Thor Love And Thunder Archives - Daily Post Punjabi

‘ਥੋਰ ਲਵ ਐਂਡ ਥੰਡਰ’ ਨੇ ਬਾਕਸ ਆਫਿਸ ‘ਤੇ ਮਚਾ ਦਿੱਤੀ ਧਮਾਲ, ਪਹਿਲੇ ਦਿਨ ਹੀ ਕੀਤੀ ਕਰੋੜਾਂ ਦੀ ਕਮਾਈ
Thor Love And Thunder: ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਕ੍ਰਿਸ ਹੇਮਸਵਰਥ ਸਟਾਰਰ ਫਿਲਮ ‘ਥੋਰ ਲਵ ਐਂਡ ਥੰਡਰ’ ਨੇ ਬਾਕਸ ਆਫਿਸ ‘ਤੇ ਤੂਫਾਨ ਲਿਆ ਦਿੱਤਾ ਹੈ। ਇਸ ਫਿਲਮ ‘ਚ ਕ੍ਰਿਸ ਤੋਂ ਇਲਾਵਾ ਕ੍ਰਿਸਚੀਅਨ ਬੇਲ ਅਤੇ ਨਟਾਲੀ ਪੋਰਟਮੈਨ ਮੁੱਖ ਭੂਮਿਕਾਵਾਂ ‘ਚ ਹਨ। ਸੁਪਰਹੀਰੋ ਸੀਰੀਜ਼ ਨੂੰ ਲੈ ਕੇ ਭਾਰਤ ‘ਚ ਵੀ ਕਾਫੀ ਕ੍ਰੇਜ਼ ਹੈ। ਬਾਕਸ ਆਫਿਸ ‘ਤੇ ਇਸ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਨੇ ਹਾਲ ਹੀ ‘ਚ ਰਿਲੀਜ਼ ਹੋਈਆਂ ਬਾਲੀਵੁੱਡ ਫਿਲਮਾਂ ਨੂੰ ਪਛਾੜ ਕੇ ਕਮਾਈ ਦਾ ਵੱਡਾ ਸਕੋਰ ਬਣਾਇਆ ਹੈ।

Thor Love And Thunder

‘ਥੋਰ’ ਸੀਰੀਜ਼ ਦੀ ਚੌਥੀ ਫਿਲਮ ਵੀਰਵਾਰ ਨੂੰ ਰਿਲੀਜ਼ ਹੋਈ। ਮਾਰਵਲ ਦੀਆਂ ਸੁਪਰਹੀਰੋ ਫਿਲਮਾਂ ਨੂੰ ਵੀ ਭਾਰਤੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ‘ਥੋਰ’ ਨੇ ਰਿਲੀਜ਼ ਹੁੰਦੇ ਹੀ ਜ਼ਬਰਦਸਤ ਕਮਾਈ ਕੀਤੀ ਅਤੇ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਪਹਿਲੇ ਹੀ ਦਿਨ 18 ਕਰੋੜ ਦੀ ਕਮਾਈ ਕਰਨ ‘ਚ ਕਾਮਯਾਬ ਰਹੀ ਹੈ।

‘ਥੋਰ ਲਵ ਐਂਡ ਥੰਡਰ’ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ, ਮਲਿਆਲਮ, ਤੇਲਗੂ, ਕੰਨੜ ਅਤੇ ਤਾਮਿਲ ਭਾਸ਼ਾਵਾਂ ‘ਚ ਵੀ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਸਾਲ 2022 ‘ਚ ਹੁਣ ਤੱਕ ਕਿਸੇ ਵੀ ਬਾਲੀਵੁੱਡ ਫਿਲਮ ਨੂੰ ਅਜਿਹੀ ਓਪਨਿੰਗ ਨਹੀਂ ਮਿਲੀ ਹੈ। ਬਾਲੀਵੁੱਡ ਫਿਲਮ ‘ਭੂਲ ਭੁਲਾਇਆ 2’ ਬਾਕਸ ਆਫਿਸ ‘ਤੇ ਹੁਣ ਤੱਕ 14 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਹੈ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਸਟਾਰਰ ਫਿਲਮ ‘ਬੱਚਨ ਪਾਂਡੇ’ 13 ਕਰੋੜ ਦੀ ਓਪਨਿੰਗ ਕਰਨ ‘ਚ ਸਫਲ ਰਹੀ ਹੈ।

The post ‘ਥੋਰ ਲਵ ਐਂਡ ਥੰਡਰ’ ਨੇ ਬਾਕਸ ਆਫਿਸ ‘ਤੇ ਮਚਾ ਦਿੱਤੀ ਧਮਾਲ, ਪਹਿਲੇ ਦਿਨ ਹੀ ਕੀਤੀ ਕਰੋੜਾਂ ਦੀ ਕਮਾਈ appeared first on Daily Post Punjabi.

‘ਥੌਰ: ਲਵ ਐਂਡ ਥੰਡਰ’ ਦਾ ਭਾਰਤ ‘ਚ 4 ਦਿਨਾਂ ਲਈ NON STOP ਜਲਵਾ, ਰਾਤ 12.15 ਹੋਵੇਗਾ ਪਹਿਲਾ ਸ਼ੋਅ
Thor Love And Thunder: ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਥੋਰ: ਲਵ ਐਂਡ ਥੰਡਰ’ ਭਾਰਤ ‘ਚ 7 ਜੁਲਾਈ ਨੂੰ ਰਿਲੀਜ਼ ਹੋਵੇਗੀ। ਜਦੋਂ ਕਿ ਇਹ ਹਾਲੀਵੁੱਡ ਫਿਲਮ 8 ਜੁਲਾਈ ਨੂੰ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਭਾਰਤ ਵਿੱਚ ਫਿਲਮ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਮੇਕਰਸ ਨੇ ਇਹ ਫੈਸਲਾ ਲਿਆ ਹੈ। ਹੁਣ ਭਾਰਤੀ ਦਰਸ਼ਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦਰਸ਼ਕ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਕਿਸੇ ਵੀ ਸਮੇਂ ਦੇਖ ਸਕਦੇ ਹਨ। ਇਸ ਦੇ ਲਗਾਤਾਰ 96 ਘੰਟੇ ਦੇ ਸ਼ੋਅ ਦੇਸ਼ ਦੇ ਚੋਣਵੇਂ ਸਿਨੇਮਾਘਰਾਂ ਵਿੱਚ ਰੱਖੇ ਗਏ ਹਨ। ਦਰਸ਼ਕ ਆਪਣੀ ਸਹੂਲਤ ਅਨੁਸਾਰ ਇਸ ਨੂੰ ਦੇਖ ਸਕਦੇ ਹਨ।

Thor Love And Thunder

ਟ੍ਰੇਡ ਐਨਾਲਿਸਟ ਅਤੇ ਫਿਲਮ ਆਲੋਚਕ ਤਰਨ ਆਦਰਸ਼ ਨੇ ਇੱਕ ਟਵੀਟ ਰਾਹੀਂ ਦੱਸਿਆ ਹੈ ਕਿ ਇਹ ਫਿਲਮ ਭਾਰਤ ਵਿੱਚ 7 ​​ਜੁਲਾਈ ਨੂੰ ਰਿਲੀਜ਼ ਹੋਵੇਗੀ ਅਤੇ 10 ਜੁਲਾਈ ਤੱਕ ਲਗਾਤਾਰ ਦਿਨ ਅਤੇ ਰਾਤ ਦੇ ਕਿਸੇ ਵੀ ਸਮੇਂ ਇਸ ਨੂੰ ਚੋਣਵੇਂ ਸਿਨੇਮਾਘਰਾਂ ਵਿੱਚ ਦੇਖਿਆ ਜਾ ਸਕੇਗਾ। ਫਿਲਮ ਦੇ 96 ਘੰਟੇ ਲਗਾਤਾਰ ਕਈ ਸ਼ੋਅ ਹੋਣਗੇ। ਥੋਰ ਅਤੇ MCU ਦੇ ਪ੍ਰਸ਼ੰਸਕ ਇਸ ਖਬਰ ਨਾਲ ਜ਼ਰੂਰ ਖੁਸ਼ ਹੋਣਗੇ।

ਤਰਨ ਆਦਰਸ਼ ਨੇ ਆਪਣੇ ਟਵੀਟ ‘ਚ ਲਿਖਿਆ, ”’ਥੌਰ: ਲਵ ਐਂਡ ਥੰਡਰ’ ਚੋਣਵੇਂ ਸਿਨੇਮਾਘਰਾਂ ‘ਚ 4 ਦਿਨ ਦਿਨ ਰਾਤ ਚੱਲੇਗੀ। ਮਤਲਬ ਲਗਾਤਾਰ 96 ਘੰਟੇ। ਪਹਿਲਾ ਸ਼ੋਅ 7 ਜੁਲਾਈ ਨੂੰ 12:15 ‘ਤੇ ਸ਼ੁਰੂ ਹੋਵੇਗਾ ਅਤੇ 10 ਜੁਲਾਈ ਨੂੰ 23:59 ‘ਤੇ ਸਮਾਪਤ ਹੋਵੇਗਾ। ਤਰਨ ਨੇ ਇਕ ਹੋਰ ਟਵੀਟ ‘ਚ ਲਿਖਿਆ, ”ਚੋਣਵੇਂ ਸ਼ਹਿਰਾਂ ‘ਚ ਥੋਰ ਲਗਾਤਾਰ ਚੱਲੇਗਾ। ਮਾਰਵਲ ਦੇ ਪ੍ਰਸ਼ੰਸਕ ਖੁਸ਼ ਹੋਣਗੇ।”

The post ‘ਥੌਰ: ਲਵ ਐਂਡ ਥੰਡਰ’ ਦਾ ਭਾਰਤ ‘ਚ 4 ਦਿਨਾਂ ਲਈ NON STOP ਜਲਵਾ, ਰਾਤ 12.15 ਹੋਵੇਗਾ ਪਹਿਲਾ ਸ਼ੋਅ appeared first on Daily Post Punjabi.