tihar hail Archives - Daily Post Punjabi

ਸੋਨੂੰ ਪੰਜਾਬਣ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਤਿਹਾੜ ਜੇਲ੍ਹ ‘ਚ ਬੰਦ ਹੈ ਸੈਕਸ ਰੈਕੇਟ ਦੀ ਮਾਸਟਰਮਾਈਂਡ
Sex racketeer Sonu Punjaban: ਦਿੱਲੀ ਦੀ ਸੈਕਸ ਰੈਕੇਟ ਸਰਗਨਾ ਗੀਤਾ ਅਰੋੜਾ ਉਰਫ ਸੋਨੂੰ ਪੰਜਾਬਨ ਨੇ ਤਿਹਾੜ ਜੇਲ੍ਹ ਵਿੱਚ ਜ਼ਹਿਰੀਲੀ ਦਵਾਈ ਖਾ ਲਈ ਹੈ । ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਤੇ ਉਸਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Sex racketeer Sonu Punjaban

ਦਰਅਸਲ, ਸੋਨੂੰ ਪੰਜਾਬਣ ਤਿਹਾੜ ਜੇਲ੍ਹ ਨੰਬਰ 6 ਵਿੱਚ ਬੰਦ ਹੈ। ਸ਼ੁੱਕਰਵਾਰ ਯਾਨੀ ਕਿ 17 ਜੁਲਾਈ ਨੂੰ ਦਿੱਲੀ ਦੀ ਦੁਆਰਕਾ ਅਦਾਲਤ ਨੇ ਇੱਕ ਮਾਮਲੇ ਵਿੱਚ ਸੋਨੂੰ ਪੰਜਾਬਣ ਨੂੰ ਦੋਸ਼ੀ ਠਹਿਰਾਇਆ ਸੀ । ਹਾਲਾਂਕਿ ਸੋਨੂੰ ਪੰਜਾਬਣ ‘ਤੇ ਕਈ ਮਾਮਲੇ ਦਰਜ ਹਨ, ਪਰ ਪਹਿਲੀ ਵਾਰ ਉਸ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ । 12 ਸਾਲ ਦੀ ਬੱਚੀ ਨੂੰ ਅਗਵਾ,ਬਲਾਤਕਾਰ ਕਰਨ ਅਤੇ ਉਸ ਨੂੰ ਜ਼ਬਰਦਸਤੀ ਜਿਸਮ ਫਿਰੋਸ਼ੀ ਦੇ ਧੰਦੇ ਵਿੱਚ ਧੱਕਣ ਦੇ ਮਾਮਲੇ ਵਿੱਚ ਸੋਨੂੰ ਤੇ ਉਸਦੇ ਸਾਥੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ । ਮਾਮਲਾ ਸਾਲ 2009 ਦਾ ਹੈ । ਦਿੱਲੀ ਦੇ ਹਰਸ਼ ਵਿਹਾਰ ਖੇਤਰ ਵਿੱਚ ਇੱਕ 12 ਸਾਲਾਂ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿੱਚ ਉਹ ਕਿਸੇ ਤਰ੍ਹਾਂ ਨਜਫਗੜ੍ਹ ਥਾਣੇ ਪਹੁੰਚ ਗਈ ਸੀ ।

ਜ਼ਿਕਰਯੋਗ ਹੈ ਕਿ ਸੋਨੂੰ ਪੰਜਾਬਣ ‘ਤੇ ਦਿੱਲੀ ਦੇ ਕਈ ਥਾਣਿਆਂ ਤੋਂ ਇਲਾਵਾ ਦੇਸ਼ ਦੇ ਕਈ ਰਾਜਾਂ ਵਿੱਚ ਇੱਕ ਵੱਡੇ ਸੰਗਠਿਤ ਸੈਕਸ ਰੈਕੇਟ ਚਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸੋਨੂੰ ‘ਤੇ ਮਕੋਕਾ ਤਹਿਤ ਵੀ ਕੇਸ ਦਰਜ ਕੀਤਾ ਗਿਆ ਸੀ। ਸੋਨੂੰ ਪੰਜਾਬਣ ਇੰਨਾ ਵੱਡਾ ਨਾਮ ਬਣ ਚੁੱਕਾ ਸੀ ਕਿ ਬਾਲੀਵੁੱਡ ਵਿੱਚ ਉਸ ਦੇ ਕਿਰਦਾਰ ‘ਤੇ ਫਿਲਮਾਂ ਵੀ ਬਣਨ ਲੱਗ ਗਈਆਂ ਸਨ। ਫੁਕਰੇ ਫਿਲਮ ਵਿੱਚ ਭੋਲੀ ਪੰਜਾਬਣ ਦਾ ਕਿਰਦਾਰ ਸੋਨੂੰ ਪੰਜਾਬਣ ਦਾ ਅਸਲ ਕਿਰਦਾਰ ਹੈ।

The post ਸੋਨੂੰ ਪੰਜਾਬਣ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਤਿਹਾੜ ਜੇਲ੍ਹ ‘ਚ ਬੰਦ ਹੈ ਸੈਕਸ ਰੈਕੇਟ ਦੀ ਮਾਸਟਰਮਾਈਂਡ appeared first on Daily Post Punjabi.