tikait says farm laws Archives - Daily Post Punjabi

ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ, ਕੀ ਹੁਣ ਖਤਮ ਹੋਵੇਗਾ ਅੰਦੋਲਨ? ਜਾਣੋ ਰਾਕੇਸ਼ ਟਿਕੈਤ ਦਾ ਜਵਾਬ
ਲੋਕ ਸਭਾ ਅਤੇ ਰਾਜ ਸਭਾ ‘ਚ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ ਹੋਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ, ‘ਇਹ ਕਾਲਾ ਕਾਨੂੰਨ ਇੱਕ ਬਿਮਾਰੀ ਹੈ, ਜਿੰਨੀ ਜਲਦੀ ਇਸ ਨੂੰ ਕੱਟਿਆ ਜਾਵੇਗਾ, ਓਨੀ ਜਲਦੀ ਠੀਕ ਹੈ। ਹੁਣ ਜੇਕਰ ਇਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਖਤਮ ਹੋ ਜਾਵੇਗਾ। ਜਿੱਥੇ ਵੀ ਸਰਕਾਰ ਬੁਲਾਵੇਗੀ, ਉੱਥੇ ਜਾ ਕੇ ਗੱਲ ਕਰਾਂਗੇ।’

tikait says farm laws

ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ ਐਮਐਸਪੀ ਇੱਕ ਵੱਡਾ ਸਵਾਲ ਹੈ, ਸਰਕਾਰ ਨੂੰ ਇਸ ‘ਤੇ ਗੱਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਬਹੁਤ ਵੱਡਾ ਮੁੱਦਾ ਹੈ, ਇਸ ਬਾਰੇ ਗੱਲ ਕਰੋ। ਦਸ ਸਾਲ ਪੁਰਾਣੇ ਟਰੈਕਟਰ ਦਾ ਵਿਸ਼ਾ ਹੈ, ਇਸ ‘ਤੇ ਚਰਚਾ ਕਰੋ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਕਹਿ ਰਹੀ ਸੀ ਕਿ ਐਮਐਸਪੀ ‘ਤੇ ਚਰਚਾ ਹੋਣੀ ਚਾਹੀਦੀ ਹੈ ਤਾਂ ਇਹ ਉਸ ‘ਤੇ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਵੱਡਾ ਧਮਾਕਾ, ਪ੍ਰਨੀਤ ਕੌਰ ਸ਼ਾਮ ਤੱਕ ਛੱਡ ਸਕਦੀ ਹੈ ਪਾਰਟੀ, ਕੈਪਟਨ ਬੋਲੇ- ‘ਸਭ ਖ਼ਤਮ ਹੋ ਚੁੱਕੈ’

ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਰੋਧੀ ਧਿਰ ਇਹ ਬਿਲਕੁਲ ਸਹੀ ਕਹਿ ਰਹੀ ਹੈ ਕਿ ਐਮਐਸਪੀ ‘ਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਐਮਐਸਪੀ ‘ਤੇ ਕਾਨੂੰਨ ਬਣਾਇਆ ਜਾਵੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨ ਬਿੱਲ, ਵਾਪਿਸ ਲੈਣ ਵਾਲਾ ਬਿੱਲ ਪਾਸ ਹੋ ਗਿਆ ਹੈ ਅਤੇ ਸਰਕਾਰ ਨੂੰ ਕਿਸੇ ਹੋਰ ਮੁੱਦੇ ‘ਤੇ ਗੱਲ ਕਰਨੀ ਚਾਹੀਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਅੱਗੇ ਕਿਹਾ ਕਿ ਅੰਦੋਲਨ ਅਜੇ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ 700 ਕਿਸਾਨ ਸ਼ਹੀਦ ਹੋ ਗਏ, ਅਜਿਹੇ ‘ਚ ਜਸ਼ਨ ਕਿਵੇਂ ਮਨਾਈਏ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ, ਕੀ ਹੁਣ ਖਤਮ ਹੋਵੇਗਾ ਅੰਦੋਲਨ? ਜਾਣੋ ਰਾਕੇਸ਼ ਟਿਕੈਤ ਦਾ ਜਵਾਬ appeared first on Daily Post Punjabi.