thrones star Archives - Daily Post Punjabi

ਪ੍ਰਿਯੰਕਾ ਚੋਪੜਾ ਬਣੀ ਚਾਚੀ, ‘ਗੇਮ ਆਫ ਥ੍ਰੋਨਜ਼’ ਦੀ ਸਟਾਰ ਸੋਫੀ ਨੇ ਦਿੱਤਾ ਬੱਚੇ ਨੂੰ ਜਨਮ
sophie turner welcomes baby:ਗੇਮ ਆਫ ਥ੍ਰੋਨਜ਼ ਸਟਾਰ ਸੋਫੀ ਟਰਨਰ ਅਤੇ ਜੋ ਜੋਨਸ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।ਖਬਰਾਂ ਅਨੁਸਾਰ ਸੋਫੀ ਨੇ ਸੋਮਵਾਰ ਨੁੰ ਬੇਟੀ ਨੁੰ ਜਨਮ ਦਿੱਤਾ ਹੈ।ਸੋਫੀ ਅਤੇ ਜੋ ਦੇ ਪ੍ਰਤੀਨਿਧੀ ਨੇ ਵੀ ਇਸ ਦੀ ਅੱਜ ਜਾਣਕਾਰੀ ਸਾਂਝਾ ਕੀਤੀ ਹੈ। ਉਂਝ ਸੋਫੀ ਦੇ ਮੈਡਿਕਲ ਰਿਪੋਰਟਸ ਦੀ ਮੰਨੀਏ ਤਾਂ ਅਦਾਕਾਰਾ ਦੀ ਡਿਲੀਵਰੀ ਡੇਟ ਜੁਲਾਈ ਦੇ ਆਖਿਰ ਵਿੱਚ ਸੀ।ਤਾਂ ਇਸ ਖਬਰ ਦੇ ਨਾਲ ਹਿ ਉਨ੍ਹਾਂ ਦੇ ਫੈਨਜ਼ ਅਤੇ ਜਾਨਸ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਛਾ ਗਿਆ ਹੈ। ਸੋਫੀ ਅਤੇ ਜੋ ਲਾਈਮਲਾਈਟ ਤੋਂ ਦੂਰਿ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਸ਼ਾਇਦ ਇਹ ਹੀ ਕਾਰਨ ਹੈ ਕਿ ਉਨ੍ਹਾਂ ਦੀ ਪ੍ਰੈਗਨੈਂਸੀ ਤੋਂ ਲੈ ਕੇ ਡਿਲਿਵਰੀ ਤੱਕ ਦੀ ਖਬਰ ਫੈਨਜ਼ ਨੂੰ ਦੇਰ ਨਾਲ ਮਿਲੀ। ਖਬਰਾਂ ਅਨੁਸਾਰ ਕਪਲ ਨੇ ਬੇਟੀ ਦਾ ਨਾਮ ਵਿਲਾ ਰੱਖਿਆ ਹੈ।ਸੋਫੀ ਦੀ ਡਿਲੀਵਰੀ ਲਾਸ ਏਂਜੇਲਿਸ ਦੇ ਹਸਪਤਾਲ ਵਿੱਚ ਹੋਈ ਹੈ। ਹਾਲ ਹੀ ਵਿੱਚ ਸੋਫੀ ਟਰਨਰ ਅਤੇ ਜੋ ਜੋਨਸ ਦੇ ਆਉਟਿੰਗ ਦੀਆਂ ਤਸਵੀਰਾਂ ਵੀ ਸੋਸ਼ਲਮੀਡੀਆ ਤੇ ਛਾਈਆਂ ਹੋਈਆਂ ਸਨ। ਇਸ ਦੌਰਾਨ ਸੋਫੀ ਦਾ ਬੇਬੀ ਬੰਪ ਸਾਫ ਸਾਫ ਵੇਖਿਆ ਜਾ ਸਕਦਾ ਸੀ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਵੀ ਦੱਸਿਆ ਸੀ ਕਿ ਉਹ ਆਪਣੀ ਜੇਠਾਨੀ ਸੋਫੀ ਦੇ ਲਈ ਬਹੁਤ ਐਕਸਾਈਟਿਡ ਹੈ ਪਰ ਕੋਰੋਨਾ ਵਾਇਰਸ ਦੇ ਕਾਰਨ ਉਹ ਵੀਡੀਓ ਕਾਲਜ਼ ਦੇ ਜਰੀਏ ਹੀ ਉਨ੍ਹਾਂ ਦਾ ਹਾਲ-ਚਾਲ ਪਤਾ ਕਰਦੀ ਰਹਿੰਦੀ ਹੈ। ਸੋਫੀ ਟਰਨਰ ਅਤੇ ਜੋ ਜੋਨਸ ਦਾ ਵਿਆਹ ਪਿਛਲੇ ਸਾਲ ਮਈ ਵਿੱਚ ਹੋਇਆ ਸੀ। ਉਨ੍ਹਾਂ ਦੀ ਪਹਿਲੀ ਸੀਕ੍ਰੇਟ ਵੈਡਿੰਗ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਫ੍ਰਾਂਸ ਵਿੱਚ ਧੂਮਧਾਮ ਨਾਲ ਦੁਬਾਰਾ ਵਿਆਹ ਕੀਤਾ ਸੀ।

ਸੋਫੀ ਨੂੰ ਗੇਮ ਆਫ ਥ੍ਰੋਨਜ਼ ਸੀਰੀਜ ਵਿੱਚ ਸਟਾਰਕ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ। ਇਸ ਸ਼ੋਅ ਨੇ ਉਨ੍ਹਾਂ ਨੂੰ ਦੁਨੀਆ ਵਿੱਚ ਪ੍ਰਸਿੱਧੀ ਦਿਲਵਾ ਦਿੱਤੀ ਸੀ। ਉੱਥੇ ਹੀ ਪ੍ਰਿਯੰਕਾ ਦੇ ਨਾਲ ਵੀ ਸੋਫੀ ਦੀ ਖਾਸ ਬਾਂਡਿੰਗ ਹੇ। ਪ੍ਰਿਯੰਕਾ ਦੇ ਵਿਆਹ ਵਿੱਚ ਸੋਫੀ ਭਾਰਤ ਵੀ ਆਈ ਸੀ।ਇੱਥੇ ਭਾਰਤੀ ਟ੍ਰੈਡਿਸ਼ਨਲ ਅਟਾਇਰ ਵਿੱਚ ਅਦਾਕਾਰਾ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਦੋਹਾਂ ਦੀਆਂ ਇਕੱਠੇ ਸੋਸ਼ਲ ਮੀਡੀਆ ਤੇ ਬਹੁਤ ਤਸਵੀਰਾਂ ਹਨ ਜੋ ਵਾਇਰਲ ਹੋਈਆਂ ਸਨ।

The post ਪ੍ਰਿਯੰਕਾ ਚੋਪੜਾ ਬਣੀ ਚਾਚੀ, ‘ਗੇਮ ਆਫ ਥ੍ਰੋਨਜ਼’ ਦੀ ਸਟਾਰ ਸੋਫੀ ਨੇ ਦਿੱਤਾ ਬੱਚੇ ਨੂੰ ਜਨਮ appeared first on Daily Post Punjabi.