thinking of society Archives - Daily Post Punjabi

ਸਮਾਜ ਦੀ ਔਰਤਾਂ ਪ੍ਰਤੀ ਸੋਚ ਤੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੀ ਹੈ Kareena Kapoor ਦੀ ਇਹ ਖਾਸ ਵੀਡਿਓ
kareena angry reaction on thinking of society:ਬਾਲੀਵੁੱਡ ਦੀ ਡੈਸ਼ਿੰਗ ਕੁਈਨ ਕਰੀਨਾ ਕਪੂਰ ਦੀ ਇੱਕ ਵੀਡਿਉ ਕਾਫੀ ਵਾਇਰਲ ਹੋ ਰਹੀ ਹੈ । ਭਾਵੇਂ ਕਰੀਨਾ ਦਾ ਇਹ ਵੀਡੀਓ ਪੁਰਾਣਾ ਹੈ ਪਰ ਉਹ ਇਸ ਵਿੱਚ ਸਮਾਜ ਦੀ ਸੋਚ ‘ਤੇ ਕਈ ਸਵਾਲ ਖੜੇ ਕਰ ਰਹੀ ਹੈ । ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਰੀਨਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੀਡੀਓ ‘ਚ ਉਨ੍ਹਾਂ ਕਿਹਾ ‘ਜ਼ਿਆਦਾ ਪੜ੍ਹ ਲਿਆ ਤਾਂ ਏ ਚਸ਼ਮਿਸ਼। ਲਿਪਸਟਿਕ ਜ਼ਿਆਦਾ ਹੋ ਗਈ ਤਾਂ ਏ ਹੀਰੋਇਨ।

ਘਰ ਲੇਟ ਆਓ ਤਾਂ ਕਰੈਕਟਰ ‘ਤੇ ਸ਼ੱਕ, ਬੱਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਹੱਕ ਕਿੱਥੇ ਹੈ।’ ਕਰੀਨਾ ਕਪੂਰ ਦਾ ਇਹ ਵੀਡੀਓ ਬੇਸ਼ੱਕ ਪੁਰਾਣਾ ਹੈ ਪਰ ਇਸ ‘ਚ ਉਨ੍ਹਾਂ ਦਾ ਬੇਬਾਕ ਅੰਦਾਜ਼ ਦੇਖਣ ਲਾਇਕ ਹੈ। ਵੀਡੀਓ ‘ਚ ਅਦਾਕਾਰਾ ਵਾਈਟ ਟੌਪ ‘ਤੇ ਸਟ੍ਰੈਪ ਸਕਰਟ ‘ਚ ਦਿਖਾਈ ਦੇ ਰਹੀ ਹੈ। ਜਿਸ ‘ਚ ਉਹ ਕਮਾਲ ਦੀ ਲੱਗ ਰਹੀ ਹੈ।ਕਰੀਨਾ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀ ਫੋਟੋ ਤੇ ਵੀਡੀਓ ਸ਼ੇਅਰ ਕਰਕੇ ਫੈਂਸ ਨਾਲ ਜੁੜੀ ਰਹਿੰਦੀ ਹੈ। ਕਰੀਨਾ ਕਪੂਰ ਦੇ ਅਗਾਮੀ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇਹ ਜਲਦ ਹੀ ਲਾਲ ਸਿੰਘ ਚੱਡਾ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਕਰੀਨਾ ਆਮਿਰ ਖਾਨ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਦਸੰਬਰ ਤਕ ਰਿਲੀਜ਼ ਹੋਵੇਗੀ।ਹਾਲ ਹੀ ਵਿੱਚ ਫਿਲਮ ਦੇ ਕੁਝ ਸੀਨਜ਼ ਦਿੱਲੀ ਵਿੱਚ ਫਿਲਮਾਏ ਗਏ ਨੇ।ਔਰਤਾਂ ਦੇ ਵਿਸ਼ੇ ਤੇ ਬੇਬਾਕੀ ਨਾਲ ਬੋਲਣ ਵਾਲੀ ਕਰੀਨਾ ਕਪੂਰ ਨੇ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ਗੁੱਡ ਨਿਊਜ਼ ਵਿੱਚ ਇੱਕ ਖਾਸ ਭੂਮਿਕਾ ਵਿੱਚ ਨਜ਼ਰ ਆਈ ਸੀ।ਜਿਸ ਵਿੱਚ ਉਹ ਸੰਤਾਨ ਪ੍ਰਾਪਤੀ ਲਈ ਕਈ ਪਾਪੜ ਵੇਲਦੀ ਹੈ।ਅਤੇ ਇਸਦੇ ਦੱਸਿਆਂ ਸੀ ਕਿ ਇੱਕ ਬੱਚਾ ਜਣਨ ਦੌਰਾਨ ਉਸਨੂੰ ਜੋ ਦਿੱਕਤਾਂ ਆਉਦੀਆਂ ਨੇ ਸਮਾਜ ਉਹਨਾਂ ਗੱਲਾਂ ਨੂੰ ਦਰਕਿਨਾਰ ਕਰਕੇ ਉਸਦੀ ਦੇਣ ਨੂੰ ਮਾਮੂਲੀ ਸਮਝਦਾ ਹੈ।

https://www.instagram.com/p/CHJjO_ZhSt5/

The post ਸਮਾਜ ਦੀ ਔਰਤਾਂ ਪ੍ਰਤੀ ਸੋਚ ਤੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੀ ਹੈ Kareena Kapoor  ਦੀ ਇਹ ਖਾਸ ਵੀਡਿਓ appeared first on Daily Post Punjabi.