tmc win in bypolls Archives - Daily Post Punjabi

ਜ਼ਿਮਨੀ ਚੋਣਾਂ : ਬੰਗਾਲ ‘ਚ ਚਾਰਾਂ ਸੀਟਾਂ ‘ਤੇ ਮਮਤਾ ਬੈਨਰਜੀ ਦੀ TMC ਪਈ ਭਾਰੀ, ਭਾਜਪਾ ਦਾ ਸੂਪੜਾ ਸਾਫ
ਪੱਛਮੀ ਬੰਗਾਲ ਦੀਆਂ ਸਾਰੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਟੀਐਮਸੀ ਨੇ ਜਿੱਤ ਦਰਜ ਕੀਤੀ ਹੈ, ਜਿਸ ਨਾਲ ਮਮਤਾ ਬੈਨਰਜੀ ਦਾ ਕੱਦ ਹੋਰ ਵੀ ਵੱਧ ਗਿਆ ਹੈ।

tmc win in bypolls

ਸਾਰੀਆਂ ਚਾਰ ਸੀਟਾਂ ਦੀ ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਟੀਐਮਸੀ ਨੂੰ 75 ਫੀਸਦੀ, ਭਾਜਪਾ ਨੂੰ 14.5 ਫੀਸਦੀ, ਸੀਪੀਆਈਐਮ ਨੂੰ 7.3 ਫੀਸਦੀ ਵੋਟਾਂ ਮਿਲੀਆਂ ਹਨ। ਦੂਜੇ ਪਾਸੇ, ਕਾਂਗਰਸ ਨੂੰ ਸਿਰਫ 0.37 ਫੀਸਦੀ ਵੋਟਾਂ ਮਿਲੀਆਂ, ਜੋ ਕਿ ਨੋਟਾ ਤੋਂ ਵੀ ਘੱਟ ਹਨ। ਇੰਨ੍ਹਾਂ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ 30 ਅਕਤੂਬਰ ਨੂੰ ਵੋਟਿੰਗ ਹੋਈ ਸੀ। ਇਸ ਦੇ ਨਾਲ ਹੀ ਵਿਧਾਨ ਸਭਾ ਵਿੱਚ ਟੀਐਮਸੀ ਦੇ ਵਿਧਾਇਕਾਂ ਦੀ ਗਿਣਤੀ ਹੁਣ 217 ਹੋ ਗਈ ਹੈ। ਜੇਕਰ ਭਾਜਪਾ ਤੋਂ ਆਏ ਪੰਜ ਹੋਰ ਵਿਧਾਇਕ ਸ਼ਾਮਿਲ ਕੀਤੇ ਜਾਣ ਤਾਂ ਇਹ ਗਿਣਤੀ ਵੱਧ ਕੇ 222 ਹੋ ਗਈ ਹੈ।

ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ : ਕਿਸਾਨ ਅੰਦੋਲਨ ਦਾ ਹਰਿਆਣਾ ‘ਚ BJP ਨੂੰ ਝਟਕਾ, ਏਲਨਾਬਾਦ ਤੋਂ ਜਿੱਤੇ INLD ਦੇ ਅਭੈ ਚੌਟਾਲਾ

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ। ਭਵਾਨੀਪੁਰ ਸਮੇਤ ਤਿੰਨ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਅਤੇ ਹੁਣ ਫਿਰ ਤੋਂ ਟੀਐੱਮਸੀ ਦੇ ਸਾਰੇ ਉਮੀਦਵਾਰ ਚਾਰ ਵਿਧਾਨ ਸਭਾ ਸੀਟਾਂ ਜਿੱਤਣ ‘ਚ ਸਫਲ ਰਹੇ ਹਨ ਅਤੇ ਟੀਐੱਮਸੀ ਉਮੀਦਵਾਰਾਂ ਦੀ ਗਿਣਤੀ ਵੀ ਵੱਧ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਜ਼ਿਮਨੀ ਚੋਣਾਂ : ਬੰਗਾਲ ‘ਚ ਚਾਰਾਂ ਸੀਟਾਂ ‘ਤੇ ਮਮਤਾ ਬੈਨਰਜੀ ਦੀ TMC ਪਈ ਭਾਰੀ, ਭਾਜਪਾ ਦਾ ਸੂਪੜਾ ਸਾਫ appeared first on Daily Post Punjabi.