TikTok Star Sales On OLX Archives - Daily Post Punjabi

ਕੀ Apple ਖਰੀਦੇਗਾ Tiktok ?
apple willl buy tiktok: ਪਾਪੁਲਰ ਵੀਡੀਓ ਐਪ ਟਿਕਟੋਕ ਅੱਜ ਕੱਲ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਭਾਰਤ ‘ਚ ਬੰਦ ਹੋਣ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਰੋਕ ਦਾ ਖ਼ਤਰਾ ਮੰਡਰਾ ਰਿਹਾ ਹੈ।   ਹਾਲ ਹੀ ‘ਚ ਇੱਕ ਰਿਪੋਰਟ ਨੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਟੇਕ ਜਾਇੰਟ ਐਪਲ ਟਿਕ ਟਾਕ ਦਾ ਮਾਲਿਕਾਨਾ ਹੱਕ ਰੱਖਣ ਵਾਲੀ ਕੰਪਨੀ ਬਾਇਟਡਾਂਸ ਨੂੰ ਖਰੀਦ ਸਕਦਾ ਹੈ। ਪਰ ਐਪਲ ਨੇ ਸਾਫ਼ ਕੀਤਾ ਹੈ ਕਿ ਉਸਦੀ ਟਿਕਟੋਕ ਨੂੰ ਖਰੀਦਣ ‘ਚ ਹਜੇ ਕੋਈ ਦਿਲਚਸਪੀ ਨਹੀਂ ਹੈ। ਹਾਲਾਂਕਿ ਅਮਰੀਕਾ ਦੀ ਇੱਕ ਹੋਰ ਟੇਕ ਜਾਇੰਟ ਕੰਪਨੀ ਮਾਇਕਰੋਸਾਫਟ ਨੇ ਟਿਕਟੋਕ ਨੂੰ ਖਰੀਦਣ ਵਿੱਚ ਰੂਚੀ ਵਿਖਾਈ ਹੈ। ਟਰੰਪ ਨੇ ਟਿਕ ਟਾਕ ਨੂੰ ਵੇਚਣ ਲਈ ਬਾਇਟਡਾਂਸ ਨੂੰ 45 ਦਿਨ ਦਾ ਵਕਤ ਦਿੱਤਾ ਹੈ। ਮਾਇਕਰੋਸਾਫਟ ਟਿਕਟਾਕ ਨੂੰ ਖਰੀਦਣ ਲਈ ਮੋਲਭਾਵ ਕਰ ਰਿਹਾ ਹੈ।

ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਨੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜਰ ਟਿਕਟੋਕ ਨੂੰ ਲੈਕੇ ਚਿੰਤਾ ਸਾਫ਼ ਜ਼ਾਹਰ ਕੀਤੀ ਸੀ। ਟਰੰਪ ਦਾ ਦਾਅਵਾ ਹੈ ਕਿ ਟਿਕਟੋਕ ਰਾਸ਼ਟਰੀ ਸੁਰੱਖਿਆ ਲਈ ਬਹੁਤ ਖ਼ਤਰਾ ਹੈ। ਇਸਤੋਂ ਪਹਿਲਾਂ ਟਰੰਪ ਚੀਨ ਦੀ ਇੱਕ ਹੋਰ ਵੱਡੀ ਕੰਪਨੀ ਹੁਆਵੇ ‘ਤੇ ਪਹਿਲਾਂ ਹੀ ਵੱਡੀ ਕਾਰਵਾਈ ਕਰ ਚੁੱਕੇ ਹਨ। ਉਥੇ ਹੀ ਵਹਾਇਟ ਹਾਉਸ ਦੀ ਪ੍ਰਵਕਤਾ ਦਾ ਕਹਿਣਾ ਹੈ ਕਿ ਅਮਰੀਕਾ ਆਉਣ ਵਾਲੇ ਦਿਨਾਂ ‘ਚ ਟਿਕਟਾਕ ਦੇ ਇਲਾਵਾ ਚੀਨ ਦੀ ਬਾਕੀ ਐਪਸ ਉੱਤੇ ਵੀ ਐਕਸ਼ਨ ਲੈਣ ਦੀ ਤਿਆਰੀ ਕਰ ਰਿਹਾ ਹੈ। ਪ੍ਰਵਕਤਾ ਨੇ ਕਿਹਾ,  ਟਿਕਟਾਕ ਸਮੇਤ ਬਾਕੀ ਚਾਇਨੀਜ ਐਪ ‘ਤੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜਰ ਐਕਸ਼ਨ ਲਿਆ ਜਾਵੇਗਾ। ਇਸ ਐਪਸ ਤੋਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਖ਼ਤਰਾ ਹੈ। ਦੱਸ ਦੇਈਏ ਕਿ ਚੀਨ ਦੀ ਟਿਕਟਾਕ ਸਮੇਤ 100 ਤੋਂ ਜ਼ਿਆਦਾ ਐਪਸ ਨੂੰ ਭਾਰਤ ‘ਚ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ।

The post ਕੀ Apple ਖਰੀਦੇਗਾ Tiktok ? appeared first on Daily Post Punjabi.

Tiktok ਬੈਨ ਮਗਰੋਂ ਚੀਨ ਨੂੰ ਲੱਗਾ 6 ਅਰਬ ਡਾਲਰ ਦਾ ਝਟਕਾ !
Tiktok loss after banned in india: India-China ‘ਚ ਚਲਦੇ ਤਣਾਅ ਕਾਰਨ ਭਾਰਤ ਨੇ ਇੱਕ ਵੱਡਾ ਫੈਸਲਾ ਲੈਂਦਿਆਂ TikTok ਸਮੇਤ 59 ਐਪਸ ਨੂੰ ਬੈਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇੱਕ ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਫੈਸਲੇ ਤੋਂ ਬਾਅਦ ਚੀਨ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਅਨੁਮਾਨ ਮੁਤਾਬਕ 6 ਅਰਬ ਡਾਲਰ ਦਾ ਭਾਰੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਦੱਸ ਦੇਈਏ ਕਿ ਇਹ ਮਾਮਲਾ ਪਿਛਲੇ ਮਹੀਨੇ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਕਾਰ ਲੱਦਾਖ ਸਰਹੱਦ ਦੇ ਨੇੜੇ ਹੋਈ ਝੜਪ ਤੋਂ ਸ਼ੁਰੂ ਹੋਇਆ ਜਿਸ ਤੋਂ ਬਾਅਦ ਭਾਰਤ ‘ਚ ਚੀਨੀ ਉਤਪਾਦਾਂ ‘ਤੇ ਵਿਰੋਧ ਸ਼ੁਰੂ ਹੋ ਗਿਆ ਸੀ। ਇਕ ਕਰੀਬੀ ਸੂਤਰ ਮੁਤਾਬਕ ਇਸਦਾ ਸਿੱਧਾ ਅਸਰ ਚੀਨੀ ਇੰਟਰਨੈੱਟ ਕੰਪਨੀ ‘ਤੇ ਪਿਆ ਹੈ। ਜ਼ਿਕਰਯੋਗ ਹੈ ਕਿ ਬਾਈਟਡਾਂਸ ਟਿਕਟਾਕ ਅਤੇ ਹੈਲੋ ਬਣਾਉਣ ਵਾਲੀ ਕੰਪਨੀ ਹੈ, ਜਿਸ ਨੂੰ 6 ਅਰਬ ਡਾਲਰ ਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Tiktok loss after banned in india

ਭਾਰਤੀ ਦੇ ਸੂਚਨਾ ਉਦਯੋਗਿਕੀ ਮੰਤਰਾਲੇ ਵੱਲੋਂ 59 ਐਪ ‘ਤੇ ਪ੍ਰਤੀਬੰਧ ਲਗਾਉਂਦਿਆਂ ਇਸਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਸੁਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਮਹੱਤਵਪੂਰਨ ਦੱਸਿਆ। ਰਿਪੋਰਟਾਂ ਦੀ ਮੰਨੀਏ ਤਾਂ ਬਾਈਟਡਾਂਸ ਨੇ ਬੀਤੇ ਕੁਝ ਸਾਲਾਂ ‘ਚ ਭਾਰਤੀ ਬਾਜ਼ਾਰ ‘ਚ 1 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਇਸ ਪਾਬੰਦੀ ਨੇ ਬਾਈਟਡਾਂਸ ਦੇ ਕਾਰੋਬਾਰ ਨੂੰ ਬੁਰੀ ਤਰਾਂ ਨੁਕਸਾਨ ਪਹੁੰਚਾਇਆ ਹੈ।

The post Tiktok ਬੈਨ ਮਗਰੋਂ ਚੀਨ ਨੂੰ ਲੱਗਾ 6 ਅਰਬ ਡਾਲਰ ਦਾ ਝਟਕਾ ! appeared first on Daily Post Punjabi.

OLX ‘ਤੇ ਮਹਿਜ਼ 200 ਰੁਪਏ ‘ਚ ਵਿੱਕ ਰਿਹਾ ਹੈ ਇਹ TIKTOK ਸਟਾਰ
TikTok Star Sales On OLX: ਬੀਤੇ ਕੁਝ ਦਿਨਾਂ ਤੋਂ ਇੱਕ ਜੰਗ ਛਿੜੀ ਹੋਈ ਹੈ ਜਿਸ ‘ਚ youtube vs tiktok ਚੱਲ ਰਿਹਾ ਹੈ , ਇਹ ਮਾਮਲਾ ਟਿਕਟੋਕ ਤੇ ਪ੍ਰਸਿੱਧ ਫੈਜ਼ਲ ਸਿੱਦੀਕੀ ਅਤੇ ਯੂ-ਟਿਊਬ ਸਟਾਰ ਕੈਰੀ ਮਿਨਾਟੀ ਤੋਂ ਸ਼ੁਰੂ ਹੋਇਆ ਅਤੇ ਇਸਦੇ ਨਾਲ ਟਿਕਟਾਕ ਸਟਾਰ ਆਮਿਰ ਸਿੱਦੀਕੀ ਵਿਵਾਦਾਂ ‘ਚ ਘਿਰਦੇ ਨਜ਼ਰ ਆਏ। ਕੈਰੀ ਮਿਨਾਟੀ ਦੀ ਵੀਡੀਓ ਡਿਲੀਟ ਹੁੰਦਿਆਂ ਹੀ ਮਾਮਲਾ ਭੱਖਣਾ ਸ਼ੁਰੂ ਹੋ ਗਿਆ ਅਤੇ ਆਮਿਰ ਤੇ ਫ਼ੈਜ਼ਲ ਦੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਨੇ ਸ਼ੁਰੂ ਕਰ ਦਿੱਤੇ , ਬਹੁਤ ਸਾਰੇ ਮੀਮਜ਼ ਵਾਇਰਲ ਹੋਏ ਅਤੇ ਉਸਨੇ ਹੀ ਹੰਗਾਮਾ ਖੜ੍ਹਾ ਕਰ ਦਿੱਤਾ। ਟਿਕਟਾਕ ਵੱਲੋਂ ਆਮਿਰ ਤੇ ਫੈਜ਼ਲ ਦੇ ਅਕਾਊਂਟ ਵੀ ਸੰਸਪੈਂਡ ਕਰ ਦਿੱਤਾ ਗਏ। ਹਾਲਾਂਕਿ ਆਮਿਰ ਨੇ ਅਕਾਊਂਟ ਰੀਐਕਟਿਵੇਟ ਕਰ ਲਿਆ ਪਰ ਫੈਜ਼ਲ ਦਾ ਅਕਾਊਂਟ ਹਜੇ ਵੀ ਸੰਸਪੈਂਡ ਹੈ। ਇਸ ਬਖੇੜੇ ਤੋਂ ਬਾਅਦ ਇੱਕ ਵਾਰ ਫੇਰ ਆਮਿਰ ਇਕ ਹੋਰ ਕਾਰਨ ਖ਼ਬਰਾਂ ‘ਚ ਛਾਏ ਹੋਏ ਹਨ। ਆਮਿਰ ਸਿੱਦੀਕੀ OLX ‘ਤੇ ਮਹਿਜ਼ 200 ਰੁਪਏ ‘ਚ ਵਿੱਕ ਰਹੇ ਹਨ। ਜੀ ਹਾਂ ! ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟਾਂ ਅਤੇ ਕੁਝ ਟਵੀਟਸ ਇਸਨੂੰ ਬਿਆਨ ਕਰ ਰਹੇ ਹਨ।

Why he's location is diff in these two? He's on sale in diff places #carryminati #tiktokbanindia #TikTokControversy #AmirSiddiqui#OLX #YoutubeVsTikTok#carryminatiroast pic.twitter.com/O1IrSfLTJa
— Zaynman (@Born2luv_Zayn) May 29, 2020

TikTok Star Sales On OLX

The post OLX ‘ਤੇ ਮਹਿਜ਼ 200 ਰੁਪਏ ‘ਚ ਵਿੱਕ ਰਿਹਾ ਹੈ ਇਹ TIKTOK ਸਟਾਰ appeared first on Daily Post Punjabi.