throwback pic Archives - Daily Post Punjabi

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖਾਨ ਨਾਲ ਕੀਤੀ ਇੱਕ ਪੁਰਾਣੀ ਤਸਵੀਰ ਸਾਂਝੀ
Kareena Kapoor shares throwback pic : ਕਰੀਨਾ ਕਪੂਰ ਖਾਨ ਨੇ ਪੁਰਾਣੀ ਤਸਵੀਰ ਸਾਂਝਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਕਿਉਂਕਿ ਕਰੀਨਾ ਨੇ ਤਸਵੀਰ ਵਿੱਚ ਕੁਝ ਖਾਸ ‘ਤੇ ਟਿੱਪਣੀ ਕੀਤੀ ਹੈ। ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਲਗਾਤਾਰ ਕੁਝ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨਾਲ ਜੁੜੀ ਪ੍ਰਤੀਤ ਹੁੰਦੀ ਹੈ। ਇਸ ਦੌਰਾਨ ਅੱਜ ਕਰੀਨਾ ਕਪੂਰ ਖਾਨ ਨੇ ਪੁਰਾਣੀ ਤਸਵੀਰਾਂ ਸਾਂਝੀਆਂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਿਉਂਕਿ ਕਰੀਨਾ ਨੇ ਤਸਵੀਰ ਵਿੱਚ ਕੁਝ ਖਾਸ ‘ਤੇ ਟਿੱਪਣੀ ਕੀਤੀ ਹੈ।

Kareena Kapoor  shares throwback pic

ਗੱਲ ਇਹ ਹੈ ਕਿ ਇਹ ਤਸਵੀਰ 2007 ਵਿੱਚ ਕਲਿਕ ਕੀਤੀ ਗਈ ਸੀ। ਕਰੀਨਾ ਨੇ ਪਤੀ ਸੈਫ ਅਲੀ ਖਾਨ ਨਾਲ ਫਿਲਮ Tashan’ ‘ਚ ਕੰਮ ਕੀਤਾ ਸੀ। ਇਹ ਤਸਵੀਰ ਉਸੀ ਸ਼ੂਟ ਦੀ ਹੈ। ਇਹ ਤਸਵੀਰ ਜੈਸਲਮੇਰ ਵਿੱਚ ਲਈ ਗਈ ਸੀ। ਕਰੀਨਾ ਨੇ ਕੈਪਸ਼ਨ ‘ਚ ਲਿਖਿਆ,’ ਥ੍ਰਕ ਇਟ ਬੈਕ … ਸਰਕਾ ’07, ਜੈਸਲਮੇਰ ‘ਓਹ ਇਹਪਤਲੀ ਕਮਰ … ਮੈਂ ਆਪਣੇ ਬਾਰੇ ਗੱਲ ਕਰ ਰਹੀ ਹਾਂ, ਸੈਫ ਬਾਰੇ ਨਹੀਂ।

Kareena Kapoor  shares throwback pic

ਸੈਫ ਅਤੇ ਕਰੀਨਾ ਨੇ ‘Tashan’ ਤੋਂ ਬਾਅਦ ਡੇਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਵਿਆਹ 2012 ਵਿੱਚ ਹੋਇਆ ਸੀ ਅਤੇ ਕਰੀਨਾ ਨੇ ਸਾਲ 2016 ਵਿੱਚ ਇੱਕ ਬੇਟਾ ਤੈਮੂਰ ਨੂੰ ਜਨਮ ਦਿੱਤਾ ਸੀ। ਉਹ ਇਸ ਸਮੇਂ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੀ ਹੈ, ਅਤੇ ਉਹ ਅਕਸਰ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੀ ਰਹਿੰਦੀ ਹੈ। ਵਰਕਫ੍ਰੰਟ ਦੀ ਗੱਲ ਕਰੀਏ ਤਾਂ ਕਰੀਨਾ ਜਲਦੀ ਹੀ ਆਮਿਰ ਖਾਨ ਨਾਲ ਫਿਲਮ ‘Laal Singh Chaddha ‘ ‘ਚ ਨਜ਼ਰ ਆਵੇਗੀ। ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸਦਾ ਨਿਰਦੇਸ਼ਨ ਸੀਕਰੇਟ ਸੁਪਰਸਟਾਰ ਫੇਮ ਡਾਇਰੈਕਟਰ ਅਦਵੈਤ ਚੰਦਨ ਕਰ ਰਹੇ ਹਨ।

ਇਹ ਵੀ ਵੇਖੋ :ਸਿਰਮੌਰ ਕਿਸਾਨੀ ਮੰਚ ਤੋਂ Balbir Singh Rajewal ਦੀਆਂ ਖਰੀਆਂ-ਖਰੀਆਂ

The post ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖਾਨ ਨਾਲ ਕੀਤੀ ਇੱਕ ਪੁਰਾਣੀ ਤਸਵੀਰ ਸਾਂਝੀ appeared first on Daily Post Punjabi.

ਪ੍ਰਿਯੰਕਾ ਚੋਪੜਾ ਬਣੀ ਚਾਚੀ, ‘ਗੇਮ ਆਫ ਥ੍ਰੋਨਜ਼’ ਦੀ ਸਟਾਰ ਸੋਫੀ ਨੇ ਦਿੱਤਾ ਬੱਚੇ ਨੂੰ ਜਨਮ
sophie turner welcomes baby:ਗੇਮ ਆਫ ਥ੍ਰੋਨਜ਼ ਸਟਾਰ ਸੋਫੀ ਟਰਨਰ ਅਤੇ ਜੋ ਜੋਨਸ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।ਖਬਰਾਂ ਅਨੁਸਾਰ ਸੋਫੀ ਨੇ ਸੋਮਵਾਰ ਨੁੰ ਬੇਟੀ ਨੁੰ ਜਨਮ ਦਿੱਤਾ ਹੈ।ਸੋਫੀ ਅਤੇ ਜੋ ਦੇ ਪ੍ਰਤੀਨਿਧੀ ਨੇ ਵੀ ਇਸ ਦੀ ਅੱਜ ਜਾਣਕਾਰੀ ਸਾਂਝਾ ਕੀਤੀ ਹੈ। ਉਂਝ ਸੋਫੀ ਦੇ ਮੈਡਿਕਲ ਰਿਪੋਰਟਸ ਦੀ ਮੰਨੀਏ ਤਾਂ ਅਦਾਕਾਰਾ ਦੀ ਡਿਲੀਵਰੀ ਡੇਟ ਜੁਲਾਈ ਦੇ ਆਖਿਰ ਵਿੱਚ ਸੀ।ਤਾਂ ਇਸ ਖਬਰ ਦੇ ਨਾਲ ਹਿ ਉਨ੍ਹਾਂ ਦੇ ਫੈਨਜ਼ ਅਤੇ ਜਾਨਸ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਛਾ ਗਿਆ ਹੈ। ਸੋਫੀ ਅਤੇ ਜੋ ਲਾਈਮਲਾਈਟ ਤੋਂ ਦੂਰਿ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਸ਼ਾਇਦ ਇਹ ਹੀ ਕਾਰਨ ਹੈ ਕਿ ਉਨ੍ਹਾਂ ਦੀ ਪ੍ਰੈਗਨੈਂਸੀ ਤੋਂ ਲੈ ਕੇ ਡਿਲਿਵਰੀ ਤੱਕ ਦੀ ਖਬਰ ਫੈਨਜ਼ ਨੂੰ ਦੇਰ ਨਾਲ ਮਿਲੀ। ਖਬਰਾਂ ਅਨੁਸਾਰ ਕਪਲ ਨੇ ਬੇਟੀ ਦਾ ਨਾਮ ਵਿਲਾ ਰੱਖਿਆ ਹੈ।ਸੋਫੀ ਦੀ ਡਿਲੀਵਰੀ ਲਾਸ ਏਂਜੇਲਿਸ ਦੇ ਹਸਪਤਾਲ ਵਿੱਚ ਹੋਈ ਹੈ। ਹਾਲ ਹੀ ਵਿੱਚ ਸੋਫੀ ਟਰਨਰ ਅਤੇ ਜੋ ਜੋਨਸ ਦੇ ਆਉਟਿੰਗ ਦੀਆਂ ਤਸਵੀਰਾਂ ਵੀ ਸੋਸ਼ਲਮੀਡੀਆ ਤੇ ਛਾਈਆਂ ਹੋਈਆਂ ਸਨ। ਇਸ ਦੌਰਾਨ ਸੋਫੀ ਦਾ ਬੇਬੀ ਬੰਪ ਸਾਫ ਸਾਫ ਵੇਖਿਆ ਜਾ ਸਕਦਾ ਸੀ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਵੀ ਦੱਸਿਆ ਸੀ ਕਿ ਉਹ ਆਪਣੀ ਜੇਠਾਨੀ ਸੋਫੀ ਦੇ ਲਈ ਬਹੁਤ ਐਕਸਾਈਟਿਡ ਹੈ ਪਰ ਕੋਰੋਨਾ ਵਾਇਰਸ ਦੇ ਕਾਰਨ ਉਹ ਵੀਡੀਓ ਕਾਲਜ਼ ਦੇ ਜਰੀਏ ਹੀ ਉਨ੍ਹਾਂ ਦਾ ਹਾਲ-ਚਾਲ ਪਤਾ ਕਰਦੀ ਰਹਿੰਦੀ ਹੈ। ਸੋਫੀ ਟਰਨਰ ਅਤੇ ਜੋ ਜੋਨਸ ਦਾ ਵਿਆਹ ਪਿਛਲੇ ਸਾਲ ਮਈ ਵਿੱਚ ਹੋਇਆ ਸੀ। ਉਨ੍ਹਾਂ ਦੀ ਪਹਿਲੀ ਸੀਕ੍ਰੇਟ ਵੈਡਿੰਗ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਫ੍ਰਾਂਸ ਵਿੱਚ ਧੂਮਧਾਮ ਨਾਲ ਦੁਬਾਰਾ ਵਿਆਹ ਕੀਤਾ ਸੀ।

ਸੋਫੀ ਨੂੰ ਗੇਮ ਆਫ ਥ੍ਰੋਨਜ਼ ਸੀਰੀਜ ਵਿੱਚ ਸਟਾਰਕ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ। ਇਸ ਸ਼ੋਅ ਨੇ ਉਨ੍ਹਾਂ ਨੂੰ ਦੁਨੀਆ ਵਿੱਚ ਪ੍ਰਸਿੱਧੀ ਦਿਲਵਾ ਦਿੱਤੀ ਸੀ। ਉੱਥੇ ਹੀ ਪ੍ਰਿਯੰਕਾ ਦੇ ਨਾਲ ਵੀ ਸੋਫੀ ਦੀ ਖਾਸ ਬਾਂਡਿੰਗ ਹੇ। ਪ੍ਰਿਯੰਕਾ ਦੇ ਵਿਆਹ ਵਿੱਚ ਸੋਫੀ ਭਾਰਤ ਵੀ ਆਈ ਸੀ।ਇੱਥੇ ਭਾਰਤੀ ਟ੍ਰੈਡਿਸ਼ਨਲ ਅਟਾਇਰ ਵਿੱਚ ਅਦਾਕਾਰਾ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਦੋਹਾਂ ਦੀਆਂ ਇਕੱਠੇ ਸੋਸ਼ਲ ਮੀਡੀਆ ਤੇ ਬਹੁਤ ਤਸਵੀਰਾਂ ਹਨ ਜੋ ਵਾਇਰਲ ਹੋਈਆਂ ਸਨ।

The post ਪ੍ਰਿਯੰਕਾ ਚੋਪੜਾ ਬਣੀ ਚਾਚੀ, ‘ਗੇਮ ਆਫ ਥ੍ਰੋਨਜ਼’ ਦੀ ਸਟਾਰ ਸੋਫੀ ਨੇ ਦਿੱਤਾ ਬੱਚੇ ਨੂੰ ਜਨਮ appeared first on Daily Post Punjabi.

ਅਜੇ ਦੇਵਗਨ ਨੇ ਸੋਸ਼ਲ ਮੀਡੀਆ ‘ਤੇ ਬਿਆਨ ਕੀਤਾ ਦਰਦ, ਕਿਹਾ – ’22 ਸਾਲਾਂ ਤੋਂ ਲਾਕਡਾਊਨ ‘ਚ ਹਾਂ’
ajay kajol 22 years lockdown:ਲਾਕਡਾਊਨ ਦੇ ਦਿਨਾਂ ਵਿੱਚ ਆਪਣੇ ਆਪਣੇ ਘਰਾਂ ਵਿੱਚ ਕੈਦ ਬਾਲੀਵੁੱਡ ਸਿਤਾਰੇ ਪੁਰਾਣੀਆਂ ਯਾਦਾਂ ਦੇ ਜ਼ਰੀਏ ਦਿਨ ਕੱਢ ਰਹੇ ਹਨ। ਅਜੇ ਦੇਵਗਨ ਤੇ ਕਾਜਲ ਬਾਲੀਵੁੱਡ ਦਾ ਉਹ ਕਪਿਲ ਹੈ ਜੋ ਬਾਲੀਵੁੱਡ ਦੀਆਂ ਹਿੱਟ ਜੋੜੀਆਂ ਵਿੱਚ ਗਿਣਿਆ ਜਾਂਦਾ ਹੈ। ਦੋਨਾਂ ਦੇ ਵਿਆਹ ਨੂੰ 21 ਸਾਲ ਹੋ ਗਏ ਹਨ। ਹਾਲ ਹੀ ਵਿੱਚ ਦੋਨਾਂ ਨੇ ਗਿਆਰਾਂ ਸਾਲ ਬਾਅਦ ਫ਼ਿਲਮ ਤਾਨਾਜੀ ਦਾ ਅੰਗਸੰਗ ਵਰੀਅਰ ਵਿੱਚ ਸਕਰੀਨ ਸ਼ੀਅਰ ਕੀਤੀ ਇਹ ਫ਼ਿਲਮ ਜ਼ਬਰਦਸਤ ਹਿੱਟ ਰਹੀ। ਅਜੇ ਦੇਵਗਨ ਤੇ ਕਾਜੋਲ ਦੋਨੋਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਅਜੇ ਦੇਵਗਨ ਨੇ ਕਾਜਲ ਨਾਲ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਕਾਜਲ ਦੇ ਨਾਲ ਅਜੇ ਦੀ ਇਹ ਤਸਵੀਰ ਬਾਈ ਸਾਲ ਪੁਰਾਣੀ ਹੈ ਤਸਵੀਰ ਸ਼ੇਅਰ ਕਰਦੇ ਹੋਏ ਅਜੇ ਨੇ  ਕੈਪਸ਼ਨ ਵਿੱਚ ਲਿਖਿਆ ਇਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਲਾਕਡਾਊਨ ਨੂੰ ਸ਼ੁਰੂ ਹੋਏ ਬਾਈ ਸਾਲ ਹੋ ਗਏ ਹਨ।

ਕਾਜੋਲ ਨੇ ਹਾਲ ਹੀ ਵਿੱਚ ਟਵਿੱਟਰ ‘ਤੇ #AskKajol ਦੇ ਜ਼ਰੀਏ ਫੈਨਜ਼ ਨਾਲ ਗੱਲ ਕੀਤੀ।ਇਸ ਦੌਰਾਮ ਇੱਕ ਫੈਨ ਨੇ ਪੁੱਛਿਆ ਲਾਕਡਾਊਨ ਵਿੱਚ ਕਿੰਨੀ ਵਾਰ ਅਜੇ ਦੇਵਗਨ ਨੇ ਉਨ੍ਹਾਂ ਦੇ ਲਈ ਖਾਣਾ ਬਣਾਇਆ ਹੈ ਤਾਂ ਕਾਜੋਲ ਨੇ ਜਵਾਬ ਦਿੱਤਾ ਮੈਂ ਅਜੇ ਨੂੰ ਕਈ ਵਾਰ ਖਾਣਾ ਬਣਾਉਣ ਦੇ ਲਈ ਕਿਹਾ ਪਰ ਹੁਣ ਤੱਕ ਉਹ ਰਸੋਈ ਵਿੱਚ ਨਹੀਂ ਗਏ ਹਨ।

ਇਸ ਵਿੱਚ ਫੈਨਜ਼ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਕਈ ਸਤਰੰਗੀ ਸਵਾਲ ਪੁੱਛੇ ਸਨ। ਇਨ੍ਹਾਂ ਸਵਾਲਾਂ ਵਿੱਚ ਕਾਜੋਲ ਤੋਂ ਉਨ੍ਹਾਂ ਦੇ ਇੱਕ ਫੈਨ ਨੇ ਪੁੱਛਿਆ ਕਿ ਉਨ੍ਹਾਂ ਨੂੰ ਸ਼ਾਹਰੁਖ ਖਾਨ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਇੱਕ ਗੱਲ ਕਿਹੜੀ ਲੱਗਦੀ ਹੈ ? ਇਸ ਦਾ ਜਵਾਬ ਦਿੰਦੇ ਹੋਏ ਕਾਜੋਲ ਨੇ ਕਿਹਾ ਸ਼ਾਹਰੁਖ ਖਾਨ ਦੀ ਐਨਰਜੀ ਬਹੁਤ ਪਸੰਦ ਹੈ।

ਇਨ੍ਹਾਂ ਸਵਾਲਾਂ ਦੇ ਵਿੱਚ ਇੱਕ ਫੈਨ ਨੇ ਕਾਜੋਲ ਤੋਂ ਅਜਿਹਾ ਸਵਾਲ ਪੁੱਛ ਲਿਆ ਸੀ ਜਿਸ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ। ਉਸ ਫੈਨ ਨੇ ਪੁੱਛਿਆ ਕਿ ਜੇਕਰ ਤੁਹਾਡੀ ਲਾਈਫ ਵਿੱਚ ਅਜੇ ਦੇਵਗਨ ਨਾ ਹੁੰਦੇ ਤਾਂ ਕੀ ਤੁਸੀਂ ਸ਼ਾਹਰੁਖ ਖਾਨ ਵਿਆਹ ਕਰ ਲੈਂਦੇ ? ਇਸ ‘ਤੇ ਕਾਜੋਲ ਨੇ ਅਜਿਹਾ ਜਵਾਬ ਦਿੱਤਾ ਸੀ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਲਿਆ ਗਿਆ ਸੀ।

The post ਅਜੇ ਦੇਵਗਨ ਨੇ ਸੋਸ਼ਲ ਮੀਡੀਆ ‘ਤੇ ਬਿਆਨ ਕੀਤਾ ਦਰਦ, ਕਿਹਾ – ’22 ਸਾਲਾਂ ਤੋਂ ਲਾਕਡਾਊਨ ‘ਚ ਹਾਂ’ appeared first on Daily Post Punjabi.

ਨੀਤੂ ਕਪੂਰ ਨੂੰ ਫਿਰ ਆਈ ਰਿਸ਼ੀ ਕਪੂਰ ਦੀ ਯਾਦ, ਕਿਹਾ – ‘ਜਦੋਂ ਅਸੀ ਇਕੱਠੇ ਬੈਠਦੇ ਹਾਂ ਤਾਂ…’
Neetu throwback emotional post:ਰਿਸ਼ੀ ਕਪੂਰ ਦੇ ਦਿਹਾਂਤ ਨੂੰ ਅੱਜ ਪੰਜ ਦਿਨ ਹੋ ਚੁੱਕੇ ਹਨ ਪਰ ਕਪੂਰ ਪਰਿਵਾਰ ਲਈ ਇਸ ਗੱਲ ਨੂੰ ਸਵੀਕਾਰ ਕਰ ਪਾਉਣਾ ਅਜੇ ਵੀ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। ਜਿਸ ਵਿੱਚ ਉਹ ਉਨ੍ਹਾਂ ਨੂੰ ਯਾਦ ਕਰਦੀ ਦਿਖ ਰਹੀ ਹੈ। ਨੀਤੂ ਨੇ ਉਨ੍ਹਾਂ ਦੀਆਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇੱਕ ਤਸਵੀਰ ਵਿੱਚ ਰਿਸ਼ੀ ਕਪੂਰ ਹੱਸਦੇ ਹੋਏ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਦੂਸਰੀ ਤਸਵੀਰ ਵਿੱਚ ਉਹ ਪਤਨੀ ਨੀਤੂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਨੀਤੂ ਕਪੂਰ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਬੇਹੱਦ ਖਾਸ ਕੈਪਸ਼ਨ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਇੱਕ ਪਰਿਵਾਰ ਹੋਣ ਦੇ ਨਾਤੇ ਸਾਨੂੰ ਹਰ ਪਲ ਕੁਝ ਖੋਹ ਦੇਣ ਦਾ ਅਹਿਸਾਸ ਹੁੰਦਾ ਹੈ। ਜਦੋਂ ਅਸੀਂ ਇਕੱਠੇ ਬੈਠਦੇ ਹਾਂ ਅਤੇ ਪਿੱਛੇ ਮੁੜ ਦੇਖਦੇ ਹਾਂ ਤਾਂ ਸਾਨੂੰ ਆਪਣੇ ਦੁੱਖ ਦੇ ਨਾਲ ਨਾਲ ਉਹ ਲੋਕ ਵੀ ਯਾਦ ਆਉਂਦੇ ਹਨ ਜਿਨ੍ਹਾਂ ਨੇ ਇਸ ਮੁਸ਼ਕਿਲ ਵਿੱਚ ਸਾਡਾ ਸਾਥ ਦਿੱਤਾ ਸੀ। ਹਸਪਤਾਲ ਦੇ ਉਨ੍ਹਾਂ ਡਾਕਟਰ ਦਾ ਅਸੀ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਹਾਂ।

ਨੀਤੂ ਕਪੂਰ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਅਕਾਊਂਟ ‘ਤੇ ਅਦਾਕਾਰ ਰਿਸ਼ੀ ਕਪੂਰ ਦੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ਵਿੱਚ ਰਿਸ਼ੀ ਕਪੂਰ ਬੈਠੇ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਗਲਾਸ ਹੈ ਅਤੇ ਪਿੱਛੇ ਇਕ ਸ਼ਰਾਬ ਦੀ ਬੋਤਲ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਨੀਤੂ ਕਪੂਰ ਨੇ ਲਿਖਿਆ ਹੈ – End of our story. ਮਤਲਬ ਸਾਡੀ ਕਹਾਣੀ ਦਾ ਅੰਤ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਲੋਕਾਂ ਦੀ ਦੀਆਂ ਲਗਾਤਾਰ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਲੋਕ ਰਿਸ਼ੀ ਕਪੂਰ ਕਾਰਨ ਕਾਫੀ ਦੁਖੀ ਹਨ।

ਰਿਸ਼ੀ ਕਪੂਰ ਨੇ ਆਪਣੀ ਪਤਨੀ ਮਤਲਬ ਕੀ ਅਦਾਕਾਰਾ ਨੀਤੂ ਸਿੰਘ ਦੇ ਨਾਲ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਪਰਦੇ ‘ਤੇ ਇਕੱਠੇ ਕਾਫ਼ੀ ਪਸੰਦ ਕੀਤੀ ਜਾਂਦੀ ਸੀ।ਦਿੱਗਜ ਅਦਾਕਾਰ ਰਿਸ਼ੀ ਕਪੂਰ ਭਾਰਤੀ ਸਿਨੇਮਾ ਦੇ ਖ਼ਾਸ ਚਿਹਰਿਆਂ ਦੇ ਵਿੱਚੋਂ ਇੱਕ ਸਨ। ਵੀਰਵਾਰ ਨੂੰ 67 ਸਾਲ ਦੀ ਉਮਰ ਵਿੱਚ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਿਸ਼ੀ ਨਿਰਦੇਸ਼ਕ ਰਾਜ ਕਪੂਰ ਦੇ ਦੂਜਰੇ ਬੇਟੇ ਸਨ। ਉਹ ਅਦਾਕਾਰ ਪ੍ਰਿਥਵੀ ਰਾਜ  ਕਪੂਰ ਦੇ ਪੋਤੇ ਸਨ। ਰਿਸ਼ੀ ਕਪੂਰ ਖਾਨਦਾਨੀ ਰਹੀਸ ਸਨ।

The post ਨੀਤੂ ਕਪੂਰ ਨੂੰ ਫਿਰ ਆਈ ਰਿਸ਼ੀ ਕਪੂਰ ਦੀ ਯਾਦ, ਕਿਹਾ – ‘ਜਦੋਂ ਅਸੀ ਇਕੱਠੇ ਬੈਠਦੇ ਹਾਂ ਤਾਂ…’ appeared first on Daily Post Punjabi.