third wave of covid Archives - Daily Post Punjabi

ਕੋਰੋਨਾ ਨੂੰ ਲੈ ਕੇ ਮਾਹਿਰਾਂ ਨੇ ਦਿੱਤੀ ਚੇਤਾਵਨੀ- ਇਸੇ ਮਹੀਨੇ ਆ ਸਕਦੀ ਹੈ ਕੋਵਿਡ ਦੀ ਤੀਜੀ ਲਹਿਰ, ਅਕਤੂਬਰ ‘ਚ ਵਿਗੜ ਸਕਦੇ ਨੇ ਹਾਲਾਤ
ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਮਾਹਿਰਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ।  ਮਾਹਿਰਾਂ ਅਨੁਸਾਰ ਦੇਸ਼ ਵਿੱਚ ਅਗਸਤ ਯਾਨੀ ਕਿ ਇਸੇ ਮਹੀਨੇ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਸਕਦੀ ਹੈ। ਜਿਸ ਦੇ ਮੱਦੇਨਜ਼ਰ ਰੋਜ਼ਾਨਾ ਇੱਕ ਲੱਖ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣਗੇ।

Third Wave of Corona

ਦਰਅਸਲ, ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਰੋਜ਼ਾਨਾ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ 550 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ।

ਇਹ ਵੀ ਪੜ੍ਹੋ: ਟੋਕੀਓ ਦੀ ਧਰਤੀ ‘ਤੇ ਪੰਜਾਬ ਦੀ ਧੀ ਗੁਰਜੀਤ ਨੇ ਵਧਾਇਆ ਮਾਣ, ਪਰਿਵਾਰ ਸਣੇ ਦੇਸ਼ ‘ਚ ਜਸ਼ਨ ਦਾ ਮਾਹੌਲ

ਇਸ ਤੋਂ ਇਲਾਵਾ ਮਾਹਿਰਾਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਵਿੱਚ ਸ਼ੁਰੂ ਹੋਈ ਤੀਜੀ ਲਹਿਰ ਅਕਤੂਬਰ ਵਿੱਚ ਆਪਣੇ ਸਿਖਰ ‘ਤੇ ਪਹੁੰਚ ਸਕਦੀ ਹੈ। ਦੂਜੀ ਲਹਿਰ ਵਿੱਚ ਕਮਜ਼ੋਰ ਸਿਹਤ ਪ੍ਰਣਾਲੀ ਦੇ ਮੱਦੇਨਜ਼ਰ ਕੇਂਦਰ ਨੇ ਪਹਿਲਾਂ ਹੀ ਰਾਜਾਂ ਨੂੰ ਆਕਸੀਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਉਪਲਬਧ ਰੱਖਣ ਦੇ ਨਿਰਦੇਸ਼ ਦਿੱਤੇ ਹਨ ।

Third Wave of Corona

ਹਾਲਾਂਕਿ, ਇਸ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਨਹੀਂ ਹੋਵੇਗੀ। ਮਾਹਿਰਾਂ ਨੇ ਦੱਸਿਆ ਕਿ ਦੂਜੀ ਲਹਿਰ ਵਿੱਚ ਦੇਸ਼ ਵਿੱਚ ਰੋਜ਼ਾਨਾ 4 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਡਰਾਉਣੀ ਤਸਵੀਰ ਨਹੀਂ ਦਿਖਾਈ ਦੇਵੇਗੀ ।

ਇਹ ਵੀ ਪੜ੍ਹੋ: Tokyo Olympics: ਮਹਿਲਾਵਾਂ ਦੀ 200 ਮੀਟਰ ਦੌੜ ‘ਚੋਂ ਬਾਹਰ ਹੋਈ ਦੁਤੀ ਚੰਦ, ਨਹੀਂ ਮਿਲੀ ਸੈਮੀਫਾਈਨਲ ਦੀ ਟਿਕਟ

ਕੋਰੋਨਾ ਦੀ ਸਥਿਤੀ ਬਾਰੇ ਅਨੁਮਾਨ ਲਗਾਉਣ ਵਾਲੇ ਮਾਹਿਰਾਂ ਦਾ ਆਂਨਕਲਨ ਗਣਿਤ ਦੇ ਮਾਡਲ ‘ਤੇ ਅਧਾਰਿਤ ਸੀ। ਮਈ ਵਿੱਚ IIT ਹੈਦਰਾਬਾਦ ਦੇ ਪ੍ਰੋਫੈਸਰ ਵਿਦਿਆਸਾਗਰ ਨੇ ਕਿਹਾ ਕਿ ਭਾਰਤ ਦੇ ਕੋਰੋਨਾ ਵਾਇਰਸ ਦਾ ਪ੍ਰਕੋਪ ਆਉਣ ਵਾਲੇ ਦਿਨਾਂ ਵਿੱਚ ਗਣਿਤ ਦੇ ਮਾਡਲਾਂ ਦੇ ਅਧਾਰ ‘ਤੇ ਸਿਖਰ ‘ਤੇ ਪਹੁੰਚ ਸਕਦਾ ਹੈ।

ਦੱਸ ਦੇਈਏ ਕਿ ਮੰਤਰਾਲੇ ਅਨੁਸਾਰ ਪਿਛਲੇ ਇੱਕ ਦਿਨ ਵਿੱਚ ਪੰਜ ਰਾਜਾਂ ਵਿੱਚੋਂ 80.36 ਫ਼ੀਸਦੀ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਇਕੱਲੇ ਕੇਰਲਾ ਵਿੱਚੋਂ 49.3 ਫ਼ੀਸਦੀ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਜੇਕਰ ਇੱਥੇ ਮੌਤ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਵਿੱਚ 225 ਮਰੀਜ਼ਾਂ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ। ਇੱਸ ਤੋਂ ਇਲਾਵਾ ਕੇਰਲਾ ਵਿੱਚ ਵੀ 80 ਮਰੀਜ਼ਾਂ ਦੀ ਜਾਨ ਗਈ।

ਇਹ ਵੀ ਦੇਖੋ: ਧਰਮ ਦੇ ਨਾਮ ‘ਤੇ ਵੰਡੀਆਂ ਪਾਉਣ ਵਾਲੇ ਜ਼ਰੂਰ ਦੇਖਣ ਇਹ Video, ਮੁਸਲਿਮ ਔਰਤ ਘਰ ‘ਚ ਗਊਸ਼ਾਲਾ ਬਣਾ ਕਿੰਝ ਕਰਦੀ ਹੈ ਸੇਵਾ

The post ਕੋਰੋਨਾ ਨੂੰ ਲੈ ਕੇ ਮਾਹਿਰਾਂ ਨੇ ਦਿੱਤੀ ਚੇਤਾਵਨੀ- ਇਸੇ ਮਹੀਨੇ ਆ ਸਕਦੀ ਹੈ ਕੋਵਿਡ ਦੀ ਤੀਜੀ ਲਹਿਰ, ਅਕਤੂਬਰ ‘ਚ ਵਿਗੜ ਸਕਦੇ ਨੇ ਹਾਲਾਤ appeared first on Daily Post Punjabi.