tiktok chingari Archives - Daily Post Punjabi

TikTok ਨੂੰ ਪਿੱਛੇ ਛੱਡ ਰਿਹਾ ਭਾਰਤ ਦਾ ਇਹ APP, ਡਾਊਨਲੋਡਸ 1.5 ਕਰੋੜ ਤੋਂ ਪਾਰ
tiktok chingari new app: ਚੀਨ ਅਤੇ ਭਾਰਤ ਦੇ ਵਿੱਚ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲ ਹੀ ਵਿੱਚ ਭਾਰਤ ਨੇ ਚੀਨ ਦੇ 59 ਐਪ ਨੂੰ ਬੈਨ ਕਰਾਰ ਕਰ ਦਿੱਤਾ ਸੀ। ਇਸਦੇ ਬਾਅਦ ਸੋਸ਼ਲ਼ ਮੀਡੀਆ ਤੇ ਭਾਰਤ ਦੇ ਲੋਕਾਂ ਨੇ ਇੱਕ ਨਵੀਂ ਐਪ ਜਿਸਦਾ ਨਾਮ ਚਿੰਗਾਰੀ ਹੈ, ਬਣਾਈ ਸੀ ਜੋ ਤਕਰੀਬਨ ਤਕਰੀਬਨ ਟਿਕ-ਟਾੱਕ ਦੀ ਤਰ੍ਹਾਂ ਹੀ ਸੀ। ਜਾਣਕਾਰੀ ਲਈ ਦੱਸ ਦੇਈਏ ਸ਼ੁਰੂ ਸ਼ੁਰੂ ਵਿੱਚ ਇਹ ਐਪ ਜਿਆਦਾ ਚੱਲੀ ਨਹੀਂ..ਜਿਸਦੇ ਕਾਰਨ ਲੋਕਾਂ ਨੂੰ ਥੋੜੀ ਜਹੀ ਨਿਰਾਸ਼ਾ ਹੋਈ। ਲੇਕਿਨ ਜਿਵੇਂ ਜਿਵੇਂ ਲੋਕਾਂ ਨੂੰ ਇਸਦੇ ਬਾਰੇ ਪਤਾ ਚਲਦਾ ਗਿਆ, ਤਾਂ ਲੋਕਾਂ ਨੇ ਇਸਨੂੰ ਡਾਊਨਲੋਡ ਕਰਨਾ ਸ਼ੁਰੂ ਕਰ ਦਿੱਤਾ। ਚਿੰਗਾਰੀ ਐਪ ਵੀ ਉਨ੍ਹਾਂ ਚੋਂ ਇਕ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਲੱਖਾਂ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ।

tiktok chingari new app

ਜਾਣਕਾਰੀ ਲਈ ਦੱਸ ਦੇਈਏ ਟਿਕਟਾਕ ਐਪ ਬੈਨ ਕੀਤੇ ਜਾਣ ਤੋਂ ਪਹਿਲਾਂ ਹੀ ਯੂਜ਼ਰਸ ਚ ਚਿੰਗਾਰੀ ਐਪ ਪ੍ਰਸਿੱਧ ਹੋ ਰਿਹਾ ਸੀ। ਭਾਰਤ-ਚੀਨ ਸਰਹੱਦ ਤੇ ਵੇਖਣ ਨੂੰ ਮਿਲੇ ਤਣਾਅ ਅਤੇ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਚੀਨੀ ਪ੍ਰੋਡਕਟਸ ਅਤੇ ਐਪਸ ਦੇ ਬਾਈਕਾਟ ਦੀ ਮੰਗ ਤੇਜ਼ ਹੋ ਗਈ ਸੀ। ਯੂਜ਼ਰਸ ਟਿਕਟਾਕ ਦੀ ਥਾਂ ਚਿੰਗਾਰੀ ਅਤੇ ਅਜਿਹੇ ਹੀ ਦੂਜੇ ਐਪਸ ਡਾਊਨਲੋਡ ਕਰ ਰਹੇ ਸਨ। ਚੀਨੀ ਐਪਸ ਤੇ ਬੈਨ ਲੱਗਣ ਤੋਂ ਬਾਅਦ ਚਿੰਗਾਰੀ ਟਾਪ ਚਾਰਟਸ ਚ ਸ਼ਾਮਲ ਹੋ ਗਿਆ ਹੈ।

ਚਿੰਗਾਰੀ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹੁਣ ਤਕ 1.5 ਕਰੋੜ ਤੋਂ ਜ਼ਿਆਦਾ ਡਾਊਨਲੋਡਸ ਕੀਤਾ ਗਿਆ ਹੈ। ਇਹ ਐਪ ਪਲੇਅ ਸਟੋਰ ਦੇ ਟਾਪ ਫ੍ਰੀ ਐਪਸ ਚ ਵੀ ਥਾਂ ਬਣਾ ਚੁੱਕਾ ਹੈ। ਗੂਗਲ ਪਲੇਅ ਸਟੋਰ ਤੇ ਇਸ ਨੂੰ ਕਰੀਬ 4 ਸਟਾਰ ਰੇਟਿੰਗ ਮਿਲ ਗਈ ਹੋਈ ਹੈ ਅਤੇ ਇਹ ਐਪ ਕਈ ਭਾਰਤੀ ਭਾਸ਼ਾਵਾਂ ਨੂੰ ਸੁਪੋਰਟ ਕਰਦੀ ਹੈ। ਇਸ ਵਿਚ ਸ਼ਾਰਟ ਵੀਡੀਓ ਅਪਲੋਡ ਅਤੇ ਡਾਊਨਲੋਡ ਕਰਨ ਦਾ ਆਪਸ਼ਨ ਵੀ ਮਿਲਦਾ ਹੈ। ਐਪ ਡਿਵੈਲਪਰ ਸਿਧਾਰਥ ਗੌਤਮ ਦੀ ਮੰਨੀਏ ਤਾਂ ਟਿਕਟਾਕ ਦੇ ਆਪਸ਼ਨ ਦੇ ਤੌਰ ਤੇ ਇਸ ਨੂੰ ਬਿਹਤਰੀਨ ਪ੍ਰਤੀਕਿਰਿਆ ਮਿਲ ਰਹੀ ਹੈ।

The post TikTok ਨੂੰ ਪਿੱਛੇ ਛੱਡ ਰਿਹਾ ਭਾਰਤ ਦਾ ਇਹ APP, ਡਾਊਨਲੋਡਸ 1.5 ਕਰੋੜ ਤੋਂ ਪਾਰ appeared first on Daily Post Punjabi.