three astronaut from china Archives - Daily Post Punjabi

ਪੁਲਾੜ ‘ਚ 90 ਦਿਨਾਂ ਤੱਕ ਰਹਿਣ ਤੋਂ ਬਾਅਦ ਤਿੰਨ ਚੀਨੀ ਪੁਲਾੜ ਯਾਤਰੀ ਪਰਤੇ ਧਰਤੀ ‘ਤੇ
ਤਿੰਨ ਚੀਨੀ ਪੁਲਾੜ ਯਾਤਰੀ ਪੁਲਾੜ ਵਿੱਚ 90 ਦਿਨ ਬਿਤਾਉਣ ਤੋਂ ਬਾਅਦ ਧਰਤੀ ‘ਤੇ ਵਾਪਿਸ ਪਰਤ ਆਏ ਹਨ। ਤਿੰਨਾਂ ਨੇ ਆਪਣੇ ਤਿੰਨ ਮਹੀਨਿਆਂ ਦੇ ਮਿਸ਼ਨ ਨੂੰ ਪੂਰਾ ਕਰ ਅਤੇ ਦੋ ਵਾਰ ਸਪੇਸ ਵਾਕ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।

three astronaut from china

ਉਨ੍ਹਾਂ ਨੇ ਚੀਨ ਲਈ ਸਭ ਤੋਂ ਲੰਬੇ ਚਾਲਕ ਦਲ ਵਜੋਂ ਪੁਲਾੜ ਵਿੱਚ ਤਿੰਨ ਮਹੀਨੇ ਬਿਤਾਏ ਹਨ। ਚੀਨੀ ਮਨੁੱਖੀ ਪੁਲਾੜ ਏਜੰਸੀ (ਸੀਐਮਐਸਏ) ਨੇ ਕਿਹਾ ਕਿ ਸ਼ੇਨਝੌ -12 ਮਨੁੱਖੀ ਪੁਲਾੜ ਯਾਨ, ਤਿੰਨੋਂ ਪੁਲਾੜ ਯਾਤਰੀ ਨੀ ਹੈਸ਼ੇਂਗ, ਲਿਊ ਬੌਮਿੰਗ ਅਤੇ ਤਾਂਗ ਹਾਂਗਬੋ ਨੂੰ ਲੈ ਕੇ ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਖੁਦਮੁਖਤਿਆਰ ਖੇਤਰ ਦੇ ਡੋਂਗਫੇਂਗ ਲੈਂਡਿੰਗ ਸਾਈਟ ‘ਤੇ ਉੱਤਰਿਆ ਹੈ।

ਇਹ ਵੀ ਦੇਖੋ : ਦਿੱਲੀ ਪੁਲਿਸ ਨਾਲ ਜ਼ਬਰਦਸਤ ਝੜਪ ਤੇ ਬੈਰੀਕੇਡ ਤੋੜ੍ਹਨ ਤੋਂ ਬਾਅਦ ਦਿੱਲੀ ‘ਚ ਗਰਜੇ ਸੁਖਬੀਰ ਬਾਦਲ…

The post ਪੁਲਾੜ ‘ਚ 90 ਦਿਨਾਂ ਤੱਕ ਰਹਿਣ ਤੋਂ ਬਾਅਦ ਤਿੰਨ ਚੀਨੀ ਪੁਲਾੜ ਯਾਤਰੀ ਪਰਤੇ ਧਰਤੀ ‘ਤੇ appeared first on Daily Post Punjabi.