Threatening letter Archives - Daily Post Punjabi

ਪੰਜਾਬ ਦੇ ਇਸ ਨਾਮੀ ਕਥਾਵਾਚਕ ਨੂੰ ਮਿਲੀ ਧਮਕੀ ਭਰੀ ਚਿੱਠੀ, ਆਸ਼ਰਮ ਦੇ ਬਾਹਰ ਖੜ੍ਹੇ ਦਿਖਾਈ ਦਿੱਤੇ ਸ਼ੱਕੀ
ਨਾਮੀ ਕਥਾਵਾਚਕ, ਵਿਸ਼ਵ ਹਿੰਦੂ ਤਖ਼ਤ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸਵਾਮੀ ਵਿਕਾਸ ਦਾਸ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਖਾਟੂ ਸ਼ਿਆਮ ਆਸ਼ਰਮ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਉੱਤੇ ਰੱਖੇ ਕੱਟੇ ਹੋਏ ਮੁਰਗੇ ਦੇ ਥੱਲੇ ਇਕ ਚਿੱਠੀ ਰਾਹੀਂ ਮਿਲੀ। ਸੀਸੀਟੀਵੀ ਕੈਮਰੇ ‘ਚ ਆਸ਼ਰਮ ਦੇ ਬਾਹਰ ਸ਼ੱਕੀ ਖੜ੍ਹੇ ਦਿਖਾਈ ਦਿੱਤੇ ਹਨ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰ ਕਰੀਬ ਸਾਢੇ ਤਿੰਨ ਵਜੇ ਮੁਬਾਰਕਪੁਰ ਰਾਮਗੜ੍ਹ ਰੋਡ ’ਤੇ ਸ਼ਿਵਜੋਤ ਕਲੋਨੀ ’ਚ ਸਥਿਤ ਖਾਟੂ ਸ਼ਿਆਮ ਆਸ਼ਰਮ ’ਚ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਦੋ ਨਕਾਬਪੋਸ਼ ਆਏ, ਜਿਨ੍ਹਾਂ ਦੇ ਹੱਥਾਂ ’ਚ ਹਥਿਆਰ ਸਨ ਤੇ ਆਸ਼ਰਮ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਇੱਧਰ-ਉੱਧਰ ਘੁੰਮਦੇ ਦਿਖਾਈ ਦੇ ਰਹੇ ਹਨ। ਆਸ਼ਰਮ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਹ ਬਾਹਰ ਖੜ੍ਹੀ ਇਨੋਵਾ ਕਾਰ ’ਤੇ ਕਾਲੇ ਰੰਗ ਦੇ ਲਿਫ਼ਾਫ਼ੇ ’ਚ ਪਾਇਆ ਕੱਟਿਆ ਹੋਇਆ ਮੁਰਗਾ ਤੇ ਧਮਕੀ ਭਰੀ ਚਿੱਠੀ ਰੱਖ ਕੇ ਫ਼ਰਾਰ ਹੋ ਗਏ।

ਉਨ੍ਹਾਂ ਨੇ ਪਿਛਲੇ ਦਿਨੀਂ ਲੁਧਿਆਣਾ ਵਿਖੇ ਹਿੰਦੂ ਆਗੂ ’ਤੇ ਹੋਏ ਹਮਲੇ ਦੀ ਨਿਖੇਧੀ ਸਬੰਧੀ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਬਿਆਨ ਸਾਂਝਾ ਕੀਤਾ ਸੀ, ਜਿਸ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਏ.ਐੱਸ.ਪੀ. ਵੈਭਵ ਚੌਧਰੀ, ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਤੇ ਮੁਬਾਰਕਪੁਰ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਆਪਣੀ ਹੀ ਬੱਸ ਥੱਲੇ ਆਉਣ ਕਾਰਨ ਕੰਡਕਟਰ ਦੀ ਗਈ ਜਾ.ਨ, 2 ਸਾਲਾਂ ਧੀ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਜਾਣਕਾਰੀ ਦਿੰਦਿਆਂ ਵਿਕਾਸ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਹਿਮਾਚਲ, ਹਰਿਆਣਾ ਤੇ ਪੰਜਾਬ ’ਚ ਆਸ਼ਰਮ ਹਨ। ਅੱਜ-ਕੱਲ੍ਹ ਉਹ ਸ਼ਿਵਜੋਤ ਕਲੋਨੀ ਵਿਖੇ ਸਥਿਤ ਖਾਟੂ ਸ਼ਿਆਮ ਆਸ਼ਰਮ ਵਿਖੇ ਰਹਿ ਰਹੇ ਹਨ। ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਸਵੇਰੇ ਕਰੀਬ 8 ਵਜੇ ਪਤਾ ਲੱਗਿਆ ਜਦੋਂ ਉਹ ਤਿਆਰ ਹੋ ਕੇ ਆਸ਼ਰਮ ਤੋਂ ਬਾਹਰ ਆਏ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।

ਡੇਰਾਬਸੀ ਦੇ ASP ਵੈਭਵ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ”ਤੇ ਪਹੁੰਚ ਕੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਹੈ ਤੇ ਬਾਬਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ । ਹੁਣ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਧਮਕੀ ਭਰੀ ਚਿੱਠੀ ਛੱਡ ਕੇ ਜਾਣ ਵਾਲੇ ਦੋ ਨੌਜਵਾਨ ਸਵਿਫਟ ਕਾਰ ’ਚ ਪੰਚਕੂਲਾ ਵੱਲ ਹੀ ਫ਼ਰਾਰ ਹੋਏ ਹਨ। ਉਨ੍ਹਾਂ ਦਾ ਨੰਬਰ ਵੀ ਠੀਕ ਤਰ੍ਹਾਂ ਟਰੇਸ ਨਹੀਂ ਹੋ ਰਿਹਾ। ਆਸ਼ਰਮ ਦੇ ਮੁਖੀ ਨੂੰ ਪੰਜਾਬ ਪੁਲਸ ਦਾ ਇਕ ਸੁਰੱਖਿਆ ਮੁਲਾਜ਼ਮ ਦੇ ਦਿੱਤਾ ਗਿਆ ਹੈ ਤੇ ਮੁਬਾਰਕਪੁਰ ਪੁਲਸ ਦੀ ਗਸ਼ਤ ਰਾਮਗੜ੍ਹ ਰੋਡ ’ਤੇ ਵਧਾ ਦਿੱਤੀ ਹੈ। ਮੁਲਜ਼ਮ ਜਲਦ ਫੜੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਪੰਜਾਬ ਦੇ ਇਸ ਨਾਮੀ ਕਥਾਵਾਚਕ ਨੂੰ ਮਿਲੀ ਧਮਕੀ ਭਰੀ ਚਿੱਠੀ, ਆਸ਼ਰਮ ਦੇ ਬਾਹਰ ਖੜ੍ਹੇ ਦਿਖਾਈ ਦਿੱਤੇ ਸ਼ੱਕੀ appeared first on Daily Post Punjabi.

ਰੂਪਨਗਰ ਦੇ ਸੰਤ ਬੋਰੀ ਵਾਲੇ ਨੂੰ ਮਿਲੀ ਧਮਕੀ, ਪੱਤਰ ‘ਚ ਲਿਖਿਆ-‘ਤੇਰਾ ਹਾਲ ਮੂਸੇਵਾਲੇ ਨਾਲੋਂ ਵੀ ਭੈੜਾ ਹੋਵੇਗਾ’
ਪੰਜਾਬ ਦੇ ਰੂਪਨਗਰ ਦੇ ਪਿੰਡ ਖੇੜਾ ਕਲਮੋਟ ਨੰਗਰਾਂ ਦੇ ਸੰਤ ਬੋਰੀ ਵਾਲੇ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਪੱਤਰ ਦੇ ਉੱਪਰ ਲਿਖਿਆ ਪਤਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ। ਯੂਥ ਕਾਂਗਰਸ ਆਗੂ ਦੀਪਕ ਠਾਕੁਰ ਨੇ ਇਹ ਪੱਤਰ ਡੀਜੀਪੀ ਨੂੰ ਟਵੀਟ ਕੀਤਾ ਹੈ। ਜਿਸ ਤੋਂ ਬਾਅਦ ਹੁਣ ਸ਼ਿਕਾਇਤ ਰੂਪਨਗਰ ਨੂੰ ਭੇਜ ਦਿੱਤੀ ਗਈ ਹੈ। ਦੀਪਕ ਨੇ ਡੀਜੀਪੀ ਨੂੰ ਲਿਖਿਆ ਕਿ ਪੰਜਾਬ ਵਿੱਚ ਹੁਣ ਸੰਤ ਸਮਾਜ ਵੀ ਸੁਰੱਖਿਅਤ ਨਹੀਂ ਹੈ।

Threatening letter

ਜਾਣਕਾਰੀ ਅਨੁਸਾਰ ਸ੍ਰੀ ਰੋਸ਼ਨ ਮੁਨੀ ਪੁੱਤਰ ਸੰਤ ਬੋਰੀ ਵਾਲੇ ਸ੍ਰੀ ਸੁੰਦਰ ਮੁਨੀ ਵਾਸੀ ਡੇਰਾ ਬਰਨੇ ਵਾਲਾ ਧਾਮ ਪਿੰਡ ਖੇੜਾ ਕਲਮੋਟ, ਨਾਂਗਰਾਂ ਨੂੰ ਵੀਰਵਾਰ ਨੂੰ ਧਮਕੀ ਭਰਿਆ ਪੱਤਰ ਭੇਜਿਆ ਗਿਆ। ਜਿਸ ਵਿੱਚ ਲਿਖਿਆ ਹੈ ਕਿ ਤੇਰਾ ਹਾਲ ਮੂਸੇਵਾਲੇ ਨਾਲੋਂ ਵੀ ਭੈੜਾ ਹੋਵੇਗਾ। ਇਹ ਪੱਤਰ ਸਪੀਡ ਪੋਸਟ ਰਾਹੀਂ ਭੇਜਿਆ ਗਿਆ ਹੈ। ਪੁਲਿਸ ਚਿੱਠੀ ‘ਤੇ ਲਿਖੇ ਪਤੇ ਦੀ ਜਾਂਚਕਰ ਰਹੀ ਹੈ।

ਇਹ ਵੀ ਪੜ੍ਹੋ:ਸ਼ਰਮਨਾਕ ! ਆਟੋ ‘ਚ ਘਰ ਜਾ ਰਹੀ ਨਰਸ ਨਾਲ ਜ਼ਬਰ-ਜਿਨਾਹ ਦੀ ਕੋਸ਼ਿਸ਼, ਚੱਲਦੇ ਆਟੋ ਤੋਂ ਨਰਸ ਨੇ ਮਾਰੀ ਛਾਲ

ਪੱਤਰ ਵਿੱਚ ਡੇਰੇ ‘ਚ ਲਗਾਏ ਗਏ ਬੋਰਡਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਪੱਸ਼ਟ ਕਿਹਾ ਗਿਆ ਹੈ ਕਿ ਮਾਈ 1 ਜਨਵਰੀ 2023 ਨੂੰ ਭੰਡਾਰਾ ਕਰਨਾ ਚਾਹੁੰਦੀ ਹੈ। ਤੇਰੇ ਨਾਲ ਕੋਈ ਝਗੜਾ ਨਹੀਂ ਹੈ। ਚੰਗਾ ਹੋਵੇਗਾ ਜੇ ਤੂੰ ਮਾਈ ਨਾਲ ਸਮਝੌਤਾ ਕਰ ਲਵੇ। ਇਨ੍ਹਾਂ ਹੀ ਨਹੀਂ ਧਮਕੀ ਪੱਤਰ ‘ਚ ਲਿਖਿਆ ਹੈ ਕਿ ਜੇਕਰ ਕੋਰੇ ਕਾਗਜ਼ ‘ਤੇ ਦਸਤਖਤ ਕਰ ਦਿੱਤੇ ਹੁੰਦੇ ਤਾਂ ਅੱਜ ਪ੍ਰਿੰਸੀਪਲ ਬਖਸ਼ੋ ਜੇਲ ‘ਚ ਹੁੰਦੀ ਤੇ ਤੂੰ ਡੇਰੇ ਦਾ ਮਾਲਕ ਹੋਣਾ ਸੀ। ਜੇਕਰ ਤੂੰ ਫਿਰ ਵੀ ਨਾ ਮੰਨਿਆ ‘ਤਾਂ ਤੇਰੀ ਹਾਲਤ ਸਿੱਧੂ ਮੂਸੇਵਾਲਾ ਤੋਂ ਵੀ ਮਾੜੀ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਰੂਪਨਗਰ ਦੇ ਸੰਤ ਬੋਰੀ ਵਾਲੇ ਨੂੰ ਮਿਲੀ ਧਮਕੀ, ਪੱਤਰ ‘ਚ ਲਿਖਿਆ-‘ਤੇਰਾ ਹਾਲ ਮੂਸੇਵਾਲੇ ਨਾਲੋਂ ਵੀ ਭੈੜਾ ਹੋਵੇਗਾ’ appeared first on Daily Post Punjabi.