tiktok banned Archives - Daily Post Punjabi

ਬ੍ਰਿਟੇਨ ਮਗਰੋਂ ਹੁਣ ਨਿਊਜ਼ੀਲੈਂਡ ‘ਚ ਵੀ ਬੈਨ ਹੋਇਆ TikTok, ਸਰਕਾਰੀ ਅਧਿਕਾਰੀਆਂ ਵੱਲੋਂ ਐਪ ਵਰਤਣ ‘ਤੇ ਲੱਗੀ ਰੋਕ
ਚਾਈਨੀਜ਼ ਸ਼ਾਰਟ ਵੀਡੀਓ ਐਪ TikTok ਦੀ ਮੁਸੀਬਤ ਘਾਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਸਭ ਤੋਂ ਪਹਿਲਾਂ 2020 ਵਿੱਚ ਭਾਰਤ ਵਿੱਚ ਡਾਟਾ ਪ੍ਰਾਈਵੇਸੀ ਨੂੰ ਲੈ ਕੇ TikTok ਨੂੰ ਬੈਨ ਕੀਤਾ ਗਿਆ। ਉਸ ਤੋਂ ਬਾਅਦ ਅਮਰੀਕਾ ਵਰਗੇ ਕਈ ਦੇਸ਼ਾਂ ਵਿੱਚ TikTok ਬੈਨ ਹੋਇਆ। ਹਾਲ ਹੀ ਵਿੱਚ ਬ੍ਰਿਟੇਨ ਨੇ ਵੀ ਡਾਟਾ ਪ੍ਰਾਈਵੇਸੀ ਨੂੰ ਲੈ ਕੇ TikTok ‘ਤੇ ਬੈਨ ਲਗਾਇਆ ਹੈ ਤੇ ਹੁਣ ਨਿਊਜ਼ੀਲੈਂਡ ਨੇ ਸਾਂਸਦਾਂ ਤੇ ਦੇਸ਼ ਦੀ ਸੰਸਦ ਦੇ ਅੰਦਰ ਹੋਰ ਵਰਕਰਾਂ ਨੂੰ ਆਪਣੇ ਸਰਕਾਰੀ ਫੋਨ ‘ਤੇ ਟਿਕਟਾਕ ਐਪ ਰੱਖਣ ‘ਤੇ ਪਾਬੰਦੀ ਲਗਾਈ ਹੈ।

New Zealand lawmakers banned

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ TikTok ‘ਤੇ ਇਹ ਬੈਨ ਨਿਊਜ਼ੀਲੈਂਡ ਦਾ ਸੰਸਦੀ ਘੇਰੇ ਵਿੱਚ ਲਗਭਗ 500 ਲੋਕਾਂ ‘ਤੇ ਹੀ ਲਾਗੂ ਹੋਵੇਗਾ, ਨਾ ਕਿ ਸਾਰੇ ਸਰਕਾਰੀ ਕਰਮਚਾਰੀਆਂ ‘ਤੇ ਹਾਲਾਂਕਿ ਅਮਰੀਕਾ ਤੇ ਬ੍ਰਿਟੇਨ ਵਿੱਚ ਸਾਰੇ ਸਰਕਾਰੀ ਕਰਮਚਾਰੀਆਂ ਵੱਲੋਂ TikTok ਦੀ ਵਰਤੋਂ ‘ਤੇ ਪਾਬੰਦੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਸ ਨੇ ਕਿਹਾ ਕਿ ਉਨ੍ਹਾਂ ਦੇ ਫੋਨ ਵਿੱਚ TikTok ਨਹੀਂ ਹੈ ਤੇ ਉਹ ਸੋਸ਼ਲ ਮੀਡੀਆ ਟ੍ਰੇਂਡਸ ਨੂੰ ਫਾਲੋ ਨਹੀਂ ਕਰਦੇ ਹਨ।

ਇਹ ਵੀ ਪੜ੍ਹੋ: ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿਚ ਅੱਜ ਤੋਂ 4 ਦਿਨ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਯੈਲੋ ਅਲਰਟ

ਦੱਸ ਦੇਈਏ ਕਿ TikTok ਨੂੰ ਲੈ ਕੇ ਲੰਬੇ ਸਮੇਂ ਤੋਂ ਬਵਾਲ ਹੋ ਰਹੇ ਹਨ। FBI ਵਰਗੀਆਂ ਕਈ ਹੋਰ ਏਜੰਸੀਆਂ ਨੇ ਇਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਏਜੰਸੀਆਂ ਦਾ ਕਹਿਣਾ ਹੈ ਕਿ TikTok ਦੀ ਚੀਨੀ ਮੂਲ ਕੰਪਨੀ ByteDance, TikTok ਯੂਜ਼ਰਸ ਦਾ ਡਾਟਾ ਵਰਗੇ ਬ੍ਰਾਊਜ਼ਿੰਗ ਹਿਸਟਰੀ, ਲੋਕੇਸ਼ਨ ਤੇ ਬਾਇਓਮੈਟ੍ਰਿਕ ਆਈਡੀ ਨੂੰ ਚੀਨ ਦੀ ਸਰਕਾਰ ਦੇ ਨਾਲ ਸਾਂਝਾ ਕਰ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਬ੍ਰਿਟੇਨ ਮਗਰੋਂ ਹੁਣ ਨਿਊਜ਼ੀਲੈਂਡ ‘ਚ ਵੀ ਬੈਨ ਹੋਇਆ TikTok, ਸਰਕਾਰੀ ਅਧਿਕਾਰੀਆਂ ਵੱਲੋਂ ਐਪ ਵਰਤਣ ‘ਤੇ ਲੱਗੀ ਰੋਕ appeared first on Daily Post Punjabi.

ਅਮਰੀਕਾ ‘ਚ ਹਾਲੇ Ban ਨਹੀਂ ਹੋਵੇਗਾ TikTok, ਜੱਜ ਨੇ ਬਦਲਿਆ ਟਰੰਪ ਦਾ ਫੈਸਲਾ
US Judge Halts Trump: ਚੀਨੀ ਵੀਡੀਓ ਸ਼ੇਅਰਿੰਗ ਐਪ TikTok ‘ਤੇ ਅਮਰੀਕਾ ਵਿੱਚ ਪਾਬੰਦੀ ਨਹੀਂ ਹੋਵੇਗੀ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਆਦੇਸ਼ ਜਾਰੀ ਹੋਣ ਦੇ ਵਿਰੁੱਧ ਕੰਪਨੀ ਨੇ ਅਦਾਲਤ ਦਾ ਰੁੱਖ  ਕੀਤਾ ਹੈ। ਇਸ ਕੇਸ ਦੀ ਸੁਣਵਾਈ ਵਿੱਚ ਇੱਕ ਸੰਘੀ ਅਦਾਲਤ ਨੇ ਐਤਵਾਰ ਨੂੰ ਪਾਬੰਦੀ ਦੇ ਹੁਕਮ ‘ਤੇ ਰੋਕ ਲਗਾ ਦਿੱਤੀ । ਅਦਾਲਤ ਦਾ ਇਹ ਫੈਸਲਾ ਉਦੋਂ ਆਇਆ ਜਦੋਂ ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਆਦੇਸ਼ ਲਾਗੂ ਹੋਣਾ ਸੀ।

US Judge Halts Trump

ਅਮਰੀਕਾ ਨੇ ਡਾਟਾ ਸੁਰੱਖਿਆ ਦੀ ਚਿੰਤਾ ਜਤਾਉਂਦੇ ਹੋਏ ਕਈ ਅਮਰੀਕੀ ਐਪਸ ‘ਤੇ ਪਾਬੰਦੀ ਦਾ ਵਿਚਾਰ ਕੀਤਾ ਸੀ। ਇਸ ਦੌਰਾਨ ਅਮਰੀਕਾ ਦੀਆਂ ਕਈ ਕੰਪਨੀਆਂ TikTok ਨੂੰ  ਖਰੀਦਣ ਵੱਲ ਕਦਮ ਵਧਾ ਚੁੱਕੀ ਸੀ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਪਰ ਇਸ ਗੱਲਬਾਤ ਦੇ ਵਿਚਕਾਰ ਡੋਨਾਲਡ ਟਰੰਪ ਨੇ TikTok ‘ਤੇ ਪਾਬੰਦੀ ਲਗਾ ਦਿੱਤੀ, ਜਿਸ ਕਾਰਨ ਇਸ ਐਪ ਨੂੰ 28 ਸਤੰਬਰ ਤੋਂ ਅਮਰੀਕਾ ਵਿੱਚ ਡਾਊਨਲੋਡ ਨਹੀਂ ਕੀਤਾ ਜਾਣਾ ਸੀ। ਪਰ ਹੁਣ ਅਦਾਲਤ ਦੇ ਫੈਸਲੇ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਵਿੱਚ TikTok ਨੂੰ ਡਾਊਨਲੋਡ ਕਰਨਾ ਜਾਰੀ ਰਹੇਗਾ ਅਤੇ ਪੁਰਾਣ TikTok ਵੀ ਜਾਰੀ ਰਹੇਗਾ।

US Judge Halts Trump

ਦਰਅਸਲ, ਇਸ ਵਿਵਾਦ ਨੂੰ ਲੈ ਕੇ ਗੱਲ ਅਦਾਲਤ ਤੱਕ ਪਹੁੰਚ ਗਈ ਹੈ। ਫੈਡਰਲ ਕੋਰਟ ਦੇ ਜੱਜ ਨੇ ਕਿਹਾ ਕਿ ਜਦੋਂ ਖਰੀਦਦਾਰੀ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਉਸ ਐਪ ਨੂੰ ਕਿਵੇਂ ਰੋਕ ਸਕਦੇ ਹੋ। ਅਦਾਲਤ ਵਿੱਚ ਇਸ ਪੂਰੇ ਮਾਮਲੇ ਦੀ ਬਹਿਸ ਤਕਰੀਬਨ ਤਿੰਨ ਘੰਟੇ ਚੱਲੀ।

ਦੱਸ ਦੇਈਏ ਕਿ ਅਮਰੀਕੀ ਸਰਕਾਰ ਨੇ ਦਾਅਵਾ ਕੀਤਾ ਕਿ ਚੀਨੀ ਕੰਪਨੀਆਂ ਨੇ 10 ਕਰੋੜ ਅਮਰੀਕੀ ਲੋਕਾਂ ਦਾ ਡਾਟਾ ਇਕੱਠਾ ਕੀਤਾ ਹੈ। ਇਹ ਸਾਰਾ ਡਾਟਾ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਦਿੱਤਾ ਜਾਂਦਾ ਹੈ। ਜਦੋਂ ਕਿ TikTok ਚਲਾਉਣ ਵਾਲੀ ਕੰਪਨੀ ਬਾਈਟਡੈਂਸ ਨੇ ਅਦਾਲਤ ਨੂੰ ਦੱਸਿਆ ਕਿ ਅਮਰੀਕਾ ਦੀ ਵਾਲਮਾਰਟ, ਓਰੇਕਲ ਕੰਪਨੀ ਦੇ ਨਾਲ ਉਸਦਾ ਸੌਦਾ ਹੋਇਆ ਸੀ ਅਤੇ ਹੁਣ ਕੁਝ ਮੁੱਦਿਆਂ ‘ਤੇ ਗੱਲਬਾਤ ਜਾਰੀ ਹੈ।

The post ਅਮਰੀਕਾ ‘ਚ ਹਾਲੇ Ban ਨਹੀਂ ਹੋਵੇਗਾ TikTok, ਜੱਜ ਨੇ ਬਦਲਿਆ ਟਰੰਪ ਦਾ ਫੈਸਲਾ appeared first on Daily Post Punjabi.

ਕੀ Apple ਖਰੀਦੇਗਾ Tiktok ?
apple willl buy tiktok: ਪਾਪੁਲਰ ਵੀਡੀਓ ਐਪ ਟਿਕਟੋਕ ਅੱਜ ਕੱਲ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਭਾਰਤ ‘ਚ ਬੰਦ ਹੋਣ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਰੋਕ ਦਾ ਖ਼ਤਰਾ ਮੰਡਰਾ ਰਿਹਾ ਹੈ।   ਹਾਲ ਹੀ ‘ਚ ਇੱਕ ਰਿਪੋਰਟ ਨੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਟੇਕ ਜਾਇੰਟ ਐਪਲ ਟਿਕ ਟਾਕ ਦਾ ਮਾਲਿਕਾਨਾ ਹੱਕ ਰੱਖਣ ਵਾਲੀ ਕੰਪਨੀ ਬਾਇਟਡਾਂਸ ਨੂੰ ਖਰੀਦ ਸਕਦਾ ਹੈ। ਪਰ ਐਪਲ ਨੇ ਸਾਫ਼ ਕੀਤਾ ਹੈ ਕਿ ਉਸਦੀ ਟਿਕਟੋਕ ਨੂੰ ਖਰੀਦਣ ‘ਚ ਹਜੇ ਕੋਈ ਦਿਲਚਸਪੀ ਨਹੀਂ ਹੈ। ਹਾਲਾਂਕਿ ਅਮਰੀਕਾ ਦੀ ਇੱਕ ਹੋਰ ਟੇਕ ਜਾਇੰਟ ਕੰਪਨੀ ਮਾਇਕਰੋਸਾਫਟ ਨੇ ਟਿਕਟੋਕ ਨੂੰ ਖਰੀਦਣ ਵਿੱਚ ਰੂਚੀ ਵਿਖਾਈ ਹੈ। ਟਰੰਪ ਨੇ ਟਿਕ ਟਾਕ ਨੂੰ ਵੇਚਣ ਲਈ ਬਾਇਟਡਾਂਸ ਨੂੰ 45 ਦਿਨ ਦਾ ਵਕਤ ਦਿੱਤਾ ਹੈ। ਮਾਇਕਰੋਸਾਫਟ ਟਿਕਟਾਕ ਨੂੰ ਖਰੀਦਣ ਲਈ ਮੋਲਭਾਵ ਕਰ ਰਿਹਾ ਹੈ।

ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਨੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜਰ ਟਿਕਟੋਕ ਨੂੰ ਲੈਕੇ ਚਿੰਤਾ ਸਾਫ਼ ਜ਼ਾਹਰ ਕੀਤੀ ਸੀ। ਟਰੰਪ ਦਾ ਦਾਅਵਾ ਹੈ ਕਿ ਟਿਕਟੋਕ ਰਾਸ਼ਟਰੀ ਸੁਰੱਖਿਆ ਲਈ ਬਹੁਤ ਖ਼ਤਰਾ ਹੈ। ਇਸਤੋਂ ਪਹਿਲਾਂ ਟਰੰਪ ਚੀਨ ਦੀ ਇੱਕ ਹੋਰ ਵੱਡੀ ਕੰਪਨੀ ਹੁਆਵੇ ‘ਤੇ ਪਹਿਲਾਂ ਹੀ ਵੱਡੀ ਕਾਰਵਾਈ ਕਰ ਚੁੱਕੇ ਹਨ। ਉਥੇ ਹੀ ਵਹਾਇਟ ਹਾਉਸ ਦੀ ਪ੍ਰਵਕਤਾ ਦਾ ਕਹਿਣਾ ਹੈ ਕਿ ਅਮਰੀਕਾ ਆਉਣ ਵਾਲੇ ਦਿਨਾਂ ‘ਚ ਟਿਕਟਾਕ ਦੇ ਇਲਾਵਾ ਚੀਨ ਦੀ ਬਾਕੀ ਐਪਸ ਉੱਤੇ ਵੀ ਐਕਸ਼ਨ ਲੈਣ ਦੀ ਤਿਆਰੀ ਕਰ ਰਿਹਾ ਹੈ। ਪ੍ਰਵਕਤਾ ਨੇ ਕਿਹਾ,  ਟਿਕਟਾਕ ਸਮੇਤ ਬਾਕੀ ਚਾਇਨੀਜ ਐਪ ‘ਤੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜਰ ਐਕਸ਼ਨ ਲਿਆ ਜਾਵੇਗਾ। ਇਸ ਐਪਸ ਤੋਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਖ਼ਤਰਾ ਹੈ। ਦੱਸ ਦੇਈਏ ਕਿ ਚੀਨ ਦੀ ਟਿਕਟਾਕ ਸਮੇਤ 100 ਤੋਂ ਜ਼ਿਆਦਾ ਐਪਸ ਨੂੰ ਭਾਰਤ ‘ਚ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ।

The post ਕੀ Apple ਖਰੀਦੇਗਾ Tiktok ? appeared first on Daily Post Punjabi.