Three farm bills Archives - Daily Post Punjabi

Parliament Session: ਕਿਸਾਨਾਂ ਨਾਲ ਜੁੜੇ ਤਿੰਨ ਬਿੱਲ ਅੱਜ ਰਾਜ ਸਭਾ ‘ਚ ਹੋਣਗੇ ਪੇਸ਼, ਭਾਰੀ ਹੰਗਾਮੇ ਦੇ ਆਸਾਰ
Three farm bills: ਨਵੀਂ ਦਿੱਲੀ: ਲੋਕ ਸਭਾ ਵੱਲੋਂ ਪਾਸ ਹੋ ਚੁੱਕੇ ਤਿੰਨੋਂ ਖੇਤੀਬਾੜੀ ਬਿੱਲ ਖੇਤੀਬਾੜੀ ਉਤਪਾਦਨ ਵਪਾਰ ਅਤੇ ਵਣਜ ਬਿੱਲ 2020, ਕੀਮਤਾਂ ਦਾ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ ਬਾਰੇ ਕਿਸਾਨ ਸਮਝੌਤਾ ਬਿੱਲ 2020, ਜ਼ਰੂਰੀ ਵਸਤੂਆਂ ਸੋਧ ਬਿੱਲ ਅੱਜ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਖੇਤੀਬਾੜੀ ਨਾਲ ਜੁੜੇ ਇਨ੍ਹਾਂ ਤਿੰਨ ਮਹੱਤਵਪੂਰਨ ਬਿੱਲਾਂ ‘ਤੇ ਰਾਜਨੀਤੀ ਗਰਮਾ ਗਈ ਹੈ। ਪੰਜਾਬ ਤੋਂ ਮਹਾਰਾਸ਼ਟਰ ਤੱਕ ਕਈ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ।

Three farm bills

ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤੱਕ ਦੇ ਦਿੱਤਾ ਹੈ । ਲੋਕ ਸਭਾ ਵਿੱਚ ਦੋਵੇਂ ਬਿੱਲ ਅਸਾਨੀ ਨਾਲ ਪਾਸ ਹੋ ਗਏ, ਕਿਉਂਕਿ ਸਦਨ ਵਿੱਚ ਸਰਕਾਰ ਦੇ ਕੋਲ ਜ਼ਬਰਦਸਤ ਬਹੁਮਤ ਹੈ। ਪਰ ਰਾਜ ਸਭਾ ਵਿੱਚ ਮੋਦੀ ਸਰਕਾਰ ਦੇ ਕੋਲ ਬਹੁਮਤ ਨਹੀਂ ਹੈ । ਹਰ ਵਾਰ ਉਸ ਨੂੰ ਬਿੱਲ ਪਾਸ ਕਰਾਉਣ ਲਈ ਦੂਜੀਆਂ ਪਾਰਟੀਆਂ ‘ਤੇ ਨਿਰਭਰ ਕਰਨਾ ਪੈਂਦਾ ਹੈ।

Three farm bills

BJP ਨੇ ਜਾਰੀ ਕੀਤੀ ਵ੍ਹਿਪ
ਭਾਜਪਾ ਨੇ ਰਾਜ ਸਭਾ ਦੇ ਆਪਣੇ ਸਾਰੇ ਸੰਸਦ ਮੈਂਬਰਾਂ ਲਈ ਤਿੰਨ ਲਾਈਨ ਵ੍ਹਿਪ ਜਾਰੀ ਕੀਤਾ  ਹੈ। ਇਹ ਵ੍ਹਿਪ ਪਾਰਟੀ ਦੇ ਮੁੱਖ ਚੀਫ਼ ਨੇ ਜਾਰੀ ਕੀਤਾ ਹੈ।

Three farm bills

ਹਰਿਆਣਾ ‘ਚ ਅੱਜ ਕਿਸਾਨ ਕਰਨਗੇ ਚੱਕਾ ਜਾਮ
ਉੱਥੇ ਹੀ ਦੂਜੇ ਪਾਸੇ ਇਨ੍ਹਾਂ ਖੇਤੀਬਾੜੀ ਬਿੱਲਾਂ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਹਰਿਆਣਾ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਸਮੇਤ ਕਿਸਾਨ ਜਥੇਬੰਦੀਆਂ ਚੱਕਾ ਜਾਮ ਕਰਨਗੀਆਂ । ਚੱਕਾ ਜਾਮ ਦੇ ਤਹਿਤ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਾਈਵੇ ਰੋਡ ਜਾਮ ਕੀਤੇ ਜਾਣਗੇ । ਕਿਸਾਨ ਯੂਨੀਅਨ ਦੇ ਅਨੁਸਾਰ ਹਾਈਵੇ-ਰੋਡ ‘ਤੇ 12 ਤੋਂ 3 ਵਜੇ ਤੱਕ ਜਾਮ ਰਹੇਗਾ।

ਪੰਜਾਬ ‘ਚ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ
ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਕਿਸਾਨਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ । ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ 24 ਤੋਂ 26 ਸਤੰਬਰ ਦਰਮਿਆਨ 48 ਘੰਟਿਆਂ ਲਈ ਰੇਲ ਆਵਾਜਾਈ ਬੰਦ ਕਰ ਦੇਣਗੀਆਂ । ਦੋ ਦਿਨਾਂ ਤੱਕ ਪੰਜਾਬ ਵਿੱਚ ਕਿਸੇ ਵੀ ਰੇਲ ਗੱਡੀਆਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ । 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ  ਹੈ। ਹਾਲਾਂਕਿ, ਬਿੱਲਾਂ ਦੇ ਸਮਰਥਨ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਹੈ । ਹਰਿਆਣਾ ਦੇ ਰੋਹਤਕ ਵਿੱਚ ਕਿਸਾਨਾਂ ਨੇ ਬਿੱਲ ਦੇ ਹੱਕ ਵਿੱਚ ਇੱਕ ਰੈਲੀ ਕੱਢੀ ਹੈ।

The post Parliament Session: ਕਿਸਾਨਾਂ ਨਾਲ ਜੁੜੇ ਤਿੰਨ ਬਿੱਲ ਅੱਜ ਰਾਜ ਸਭਾ ‘ਚ ਹੋਣਗੇ ਪੇਸ਼, ਭਾਰੀ ਹੰਗਾਮੇ ਦੇ ਆਸਾਰ appeared first on Daily Post Punjabi.