thieves Archives - Daily Post Punjabi

ਜਲੰਧਰ ‘ਚ 3 ਚੋਰ ਗ੍ਰਿਫ਼ਤਾਰ, ਮੁਲਜ਼ਮਾਂ ਤੋਂ 6 ਮੋਟਰਸਾਈਕਲ ਬਰਾਮਦ
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਪੁਲਿਸ ਨੇ 3 ਚੋਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਤਿੰਨਾਂ ਚੋਰਾਂ ਕੋਲੋਂ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਤਿੰਨ ਮੁਲਜ਼ਮਾਂ ਵਿੱਚੋਂ ਦੋ ਪੇਸ਼ੇਵਰ ਅਪਰਾਧੀ ਹਨ। ਇਕ ‘ਤੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਤਿੰਨ ਕੇਸ ਦਰਜ ਹਨ, ਜਦਕਿ ਦੂਜਾ ਇਕ ਅਪਰਾਧਿਕ ਮਾਮਲੇ ‘ਚ ਭਗੌੜਾ ਹੈ।

jalandhar Police Nabbed Thieves

ਤੀਜੇ ਮੁਲਜ਼ਮ ਖ਼ਿਲਾਫ਼ ਸਿਰਫ਼ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਥਾਣਾ ਭਾਰਗਵ ਕੈਂਪ ਦੇ ਇੰਚਾਰਜ ਰਵਿੰਦਰ ਸਿੰਘ ਅਤੇ ਏਐਸਆਈ ਅਸ਼ੋਕ ਕੁਮਾਰ ਨੇ ਭਾਰਗਵ ਕੈਂਪ ਦੇ ਨੱਕੇ ਵਾਲਾ ਬਾਗ ਨੇੜੇ ਨਾਕਾ ਲਗਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ। ਨਾਕਾਬੰਦੀ ਦੌਰਾਨ ਮਨੀ, ਰੋਨੀਸ਼ ਮੋਟਰ ਸਾਈਕਲ ਨੰਬਰ ਪੀ.ਬੀ.-08 ਡੀ.ਜ਼ੈੱਡ-3187 ‘ਤੇ ਆਏ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਕੇ ਮੋਟਰਸਾਈਕਲ ਦੇ ਦਸਤਾਵੇਜ਼ ਮੰਗੇ ਤਾਂ ਉਹ ਨਾ ਦਿਖਾ ਸਕੇ। ਪੁਲੀਸ ਨੂੰ ਸ਼ੱਕ ਹੈ ਕਿ ਮੋਟਰਸਾਈਕਲ ਚੋਰੀ ਦਾ ਹੈ। ਪੁਲੀਸ ਦੋਵਾਂ ਨੌਜਵਾਨਾਂ ਨੂੰ ਥਾਣਾ ਭਾਰਗਵ ਕੈਂਪ ਲੈ ਆਈ। ਜਦੋਂ ਉਨ੍ਹਾਂ ਨੂੰ ਥਾਣੇ ਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਮੰਨਿਆ ਕਿ ਉਹ ਜਿਸ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਉਹ ਚੋਰੀ ਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਇਸ ਤੋਂ ਬਾਅਦ ਜਦੋਂ ਪੁਲਿਸ ਨੇ ਕੁਝ ਸਖਤੀ ਦਿਖਾਈ ਤਾਂ ਦੋਵਾਂ ਨੇ ਦੱਸਿਆ ਕਿ ਉਹ ਦੋਵੇਂ ਨਹੀਂ ਸਗੋਂ ਉਨ੍ਹਾਂ ਦਾ ਤੀਜਾ ਸਾਥੀ ਵੀ ਦੋਪਹੀਆ ਵਾਹਨ ਚੋਰੀ ਕਰਨ ਦਾ ਕੰਮ ਕਰਦਾ ਹੈ। ਇਨ੍ਹਾਂ ਨੇ 5 ਬਾਈਕ ਚੋਰੀ ਕਰ ਲਏ ਹਨ। ਇਸ ਤੋਂ ਬਾਅਦ ਚੋਰੀ ਦੇ ਬਾਈਕ ਸਮੇਤ ਫੜੇ ਗਏ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਤੇਜ ਮੋਹਨ ਨਗਰ ਸਥਿਤ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਉਸ ਦੇ ਤੀਜੇ ਸਾਥੀ ਆਕਾਸ਼ ਸਭਰਵਾਲ ਉਰਫ ਬਾਵਾ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਇਨ੍ਹਾਂ ਤਿੰਨਾਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਤਾਂ ਉਨ੍ਹਾਂ ਕੋਲੋਂ 5 ਮੋਟਰਸਾਈਕਲ ਬਰਾਮਦ ਕੀਤੇ ਗਏ। ਇਹ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ।

The post ਜਲੰਧਰ ‘ਚ 3 ਚੋਰ ਗ੍ਰਿਫ਼ਤਾਰ, ਮੁਲਜ਼ਮਾਂ ਤੋਂ 6 ਮੋਟਰਸਾਈਕਲ ਬਰਾਮਦ appeared first on Daily Post Punjabi.

ਲੁੱਟਣ ਆਏ ਲੁਟੇਰੇ ਤੋਂ ATM ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਸੜੀ ਨਗਦੀ
ludhiana thieves ATM fire:ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਆਏ ਦਿਨ ਨਵੀਆਂ-ਨਵੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਵੱਖਰੇ ਅੰਦਾਜ਼ ‘ਚ ਅੰਜ਼ਾਮ ਦੇ ਰਹੇ ਹਨ। ਹੁਣ ਤਾਜ਼ਾ ਮਾਮਲਾ ਫਿਰੋਜ਼ਪੁਰ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਹਾਈਵੇਅ ‘ਤੇ ਬਣੇ ਪੰਜਾਬ ਅਤੇ ਸਿੰਧ ਬੈਂਕ ਦੇ ਬਾਹਰ ਲੱਗੇ ਬ੍ਰਾਂਚ ਦੇ ਏ.ਟੀ.ਐੱਮ ਨੂੰ ਕੱਟ ਕੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਅੱਗ ਲੱਗਣ ਦੇ ਕਾਰਨ ਚੋਰ ਫਰਾਰ ਹੋ ਗਏ, ਪਰ ਏ.ਟੀ.ਐੱਮ ‘ਚ ਮੌਜੂਦ ਲਗਭਗ 5.23 ਲੱਖ ਦੀ ਨਗਦੀ ਸੜ ਕੇ ਸੁਆਹ ਹੋ ਗਈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਸਵੇਰਸਾਰ ਏ.ਟੀ.ਐੱਮ ਖੋਲਣ ਵਾਲੇ ਨੇ ਇਸ ਦੀ ਜਾਣਕਾਰੀ ਮੈਨੇਜਰ ਅਤੇ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਚੋਰੀ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ludhiana thieves ATM fire

ਮੈਨੇਜਰ ਅਮਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ 14 ਦਸੰਬਰ ਦੀ ਸਵੇਰਸਾਰ ਸਾਢੇ 7 ਵਜੇ ਉਨ੍ਹਂ ਨੇ ਏ.ਟੀ.ਐੱਮ ਮਸ਼ੀਨ ਖੋਲਣ ਵਾਲੇ ਸੁਨੀਲ ਦਾ ਫੋਨ ਆਇਆ ਕਿ ਏ.ਟੀ.ਐੱਮ ‘ਚ ਅੱਗ ਲੱਗੀ ਹੋਈ ਹੈ, ਜਿਸ ਕਾਰਨ ਏ.ਸੀ ਵੀ ਸੜ ਗਿਆ ਹੈ। ਏ.ਟੀ.ਐੱਮ ਦੇ ਸੀ.ਸੀ.ਟੀ.ਵੀ ਕੈਮਰੇ ਤੋਂ ਪਤਾ ਲੱਗਿਆ ਹੈ ਕਿ ਸਵੇਰਸਾਰ 4.20 ਵਜੇ ਇਕ ਪੱਗ ਵਾਲਾ ਸਖਸ਼ ਆਉਂਦਾ ਹੈ। ਕੈਮਰੇ ‘ਤੇ ਸਪ੍ਰੇਅ ਕੀਤਾ ਅਤੇ ਉਸਦਾ ਮੂੰਹ ਘੁਮਾ ਦਿੱਤਾ। ਦੋਸ਼ੀ ਨਾਲ ਗੈਸ ਕਟਰ ਲਿਆ ਸੀ, ਜਿਸ ਤੋਂ ਏ.ਟੀ.ਐੱਮ ਕੱਟਿਆ ਗਿਆ ਪਰ ਏ.ਟੀ.ਐੱਮ ਕੱਟਦੇ ਹੋਏ ਅੱਗ ਅੰਦਰ ਪਏ ਨੋਟਾਂ ਤੱਕ ਪਹੁੰਚ ਗਈ ਅਤੇ ਘਟਨਾ ਵਾਪਰ ਗਈ, ਜਿਸ ਤੋਂ ਬਾਅਦ ਉਹ ਗੈਸ ਕਟਰ, ਚਾਬੀ ਅਤੇ ਬਾਕੀ ਦਾ ਸਾਮਾਨ ਛੱਡ ਕੇ ਫਰਾਰ ਹੋ ਗਏ।

ਇਹ ਵੀ ਦੇਖੋ-–

The post ਲੁੱਟਣ ਆਏ ਲੁਟੇਰੇ ਤੋਂ ATM ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਸੜੀ ਨਗਦੀ appeared first on Daily Post Punjabi.

ਆਪਣੀ ਜਾਨ ਦੇ ਕੇ ਕੁੱਤੇ ਨੇ ਚੋਰਾਂ ਤੋਂ ਬਚਾਇਆ ਮਾਲਕ ਦਾ ਘਰ
dog lost life saved thieves: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਕਾਰੋਬਾਰੀ ਦੇ ਘਰ ‘ਚ ਲੁੱਟ ਦੀ ਨੀਅਤ ਨਾਲ ਪਹੁੰਚੇ ਲੁਟੇਰਿਆਂ ਪਾਲਤੂ ਕੁੱਤੇ ਨੂੰ ਦਾਤ ਨਾਲ ਵੱਢ ਸੁੱਟਿਆਂ। ਮੌਕੇ ‘ਤੇ ਲੁਟੇਰੇ ਫਰਾਰ ਹੋ ਗਏ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।

dog lost life saved thieves

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਾਰੋਬਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਘਰ ‘ਚ ਪੀ.ਓ.ਪੀ ਦਾ ਕੰਮ ਸ਼ੁਰੂ ਕਰਵਾਇਆ ਸੀ। ਘਰ ‘ਚ ਕੰਮ ਸ਼ੁਰੂ ਕਰਵਾਉਣ ਤੋਂ ਬਾਅਦ ਉਹ ਕਾਰੋਬਾਰ ਸਬੰਧੀ ਸ਼ਹਿਰ ਤੋਂ ਬਾਹਰ ਚਲੇ ਗਏ। ਸੁਖਦੇਵ ਸਿੰਘ ਮੁਤਾਬਕ ਉਨ੍ਹਾਂ ਦੀ ਪਤਨੀ ਘਰ ‘ਚ ਇਕੱਲੀ ਹੀ ਸੀ। ਸ਼ਾਮ ਸਵਾ ਪੰਜ ਵਜੇ ਦੇ ਕਰੀਬ ਪੰਜ ਨਕਾਬਪੋਸ਼ ਵਿਅਕਤੀ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ। ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਅੰਦਰ ਦਾਖਲ ਹੁੰਦਿਆਂ ਦੇਖ ਉਨ੍ਹਾਂ ਦਾ ਪਾਲਤੂ ਕੁੱਤਾ ਭੌਂਕਣ ਲੱਗ ਪਿਆ। ਬਦਮਾਸ਼ਾਂ ਨੇ ਕੁੱਤੇ ‘ਤੇ ਦਾਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਾਰੋਬਾਰੀ ਦੀ ਪਤਨੀ ਕਮਰੇ ਤੋਂ ਬਾਹਰ ਆਈ। ਔਰਤ ਦੇ ਰੌਲਾ ਪਾਉਣ ‘ਤੇ ਜਿਸ ਤਰ੍ਹਾਂ ਹੀ ਲੁਟੇਰੇ ਫ਼ਰਾਰ ਹੋਣ ਲੱਗੇ ਔਰਤ ਨੇ ਉਨ੍ਹਾਂ ‘ਚੋਂ ਇੱਕ ਦਾ ਚਿਹਰਾ ਪਛਾਣ ਲਿਆ। ਕਾਰੋਬਾਰੀ ਦੀ ਪਤਨੀ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਆਏ ਮੁਲਜ਼ਮਾਂ ‘ਚੋਂ ਇਕ ਵਿਅਕਤੀ ਉਨ੍ਹਾਂ ਦੇ ਘਰ ਪੀ.ਓ.ਪੀ ਦਾ ਕੰਮ ਕਰਨ ਵਾਲਾ ਸਚਿਨ ਸੀ। ਇਸ ਮਾਮਲੇ ‘ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕਾਰੋਬਾਰੀ ਸੁਖਦੇਵ ਸਿੰਘ ਦੇ ਬਿਆਨਾਂ ਉੱਪਰ ਸਚਿਨ ਤੇ ਚਾਰ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਸਚਿਨ ਦੇ ਚਾਰ ਸਾਥੀ ਵੀ ਉਹੀ ਹਨ ਜੋ ਕਾਰੋਬਾਰੀ ਦੇ ਘਰ ‘ਚ ਪੀ.ਓ.ਪੀ ਦਾ ਕੰਮ ਕਰਨ ਆਏ ਸਨ। ਇਸ ਮਾਮਲੇ ‘ਚ ਜਾਂਚ ਅਧਿਕਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਆਪਣੀ ਜਾਨ ਦੇ ਕੇ ਕੁੱਤੇ ਨੇ ਚੋਰਾਂ ਤੋਂ ਬਚਾਇਆ ਮਾਲਕ ਦਾ ਘਰ appeared first on Daily Post Punjabi.

ਚੋਰਾਂ ਨੇ ਪ੍ਰਵਾਸੀ ਮਜ਼ਦੂਰ ਦੇ ਕਮਰੇ ਨੂੰ ਬਣਾਇਆ ਨਿਸ਼ਾਨ
Thieves migrant worker room:ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਚੋਰੀ ਦੀਆਂ ਵਾਰਦਾਤਾਂ ਠੱਲ੍ਹਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਮੁਤਾਬਕ ਹੁਣ ਚੋਰਾਂ ਨੇ ਮਜ਼ਦੂਰ ਦੇ ਘਰ ਨੂੰ ਨਿਸ਼ਾਨਾ ਬਣਾਇਆ, ਜਿੱਥੇ ਉਨ੍ਹਾਂ ਨੇ ਤਾਲੇ ਭੰਨ ਗੈਸ ਸਿਲੰਡਰ ਸਮੇਤ ਨਗਦੀ ਲੈ ਕੇ ਫਰਾਰ ਹੋ ਗਏ। ਪੀੜਤ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਅਮਲ ‘ਚ ਨਹੀਂ ਲਿਆਂਦੀ।

Thieves migrant worker room

ਜਾਣਕਾਰੀ ਮੁਤਾਬਕ ਇਹ ਘਟਨਾ ਇੱਥੋ ਦੇ ਰਾਏਕੋਟ ‘ਚ ਤਲਵੰਡੀ ਰੋਡ ‘ਤੇ ਵਾਪਰੀ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਵਾਸੀ ਮਜ਼ਦੂਰ ਹੀਰਾ ਲਾਲ ਵਾਸੀ ਤਲਵੰਡੀ ਰੋਡ ਰਾਏਕੋਟ ਨੇ ਦੱਸਿਆ ਕਿ ਉਹ ਰਾਜਸਥਾਨ ਦਾ ਰਹਿਣਾ ਵਾਲਾ ਹੈ ਅਤੇ ਰਾਏਕੋਟ ਸ਼ਹਿਰ ‘ਚ ਕੁਲਫੀ/ਆਈਸਕਰੀਮ ਵੇਚ ਕੇ ਗੁਜ਼ਾਰਾ ਕਰਦਾ ਹੈ। ਬੀਤੀ ਕੱਲ ਸਵੇਰੇ ਉਹ ਰੋਜ਼ਾਨਾ ਦੀ ਤਰਾਂ ਰੇਹੜੀ ਲੈ ਕੇ ਬਜ਼ਾਰ ‘ਚ ਆਈਸਕਰੀਮ ਵੇਚਣ ਲਈ ਚਲਾ ਗਿਆ ਪਰ ਜਦੋਂ ਰਾਤ 7 ਵਜੇ ਦੇ ਕਰੀਬ ਜਦੋਂ ਉਹ ਕਮਰੇ ‘ਚ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਕਮਰੇ ਦਾ ਤਾਲਾ ਟੁੱਟਿਆ ਹੋਇਆ ਹੈ ਅਤੇ ਕਮਰੇ ਵਿਚਲਾ ਸਮਾਨ ਖਿਲਰਿਆ ਹੋਇਆ ਹੈ। ਪੀੜਤ ਨੇ ਦੱਸਿਆ ਕਿ ਅਣਪਛਾਤੇ ਚੋਰ ਉਸ ਦੇ ਕਮਰੇ ‘ਚ ਪਿਆ ਭਰਿਆ ਹੋਇਆ ਗੈਸ ਸਿਲੰਡਰ ਅਤੇ ਬੈਗ ‘ਚ ਰੱਖੇ 15-16 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਪੀੜਤ ਪ੍ਰਵਾਸੀ ਮਜ਼ਦੂਰ ਨੇ ਇਸ ਸਬੰਧ ‘ਚ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਸਿਕਾਇਤ ਦਰਜ ਕਰਵਾ ਦਿੱਤੀ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਅਮਲ ‘ਚ ਨਹੀਂ ਲਿਆਂਦੀ।

The post ਚੋਰਾਂ ਨੇ ਪ੍ਰਵਾਸੀ ਮਜ਼ਦੂਰ ਦੇ ਕਮਰੇ ਨੂੰ ਬਣਾਇਆ ਨਿਸ਼ਾਨ appeared first on Daily Post Punjabi.

ਹੁਣ ਗਾਂਧੀ ਮਾਰਕੀਟ ‘ਚ ਚੋਰਾਂ ਨੇ ਬੋਲਿਆ ਧਾਵਾਂ, ਘਰ ਲੁੱਟ ਹੋਏ ਫਰਾਰ
Ludhiana thieves home robbery: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਇੱਥੇ ਗਾਂਧੀ ਮਾਰਕੀਟ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਾਤਿਰ ਚੋਰਾਂ ਨੇ ਇਕ ਘਰ ‘ਚ ਪਏ ਵਿਦੇਸ਼ੀ ਡਾਲਰਾਂ ਸਮੇਤ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਦੀਪਕ ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਇਸ ਘਟਨਾ ਨੂੰ ਉਦੋਂ ਅੰਜ਼ਾਮ ਦਿੱਤਾ, ਜਦੋਂ ਉਹ ਕਿਸੇ ਕੰਮ ਸਬੰਧੀ ਆਪਣੇ ਸਹੁਰੇ ਪਰਿਵਾਰ ਦੇ ਘਰ ਗਏ ਹੋਇਆ ਸੀ ਜਦਕਿ ਬਾਕੀ ਪਰਿਵਾਰਿਕ ਮੈਂਬਰ ਘਰ ‘ਚ ਹੀ ਮੌਜੂਦ ਸਨ।

Ludhiana thieves home robbery

ਦੱਸਣਯੋਗ ਹੈ ਕਿ ਬੀਤੇ ਦਿਨ ਦੇਰ ਰਾਤ ਘਰ ਦੀ ਕੰਧ ਟੱਪ ਕੇ ਕੁਝ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੋਏ ਅਤੇ ਸੁੱਤੇ ਪਏ ਜੀਆਂ ਦੀ ਮੌਜੂਦਗੀ ‘ਚ ਅਲਮਾਰੀਆਂ ਦੇ ਤਾਲੇ ਤੋੜ ਕੇ ਘਰ ‘ਚੋਂ 2300 ਅਮਰੀਕਨ ਡਾਲਰ,100 ਕੈਨੇਡੀਅਨ ਡਾਲਰ, ਨਗਦੀ ਸਮੇਤ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਗਏ। ਸਵੇਰਸਾਰ ਜਦ ਪਰਿਵਾਰ ਦੇ ਬਾਕੀ ਮੈਂਬਰ ਜਾਗੇ ਤਾਂ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਸਬੰਧੀ ਜਾਣਕਾਰੀ ਮਿਲੀ। ਇਸ ਮਾਮਲੇ ‘ਚ ਤਫਤੀਸ਼ੀ ਅਫਸਰ ਦਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਘਰ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ।

The post ਹੁਣ ਗਾਂਧੀ ਮਾਰਕੀਟ ‘ਚ ਚੋਰਾਂ ਨੇ ਬੋਲਿਆ ਧਾਵਾਂ, ਘਰ ਲੁੱਟ ਹੋਏ ਫਰਾਰ appeared first on Daily Post Punjabi.

ਹੁਣ ਚੋਰਾਂ ਨੇ ਨਸ਼ਾ ਛੁਡਾਊ ਕੇਂਦਰ ‘ਤੇ ਬੋਲਿਆ ਧਾਵਾਂ, ਲੁੱਟਿਆ ਲੱਖਾਂ ਰੁਪਏ ਦਾ ਮਾਲ
Thieves drug addiction center: ਲੁਧਿਆਮਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਠੱਲ ਨਹੀਂ ਪੈ ਰਹੀ ਹੈ। ਆਏ ਦਿਨ ਹੀ ਨਵੀਂ ਤੋਂ ਨਵੀਂ ਵਾਰਦਾਤ ਸਾਹਮਣੇ ਆ ਰਹੀਆਂ ਹਨ। ਹੁਣ ਮਾਮਲਾ ਇੱਥੋ ਦੇ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਮਾਰਾਲਾ ਰੋਡ ‘ਤੇ ਨਿੱਜੀ ਨਸ਼ਾ ਛੁਡਾਊ ਕੇਂਦਰ ‘ਤੇ ਚੋਰਾਂ ਨੇ ਧਾਵਾਂ ਬੋਲਿਆ ਅਤੇ ਲੱਖਾਂ ਰੁਪਏ ਦੀਆਂ ਦਵਾਈਆਂ ਚੋਰੀ ਕਰ ਫਰਾਰ ਹੋ ਗਏ। ਇਸ ਦੌਰਾਨ ਸੁਰੱਖਿਆ ਕਰਮਚਾਰੀ ਨੂੰ ਬੰਧਕ ਬਣਾ ਕੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਸੈਂਟਰ ਦਾ ਜਾਇਜ਼ਾ ਲਿਆ।

Thieves drug addiction center

ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਦੇਰ ਰਾਤ ਲਗਭਗ 2 ਵਜੇ ਤੋਂ ਬਾਅਦ 3-4 ਵਿਅਕਤੀ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਚੋਰਾਂ ਨੇ ਆਉਂਦਿਆਂ ਸਾਰ ਹੀ ਉਸਨੂੰ ਬੰਨ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ‘ਚ ਨਸ਼ਾ ਛੁਡਾਉਣ ਵਾਲੀਆਂ ਲਗਭਗ 19,000 ਗੋਲੀਆ ਲੈ ਗਏ, ਜਿਨ੍ਹਾਂ ਦੀ ਕੀਮਤ ਲਗਭਗ 6 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹਸਪਤਾਲ ਦੀ ਅਲਮਾਰੀ ‘ਚ ਪਈ 2 ਲੱਖ ਰੁਪਏ ਦੀ ਨਗਦੀ ਵੀ ਉਡਾ ਕੇ ਲੈ ਗਏ। ਵਾਰਦਾਤ ਨੂੰ ਅੰਜ਼ਾਮ ਦੇ ਕੇ ਜਾਂਦੇ ਹੋਏ ਚੋਰ ਹਸਪਤਾਲ ‘ਚ ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ.ਵੀ ਨਾਲ ਲੈ ਗਏ।

Thieves drug addiction center

ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਚੋਰੀ ਹੋਈਆ ਦਵਾਈਆਂ ਆਮ ਮੈਡੀਕਲ ਸਟੋਰਾਂ ‘ਤੇ ਮੁਕੰਮਲ ਤੌਰ ‘ਤੇ ਬੰਦ ਹਨ ਅਤੇ ਇਹ ਸਿਰਫ ਸਰਕਾਰੀ ਹਸਪਤਾਲ ਜਾਂ ਮਾਨਤਾ ਪ੍ਰਾਪਤ ਨਸ਼ਾ ਛੁਡਾਉ ਕੇਂਦਰਾਂ ‘ਤੇ ਹੀ ਉਪਲੱਬਧ ਹੁੰਦੀਆਂ ਹਨ। ਇਹ ਦਵਾਈਆਂ ਜ਼ਿਆਦਾਤਰ ਨਸ਼ੇੜੀਆਂ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਮਰੀਜ਼ਾਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਚੋਰੀ ਹੋ ਕੇ ਇਹ ਦਵਾਈਆਂ ਜੇਕਰ ਆਮ ਲੋਕਾਂ ਤੱਕ ਪਹੁੰਚ ਗਈਆਂ ਤਾਂ ਕਾਫੀ ਖਤਰਨਾਕ ਸਾਬਿਤ ਹੋ ਸਕਦੀਆਂ ਹਨ। ਵਾਰਦਾਤ ਤੋਂ ਬਾਅਦ ਸੁਰੱਖਿਆ ਕਰਮਚਾਰੀ ਨੇ ਫੋਨ ਰਾਹੀ ਕੇਂਦਰ ਦੇ ਮਾਲਕ ਨੂੰ ਜਾਣਕਾਰੀ ਦਿੱਤੀ।

The post ਹੁਣ ਚੋਰਾਂ ਨੇ ਨਸ਼ਾ ਛੁਡਾਊ ਕੇਂਦਰ ‘ਤੇ ਬੋਲਿਆ ਧਾਵਾਂ, ਲੁੱਟਿਆ ਲੱਖਾਂ ਰੁਪਏ ਦਾ ਮਾਲ appeared first on Daily Post Punjabi.

ਲੁਧਿਆਣਾ ਪੁਲਸ ਨੇ ਚੋਰਾਂ ਨੂੰ ਪਹਿਨਾਏ ਮਾਸਕ
ludhiana thieves wear masks ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਚੁਕੰਨਾ ਹੋਇਆ ਹੈ।ਬੀਤੇ ਦਿਨ 6 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ludhiana thieves wear masks

ਹੁਣ ਤਕ 231 ਪੁਲਸ ਕਰਮਚਾਰੀਆਂ ਦ ਇੰਨਫੈਕਟਿਡ ਹੋ ਚੁੱਕੇ ਹਨ।ਜਿਨ੍ਹਾਂ ‘ਚੋਂ 170 ਹੁਣ ਤਕ ਐਕਟਿਵ ਕੇਸ ਹਨ।200 ਤੋਂ ਜਿਆਦਾ ਮੁਲਾਜ਼ਮ ਹੋਮ ਕੁਆਰੰਟਾਈਨ ਹਨ।ਜਿਸ ਦੇ ਚਲਦਿਆਂ ਏ.ਸੀ.ਪੀ. ਨਾਰਥ ਅਨਿਲ ਕੋਹਲੀ ਅਤੇ ਪਾਇਲ ਦੇ ਏ.ਐਸ.ਆਈ. ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।ਇੰਨਾ ਹੀ ਨਹੀਂ ਥਾਣਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।ਪਰ ਫਿਰ ਵੀ ਪੁਲਸ ਮੁਲਾਜ਼ਮਾਂ ਵਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ।ਮੁੱਲਾਂਪੁਰ ‘ਚ ਚੋਰੀ ਕਰਨ ਵਾਲੇ ਗੈਂਗ ਦੇ 7 ਲੋਕਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਪੁਲਸ ਨੇ ਕੋਰੋਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਮਾਸਕ ਵੀ ਵੰਡੇ ਅਤੇ ਫੋਟੋ ਖਿਚਵਾਉਂਦੇ ਹੋਏ ਨਾ ਮਾਸਕ ਪਹਿਨੇ ਅਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ।

The post ਲੁਧਿਆਣਾ ਪੁਲਸ ਨੇ ਚੋਰਾਂ ਨੂੰ ਪਹਿਨਾਏ ਮਾਸਕ appeared first on Daily Post Punjabi.

ਚੋਰ ਹੋਏ ਬੇਖੌਫ ਜੱਜ ਦੇ ਘਰ ਦੀ ਗਰਿੱਲ ਤੋੜ ਕੇ ਕੀਤੀ ਚੋਰੀ
thieves broke grill judges house : ਲੁਧਿਆਣਾ ਜ਼ਿਲੇ ‘ਚ ਚੋਰੀ,ਲੁੱਟਾਂਖੋਹਾਂ ਵਰਗੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ।ਚੋਰ ਨਿਡਰ ਹੋ ਕੇ ਘੁੰਮ ਰਹੇ ਹਨ।ਚੋਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਸਾਹਨੇਵਾਲ ‘ਚ ਰਾਮਗੜ ਰੋਡ ‘ਤੇ ਇੱਕ ਜੱਜ ਦੇ ਘਰ ਰਸੋਈ ਦੀ ਗ੍ਰਿਲ ਤੋੜ ਕੇ ਚੋਰਾਂ ਨੇ ਅੰਦਰ ਵੜ ਕੇ ਚੋਰੀ ਕੀਤੀ।

thieves broke grill judges house

ਸਵੇਰੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਘਟਨਾ ਦਾ ਪਤਾ ਲੱਗਾ।ਉਨ੍ਹਾਂ ਦੱਸਿਆ ਕਿ ਇਨਵਰਟਰ, ਗੈਸ ਸਿਲੰਡਰ, ਫਿਲਟਰ ਵਰਗੀਆਂ ਕਈ ਕੀਮਤੀ ਚੀਜ਼ਾਂ ਚੋਰੀ ਹੋਈਆਂ ਹਨ।ਥਾਣਾ ਫੋਕਲ ਪੁਆਇੰਟ ਪੁਲਸ ਨੇ ਪਿੰਡ ਭੈਰੋ ਮੁੰਨਾ ਦੇ ਹਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ਪੇਸ਼ੇਵਰ ਜੱਜ ਹਨ।ਉੁਹ ਹਫਤੇ ‘ਚ ਇੱਕ ਵਾਰ ਘਰ ਆਉਂਦੇ ਹਨ।ਉਕਤ ਸ਼ਿਕਾਇਤਕਰਤਾ ਉਨ੍ਹਾਂ ਦੇ ਘਰ ਦੀ ਰਾਖੀ ਕਰਦਾ ਸੀ।ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਰਾਤ ਉਹ ਘਰ ‘ਚ ਗੇੜੇ ਮਾਰ ਕੇ ਤਾਲੇ ਲਗਾ ਕੇ ਚਲਾ ਗਿਆ।ਦੇਰ ਰਾਤ ਚੋਰ ਕੋਠੀ ਅੰਦਰ ਵੜ ਗਏ ਅਤੇ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਣਯੋਗ ਹੈ ਕਿ ਚੋਰਾਂ ਨੇ ਰਸੋਈ ‘ਚ ਲੱਗੀ ਗਰਿੱਲ ਤੋੜ ਕੇ ਅੰਦਰ ਵੜ ਗਏ ਅਤੇ ਸਾਮਾਨ ਚੋਰੀ ਕੀਤਾ।ਸਵੇਰੇ ਜਦੋਂ ਪਰਿਵਾਰਿਕ ਮੈਂਬਰਾਂ ਨੇ ਦੇਖਿਆ ਕਿ ਤਾਂ ਘਰ ਦੀ ਗਰਿੱਲ ਟੁੱਟੀ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਅਤੇ ਕੁਝ ਸਾਮਾਨ ਚੋਰੀ ਹੋ ਚੁੱਕਾ ਸੀ।ਥਾਣਾ ਫੋਕਲ ਪੁਆਇੰਟ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਚੋਰ ਹੋਏ ਬੇਖੌਫ ਜੱਜ ਦੇ ਘਰ ਦੀ ਗਰਿੱਲ ਤੋੜ ਕੇ ਕੀਤੀ ਚੋਰੀ appeared first on Daily Post Punjabi.

ਮੈਡੀਕਲ ਸਟੋਰ ਦੇ ਮਾਲਕ ਨੂੰ ਲੁੱਟ ਕੇ ਰਫੂਚੱਕਰ ਹੋਏ ਚੋਰ
Thieves robbed medical store owner: ਲੁਧਿਆਣਾ ‘ਚ ਬੇਖੌਫ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ, ਜਿਨ੍ਹਾਂ ਨੂੰ ਰੋਕਣ ‘ਚ ਪੁਲਿਸ ਵੀ ਨਾਕਾਮਯਾਬ ਹੋ ਰਹੀ ਹੈ। ਤਾਜ਼ਾ ਮਾਮਲਾ ਇੱਥੇ ਦੇ ਮਹਾਦੇਵ ਨਗਰ ਗੌਸਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ-ਦਿਹਾੜੇ ਬਦਮਾਸ਼ਾਂ ਨੇ ਮੈਡੀਕਲ ਸਟੋਰ ‘ਚ ਦਾਖਲ ਹੋ ਕੇ ਦੁਕਾਨ ਮਾਲਕ ਦੇ ਗਲੇ ‘ਚੋਂ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੀਆਂ ਤਸਵੀਰਾਂ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ।

Thieves robbed medical store owner

ਪੀੜ੍ਹਤ ਦੁਕਾਨਦਾਰ ਮਹੇਸ਼ ਗਿਰੀ ਨੇ ਦੱਸਿਆ ਹੈ ਕਿ 2 ਅਣਪਛਾਤੇ ਬਦਮਾਸ਼ ਉਸ ਦੀ ਦੁਕਾਨ ‘ਤੇ ਆਏ ਤਾਂ ਪਹਿਲਾਂ ਅੱਧੇ ਘੰਟੇ ਤੱਕ ਸਮਾਨ ‘ਚ ਉਲਝਾ ਰੱਖਿਆ ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਨੇ ਗਲੇ ‘ਚ ਪਾਈ ਚੇਨ ਖੋਹ ਕੇ ਰਫੂ ਚੱਕਰ ਹੋ ਗਏ। ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।

Thieves robbed medical store owner

ਦੱਸਣਯੋਗ ਹੈ ਕਿ ਕੋਰੋਨਾ ਕਾਲ ‘ਚ ਜਿੱਥੇ ਲੁਧਿਆਣਾ ਪੁਲਿਸ ਲੋਕਾਂ ਦੇ ਕਰੋੜਾਂ ਰੁਪਏ ਦੇ ਚਲਾਨ ਕੱਟਣ ‘ਚ ਰੁੱਝੀ ਹੋਈ, ਉੱਥੇ ਹੀ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਕੇ ਰਫੂਚੱਕਰ ਹੋ ਰਹੇ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੁਲਿਸ ਆਖਰਕਾਰ ਕਦੋਂ ਤੱਕ ਇਨ੍ਹਾਂ ‘ਤੇ ਕਾਬੂ ਪਾਵੇਗੀ।

The post ਮੈਡੀਕਲ ਸਟੋਰ ਦੇ ਮਾਲਕ ਨੂੰ ਲੁੱਟ ਕੇ ਰਫੂਚੱਕਰ ਹੋਏ ਚੋਰ appeared first on Daily Post Punjabi.