to be parents Archives - Daily Post Punjabi

ਛੇਤੀ ਹੀ ਦੋ ਤੋਂ ਤਿੰਨ ਹੋਣਗੇ “ਵਿਰਾਟ-ਅਨੁਸ਼ਕਾ” ਫੇੈਨਜ਼ ਨਾਲ ਸਾਂਝੇ ਕੀਤੇ ਖੁਸ਼ੀ ਦੇ ਪਲ
anushka virat parents soon:ਅੇੈਕਟ੍ਰੇੈਸ ਅਨੁਸ਼ਕਾ ਸ਼ਰਮਾਂ ਅਤੇ ਕ੍ਰਿਕੇਟਰ ਵਿਰਾਟ ਕੋਹਲੀ ਦੀ ਲਵਲੀ ਜੌੜੀ ਦੇ ਘਰ ਛੇਤੀ ਹੀ ਇੱਕ ਨੰਨੇ-ਮੁੰਨੇ ਮਹਿਮਾਨ ਦੀ ਐਂਟਰੀ ਹੋਣ ਜਾ ਰਹੀ ਹੈ।ਇਹ ਖੁਸ਼ਖਬਰੀ ਅਨੁਸ਼ਕਾ ਨੇ ਆਪਣੀ ਪਤੀ ਵਿਰਾਟ ਕੋਹਲੀ ਨਾਲ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਸਾਂਝੀ ਕੀਤੀ।ਫੋਟੋ ਵਿੱਚ ਅਨੁਸ਼ਕਾ ਬਲੈਕ ਕਲਰ ਦੀ ਪੋਲਕਾ ਡਰੈਸ ਵਿੱਚ ਆਪਣਾ ਬੇਬੀ ਬੰਪ ਦਿਖਾਉਦੀ ਨਜ਼ਰ ਆਈ।ਦੱਸ ਦੇਈਏ ਕਿ ਲੰਬੇ ਸਮੇਂ ਤੋ ਰਿਲੇਸ਼ਨ ਵਿੱਚ ਚੱਲੇ ਆ ਰਹੇ ਅਨੁਸ਼ਕਾ-ਵਿਰਾਟ ਨੇ 11 ਦਸੰਬਰ 2017 ਵਿੱਚ ਵਿਆਹ ਕਰਵਾਇਆ ਸੀ।ਅਤੇ ਹੁਣ ਉਹ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਕ ਦਿਖ ਰਹੇ ਹਨ।ਇਸ ਪੋਸਟ ਉੱਤੇ ਫੇੈਨਜ਼ ਦੀਆਂ ਵਧਾਈਆਂ ਦਾ ਤਾਤਾਂ ਲੱਗਾ ਹੋਇਆ ਹੈ।ਫਿਲਮ ਅਤੇ ਕ੍ਰਿਕੇਟ ਸਿਤਾਰੇ ਵੀ ਇਸ ਤਸਵੀਰ ਖੁਬ ਕੁਮੈਟਸ ਕਰ ਰਹੇ ਹਨ।

ਇਸ ਪੋਸਟ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ । ਪ੍ਰਿਯੰਕਾ ਚੋਪੜਾ, ਤਾਪਸੀ ਪੰਨੂ, ਦਿਆ ਮਿਰਜ਼ਾ ਤੇ ਕਈ ਹੋਰ ਨਾਮੀ ਹਸਤੀਆਂ ਨੇ ਕਮੈਂਟਸ ਕਰਕੇ ਅਨੁਸ਼ਕਾ ਤੇ ਵਿਰਾਟ ਨੂੰ ਮੁਬਾਰਕਾਂ ਦਿੱਤੀਆਂ ਨੇ ।

The post ਛੇਤੀ ਹੀ ਦੋ ਤੋਂ ਤਿੰਨ ਹੋਣਗੇ “ਵਿਰਾਟ-ਅਨੁਸ਼ਕਾ” ਫੇੈਨਜ਼ ਨਾਲ ਸਾਂਝੇ ਕੀਤੇ ਖੁਸ਼ੀ ਦੇ ਪਲ appeared first on Daily Post Punjabi.