗੁਰਪਾਲ ਨਗਰ ਵਜੋਂ ਹੋਈ ਹੈ। ਦੋਸ਼ੀ ਖਿਲਾਫ ਥਾਣਾ ਫੋਕਲ ਪੁਆਇੰਟ ‘ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ।

thief sell motorcycle arrested

ਦੱਸਣਯੋਗ ਹੈ ਕਿ ਪੀੜਤ ਸੋਹਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਮਲਟੀਫਰਮ ਸ਼ਾਪਿੰਗ ਏਜੰਸੀ ‘ਚ ਕੰਮ ਕਰਦਾ ਹੈ। ਕੰਪਨੀ ਵੱਲੋਂ ਉਸਨੂੰ ਇਕ ਮੋਟਰਸਾਈਕਲ ਮਿਲਿਆ ਹੋਇਆ ਹੈ। ਉਸ ਨੇ ਦਫਤਰ ਦੇ ਬਾਹਰ ਖੜ੍ਹਾ ਕੀਤਾ ਸੀ, ਜੋ ਕਿ ਚੋਰੀ ਹੋ ਗਿਆ। ਇਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮਾਮਲੇ ਸਬੰਧੀ ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਹੈ ਕਿ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀ ਨੂੰ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ ਗਿਆ ਹੈ। ਦੋਸ਼ੀ ਨੇ ਮੋਟਰਸਾਈਕਲ ਤੇ ਜਾਅਲੀ ਨੰਬਰ ਪਲੇਟ ਲਾ ਕੇ ਰੱਖੀ ਸੀ।

The post ਪੁਲਿਸ ਦੀ ਵੱਡੀ ਸਫਲਤਾ, ਚੋਰੀ ਕੀਤਾ ਮੋਟਰਸਾਈਕਲ ਵੇਚਣ ਲੱਗਿਆ ਦੋਸ਼ੀ ਕਾਬੂ appeared first on Daily Post Punjabi.

ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਚੌਕੀ ਦੇ ਨੇੜੇ ਸਥਿਤ ਘਰ ‘ਚ ਉਡਾਏ ਗਹਿਣੇ ਅਤੇ ਨਗਦੀ
thief stolen cash jewelery house: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਵੀ ਹੁਣ ਖੌਫ ਨਹੀ ਰਿਹਾ। ਹੁਣ ਚੋਰਾਂ ਨੇ ਸ਼ਹਿਰ ਦੇ ਸਿਵਲ ਲਾਈਨ ਕੈਲਾਸ਼ ਚੌਕ ਦੀ ਗਾਂਧੀ ਸਟਰੀਟ ‘ਚ ਧਾਵਾਂ ਬੋਲਿਆ, ਜਿੱਥੇ ਸੁੱਤੇ ਪਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਸਮੇਤ ਗਹਿਣਿਆਂ ‘ਤੇ ਹੱਥ ਸਾਫ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

thief stolen cash jewelery house

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਦੀਪਕ ਸ਼ਰਮਾ ਨੇ ਦੱਸਿਆ ਹੈ ਕਿ ਉਸ ਦਾ ਘਰ ਕੈਲਾਸ਼ ਚੌਕੀ ਤੋਂ 200 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਉਹ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਪਰਿਵਾਰ ਨਾਲ ਸੁੱਤਾ ਹੋਇਆ ਸੀ ਕਿ ਅਚਾਨਕ ਚੋਰ ਛੱਤ ਦੇ ਰਸਤਿਓ ਆਏ ਅਤੇ ਘਰ ‘ਚ ਦਾਖਲ ਹੋ ਕੇ 1 ਲੱਖ 75 ਹਜ਼ਾਰ ਰੁਪਏ ਕੀਮਤ ਦੇ ਡਾਲਰ, 25 ਹਜ਼ਾਰ ਕੈਸ਼, ਸੋਨੇ ਦੇ ਗਹਿਣੇ ਆਦਿ ਚੁਰਾ ਕੇ ਲਏ ਗਏ। ਇਸ ਤੋਂ ਬਾਅਦ ਉਹ ਹੇਠਲੀ ਮੰਜ਼ਿਲ ‘ਤੇ ਉਸ ਦੇ ਭਰਾ ਦੇ ਕਮਰੇ ‘ਚ ਗਏ ਅਤੇ ਉੱਥੋ ਸਮਾਨ ਲੈ ਕੇ ਫਰਾਰ ਹੋ ਗਏ। ਜਦੋਂ ਉਹ ਸਵੇਰੇ ਉੱਠੇ ਤਾਂ ਫਿਰ ਉਨ੍ਹਾਂ ਨੂੰ ਘਰ ‘ਚ ਵਾਪਰੀ ਵਾਰਦਾਤ ਦਾ ਪਤਾ ਲੱਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਨ।

The post ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਚੌਕੀ ਦੇ ਨੇੜੇ ਸਥਿਤ ਘਰ ‘ਚ ਉਡਾਏ ਗਹਿਣੇ ਅਤੇ ਨਗਦੀ appeared first on Daily Post Punjabi.

BCA ਪਾਸ ਸਖਸ਼ ਬਣਿਆ ਚੋਰ, 60 ਵਾਰਦਾਤਾਂ ਨੂੰ ਦਿੱਤਾ ਅੰਜ਼ਾਮ
gambling thief bca passout: ਲੰਬੇ ਸਮੇਂ ਤੋਂ ਲੁਧਿਆਣਾ ਪੁਲਿਸ ਲਈ ਸਿਰਦਰਦੀ ਬਣਿਆ ਮੋਟਰਸਾਈਕਲ ਚੋਰ ਆਖਰਕਾਰ ਪੁਲਿਸ ਦੇ ਹੱਥੇ ਚੜ੍ਹ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਰਹਿਣ ਵਾਲਾ ਅਤੇ ਬੀ.ਸੀ.ਏ ਪਾਸ ਸਖਸ਼ ਉਦੋਂ ਚੋਰ ਬਣ ਗਿਆ, ਜਦੋਂ ਉਹ ਜੂਏ ‘ਚ ਆਪਣਾ ਰੈਸਟੋਰੈਂਟ ਹਾਰ ਗਿਆ ਅਤੇ 25 ਲੱਖ ਦਾ ਕਰਜ਼ਦਾਰ ਬਣ ਗਿਆ। ਇੰਨਾ ਹੀ ਇਸ ਸ਼ਾਤਿਰ ਚੋਰ ਨੇ ਕੰਪਿਊਟਰ ‘ਤੇ ਫਰਜ਼ੀ ਆਰਸੀਆਂ ਤਿਆਰ ਕਰਕੇ ਓ.ਐੱਲ.ਐਕਸ ‘ਤੇ ਮੋਟਰਸਾਈਕਲ ਵੀ ਵੇਚੇ ਹਨ। ਦੱਸ ਦੇਈਏ ਕਿ ਇਸ ਸ਼ਾਤਿਰ ਚੋਰ ਨੇ ਪਿਛਲੇ 3 ਸਾਲਾਂ ਦੌਰਾਨ ਲਗਭਗ 60 ਤੋਂ ਜਿਆਦਾ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ।

gambling thief bca passout

ਦੱਸਣਯੋਗ ਹੈ ਕਿ ਇਹ ਦੋਸ਼ੀ ਸਖਸ਼ ਸ਼ਹਿਰ ਦੇ ਮਸ਼ਹੂਰ ਮੈਡੀਕਲ ਸਟੋਰ ਦੇ ਮਾਲਕ ਦਾ ਭਾਣਜਾ ਹੈ। ਦੋਸ਼ੀ ਇੰਨਾ ਸ਼ਾਤਿਰ ਹੈ ਕਿ 3 ਸਾਲਾਂ ਤੋਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ ਅਤੇ ਹਰ ਰੋਜ਼ ਲੁਧਿਆਣਾ ‘ਚ ਰੋਜ਼ 3 ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਸੀ। ਦੂਜੇ ਪਾਸੇ ਪੁਲਿਸ ਨੇ ਦੋਸ਼ੀ ਨੂੰ 3 ਦਿਨਾਂ ਦੇ ਲਈ ਰਿਮਾਂਡ ‘ਤੇ ਲੈ ਲਿਆ ਫਿਲਹਾਲ ਪੁੱਛਗਿੱਛ ਜਾਰੀ ਹੈ ਅਤੇ ਦੋਸ਼ੀ ਹੋਰ ਵੀ ਖੁਲਾਸੇ ਕਰ ਸਕਦਾ ਹੈ।

The post BCA ਪਾਸ ਸਖਸ਼ ਬਣਿਆ ਚੋਰ, 60 ਵਾਰਦਾਤਾਂ ਨੂੰ ਦਿੱਤਾ ਅੰਜ਼ਾਮ appeared first on Daily Post Punjabi.

ਦਿਨ-ਦਿਹਾੜੇ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ, ਨਹੀਂ ਮਿਲਿਆ ਕੋਈ ਸੁਰਾਖ
Ludhiana sarafa bazar thief: ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਦਰਅਸਲ ਅਜਿਹਾ ਹੀ ਨਵਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ 5 ਲੁਟੇਰਿਆਂ ਵੱਲੋਂ ਇਕ ਨੌਜਵਾਨ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ। ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਸ ਪਹੁੰਚੀ ਪਰ ਚੋਰਾਂ ਦਾ ਕੋਈ ਵੀ ਸੁਰਾਖ ਨਹੀਂ ਮਿਲਿਆ।

Ludhiana sarafa bazar thief

ਦੱਸਿਆ ਜਾਂਦਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਸੁਨਿਆਰੇ ਦੀ ਦੁਕਾਨ ‘ਤੇ ਕੰਮ ਕਰਨ ਵਾਲਾ ਸ਼ਖਸ ਸਰਾਫਾ ਬਾਜ਼ਾਰ ਵਿੱਚ ਖੜ੍ਹਾ ਸੀ। ਇਸ ਦੌਰਾਨ ਉਸ ਕੋਲ 5 ਲੁਟੇਰੇ ਆਏ ਅਤੇ ਪੈਸੇ ਮੰਗਣ ਲੱਗੇ। ਜਦੋਂ ਸ਼ਖਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ । ਇਸ ਦੌਰਾਨ ਲੁਟੇਰਿਆਂ ਨੇ ਜਬਰਦਸਤੀ ਨੌਜਵਾਨ ਦੀ ਜੇਬ ਵਿੱਚੋਂ ਪਰਸ ਕੱਢ ਲਿਆ ਅਤੇ ਧਮਕੀਆਂ ਦਿੰਦੇ ਹੋਏ ਉੱਥੋਂ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਸ ਮਾਮਲਾ ਦਰਜ ਕਰ ਲਿਆ ਫਿਲਹਾਲ ਜਾਂਚ ਜਾਰੀ ਹੈ।

The post ਦਿਨ-ਦਿਹਾੜੇ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ, ਨਹੀਂ ਮਿਲਿਆ ਕੋਈ ਸੁਰਾਖ appeared first on Daily Post Punjabi.