Tmc leader derek o brien Archives - Daily Post Punjabi

ਮਾਨਸੂਨ ਸੈਸ਼ਨ ‘ਚ ਹੰਗਾਮੇ ਦੇ ਬਾਵਜੂਦ ਕੇਂਦਰ ਵੱਲੋਂ 12 ਬਿੱਲ ਪਾਸ ਕਰਵਾਉਣ ‘ਤੇ ਬੋਲੇ TMC ਦੇ ਸੰਸਦ ਮੈਂਬਰ, ਕਿਹਾ- ‘ਕਾਨੂੰਨ ਬਣਾ ਰਹੇ ਹੋ ਜਾਂ ਪਾਪੜੀ ਚਾਟ ?’
ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਹੰਗਾਮੇ ਦੌਰਾਨ ਬਿੱਲ ਪਾਸ ਕਰਵਾਏ ਜਾਣ ਤੋਂ ਨਾਰਾਜ਼ ਡੇਰੇਕ ਓ ਬ੍ਰਾਇਨ ਨੇ ਇਹ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ । ਸਾਲ 2019 ਵਿੱਚ ਇਸੇ ਤਰ੍ਹਾਂ ਤਿੰਨ ਤਲਾਕ ਕਾਨੂੰਨ ਪਾਸ ਕੀਤੇ ਜਾਣ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਕੀ ਅਸੀਂ ਪੀਜ਼ਾ ਡਿਲੀਵਰ ਕਰ ਰਹੇ ਹਾਂ।

Derek O’Brien slams Centre

ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਸਰਕਾਰ ਸੰਸਦ ਵਿੱਚ ਬਹੁਤ ਜਲਦਬਾਜ਼ੀ ਨਾਲ ਬਿੱਲ ਪਾਸ ਕਰਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਨਦ ਵਿੱਚ ਇਨ੍ਹਾਂ ਬਿੱਲਾਂ ਨੂੰ ਔਸਤਨ 7 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਪਾਸ ਕੀਤਾ ਜਾ ਰਿਹਾ ਹੈ। ਤਨਜ ਕਸਦਿਆਂ ਉਨ੍ਹਾਂ ਕਿਹਾ ਕਿ ਕੀ ਅਸੀਂ ਪਾਪੜੀ ਚਾਟ ਬਣਾ ਰਹੇ ਹਾਂ?

ਇਹ ਵੀ ਪੜ੍ਹੋ: ਟੋਕੀਓ ਦੀ ਧਰਤੀ ‘ਤੇ ਪੰਜਾਬ ਦੀ ਧੀ ਗੁਰਜੀਤ ਨੇ ਵਧਾਇਆ ਮਾਣ, ਪਰਿਵਾਰ ਸਣੇ ਦੇਸ਼ ‘ਚ ਜਸ਼ਨ ਦਾ ਮਾਹੌਲ

ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਨੇ ਸਰਕਾਰ ‘ਤੇ ਸੰਸਦ ਦੀ ਸਾਖ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ । ਇਸ ਬਾਰੇ ਬ੍ਰਾਇਨ ਨੇ ਟਵੀਟ ਕਰਦਿਆਂ ਲਿਖਿਆ, “ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ 10 ਦਿਨਾਂ ਵਿੱਚ ਮੋਦੀ-ਸ਼ਾਹ ਬਹੁਤ ਜਲਦਬਾਜ਼ੀ ਵਿੱਚ ਨਜ਼ਰ ਆ ਰਹੇ ਹਨ ।

Derek O’Brien slams Centre

ਉਨ੍ਹਾਂ ਲਿਖਿਆ ਕਿ ਕੇਂਦਰ ਵੱਲੋਂ 12 ਬਿੱਲ ਪਾਸ ਕੀਤੇ ਜਾ ਚੁੱਕੇ ਹਨ। ਯਾਨੀ ਕਿ 7 ਮਿੰਟ ਤੋਂ ਘੱਟ ਦੇ ਔਸਤ ਸਮੇਂ ਵਿੱਚ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਨੇਤਾ ਨੇ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਪਾਸ ਕੀਤੇ ਗਏ ਬਿੱਲਾਂ ਦਾ ਗ੍ਰਾਫਿਕ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Tokyo Olympics: ਮਹਿਲਾਵਾਂ ਦੀ 200 ਮੀਟਰ ਦੌੜ ‘ਚੋਂ ਬਾਹਰ ਹੋਈ ਦੁਤੀ ਚੰਦ, ਨਹੀਂ ਮਿਲੀ ਸੈਮੀਫਾਈਨਲ ਦੀ ਟਿਕਟ

ਇਸ ਤੋਂ ਇਲਾਵਾ ਸੰਸਦ ਵਿੱਚ ਕੋਕੋਨਟ ਵਿਕਾਸ ਬੋਰਡ ਬਿੱਲ 1 ਮਿੰਟ ਵਿੱਚ ਪਾਸ ਕੀਤਾ ਗਿਆ । ਜਦੋਂ ਕਿ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਬਿੱਲ ਵੱਧ ਤੋਂ ਵੱਧ 14 ਮਿੰਟਾਂ ਵਿੱਚ ਪਾਸ ਕੀਤਾ ਗਿਆ । ਫਿਲਹਾਲ ਸਰਕਾਰ ਵੱਲੋਂ TMC ਦੇ ਮੈਂਬਰ ਦੇ ਬਿਆਨ ‘ਤੇ ਸਰਕਾਰ ਵੱਲੋਂ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ।

ਦੱਸ ਦਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਦੇ ਦੌਰਾਨ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ । ਸੈਸ਼ਨ ਦੀ ਸ਼ੁਰੂਆਤ19 ਜੁਲਾਈ ਨੂੰ ਹੋਈ ਸੀ । ਵਿਰੋਧੀ ਪਾਰਟੀਆਂ ਵੱਲੋਂ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਅਤੇ ਜਾਸੂਸੀ ਵਰਗੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ।

ਇਹ ਵੀ ਦੇਖੋ: ਧਰਮ ਦੇ ਨਾਮ ‘ਤੇ ਵੰਡੀਆਂ ਪਾਉਣ ਵਾਲੇ ਜ਼ਰੂਰ ਦੇਖਣ ਇਹ Video, ਮੁਸਲਿਮ ਔਰਤ ਘਰ ‘ਚ ਗਊਸ਼ਾਲਾ ਬਣਾ ਕਿੰਝ ਕਰਦੀ ਹੈ ਸੇਵਾ

The post ਮਾਨਸੂਨ ਸੈਸ਼ਨ ‘ਚ ਹੰਗਾਮੇ ਦੇ ਬਾਵਜੂਦ ਕੇਂਦਰ ਵੱਲੋਂ 12 ਬਿੱਲ ਪਾਸ ਕਰਵਾਉਣ ‘ਤੇ ਬੋਲੇ TMC ਦੇ ਸੰਸਦ ਮੈਂਬਰ, ਕਿਹਾ- ‘ਕਾਨੂੰਨ ਬਣਾ ਰਹੇ ਹੋ ਜਾਂ ਪਾਪੜੀ ਚਾਟ ?’ appeared first on Daily Post Punjabi.

ਡੈਰੇਕ ਓ ਬਰਾਇਨ ਭਾਜਪਾ ‘ਤੇ ਵਾਰ, ਕਿਹਾ- ‘BJP ਲਈ MSP ਦਾ ਅਰਥ ਮੋਦੀ-ਸ਼ਾਹ ਪਾਟਨਰਸ਼ਿਪ’
Tmc leader derek o brien : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸੇ ਦੇ ਚਲਦਿਆ ਹੁਣ ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਸਬਦੀ ਯੰਗ ਤੇਜ਼ ਹੋ ਗਈ ਹੈ। ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਆਪਣੇ ਇੱਕ ਇੰਟਰਵਿਊ ‘ਚ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਰਕਾਰ ਸੰਸਦ ਦੀ ਪਵਿੱਤਰਤਾ ਕਾਇਮ ਰੱਖਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ 11 ਮੁੱਦਿਆਂ ਦਾ ਜ਼ਿਕਰ ਕੀਤਾ ਜਿੱਥੇ ਸਰਕਾਰ ਅਸਫਲ ਰਹੀ, ਪਰ ਪ੍ਰਧਾਨ ਮੰਤਰੀ ਜਾਂ ਸਰਕਾਰ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਦੀ ਬਜਾਏ ਉਹ ਵਿਕਟਿਮ ਕਾਰਡ ਖੇਡਦੇ ਹਨ। ਇਹ ਐਮਐਸਪੀ ਦੀ ਰਣਨੀਤੀ ਹੈ। ਭਾਜਪਾ ਲਈ, ਐਮਐਸਪੀ ਦਾ ਅਰਥ ਹੈ ਮੋਦੀ-ਸ਼ਾਹ ਪਾਟਨਰਸ਼ਿਪ।

Tmc leader derek o brien

ਬਰਾਇਨ ਨੇ ਕਿਹਾ ਭਾਜਪਾ ਸਾਨੂੰ ਆਪਣੀਆਂ ਪ੍ਰਾਪਤੀਆਂ ਦੱਸੋ ਅਤੇ ਜੇ ਤੁਸੀਂ ਇੱਥੇ ਆਉਂਦੇ ਹੋ, ਤਾਂ ਅਸੀਂ ਦੱਸਾਂਗੇ ਕਿ ਮਮਤਾ ਬੈਨਰਜੀ ਨੇ ਪਿੱਛਲੇ10 ਸਾਲਾਂ ਵਿੱਚ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਨੂੰ ਸਦਮਾ ਥਰੈਪੀ (ਇਲਾਜ) ਦਿੰਦੀ ਹੈ। ਅਚਾਨਕ ਨੋਟਬੰਦੀ, ਅਚਾਨਕ ਤਾਲਾਬੰਦੀ, ਅਚਾਨਕ ਖੇਤੀਬਾੜੀ ਦਾ ਕਾਨੂੰਨ ਲਿਆਉਣਾ ਇੱਕ ਅਜਿਹੀ ਹੀ ਸਦਮਾ ਥਰੈਪੀ ਹੈ। ਟੀਐਮਸੀ ਦੇ ਨੇਤਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਕਿਹਾ ਕਿ ਮੋਦੀ ਸਰਕਾਰ ਸੰਸਦ ਦੀ ਪਵਿੱਤਰਤਾ ਕਾਇਮ ਰੱਖਣ, ਆਰਥਿਕਤਾ ਨੂੰ ਹੁਲਾਰਾ ਦੇਣ, ਪ੍ਰਵਾਸੀਆਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ।

ਇਹ ਵੀ ਦੇਖੋ : ਰਾਤ ਨੂੰ ਸੜਕਾਂ ਤੇ ਉੱਤਰੇ ਹਰਫ਼ ਚੀਮਾ, ਕਿਸਾਨੀ ਹੱਕ ‘ਚ ਲਾਏ ਨਾਅਰੇ ਤੇ ਕਿਹਾ ਕੱਲਾ ਕੱਲਾ ਨੌਜਵਾਨ ਹੈ ਜਰਨੈਲ

The post ਡੈਰੇਕ ਓ ਬਰਾਇਨ ਭਾਜਪਾ ‘ਤੇ ਵਾਰ, ਕਿਹਾ- ‘BJP ਲਈ MSP ਦਾ ਅਰਥ ਮੋਦੀ-ਸ਼ਾਹ ਪਾਟਨਰਸ਼ਿਪ’ appeared first on Daily Post Punjabi.