Three year old girl murdered Archives - Daily Post Punjabi

ਵਿਸ਼ਾਖਾਪਟਨਮ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਮਾਂ ਦੇ ਨਾਜਾਇਜ਼ ਸਬੰਧਾਂ ਨੇ ਲਈ 3 ਸਾਲਾਂ ਮਾਸੂਮ ਦੀ ਜਾਨ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਪੀਐਮ ਪਾਲੇਮ ਪੁਲਿਸ ਸਟੇਸ਼ਨ ਇਲਾਕੇ ਵਿੱਚ ਇੱਕ ਤਿੰਨ ਸਾਲਾ ਬੱਚੀ ਦੀ ਹੱਤਿਆ ਕਰ ਦਿੱਤੀ ਗਈ । ਮਿਲੀ ਜਾਣਕਾਰੀ ਅਨੁਸਾਰ ਮਾਂ ਦੇ ਨਾਜਾਇਜ਼ ਸਬੰਧ ਮਾਸੂਮ ਦੇ ਕਤਲ ਦਾ ਕਾਰਨ ਬਣੇ ।

Three year old girl murdered

ਦਰਅਸਲ, ਮਰੀਕਾਵਲਸਾ ਦੇ ਵਸਨੀਕ ਰਮੇਸ਼ ਦਾ ਵਿਆਹ ਵਰਲਕਸ਼ਮੀ ਨਾਲ ਸਾਲ 2016 ਵਿੱਚ ਹੋਇਆ ਸੀ, ਉਨ੍ਹਾਂ ਦੋਵਾਂ ਦੀ ਇੱਕ ਤਿੰਨ ਸਾਲ ਦੀ ਬੇਟੀ ਸਿੰਧੂਸ਼੍ਰੀ ਸੀ। ਰਮੇਸ਼ ਨੂੰ ਸ਼ੱਕ ਸੀ ਕਿ ਇਸੇ ਇਲਾਕੇ ਦੇ ਵਸਨੀਕ ਜਗਦੀਸ਼ ਨਾਮ ਦੇ ਵਿਅਕਤੀ ਨਾਲ ਉਸਦੀ ਪਤਨੀ ਵਰਲਕਸ਼ਮੀ ਦੇ ਨਾਜਾਇਜ਼ ਸਬੰਧ ਚੱਲ ਰਹੇ ਹਨ ।

ਇਹ ਵੀ ਪੜ੍ਹੋ: ਕੋਰੋਨਾ ਦੀ ਰਫ਼ਤਾਰ ‘ਤੇ ਬ੍ਰੇਕ: ਦੇਸ਼ ‘ਚ 2 ਮਹੀਨਿਆਂ ਬਾਅਦ ਦਰਜ ਕੀਤੇ ਗਏ ਸਭ ਤੋਂ ਘੱਟ 1.14 ਲੱਖ ਨਵੇਂ ਮਾਮਲੇ, 2677 ਲੋਕਾਂ ਦੀ ਮੌਤ

ਇਸ ਗੱਲ ਨੂੰ ਲੈ ਕੇ ਰਮੇਸ਼ ਅਤੇ ਵਰਲਕਸ਼ਮੀ ਵਿਚਕਾਰ ਹਮੇਸ਼ਾਂ ਲੜਾਈ ਹੁੰਦੀ ਰਹਿੰਦੀ ਸੀ । ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਪਹਿਲਾਂ ਵਰਲਕਸ਼ਮੀ ਉਸ ਵਿਅਕਤੀ ਨਾਲ ਆਪਣੀ ਧੀ ਨੂੰ ਨਾਲ ਲੈ ਕੇ ਘਰ ਛੱਡ ਕੇ ਭੱਜ ਗਈ ਸੀ ।

ਇਸ ਘਟਨਾ ਸਬੰਧੀ ਵਿਸ਼ਾਖਾਪਟਨਮ ਦਿਹਾਤੀ ਦੇ ਡੀਸੀਪੀ ਰਸਤੋਗੀ ਨੇ ਦੱਸਿਆ ਕਿ ਵਰਲਕਸ਼ਮੀ ਆਪਣੇ ਪਤੀ ਰਮੇਸ਼ ਤੋਂ ਵੱਖ ਹੋਣ ਤੋਂ ਬਾਅਦ ਜਗਦੀਸ਼ ਦੇ ਨਾਲ ਇੱਕ ਵੱਖਰੇ ਘਰ ਵਿੱਚ ਰਹਿ ਰਹੀ ਸੀ । ਜਗਦੀਸ਼ ਵੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਵਰਲਕਸ਼ਮੀ ਦੇ ਨਾਲ ਰਹਿ ਰਿਹਾ ਸੀ, ਦੋਵਾਂ ਦੇ ਨਾਜਾਇਜ਼ ਸਬੰਧ ਸਨ।

Three year old girl murdered

2 ਮਈ ਨੂੰ, ਵਰਲਕਸ਼ਮੀ ਨੇ ਆਪਣੇ ਪਤੀ ਰਮੇਸ਼ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਦੀ ਲੜਕੀ ਸਿੰਧੂਸ਼੍ਰੀ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ । ਇਹ ਖ਼ਬਰ ਮਿਲਦਿਆਂ ਹੀ ਜਦੋਂ ਰਮੇਸ਼ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਥੇ ਪਹੁੰਚਿਆ ਤਾਂ ਉਨ੍ਹਾਂ ਨੇ ਉਦੋਂ ਤੱਕ ਲੜਕੀ ਦੀ ਲਾਸ਼ ਨੂੰ ਦਫਨਾ ਦਿੱਤਾ ਸੀ । ਰਮੇਸ਼ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਵਰਲਕਸ਼ਮੀ ਜਾਂ ਜਗਦੀਸ਼ ਨੇ ਸ਼ਾਇਦ ਉਸਦੀ ਧੀ ਦੀ ਹੱਤਿਆ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ‘ਚ ਮੌਜੂਦ ਸ਼ਰਧਾਲੂਆਂ ਨੇ ਇੱਕ ਚੋਰ ਨੂੰ ਕਾਬੂ ਕਰ ਸ਼੍ਰੋਮਣੀ ਕਮੇਟੀ ਦੇ ਕੀਤਾ ਹਵਾਲੇ

ਡੀਸੀਪੀ ਦੇ ਅਨੁਸਾਰ ਰਮੇਸ਼ ਨੇ ਪੀਐਮ ਪਲੇਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਵਰਲਕਸ਼ਮੀ ਅਤੇ ਜਗਦੀਸ਼ ਤੋਂ ਪੁੱਛਗਿੱਛ ਕੀਤੀ ਤਾਂ ਸੱਚ ਸਾਹਮਣੇ ਆਇਆ । ਜਗਦੀਸ਼ ਨੇ ਮਾਸੂਮ ਦੇ ਕਤਲ ਦੀ ਗੱਲ ਕਬੂਲੀ ।

ਪੁਲਿਸ ਦੇ ਅਨੁਸਾਰ, ਜਗਦੀਸ਼ ਅਤੇ ਵਰਲਕਸ਼ਮੀ ਇੱਕ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਸਨ ਅਤੇ ਦੋਵਾਂ ਵਿਚਾਲੇ ਮਾਸੂਮ ਸਿੰਧੂਸ਼੍ਰੀ ਇੱਕ ਅੜਿੱਕਾ ਬਣ ਰਹੀ ਸੀ, ਕਿਉਂਕਿ ਵਰਲਕਸ਼ਮੀ ਆਪਣੀ ਧੀ ਨਾਲ ਵਧੇਰੇ ਸਮਾਂ ਬਿਤਾਉਂਦੀ ਸੀ। ਜਦੋਂ ਵਰਲਕਸ਼ਮੀ ਬਾਹਰ ਗਈ ਹੋਈ ਸੀ ਤਾਂ ਗੁੱਸੇ ਵਿੱਚ ਆ ਕੇ ਜਗਦੀਸ਼ ਨੇ ਮਾਸੂਮ ਦੀ ਛਾਤੀ ਵਿੱਚ ਇੰਨੀ ਜ਼ੋਰ ਨਾਲ ਮਾਰਿਆ ਕਿ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਦੋਸ਼ੀ ਜਗਦੀਸ਼ ਨੂੰ ਗ੍ਰਿਫਤਾਰ ਕਰਕੇ ਉਸਨੂੰ ਰਿਮਾਂਡ ‘ਤੇ ਭੇਜ ਦਿੱਤਾ ਹੈ।

ਇਹ ਵੀ ਦੇਖੋ: Darbar Sahib ਵਿਖੇ ਨਤਮਸਤਕ ਹੋਇਆ Deep Sidhu , ਸਿੰਘਾਂ ਵਿਚ ਖੜ੍ਹ ਕੇ ਕਹਿ ਦਿੱਤੀਆਂ ਵੱਡੀਆਂ ਗੱਲਾਂ, ਦੇਖੋ ਮਾਹੌਲ

The post ਵਿਸ਼ਾਖਾਪਟਨਮ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਮਾਂ ਦੇ ਨਾਜਾਇਜ਼ ਸਬੰਧਾਂ ਨੇ ਲਈ 3 ਸਾਲਾਂ ਮਾਸੂਮ ਦੀ ਜਾਨ appeared first on Daily Post Punjabi.